ਪੰਜਾਬ
ਸਰਕਾਰਾਂ ਵਲੋਂ ਸ਼ਹੀਦ ਸਰਾਭਾ ਨੂੰ ਸ਼ਹੀਦ ਮੰਨਣਾ ਤਾਂ ਦੂਰ, ਸ਼੍ਰੋਮਣੀ ਕਮੇਟੀ ਸਿੱਖ ਵੀ ਨਹੀਂ ਮੰਨਦੀ : ਡਾ:ਰਾਣੂ
ਜੋਧਾਂ – ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 99 ਵੀ ਬਰਸੀ ਮੋਕੇ ਪਿੰਡ ਸਰਾਭਾ (ਲੁਧਿਆਣਾ) ਉਨ੍ਹਾ ਦੇ ਜੱਦੀ ਘਰ ਤੋਂ ਸ਼ਹੀਦ ਸਰਾਭਾ ਜੀ ਨੂੰ ਕੌਮੀ ਸ਼ਹੀਦ ਦਾ ਦਰਜਾ ਦਵਾਉਣ ਲਈ ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਵਿਸ਼ਾਲ ਰੈਲੀ … More
ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀ. ਸੈਕੰ. ਸਕੂਲ ਸ਼ਿਮਲਾਪੁਰੀ ਦੀ ਸਹਿ-ਅਕਾਦਮਿਕ ਮੁਕਾਬਲਿਆਂ ਵਿੱਚ ਵੀ ਬੱਲੇ-ਬੱਲੇ
ਲਵਲੀ, ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਖੇਤਰ ਪੱਧਰ ਤੇ ਸਹਿ-ਅਕਾਦਮਿਕ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵੱਖ-ਵੱਖ ਸਕੂਲਾਂ ਨੇ ਹਿੱਸਾ ਲਿਆ। ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀ.ਸੈਕੰ ਸਕੂਲ, ਸ਼ਿਮਲਾਪੁਰੀ, ਲੁਧਿਆਣਾ ਦੇ ਵਿਦਿਆਰਥੀਆਂ ਨੇ ਇਸ ਵਾਰ ਫਿਰ ਇੰਨ੍ਹਾਂ ਮੁਕਾਬਲਿਆਂ ਵਿੱਚ … More
ਬਾਦਲ ਅਤੇ ਸੈਟਰ ਹਕੂਮਤ ਸਿਰਸੇ ਵਾਲੇ ਸਾਧ ਨੂੰ ਸਹਿ ਦੇ ਕੇ ਇਥੋਂ ਦੇ ਮਾਹੌਲ ਨੂੰ ਵਿਸਫੋਟਕ ਨਾ ਬਣਾਵੇ : ਮਾਨ
ਫ਼ਤਹਿਗੜ੍ਹ ਸਾਹਿਬ – “ਇਨਸਾਨੀਅਤ ਅਤੇ ਮਨੁੱਖਤਾ ਵਾਲੀ ਵਿਸ਼ਾਲਤਾ ਭਰੀ ਸੋਚ ਅਧੀਨ ਸਿੱਖ ਕੌਮ ਸਰਬੱਤ ਦਾ ਭਲਾ ਚਾਹੁੰਣ ਦੀ ਹਾਮੀ ਹੈ । ਲੇਕਿਨ ਸੈਟਰ ਦੀਆਂ ਹਕੂਮਤਾਂ, ਉਸ ਦੀਆਂ ਖੂਫੀਆ ਏਜੰਸੀਆਂ, ਆਈ.ਬੀ. ਅਤੇ ਰਾਅ ਤੇ ਪੰਜਾਬ ਦੀ ਬਾਦਲ ਹਕੂਮਤ ਦੀ ਸਹਿ ਉਤੇ … More
ਤੇਜਾ ਸਿੰਘ ਸੁਤੰ. ਮੈਮੋ. ਸੀਨੀ. ਸੈਕੰ ਸਕੂਲ ਵਿੱਚ ਤੀਆਂ ਦਾ ਤਿਉਹਾਰ ਅਤੇ ਸਭਿਆਚਾਰਿਕ ਮੇਲਾ
“ਉਹ ਕੌਮਾਂ ਜਲਦੀ ਖ਼ਤਮ ਹੋ ਜਾਂਦੀਆਂ ਹਨ, ਜੋ ਆਪਣੇ ਵਿਰਸੇ ਨਾਲੋਂ ਟੁੱਟ ਜਾਂਦੀਆਂ ਹਨ। ਇਸ ਲਈ ਸਾਨੂੰ ਆਪਣੀ ਵਿਰਾਸਤ ਦੀ ਸੰਭਾਲ ਲਈ ਤਤਪਰ ਰਹਿਣਾ ਚਾਹੀਦਾ ਹੈ”।ਇਸ ਵਿਚਾਰ ਨੂੰ ਤੇਜਾ ਸਿੰਘ ਸੁਤੰ. ਮੈਮੋ. ਸੀਨੀ. ਸੈਕੰ ਸਕੂਲ ਸ਼ਿਮਲਾਪੁਰੀ ਨੇ ਸਿੱਧ ਕਰਦਿਆਂ ਸਕੂਲ … More
ਮੁੱਖ ਸੰਸਦੀ ਸਕੱਤਰ ਨਵਜੋਤ ਸਿੱਧੂ ਦਾ ਅੜਿਅਲ ਤੇ ਵਖਰੇਵੇਂ ਵਾਲਾ ਵਤੀਰਾ ਸਿਆਸੀ ਭਾਈਵਾਲੀ ’ਚ ਨਾ ਸਹਿਣਯੋਗ-ਵਿਰਸਾ ਸਿੰਘ ਵਲਟੋਹਾ
ਅੰਮ੍ਰਿਤਸਰ -ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਵਿਰਸਾ ਸਿੰਘ ਵਲਟੋਹਾ ਨੇ ਅੱਜ ਇਥੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਮੁੱਖ ਸੰਸਦੀ ਸਕੱਤਰ ਸ੍ਰੀਮਤੀ ਨਵਜੋਤ ਕੌਰ ਸਿੱਧੂ ਦਾ ਅੜਿਅਲ ਤੇ ਵਖਰੇਵੇਂ ਵਾਲਾ ਵਤੀਰਾ ਸਿਆਸੀ ਭਾਈਵਾਲੀ ’ਚ ਸਹਿਣਯੋਗ ਨਹੀਂ ਹੈ। ਉਨ੍ਹਾਂ ਕਿਹਾ … More
ਜਗਤਾਰ ਸਿੰਘ ਹਵਾਰਾ ਨੂੰ ਅਣਮਨੁੱਖੀ ਢੰਗਾਂ ਨਾਲ ਬੇੜੀਆਂ ਪਾ ਕੇ ਅਦਾਲਤ ਵਿਚ ਲਿਆਉਣ ਦੇ ਅਮਲ ਅਸਹਿ ਤੇ ਅਕਹਿ
ਚੰਡੀਗੜ੍ਹ – “ਹਿੰਦੂਤਵ ਹਕੂਮਤ ਉਤੇ ਬੈਠਣ ਵਾਲੇ ਹੁਕਮਰਾਨ ਭਾਵੇ ਉਹ ਕਿਸੇ ਵੀ ਸਿਆਸੀ ਜਮਾਤ ਨਾਲ ਸੰਬੰਧ ਰੱਖਦੇ ਹੋਣ, ਉਹ ਸਿੱਖਾਂ ਨਾਲ ਪੇਸ਼ ਆਉਦੇ ਹੋਏ ਅਜਿਹੇ ਅਤਿ ਘਿਣੋਨੇ ਅਤੇ ਸ਼ਰਮਨਾਕ ਹੱਥਕੰਡੇ ਵਰਤਦੇ ਹਨ ਜਿਸ ਦੀ ਦੁਨੀਆਂ ਦਾ ਕੋਈ ਵੀ ਵਿਧਾਨ ਜਾਂ … More
ਅਮਰੀਕਾ ਵਿੱਚ ਆਰ ਓ ਟੀ ਸੀ ਪ੍ਰੋਗਰਾਮ ਵਿੱਚ ਦਾਖਲੇ ਲਈ ਸਿੱਖ ਵਿਦਿਆਰਥੀ ਦੀ ਭਰਤੀ ਨਾਂ ਕਰਨਾ ਮੰਦਭਾਗੀ ਘਟਨਾ
ਅੰਮ੍ਰਿਤਸਰ : ਅਮਰੀਕਾ ਵਿੱਚ ‘ਰਿਜ਼ਰਵ ਆਫ਼ੀਸਰ ਟ੍ਰੇਨਿੰਗ ਕਾਪਰਸ’ (ਆਰ ਓ ਟੀ ਸੀ) ਪ੍ਰੋਗਰਾਮ ਵਿੱਚ ਇਕ ਸਿੱਖ ਵਿਦਿਆਰਥੀ ਨੂੰ ਕਥਿਤ ਤੌਰ ਤੇ ਭਰਤੀ ਨਾ ਕਰਨ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਫੌਜ ਦੀ ਸਖ਼ਤ ਸ਼ਬਦਾਂ ਵਿੱਚ … More
ਸਿੱਖ ਕੌਮ ਦਾ ਕੋਈ ਵੀ ਦੋਸਤ-ਦੁਸ਼ਮਣ ਨਹੀਂ, ਸਿੱਖ ਕੌਮ ਵਿਚ “ਕੌਮੀ ਮੁਫ਼ਾਦ” ਹੀ ਸਰਵੋਤਮ ਹੁੰਦੇ ਹਨ
ਫ਼ਤਹਿਗੜ੍ਹ ਸਾਹਿਬ – “ਸ਼ਾਹੀ ਇਮਾਮ ਨੇ ਆਪਣੇ ਪੁੱਤਰ ਦੇ ਧਾਰਮਿਕ ਸਮਾਗਮ ਵਿਚ ਮੋਦੀ ਨੂੰ ਨਹੀਂ ਬੁਲਾਇਆ । ਫਿਰ ਨਹਿਰੂ ਦਾ ਦਿਨ ਮਨਾਉਣ ਵਾਲੇ ਸਮਾਗਮ ਵਿਚ ਕਾਂਗਰਸ ਨੇ ਮੋਦੀ ਨੂੰ ਨਹੀਂ ਬੁਲਾਇਆ । ਜੇਕਰ ਨਹੀਂ ਬੁਲਾਇਆ ਤਾਂ ਇਸ ਨਾਲ ਕਿਹੜਾ ਆਸਮਾਨ … More
ਮੱਧ ਪ੍ਰਦੇਸ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਰੇਲ ਗੱਡੀ ਚਲਾਉਣੀ ਸ਼ਲਾਘਾਯੋਗ-ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੱਧ ਪ੍ਰਦੇਸ ਦੇ ਮੁੱਖ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਦਿੱਤੇ ਉਸ ਬਿਆਨ ਦੀ ਸ਼ਲਾਘਾ ਕੀਤੀ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, … More
ਜਦੋਂ ਖਾਲਿਸਤਾਨ ਦੀ ਗੱਲ ਤੋਂ ਹੀ ਮੁੰਨਕਰ ਹੋ ਗਏ, ਫਿਰ ਭਿੰਡਰਾਂਵਾਲਿਆਂ ਦੀ ਸੋਚ ਅਤੇ ਉਹਨਾਂ ਦੇ ਨਾਮ ਦੀ ਵਰਤੋਂ ਕਿਉਂ ਹੋ ਰਹੀ ਹੈ ? ਮਾਨ
ਫ਼ਤਹਿਗੜ੍ਹ ਸਾਹਿਬ -“ਖ਼ਾਲਿਸਤਾਨ ਦੇ ਮਿਸਨ ਅਤੇ ਸਿੱਖ ਕੌਮ ਦੀ ਆਜ਼ਾਦ ਹਸਤੀ, ਵੱਖਰੀ ਤੇ ਅਣਖੀਲੀ ਪਹਿਚਾਣ ਨੂੰ ਮਨਫੀ ਕਰਕੇ “ਫੈਡਰਲ ਢਾਂਚੇ” ਨੂੰ ਕਾਇਮ ਕਰਨ ਦੀ ਗੱਲ ਕਰਨਾ, ਉਸੇ ਤਰ੍ਹਾਂ ਹੈ, ਜਿਵੇ ਕਿਸੇ ਸਰੀਰ ਵਿਚੋ ਆਤਮਾ ਕੱਢ ਲਈ ਜਾਵੇ ਅਤੇ ਉਸ ਸਰੀਰ … More



