ਪੰਜਾਬ

 

ਸਿਆਸਤਦਾਨਾਂ ਦੀ ਪੱਖਪਾਤੀ ਸੋਚ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਕਰਨੇ ਅਤਿ ਮੰਦਭਾਗੇ : ਮਾਨ

ਫਤਹਿਗੜ੍ਹ ਸਾਹਿਬ – “ਸ੍ਰੀ ਅਕਾਲ ਤਖ਼ਤ ਸਾਹਿਬ ਛੇਵੀ ਪਾਤਸਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੁਆਰਾ ਸਥਾਪਿਤ ਵੱਡਮੁੱਲੇ “ਮੀਰੀ-ਪੀਰੀ” ਦੇ ਸਿਧਾਤ ਦੀ ਪ੍ਰਤੀਕ ਹੈ । ਜਿਥੋ ਗੁਰੂ ਸਾਹਿਬਾਨ ਦੇ ਸਮੇਂ ਅਤੇ ਉਹਨਾਂ ਤੋ ਬਾਅਦ ਵੀ ਕਾਫੀ ਲੰਮਾਂ ਸਮਾਂ ਕੋਈ ਪੱਖਪਾਤੀ ਜਾਂ ਸਿਆਸਤਦਾਨਾਂ … More »

ਪੰਜਾਬ | Leave a comment
2-- Star cast of Naughty Jatts at Chd.sm

‘ਨੌਟੀ ਜੱਟਸ’ ਦੋ ਅਗਸਤ ਨੂੰ ਪਰਦੇ ’ਤੇ ਪਾਵੇਗੀ ਧਮਾਲ

ਚੰਡੀਗੜ੍ਹ – ਆਗਾਮੀ 2 ਅਗਸਤ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਨੌਟੀ ਜੱਟਸ’ ਦੀ ਪ੍ਰਮੋਸ਼ਨ ਲਈ ਅਦਾਕਾਰ ਆਰੀਆ ਬੱਬਰ, ਰੌਸ਼ਨ ਪ੍ਰਿੰਸ, ਨੀਰੂ ਬਾਜਵਾ, ਬੀਨੂੰ ਢਿੱਲੋ ਅਤੇ ਗਾਇਕ ਜੀ ਦੀਪ ਅੱਜ ਚੰਡੀਗੜ੍ਹ ਪੁੱਜੇ। ਇਸ ਮੌਕੇ ਫ਼ਿਲਮ ਦੇ ਨਿਰਦੇਸ਼ਕ ਪੰਕਜ ਬਤਰਾ ਅਤੇ … More »

ਪੰਜਾਬ, ਫ਼ਿਲਮਾਂ | Leave a comment
 

ਅੰਮ੍ਰਿਤਸਰ ਨੂੰ ਟੂਰਿਸਟ ਹੱਬ ਬਣਾਇਆ ਜਾਵੇਗਾ – ਜੋਸ਼ੀ

ਅੰਮ੍ਰਿਤਸਰ-ਉਦਯੋਗ ਅਤੇ ਵਣਿਜ ਮੰਤਰੀ ਜੋਸ਼ੀ ਨੇ ਕਿਹਾ ਹੈ ਕਿ ਗੁਰੂ ਨਗਰੀ ਨੂੰ ਟੂਰਿਸਟ ਹਬ ਬਣਾਉਣ ਲਈ ਪੰਜਾਬ ਸਰਕਾਰ ਵੱਚਨ-ਬਧ ਹੈ । ਅੰਮ੍ਰਿਤਸਰ ਦਾ ਬੁਨਿਆਦੀ ਢਾਂਚਾ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਲਈ ਅਗਲੇ 2 ਸਾਲਾਂ ਵਿੱਚ ਸ਼ਹਿਰ ਦੇ ਵਿਕਾਸ ਲਈ 1600 ਕਰੋੜ … More »

ਪੰਜਾਬ | Leave a comment
Faridkot-Raj Mahal-1.sm

ਫਰੀਦਕੋਟ ਦੇ ਮਹਾਰਾਜਾ ਦੀਆਂ ਧੀਆਂ ਹੋਣਗੀਆਂ 20,000 ਕਰੋੜ ਦੀ ਸੰਪਤੀ ਦੀਆਂ ਮਾਲਿਕ

ਚੰਡੀਗੜ੍ਹ-ਫਰੀਦਕੋਟ ਦੇ ਸਾਬਕਾ ਮਹਾਰਾਜਾ ਦੀਆਂ ਧੀਆਂ ਨੂੰ ਲੰਬੇ ਸਮੇਂ ਤੋਂ ਚਲੇ ਆ ਰਹੇ ਕਾਨੂੰਨੀ ਸੰਘਰਸ਼ ਤੋਂ ਬਾਅਦ ਆਪਣੇ ਪਿਤਾ ਦੀ ਸੰਪਤੀ ਦੀ ਮਾਲਕੀ ਦਾ ਹੱਕ ਪ੍ਰਾਪਤ ਹੋਇਆ। ਹੁਣ ਉਹ 20,000 ਕਰੋੜ ਤੌਂ ਵੱਧ ਦੀ ਸੰਪਤੀ ਦੀਆਂ ਵਾਰਿਸ ਹੋਣਗੀਆਂ। 23 ਸਾਲ … More »

ਪੰਜਾਬ | Leave a comment
fateh bajwa Gen Sec ppcc(1).sm.sm.sm

ਕਬੱਡੀ (ਸਰਕਲ ਸਟਾਈਲ ) ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ: ਫ਼ਤਿਹ ਬਾਜਵਾ ਵੱਲੋਂ ਫੈਡਰੇਸ਼ਨ ਦੀ ਜਥੇਬੰਦਕ ਬਾਡੀ ਦਾ ਐਲਾਨ

ਚੰਡੀਗੜ੍ਹ – ਕਬੱਡੀ (ਸਰਕਲ ਸਟਾਈਲ ) ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਫੈਡਰੇਸ਼ਨ ਦੇ ਜਨਰਲ ਸਕੱਤਰ ਸ: ਯੁਗਰਾਜ ਸਿੰਘ ਨਾਲ ਸਲਾਹ ਮਸ਼ਵਰੇ ਉਪਰੰਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਫੈਡਰੇਸ਼ਨ ਦੀ ਜਥੇਬੰਦਕ ਬਾਡੀ ਦਾ ਐਲਾਨ ਕੀਤਾ … More »

ਪੰਜਾਬ | Leave a comment
800px-Hamandir_Sahib_(Golden_Temple).sm

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਸੋਨੇ ਦੇ ਪੱਤਰੇ ਅਤੇ ਮੀਨਾਕਾਰੀ ਦੀ ਸੇਵਾ 18 ਅਗਸਤ ਨੂੰ ਅਰੰਭ ਹੋਵੇਗੀ- ਜਥੇ:ਅਵਤਾਰ ਸਿੰਘ

ਅੰਮ੍ਰਿਤਸਰ:- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਛੱਤ, ਕੰਧਾਂ ਅਤੇ ਦਰਵਾਜਿਆਂ ਦੀਆਂ ਡਾਟਾਂ ਉੱਪਰ ਕਰੀਬ ਡੇਢ ਸਦੀ ਪਹਿਲਾਂ ਹੋਇਆ ਸੋਨੇ ਦਾ ਕੰਮ, ਨੱਕਾਸ਼ੀ ਤੇ ਜੜ੍ਹਤਕਾਰੀ ਦੇ ਕੰਮ ਵਿੱਚ ਆ ਰਹੀ ਖ਼ਰਾਬੀ ਨੂੰ ਠੀਕ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ … More »

ਪੰਜਾਬ | Leave a comment
js ps.sm

ਭਾਈ ਦਿਲਾਵਰ ਸਿੰਘ ਦੀ ਬਰਸੀ ਤੇ ਅਕਾਲ ਤਖਤ ਸਾਹਿਬ ਪੁਜੋ : ਭਾਈ ਹਵਾਰਾ ਅਤੇ ਭਿਉਰਾ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ 31 ਅਗੱਸਤ 1995 ਨੂੰ ਚੰਡੀਗੜ੍ਹ ਸੈਕਟਰੀਏਟ ਵਿੱਚ ਬੰਬ ਧਮਾਕੇ ਨਾਲ ਉਡਾਉਣ ਦੇ ਕੇਸ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ … More »

ਪੰਜਾਬ | Leave a comment
 

ਸਿੰਗਲਾ ਨੇ ਲਹਿਰਾਗਾਗਾ, ਖਨੌਰੀ ਤੇ ਮੂਨਕ ਵਿਚ ਸੀਵਰੇਜ ਟਰੀਟਮੇਂਟ ਪਲਾਂਟ ਲਗਵਾਉਣ ਲਈ ਕੇਂਦਰ ਤੋਂ 48.94 ਕਰੋੜ ਦੀ ਰਾਸ਼ੀ ਮਨਜੂਰ ਕਰਵਾਈ

ਲਹਿਰਾਗਾਗਾ -  ਸੰਗਰੂਰ ਤੋਂ ਐਮ. ਪੀ. ਵਿਜੈ ਇੰਦਰ ਸਿੰਗਲਾ ਨੇ  ਬੀਬੀ ਰਾਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਨਾਲ ਅੱਜ ਐਲਾਨ ਕੀਤਾ ਕਿ ਕੇਂਦਰ ਨੇ ਸੰਗਰੂਰ ਹਲਕੇ ਵਿਚ ਸੀਵਰੇਜ ਟਰੀਟਮੈਂਟ (ਸ਼ੁੱਧੀਕਰਣ)ਪਲਾਂਟ ਲਗਾਉਣ ਲਈ 48.94 ਕੋਰੜ ਰੁਪਏ ਦੀ ਰਾਸ਼ੀ ਮਨਜੂਰ ਕੀਤੀ … More »

ਪੰਜਾਬ | Leave a comment
22gsp fateh bajwa.1.sm

ਮਜੀਠੀਆ ਪਰਿਵਾਰ ਨੇ ਕਾਂਗਰਸ ਵਿੱਚ ਰਹਿ ਕੇ ਪੰਜ ਦਹਾਕੇ ਤਕ ਸਤਾ ਦਾ ਸੁਖ ਮਾਣਿਆ

ਸ੍ਰੀ ਹਰਗੋਬਿੰਦਪੁਰ,(ਗੁਰਦਾਸਪੁਰ) – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਲੋਕ ਸੰਪਰਕ ਅਤੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੂੰ ਘੇਰਦਿਆਂ ਉਹਨਾਂ ਨੂੰ ਕਾਂਗਰਸ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਵਿਰੁੱਧ ਬਿਆਨਬਾਜ਼ੀ ’ਚ ’ਫੁਰਤੀ … More »

ਪੰਜਾਬ | Leave a comment
 

ਸਿੱਖ ਅਤੇ ਮੁਸਲਿਮ ਕੌਮ “ਹਿੰਦੂਤਵ” ਦੀ ਫਿਰਕੂ ਅਤੇ ਨਫ਼ਰਤ ਫੈਲਾਉਣ ਵਾਲੀ ਸੋਚ ਨੂੰ ਕਤਈ ਪ੍ਰਵਾਨ ਨਹੀਂ ਕਰਨਗੀਆਂ : ਮਾਨ

ਫਤਹਿਗੜ੍ਹ ਸਾਹਿਬ – “ਭਾਵੇ ਆਰ.ਐਸ.ਐਸ, ਬੀਜੇਪੀ ਜਾਂ ਹੋਰ ਫਿਰਕੂ ਦਲ ਹਿੰਦੂ ਰਾਸ਼ਟਰਵਾਦ ਵਾਲੀ “ਹਿੰਦੂਤਵ” ਸੋਚ ਨੂੰ ਹਿੰਦ ਵਿਚ ਵੱਸਣ ਵਾਲੀਆਂ ਮੁਸਲਿਮ ਅਤੇ ਸਿੱਖ ਕੌਮਾਂ ਉਤੇ ਜ਼ਬਰੀ ਲਾਗੂ ਕਰਕੇ ਗੁਲਾਮ ਬਣਾਉਣ ਦੀ ਮੰਦਭਾਵਨਾ ਰੱਖਦੀਆਂ ਹਨ ਅਤੇ ਅਜਿਹੀਆਂ ਸਾਜਿ਼ਸਾਂ ਉਤੇ ਕੰਮ ਕਰ … More »

ਪੰਜਾਬ | Leave a comment