ਪੰਜਾਬ

Gosvami.sm

ਸਤੀਸ਼ ਗੋਸਵਾਮੀ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਰਜਿਸਟਰਾਰ ਵਜੋਂ ਅਹੁਦਾ ਸੰਭਾਲਿਆ

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਦੇ ਨਿੱਜੀ ਸਕੱਤਰ ਸ਼੍ਰੀ ਗੋਸਵਾਮੀ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਦੇ ਰਜਿਸਟਰਾਰ ਵਜੋਂ ਅਹੁਦਾ ਸੰਭਾਲ ਲਿਆ ਹੈ। ਆਪਣੀ ਯੂਨੀਵਰਸਿਟੀ ਵਿੱਚ ਬਿਤਾਏ 43 ਸਾਲਾਂ ਦੇ ਵਕਫ਼ੇ ਦੌਰਾਨ ਇਕ ਚੰਗੇ ਪ੍ਰਸ਼ਾਸਕ ਅਤੇ … More »

ਪੰਜਾਬ | Leave a comment
20130731_112053(1).sm

ਧਰਮ ਪ੍ਰਚਾਰ ਲਹਿਰ ਤਹਿਤ ਕਸ਼ਮੀਰ ਵਿਖੇ ਗੁਰਮਤਿ ਸਮਾਗਮਾਂ ਲਈ ਵਹੀਰ ਰਵਾਨਾ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵਲੋਂ ਅਖੰਡ ਕੀਰਤਨੀ ਜਥਾ ਇੰਟਰਨੈਸਨਲ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਤਹਿਤ ਪੰਜਾਬ, ਹਿਮਾਚਲ, ਉਤਰਾਖੰਡ ਅਤੇ ਦਿੱਲੀ … More »

ਪੰਜਾਬ | Leave a comment
Baba Sewa Singh.sm

ਬਾਬਾ ਸੇਵਾ ਸਿੰਘ ਨੇ ਐਨ.ਡੀ.ਏ. ਟੈਸਟ ਦੇਣ ਜਾ ਰਹੇ ਵਿੱਦਿਆਰਥੀਆਂ ਨੂੰ ਦਿੱਤਾ ਪ੍ਰੇਰਨਾਮਈ ਭਾਸ਼ਣ

ਖਡੂਰ ਸਾਹਿਬ -‘ਨਿਸ਼ਾਨ-ਏ-ਸਿੱਖੀ’ ਟਾਵਰ ਵਿਖੇ ਚੱਲ ਰਹੀ ‘ਨੈਸ਼ਨਲ ਅਕੈਡਮੀ ਆਫ ਕੰਪੀਟੀਟਿਵ ਐਗ਼ਜ਼ਾਮੀਨੇਸ਼ਨਜ਼’ ਦੇ 11 ਅਗਸਤ ਨੂੰ ਐਨ.ਡੀ.ਏ. (ਨੈਸ਼ਨਲ ਡਿਫੈਂਸ ਅਕੈਡਮੀ) ਦਾ ਇਮਤਿਹਾਨ ਦੇਣ ਜਾ ਰਹੇ ਵਿੱਦਿਆਰਥੀਆਂ ਨੂੰ ਸੇਵਾ ਦੇ ਪੁੰਜ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਵਿਸ਼ੇਸ਼ ਤੌਰ ’ਤੇ … More »

ਪੰਜਾਬ | Leave a comment
 

3442 ਅਧਿਆਪਕ ਯੂਨੀਅਨ ਦੀ ਸੂਬਾ ਕਮੇਟੀ ਦੀ ਚੋਣ

ਲੁਧਿਆਣਾ – ਅੱਜ ਇੱਥੇ ਸਥਾਨਕ ਚਤਰ ਸਿੰਘ ਪਾਰਕ ਵਿੱਚ 3442 ਅਧਿਆਪਕ ਯੂਨੀਅਨ ਦੀ ਇੱਕ ਸੂਬਾ ਪੱਧਰੀ ਮੀਟਿੰਗ ਹੋਈ । ਇਸ ਵਿੱਚ ਯੂਨੀਅਨ ਦੀ ਨਵੀਂ ਆਰਜੀ ਸੂਬਾ ਕਮੇਟੀ ਦੀ ਚੋਣ ਕੀਤੀ ਗਈ । ਇਸ ਸਬੰਧੀ ਜਾਰੀ ਪ੍ਰੈਸ ਨੋਟ ਵਿੱਚ ਨਵ-ਨਿਯੁਕਤ ਸੂਬਾ … More »

ਪੰਜਾਬ | Leave a comment
4147_FivelSinghs.sm.sm

ਗਿਆਨੀ ਤਰਲੋਚਨ ਸਿੰਘ ਦੇ ਅਕਾਲ ਚਲਾਣੇ ‘ਤੇ ਸ਼੍ਰੋਮਣੀ ਕਮੇਟੀ ਦੇ ਸਮੂਹ ਅਦਾਰੇ ਸੋਗ ਵਜੋਂ ਦੋ ਦਿਨਾਂ ਲਈ ਬੰਦ

ਅੰਮ੍ਰਿਤਸਰ:- ਪੰਥ ਦੀ ਸਰਵਉੱਚ ਸਖ਼ਸ਼ੀਅਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਦਾ ਬੀਤੀ ਰਾਤ ਅਚਾਨਕ ਦਿਲ ਦੀ ਧੜਕਣ ਬੰਦ ਹੋਣ ਕਰਕੇ ਅਕਾਲ ਚਲਾਣਾ ਕਰ ਜਾਣ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ … More »

ਪੰਜਾਬ | Leave a comment
 

ਬਾਜਵਾ ਦਾ ਬਿਆਨ ਸਵਾਗਤਯੋਗ, ਪਰ ਉਹ ਆਪਣੀ ਯੂਪੀਏ ਹਕੂਮਤ ਤੋ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਦਾ ਐਲਾਨ ਕਰਵਾਉਣ : ਮਾਨ

ਚੰਡੀਗੜ੍ਹ – “ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਕਾਂਗਰਸ ਕਮੇਟੀ ਪੰਜਾਬ ਦੇ ਉਸ ਬਿਆਨ ਜਿਸ ਵਿਚ ਉਹਨਾਂ ਨੇ ਕਿਹਾ ਹੈ ਕਿ ਚੰਡੀਗੜ੍ਹ ਪੰਜਾਬ ਸੂਬੇ ਦਾ ਹੈ ਅਤੇ ਹੁੱਡਾ ਗਲਤ ਬਿਆਨਬਾਜੀ ਕਰ … More »

ਪੰਜਾਬ | Leave a comment
30 Fateh Bajwa.sm

ਸੁਖਬੀਰ ਵਲੋਂ ਖੇਡੇ ਗਏ ਪੋਲ ਨਾਲ ਭਾਜਪਾ ਦਾ ਕਾਰੋਬਾਰੀਆਂ ਵਿਰੋਧੀ ਚਿਹਰਾ ਬੇਨਕਾਬ ਹੋਇਆ

ਗੁਰਦਾਸਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵਲੋਂ ਲੋਕਾਂ ’ਤੇ ਲਗਾਏ ਗਏ ਤਮਾਮ ਟੈਕਸਾਂ ਸੰਬੰਧੀ ਫੈਸਲਿਆਂ ਨਾਲ ਭਾਜਪਾ ਦੀ ਮੁਕੰਮਲ ਮਨਜੂਰੀ ਦੇ ਖੁਲਾਸੇ ਨਾਲ ਭਾਜਪਾ … More »

ਪੰਜਾਬ | Leave a comment
S. Tarlochan Singh watching acheivements of Nishan-E-Sikhi.sm

ਬਾਬਾ ਸੇਵਾ ਸਿੰਘ ਜੀ ਵੱਲੋਂ ਕੀਤੇ ਜਾ ਰਹੇ ਕਾਰਜ ਬੇਮਿਸਾਲ-ਤਰਲੋਚਨ ਸਿੰਘ

ਖਡੂਰ ਸਾਹਿਬ-ਸਾਬਕਾ ਸੰਸਦ ਮੈਂਬਰ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ ਜਿਹਨਾਂ ਦੀ ਪਛਾਣ ਰਾਸ਼ਟਰੀ ਪੱਧਰ ਦੇ ਸਿੱਖ ਸਿਆਸਤਦਾਨ ਵਜੋਂ ਹੈ, ਵੱਲੋਂ ਅੱਜ ਆਪਣੀ ਖਡੂਰ ਸਾਹਿਬ ਫੇਰੀ ਦੌਰਾਨ ਕਾਰ ਸੇਵਾ ਅਧੀਨ ਚੱਲ ਰਹੀ ਪ੍ਰਸਿੱਧ ਸੰਸਥਾ ‘ਨਿਸ਼ਾਨ-ਏ-ਸਿੱਖੀ’ … More »

ਪੰਜਾਬ | Leave a comment
Textile Industry

ਬਰਨਾਲਾ ਵਿਖੇ 848 ਕਰੋੜ ਦੀ ਲਾਗਤ ਵਾਲੇ ਟੈਕਸਟਾਈਲ ਪਾਰਕ ਦਾ ਕੇਂਦਰੀ ਮੰਤਰੀ ਵੱਲੋਂ ਉਦਘਾਟਨ

ਬਰਨਾਲਾ, (ਜੀਵਨ ਰਾਮਗੜ੍ਹ)-‘ ਅਜੋਕਾ ਦੌਰ ਟੈਕਸਟਾਇਲ ਇੰਡਸਟਰੀਜ਼ ਲਈ ਸੁਨਿਹਰੀ ਦੌਰ ਹੈ ਜਿਸ ਵਿੱਚ ਅਸੀਂ ਜਲਦ ਹੀ ਪੂਰੀ ਲਗਨ ਤੇ ਮਿਹਨਤ ਨਾਲ ਸਾਡੇ ਤੋਂ ਸੱਤ-ਅੱਠ ਗੁਣਾਂ ਅੱਗੇ ਚਲ ਰਹੇ ਚੀਨ ਵਰਗੇ  ਦੇਸ ਨੂੰ ਪਛਾੜਦੇ ਹੋਏ ਵਿਸ਼ਵ ਪੱਧਰ ’ਤੇ ਪਹਿਲੇ ਸਥਾਨ ’ਤੇ … More »

ਪੰਜਾਬ | Leave a comment
 

ਰਾਜਸਥਾਨ ਦੇ ਆਈ.ਜੀ. ਜੇਲ੍ਹਾਂ ਸ੍ਰੀ ਜੇ.ਕੇ.ਸ਼ਰਮਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ:- ਰਾਜਸਥਾਨ ਦੇ ਆਈ. ਜੀ. ਜੇਲ੍ਹਾਂ ਸ੍ਰੀ ਜੇ.ਕੇ. ਸ਼ਰਮਾ ਨੇ ਆਪਣੀ ਪਤਨੀ ਬੀਬੀ ਵਿਮਲਾ ਸ਼ਰਮਾ, ਬੇਟਾ ਅਤੁਲ ਸ਼ਰਮਾ ਅਤੇ ਨੂੰਹ ਸ੍ਰੀਮਤੀ ਸੰਗੀਤਾ ਸ਼ਰਮਾ ਨਾਲ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਸਾਂਤੀ ਦੀ ਅਰਦਾਸ ਕੀਤੀ। ਸੱਚਖੰਡ ਸ੍ਰੀ … More »

ਪੰਜਾਬ | Leave a comment