ਪੰਜਾਬ

 

ਮੋਦੀ ਨੂੰ ਹੁੱਡਾ ਸਰਕਾਰ ਤੋਂ ਸਬਕ ਲੈਣ ਦੀ ਲੋੜ

ਖਡੂਰ ਸਾਹਿਬ / ਤਰਨਤਾਰਨ – ਅੱਠ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਖਡੂਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਸੇਵਾ, ਸੰਜਮ ਅਤੇ ਸਹਿਣਸ਼ੀਲਤਾ ਦੇ ਪ੍ਰਤੀਕ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਗੁਰਗੱਦੀ ਦਿਵਸ ਮੌਕੇ 18 ਸਤੰਬਰ ਨੂੰ ਪ੍ਰਦੇਸ਼ ਕਾਂਗਰਸ … More »

ਪੰਜਾਬ | Leave a comment
 

ਅਖੰਡ ਕੀਰਤਨੀ ਜਥੇ ਵੱਲੋਂ ਕਸ਼ਮੀਰ ਦੇ ਸ਼ੋਪੀਆਂ ‘ਚ ਹੋਏ ਸਿੱਖਾਂ ਤੇ ਹਮਲੇ ਦੀ ਸਖਤ ਸ਼ਬਦਾਂ ਵਿਚ ਨਖੇਧੀ

ਅੰਮ੍ਰਿਤਸਰ – ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਲਹਿਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਨੇ ਸ਼ਹੀਦ ਗੰਜ ਬੀ ਬਲਾਕ ਤੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਵਿਚ ਸਿੱਖਾਂ ਤੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਗਏ ਹਮਲੇ ਦੀ … More »

ਪੰਜਾਬ | Leave a comment
Awardee Farmers.sm

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤੇ ਜਾਣ ਵਾਲੇ ਕਿਸਾਨ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵੱਖ ਵੱਖ ਖੇਤਰਾਂ ਵਿੱਚ ਛੋਟੇ ਦਰਮਿਆਨੇ ਅਗਾਂਹਵਧੂ ਕਿਸਾਨਾਂ ਨੂੰ ਹਰ ਵਾਰੀ ਵੱਖ ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਹ ਸਨਮਾਨ ਉਨ੍ਹਾਂ ਕਿਸਾਨ ਵੀਰਾਂ ਦਾ ਮਨੋਬਲ ਤਾਂ ਉੱਚਾ ਕਰਦਾ ਹੀ ਹੈ ਨਾਲ ਹੀ ਦੂਜੇ ਕਿਸਾਨ … More »

ਪੰਜਾਬ | Leave a comment
 

ਅਰੁਣਸੋਰੀ, ਮਰਹੂਮ ਜਗਤ ਨਰਾਇਣ, ਪ੍ਰੇਮ ਭਾਟੀਆ ਅਤੇ ਗਿਰੀਲਾਲ ਜੈਨ ਵਰਗੇ ਮੁਤੱਸਵੀ ਸੋਚ ਵਾਲੇ ਜਰਨਲਿਸਟ ਹੀ ਪੰਜਾਬ ਦੇ ਦੁੱਖਾਂਤ ਦੇ ਜਿੰਮੇਵਾਰ : ਮਾਨ

ਫਤਹਿਗੜ੍ਹ ਸਾਹਿਬ – “ਪ੍ਰੈਸ, ਮੀਡੀਆ, ਅਖ਼ਬਾਰਾਂ, ਜਰਨਲਿਸਟ ਕਿਸੇ ਮੁਲਕ, ਸੂਬੇ, ਸਮਾਜ ਦੇ ਮਾਹੌਲ ਨੂੰ ਇਨਸਾਫ਼ ਪਸੰਦ ਅਤੇ ਖੁਸ਼ਗਵਾਰ ਬਣਾਉਣ ਲਈ ਵੱਡੇ ਥੰਮ੍ਹ ਹੁੰਦੇ ਹਨ । ਜੇਕਰ ਇਹ ਜਰਨਲਿਸਟ ਸੰਪਾਦਕ ਲੇਖਕ ਆਪਣੀ ਕਲਮ ਨੂੰ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਚਲਾਉਦੇ ਹੋਏ ਆਪਣੀ … More »

ਪੰਜਾਬ | Leave a comment
 

ਬਾਦਲਾਂ ਦੀਆਂ ਗਲਤ ਤੇ ਲੋਕ ਮਾਰੂ ਨੀਤੀਆਂ ਕਾਰਨ ਲੋਕ ਤਰਾਹ ਤਰਾਹ ਕਰ ਰਹੇ ਹਨ

ਗੁਰਦਾਸਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਿੱਚ ਕੋਈ ਵਿੱਤੀ ਸੰਕਟ ਨਾ ਹੋਣ ਬਾਰੇ ਦਿੱਤੇ ਬਿਆਨ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਸੂਬੇ ਦੀ ਵਿੱਤੀ ਸੰਕਟ ਪ੍ਰਤੀ … More »

ਪੰਜਾਬ | Leave a comment
Sep.11.sm

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਗੁਜਰਾਤ ਦੀ ਸੀਡ ਕਾਰਪੋਰੇਸ਼ਨ ਨਾਲ ਇਕਰਾਰਨਾਮਾ

ਲੁਧਿਆਣਾ : ਗਾਂਧੀ ਨਗਰ ਗੁਜਰਾਤ ਵਿਖੇ ਆਯੋਜਿਤ ਗਲੋਬਲ ਖੇਤੀਬਾੜੀ ਸੰਮੇਲਨ 2013 ਦੌਰਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਗੁਜਰਾਤ ਸੀਡ ਕਾਰਪੋਰੇਸ਼ਨ ਵਿੱਚ ਇਕ ਇਕਰਾਰਨਾਮੇ ਤੇ ਹਸਤਾਖਰ ਕੀਤੇ ਗਏ। ਇਸ ਸੰਧੀ ਦਾ ਮੁੱਖ ਮਨੋਰਥ ਨਰਮੇ ਦੀਆਂ ਦੋਗਲੀਆਂ ਕਿਸਮਾਂ ਤਿਆਰ ਕਰਨਾ ਹੈ। ਇਸ ਬਾਰੇ … More »

ਪੰਜਾਬ | Leave a comment
 

ਮੁਜੱਫਰ ਨਗਰ ਕਤਲੇਆਮ ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਲਈ ‘‘ਰੈਡ ਅਲਰਟ‘‘ : ਮਾਨ

ਫਤਿਹਗੜ੍ਹ ਸਾਹਿਬ – ‘‘ਜੋ ਵੀ ਹਿੰਦੂਤਵ ਹੁਕਮਰਾਨ ਹਿੰਦ ਦੀ ਸਿਆਸੀ ਤਾਕਤ ਉੱਤੇ ਬੈਠਦੇ ਹਨ, ਉਹ ਘੱਟ ਗਿਣਤੀ ਕੌਮਾਂ ਦੀ ਨਸਲਕੁਸ਼ੀ ਅਤੇ ਕਤਲੇਆਮ ਕਰਕੇ ਹੀ ਆਪਣੀ ਸਿਆਸੀ ਤਾਕਤ ਨੂੰ ਅੱਗੇ ਵਧਾਉਦੇ ਹਨ। ਇਹ ਮਨੁਖਤਾ ਮਾਰੂ ਸਿਲਸਿਲਾ ਲੰਮੇਂ ਸਮੇਂ ਤੋਂ ਚਲਦਾ ਆ … More »

ਪੰਜਾਬ | Leave a comment
DSC_0643.sm

ਨਵੀ ਦਿੱਲੀ ਤੋਂ ਸੰਗਰੂਰ ਹਫਤੇ ਦੇ ਸਾਰੇ ਦਿਨ ਚੱਲੇਗੀ ਸਤਾਬਦੀ ਐਕਸਪ੍ਰੈਸ ।

ਸੰਗਰੂਰ – ਸਤਾਬਦੀ ਐਕਸਪ੍ਰੈਸ ਗੱਡੀ ਨਵੀ ਦਿੱਲੀ ਤੋਂ ਸੰਗਰੂਰ ਹਫਤੇ ਦੇ ਸਾਰੇ ਦਿਨ ਚੱਲੇਗੀ। ਐਤਵਾਰ ਸ਼ਾਮ ਨੂੰ ਮੈਂਬਰ ਪਾਰਲੀਮੈਂਟ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸਤਾਬਦੀ ਐਕਸਪ੍ਰੈਸ ਗੱਡੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਤੋ ਪਹਿਲਾ ਸਤਾਬਦੀ ਐਕਸਪ੍ਰੈਸ ਗੱਡੀ ਹਫਤੇ … More »

ਪੰਜਾਬ | Leave a comment
 

ਭਾਰਤੀ ਲੇਖਿਕਾ ਸੁਸ਼ਮਿਤਾ ਬੈਨਰਜੀ ਦੇ ਅਫ਼ਗਾਨਿਸਤਾਨ ਵਿਚ ਹੋਏ ਕਤਲ ਕਾਰਨ ਲੇਖਕਾਂ ਵਿਚ ਭਾਰੀ ਰੋਸ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਵਲੋਂ ਭਾਰਤੀ ਲੇਖਿਕਾ ਸੁਸ਼ਮਿਤਾ ਬੈਨਰਜੀ ਦੇ ਅਫ਼ਗਾਨਿਸਤਾਨ ਵਿਚ ਹੋਏ ਕਤਲ ਦੇ ਸਬੰਧ ਵਿਚ ਰੋਸ ਪਾਇਆ ਜਾ ਰਿਹਾ ਹੈ। ਇਹ ਕਤਲ ਤਾਲਿਬਾਨ ਮੂਲਵਾਦੀਆਂ ਵਲੋਂ ਇਕ ਲੇਖਿਕਾ ਔਰਤ ਦੇ ਆਜਾਦਾਨਾ ਤਰੀਕੇ … More »

ਪੰਜਾਬ | 1 Comment
2 fateh bajwa pic.sm

ਬਾਦਲ ਲੋਕਾਂ ਨੂੰ ਵਰਗਲਾ ਕੇ ਉਹਨਾਂ ਦੀ ਜ਼ਮੀਰ ਖਰੀਦਣ ਦੀ ਕੋਸ਼ਿਸ਼ ਤੋਂ ਬਾਜ ਆਵੇ : ਫ਼ਤਿਹ ਬਾਜਵਾ

ਗੁਰਦਾਸਪੁਰ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ  ਬਾਜਵਾ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ’ਤੇ ਦੋਸ਼ ਲਾਇਆ ਹੈ ਕਿ ਸ: ਬਦਲ ‘ਸੰਗਤ ਦਰਸ਼ਨ’ ਦੇ ਨਾਂ ’ਤੇ ਲੋਕਾਂ ਨੂੰ ਵਰਗਲਾ ਕੇ ਉਹਨਾਂ ਦੀ ਜ਼ਮੀਰ … More »

ਪੰਜਾਬ | Leave a comment