ਪੰਜਾਬ

photo lakhwinder singh(1).sm

ਭਾਈ ਲਖਵਿੰਦਰ ਸਿੰਘ ਲੱਖਾ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਨੇ ਰਿਹਾਅ ਹੋਣ ਉਪਰੰਤ ਗੁਰੁਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਮੱਥਾ ਟੇਕਿਆ

ਅਜੀਤਗੜ੍ਹ – (ਕੇ. ਐੱਸ. ਰਾਣਾ)-ਭਾਈ ਲਖਵਿੰਦਰ ਸਿੰਘ ਲੱਖਾ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਨੇ ਬੁੜੈਲ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਗੁਰੁਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਮੱਥਾ ਟੇਕਿਆ । ਇਥੇ ਲਖਵਿੰਦਰ ਸਿੰਘ ਲੱਖਾ ਨਾਲ ਉਨ੍ਹਾਂ ਦੇ ਚਾਚਾ ਰਣਜੀਤ ਸਿੰਘ ਅਤੇ ਹੋਂਦ ਚਿੱਲੜ … More »

ਪੰਜਾਬ | Leave a comment
DSC_1217.sm

ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ‘ਗੁਰੂ ਪਿਆਰੇ’ ਐਵਾਰਡ

ਸ੍ਰੀ ਅੰਮ੍ਰਿਤਸਰ-ਪੰਜਾਬ ਅਤੇ ਵਿਸ਼ਵ ਭਰ ਦੇ ਮੁਲਕਾਂ ਤੋਂ ਪਧਾਰੇ ਹੋਏ ਬੁੱਧੀਜੀਵੀਆਂ ਅਤੇ ਹੋਰ ਸ਼ਖਸੀਅਤਾਂ ਦੀ ਭਰਵੀਂ ਹਾਜ਼ਰੀ ਵਿੱਚ ‘ਸਿੱਖ ਵਿਸ਼ਵ ਕੋਸ਼’ ਦੇ ਰਚੇਤਾ ਅਤੇ ਸੰਸਾਰ ਭਰ ਵਿੱਚ ਪੰਜ ‘ਮਲਟੀਮੀਡੀਆ ਸਿੱਖ ਮਿਊਜ਼ੀਅਮ’ ਸਥਾਪਤ ਕਰਨ ਵਾਲੇ ਕੈਨੇਡਾ ਨਿਵਾਸੀ ਡਾ. ਰਘਬੀਰ ਸਿੰਘ ਬੈਂਸ … More »

ਪੰਜਾਬ | Leave a comment
 

ਦੇਵਿਆਨੀ ਖੌਬਰਾਗੌਡੇ ਦੀ ਨੌਕਰਾਣੀ ਸੰਗੀਤਾ ਰਿਚਰਡ ਨੂੰ ਆਖਿਰ ਸਿੱਖ ਕੌਮ ਨੇ ਹੀ ਸਾਂਭਿਆ : ਮਾਨ

ਚੰਡੀਗੜ੍ਹ – ‘‘ ਅਮਰੀਕਨ ਕਾਨੂੰਨ ਦੀ ਉਲੰਘਣਾ ਕਰ ਕੇ ਜਦੋਂ ਅਮਰੀਕਾ ਸਥਿਤ ਹਿੰਦ ਦੀ ਡਿਪਟੀ ਕਾਊਂਸਲੇਟ ਜਰਨਲ ਬੀਬੀ ਦੇਵਿਆਨੀ ਖੌਬਰਾਗੌਡੇ ਨੇ ਆਪਣੀ ਨੌਕਰਾਣੀ ਸੰਗੀਤਾ ਰਿਚਰਡ ਨੂੰ ਦਾਖਲ ਕਰਵਾ ਦਿੱਤਾ ਤਾਂ ਉਸ ਨੂੰ ਜਦੋਂ ਘਰੋਂ ਭੱਜ ਕੇ ਜਾਣਾ ਪਿਆ ਤਾਂ ਨਿਊਯਾਰਕ … More »

ਪੰਜਾਬ | Leave a comment
313161_10150393067019188_47911222_n.sm

ਪੰਜਾਬੀ ਸਿੰਗਰ ਨਸ਼ਤੱਰ ਗਿੱਲ ਰੇਪ ਕੇਸ ‘ਚ ਗ੍ਰਿਫ਼ਤਾਰ

ਚੰਡੀਗੜ੍ਹ- ਪੰਜਾਬ ਪੁਲਿਸ ਨੇ ਪ੍ਰਸਿਧ ਪੰਜਾਬੀ ਗਾਇਕ ਨਸ਼ੱਤਰ ਗਿੱਲ ਨੂੰ ਬਲਾਤਕਾਰ ਦੇ ਅਰੋਪ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ 26 ਸਾਲਾ ਪੀੜਿਤਾ ਨੇ 13 ਜੂਨ ਨੂੰ ਲੁਧਿਆਣਾ ਦੇ ਇੱਕ ਥਾਣੇ ਵਿੱਚ ਕੇਸ ਦਰਜ਼ ਕਰਵਾਇਆ ਸੀ। ਪੀੜਤ ਔਰਤ ਦਾ ਆਰੋਪ … More »

ਪੰਜਾਬ | Leave a comment
 

ਜ਼ਾਬਰ, ਕਾਤਲ ਅਤੇ ਫਿਰਕੂ ਮੋਦੀ ਦੀ ਪੰਜਾਬ ਆਮਦ ‘ਤੇ ਜੋਰਦਾਰ ਵਿਰੋਧ ਕੀਤਾ ਜਾਵੇਗਾ : ਮਾਨ

ਫਤਹਿਗੜ੍ਹ ਸਾਹਿਬ – “ਜ਼ਾਬਰ, ਕਾਤਿਲ ਅਤੇ ਫਿਰਕੂ ਨਰਿੰਦਰ ਮੋਦੀ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਵੱਲੋਂ ਮੋਗੇ ਦੇ ਇਕੱਠ ਵਿਚ ਬੁਲਾਕੇ ਮੁਸਲਿਮ, ਸਿੱਖ ਅਤੇ ਹੋਰ ਘੱਟ ਗਿਣਤੀ ਕੌਮਾਂ ਦੇ ਮਨਾਂ ਅਤੇ ਆਤਮਾਵਾਂ ਨੂੰ ਡੁੰਘੀ ਠੇਸ ਪਹੁੰਚਾਉਣ … More »

ਪੰਜਾਬ | Leave a comment
Principal Dr. Surinder Bangar and faculty members presenting momento to Dr. Jagdish Kaur Wadia(1).sm

ਖਡੂਰ ਸਾਹਿਬ ਕਾਲਜ ਵਿਖੇ ਕੈਰੀਅਰ ਗਾਈਡੈਂਸ ਤੇ ਪਲੇਸਮੈਂਟ ਸਬੰਧੀ ਸੈਮੀਨਾਰ ਆਯੋਜਿਤ

ਖਡੂਰ ਸਾਹਿਬ – ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਵਿਖੇ ਕੈਰੀਅਰ ਗਾਈਡੈਂਸ ਅਤੇ ਆਈ.ਟੀ. ਕੰਪਨੀਆਂ ਵਿਚ ਨੌਕਰੀਆਂ ਪ੍ਰਾਪਤ ਕਰਨ (ਪਲੇਸਮੈਂਟ) ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਵਿਚ ਐਚ.ਐਮ.ਵੀ. ਕਾਲਜ ਜਲੰਧਰ … More »

ਪੰਜਾਬ | Leave a comment
 

ਪੀ.ਏ.ਯੂ. ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ ਤੇ ਸੁਪਰਵਾਈਜ਼ਰੀ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ.) ਵਲੋਂ ਪੈਨਸ਼ਨ ਨਾ ਮਿਲਣ ਕਰਕੇ ਵਿਸ਼ਾਲ ਧਰਨਾ ਆਯੋਜਿਤ ਕੀਤਾ ਗਿਆ

ਲੁਧਿਆਣਾ : ਪੀ.ਏ.ਯੂ. ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਤੇ ਪੀ.ਏ.ਯੂ. ਸੁਪਰਵਾਈਜ਼ਰੀ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ.) ਵਲੋਂ ਪੈਨਸ਼ਨ ਨਾ ਮਿਲਣ ਕਰਕੇ ਅੱਜ ਥਾਪਰ ਹਾਲ ਦੇ ਸਾਹਮਣੇ ਇਕ ਵਿਸ਼ਾਲ ਧਰਨਾ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸ੍ਰੀ ਜ਼ਿਲ੍ਹਾ ਰਾਮ ਬਾਂਸਲ ਨੇ ਕੀਤੀ। ਇਸ ਧਰਨੇ … More »

ਪੰਜਾਬ | Leave a comment
dhuri press photo 2.sm

ਰੇਲਵੇ ਮੰਤਰੀ ਸ੍ਰੀ ਖਰਗੇ ਨੇ ਜਾਖਲ-ਧੂਰੀ-ਲੁਧਿਆਣਾ ਰੇਲਵੇ ਪ੍ਰੋਜੈਕਟਾਂ ਦੇ ਬਿਜਲੀਕਰਨ,ਟੋਕਨਲੈੱਸ ਅਤੇ ਰੰਗੀਨ ਸਿਸਟਮ ਦਾ ਨੀਂਹ ਪੱਥਰ ਰੱਖਿਆ

ਭਾਰਤੀ ਰੇਲਵੇ ਮੰਤਰੀ ਸ੍ਰੀ ਮੱਲਿਕਾਰਜੁਨ ਖਰਗੇ ਨੇ ਧੂਰੀ ਅਤੇ ਲਹਿਰਾਗਾਗਾ ਵਿਖੇ ਜਾਖਲ-ਧੂਰੀ-ਲੁਧਿਆਣਾ ਰੇਲਵੇ ਪ੍ਰੋਜੈਕਟਾਂ ਦੇ ਬਿਜਲੀਕਰਨ,ਟੋਕਨਲੈੱਸ ਅਤੇ ਰੰਗੀਨ ਸਿਸਟਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਧੂਰੀ ਅਤੇ ਲਹਿਰਾਗਾਗਾ ਸਟੇਸ਼ਨ ਉੱਤੇ ਭਾਰੀ ਇੱਕਠ ਨੂੰ … More »

ਪੰਜਾਬ | Leave a comment
 

“ਡਰੱਗ ਮਾਫੀਆ” ਬਾਦਲ ਦਲੀਆਂ ਦੀ ਸ੍ਰਪ੍ਰਸਤੀ ਦੀ ਬਦੌਲਤ ਹੀ ਪ੍ਰਫੁੱਲਿਤ ਹੋਇਆ

ਫਤਹਿਗੜ੍ਹ ਸਾਹਿਬ – “ਜਗਦੀਸ ਭੋਲਾ, ਚਾਹਲ, ਬਿੱਟੂ ਔਲਖ ਜੋ ਪੰਜਾਬ ਅਤੇ ਕੌਮਾਂਤਰੀ ਸਰਹੱਦਾਂ ਤੱਕ ਡਰੱਗ ਦੇ ਕਾਰੋਬਾਰ ਵਿਚ ਲੱਗੇ ਹੋਏ ਹਨ, ਉਹਨਾਂ ਦੇ ਨਜ਼ਦੀਕੀ ਸੰਬੰਧ ਸ. ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਅਮਰਪਾਲ ਸਿੰਘ ਬੋਨੀ ਐਮ.ਐਲ.ਏ, ਵੀਰ ਸਿੰਘ ਲੋਪੋਕੇ ਨਾਲ … More »

ਪੰਜਾਬ | Leave a comment
BDS.sm.sm

ਭਾਈ ਦਲਜੀਤ ਸਿੰਘ ਬਿੱਟੂ ਸਮੇਤ 11 ਬਰੀ

ਸਰਦੂਲਗੜ੍ਹ,(ਮੰਝਪੁਰ)- ਅੱਜ ਇੱਥੇ 2008 ਦੇ ਇਕ ਕੇਸ ਵਿਚ ਸ੍ਰੀ ਅਸ਼ੀਸ਼ ਕੁਮਾਰ ਬਾਂਸਲ ਦੀ ਮਾਨਯੋਗ ਅਦਾਲਤ ਵਲੋਂ ਭਾਈ ਦਲਜੀਤ ਸਿੰਘ ਬਿੱਟੂ, ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ ਦੇ ਮੁੱਖ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਖ਼ਾਲਸਾ, ਏਕ ਨੂਰ ਖ਼ਾਲਸਾ ਫੌਜ ਦੇ  ਮੁੱਖ ਸੇਵਾਦਾਰ … More »

ਪੰਜਾਬ | Leave a comment