ਪੰਜਾਬ
ਸ. ਮਾਨ ਦੀ ਅਗਵਾਈ ‘ਚ 21 ਮੈਂਬਰੀ ਵਫਦ ਮੁਜੱਫਰਨਗਰ (ਯੂ.ਪੀ) ਵਿਖੇ ਦੰਗਾ ਪੀੜਤਾਂ ਦੀ ਸਾਰ ਲੈਣ ਲਈ ਰਵਾਨਾ
ਫਤਿਹਗੜ੍ਹ ਸਾਹਿਬ -‘‘ ਬੀਤੇ ਕੁਝ ਸਮੇਂ ਪਹਿਲੇ ਯੂ.ਪੀ ਸੂਬੇ ਦੇ ਮੁਜੱਫਰਨਗਰ ਸ਼ਹਿਰ ਵਿਚ ਸਾਜਿਸ਼ੀ ਢੰਗਾਂ ਨਾਲ ਹੋਏ ਜਬਰ-ਜ਼ੁਲਮ ਨਾਲ ਇਕ ਗੱਲ ਪ੍ਰਤੱਖ ਹੋ ਗਈ ਹੈ ਕਿ ਹਿੰਦੂਤਵ ਹੁਕਮਰਾਨ ਹਿੰਦ ਦੇ ਕਿਸੇ ਵੀ ਸੂਬੇ ਜਾਂ ਦਿੱਲੀ ਦੀ ਸੈਂਟਰ ਹਕੂਮਤ ਵਿਚ ਹੋਣ, … More
ਪੀ ਏ ਯੂ ਇੰਪਲਾਈਜ ਡੈਮੋਕ੍ਰੇਟਿਕ ਮੰਚ ਵੱਲੋਂ ਥਾਪਰ ਹਾਲ ਸਾਹਮਣੇ ਭਰਵੀਂ ਰੈਲੀ
ਲੁਧਿਆਣ :ਪੀ ਏ ਯੂ ਇੰਪਲਾਈਜ ਯੂਨੀਅਨ ਦੀਆਂ ਚੋਣਾਂ ਜੋ 10 ਜਨਵਰੀ ਨੂੰ ਹੋ ਜਾ ਰਹੀਆਂ ਹਨ ਲਈ ਮਾਹੌਲ ਗਰਮਾਇਆ ਹੋਇਆ ਹੈ। ਦੋ ਸਾਲਾਂ ਬਾਅਦ ਹੁੰਦੀਆਂ ਪੀ ਏ ਯੂ ਇੰਪਲਾਈਜ ਯਨੀਅਨ ਦੀਆਂ ਚੋਣਾਂ ਲਈ ਡ੍ਯੈਮੋਕ੍ਰੇਟਿਕ ਮੰਚ ਵੱਲੋਂ ਕੀਤਾ ਜਾ ਰਿਹਾ ਚੋਣ … More
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪ੍ਰਸਿੱਧ ਢਾਡੀ ਜਨਾਬ ਈਦੂ ਸ਼ਰੀਫ਼ ਦੀ ਲੰਮੀ ਬਿਮਾਰੀ ਦੇ ਇਲਾਜ ਲਈ ਸਹਾਇਤਾ ਦੀ ਅਪੀਲ
ਲੁਧਿਆਣਾ : ਪੰਜਾਬ ਦੇ ਮਸ਼ਹੂਰ ਢਾਡੀ ਅਤੇ ਲੋਕ ਗਾਇਕ ਜਨਾਬ ਈਦੂ ਸ਼ਰੀਫ਼ ਪਿਛਲੇ ਇਕ ਸਾਲ ਤੋਂ ਅਧਰੰਗ ਦੀ ਬਿਮਾਰੀ ਤੋਂ ਪੀੜਤ ਹਨ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਉਨ੍ਹਾਂ ਦੀ ਸਿਹਤ ਲਈ ਦੁਆ ਕੀਤੀ ਅਤੇ ਦਾਨੀ ਸੱਜਣਾਂ … More
ਸਿਮਰਨਜੀਤ ਸਿੰਘ ਮਾਨ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਪੱਤਰ
07 ਜਨਵਰੀ 2014 ਸਤਿਕਾਰਯੋਗ ਸ. ਪ੍ਰਕਾਸ਼ ਸਿੰਘ ਬਾਦਲ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸ. ਹਰਦਿਆਲ ਸਿੰਘ ਮਾਨ ਫਤਿਹਗੜ੍ਹ ਸਾਹਿਬ ਦੇ ਐਸ.ਐਸ.ਪੀ ਦੇ ਆਹੁਦੇ ਤੇ ਤਾਇਨਾਤ ਸਨ, ਤਾਂ ਉਨ੍ਹਾਂ ਨੇ ਡਰੱਗ ਮਾਫੀਏ ਦੇ ਵੱਡੇ ਗੈਰ ਕਾਨੂੰਨੀਂ … More
ਬਾਦਲ ਸਾਹਿਬ ਪਾਕਿ ਨੇ ਨਾ ਅਫ਼ਗਾਨ ਨੇ ਨਸ਼ਿਆਂ ਦਾ ਦਰਿਆ ਤਾਂ ਵਗਾਇਆ ਬਿਕਰਮ ਨੇ : ਫ਼ਤਿਹ ਬਾਜਵਾ
ਗੁਰਦਾਸਪੁਰ , ਬਟਾਲਾ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਪੰਜਾਬ ਦੀਆਂ ਮਾਂਵਾਂ ਦੇ ਪੁੱਤਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲੇ ਮਾਲ ਤੇ ਲੋਕ-ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸਲਾਖ਼ਾਂ ਪਿੱਛੇ ਕਰਨ ਦੀ ਮੰਗ ਕੀਤੀ … More
ਮਜੀਠੀਆ ਡਰੱਗ ਰੈਕਟ ਦਾ ਮਾਸਟਰ ਮਾਈਂਡ : ਡਰੱਗ ਸਮਗਲਰ ਭੋਲਾ
ਪਟਿਆਲਾ – ਡਰੱਗ ਮਾਫੀਆ ਜਗਦੀਸ਼ ਭੋਲਾ ਨੇ ਡਰੱਗ ਮਾਮਲੇ ਵਿੱਚ ਪੰਜਾਬ ਦੇ ਮੁੱਖਮੰਤਰੀ ਦੇ ਬਹੁਤ ਹੀ ਨਜਦੀਕੀ ਰਿਸ਼ਤੇਦਾਰ ਅਤੇ ਕੈਬਨਿਟ ਮੰਤਰੀ , ਡਰੱਗ ਰੈਕਟ ਦਾ ਪਰਦਾਫਾਸ਼ ਕਰਨ ਵਾਲੇ ਐਸਐਸਪੀ ਅਤੇ ਜਾਂਚ ਟੀਮ ਤੇ ਗੰਭੀਰ ਆਰੋਪ ਲਗਾ ਕੇ ਸਾਰੇ ਪਾਸੇ ਹਲਚੱਲ … More
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਮੇਸ਼ ਪਿਤਾ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਦੁਪਹਿਰ 12 ਵਜੇ ਅਰਦਾਸ ਉਪਰੰਤ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ … More
ਯੂਰੇਨੀਅਮ ਦੀ ਮਾਰ ਵਾਲੇ ਮਾਲਵਾ ਖੇਤਰ ਵਿਚ ਜੋ ਕੈਂਸਰ ਹਸਪਤਾਲ ਖੋਲਣ ਦੀ ਸਖਤ ਜਰੂਰਤ ਹੈ
ਫਤਿਹਗੜ ਸਾਹਿਬ -‘‘ਚੰਡੀਗੜ੍ਹ ਦੇ ਕੋਲ ਮੁੱਲਾਂਪੁਰ ਵਿਖੇ ਬੀਤੇ ਦਿਨੀਂ ਕੈਂਸਰ ਹਸਪਤਾਲ ਬਣਵਾਉਣ ਲਈ ਬੇਸ਼ੱਕ ਦੋਵਾਂ ਸੈਂਟਰ ਤੇ ਪੰਜਾਬ ਦੀਆਂ ਹਕੂਮਤਾਂ ਨੇ ਕਰ ਦਿੱਤੀ ਹੈ, ਪਰ ਉੱਥੇ ਪੀੜਿਤ ਰੋਗੀਆਂ ਦੇ ਸੰਬੰਧੀਆਂ ਦੇ ਰਹਿਣ ਲਈ ਨਾਂ ਤਾਂ ਕੋਈ ਗੁਰੂਦੁਆਰਾ ਹੈ ਅਤੇ ਨਾਂ … More
ਅੰਬ ਦੇ ਨਿਸਾਨ ਵਾਲਿਆਂ ਦੀ ਹਾਰਟੀਕਲਚਰ ਬਿਲਡਿੰਗ ਸਾਹਮਣੇ ਰਿਕਾਰਡ ਤੋੜ ਚੋਣ ਰੈਲੀ
ਲੁਧਿਆਣਾ – ਅੱਜ ਪੀ ਏ ਯੂ ਇੰਪਲਾਈਜ ਯੂਨੀਅਨ ਦੀਆਂ ਚੋਣਾ ਵਿੱਚ ਪੀ ਏ ਯੂ ਇੰਪਲਾਈਜ ਫੋਰਮ ਅਤੇ ਸਬੰਧਤ ਧੜਿਆਂ ਦੀ ਹਾਰਟੀਕਲਚਰ ਬਿਲਡਿੰਗ ਸਾਹਮਣੇ ਰਿਕਾਰਡ ਤੋੜ ਚੋਣ ਰੈਲੀ ਹੋਈ। ਇਸ ਰੈਲੀ ਵਿੱਚ ਔਰਤਾਂ ਸਮੇਤ ਭਾਰੀ ਗਿਣਤੀ ਵਿੱਚ ਮੁਲਾਜਮ ਨਾਹਰੇ ਮਾਰਦੇ ਹੋਏ … More
ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਬੁੱਢਾ ਦਲ ਦੇ ਮਾਸਿਕ ਪੱਤਰ ‘ਨਿਹੰਗ ਸਿੰਘ ਸੰਦੇਸ਼’ ਦਾ ਵਿਸ਼ੇਸ਼ ਅੰਕ ਜਾਰੀ
ਅੰਮ੍ਰਿਤਸਰ:- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, 96 ਕਰੋੜੀ ਦੇ ਮੁੱਖੀ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਜਥੇਬੰਦੀ ਵੱਲੋਂ ਕੱਢੇ ਜਾਂਦੇ ਮਹੀਨਾਵਾਰ ਮੈਗਜ਼ੀਨ ‘ਨਿਹੰਗ ਸਿੰਘ ਸੰਦੇਸ਼’ ਦਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਅੰਕ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਥਿਤ … More





