ਪੰਜਾਬ
ਹੇਮਕੁੰਟ ਸਾਹਿਬ ਦੀ ਯਾਤਰਾ ਗਏ ਸ਼ਰਧਾਲੂਆਂ ਦੇ ਸੁਰੱਖਿਅਤ ਘਰਾਂ ਨੂੰ ਪਰਤਨ ਤੇ ਜਥੇ: ਅਵਤਾਰ ਸਿੰਘ ਵੱਲੋਂ ਅਕਾਲ-ਪੁਰਖ ਦਾ ਸ਼ੁਕਰਾਨਾ
ਅੰਮ੍ਰਿਤਸਰ:- ਉੱਤਰਾਖੰਡ ਦੇ ਗੁਰਦੁਆਰਾ ਗੋਬਿੰਦਘਾਟ ਵਿਖੇ ਸਾਰੇ ਯਾਤਰੂਆਂ ਨੂੰ ਹੈਲੀਕਾਪਟਰਾਂ ਤੇ ਆਰਜੀ ਪੁਲ ਦੀ ਮਦਦ ਰਾਹੀਂ ਬਾਹਰ ਸੁਰੱਖਿਅਤ ਕੱਢ ਲਿਆ ਗਿਆ ਹੈ। ਜਿਨ੍ਹਾਂ ਯਾਤਰੂਆਂ ਦੇ ਵਾਹਨ ਗੋਬਿੰਦਘਾਟ ਵਿਖੇ ਹਨ ਉਹ ਵਾਹਨਾਂ ਸਮੇਤ ਬਾਹਰ ਆਉਣ ਦੀ ਇੱਛਾ ਰੱਖਦੇ ਹਨ। ਉਨ੍ਹਾਂ ਲਈ … More
ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀਨਗਰ ਗੜਵਾਲ ਤੇ ਜੋਸ਼ੀਮਠ ਵਿਖੇ ਲੰਗਰ ਤੇ ਡਾਕਟਰੀ ਸੇਵਾ ਲਗਾਤਾਰ ਜਾਰੀ- ਜਥੇ. ਅਵਤਾਰ ਸਿੰਘ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੋਣ ਕਰਕੇ ਦੇਸ਼ ਵਿਦੇਸ਼ ‘ਚ ਕਿਤੇ ਵੀ ਸਿੱਖ ਭਾਈਚਾਰੇ ਨੂੰ ਆਉਂਦੀ ਮੁਸ਼ਕਿਲ ਦਾ ਸਥਾਈ ਹੱਲ ਲੱਭਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ। ਸੁਨਾਮੀ ਆਵੇ ਜਾਂ ਭੁਚਾਲ ਹਰ ਕੁਦਰਤੀ ਆਫਤ ਸਮੇਂ ਸ਼੍ਰੋਮਣੀ … More
ਪਲੇਠੀ ਰੈਲੀ ਦੇ ਠੁੱਸ ਹੋਣ ਨਾਲ ਮੋਦੀ ਨੂੰ ਘਰ ਬੈਠ ਜਾਣਾ ਚਾਹੀਦੈ : ਫ਼ਤਿਹ ਬਾਜਵਾ
ਗੁਰਦਾਸਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਾਸੀਆਂ ਨੇ ਭਾਜਪਾ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ੍ਰੀ ਨਰਿੰਦਰ ਮੋਦੀ ਨੂੰ ਮੂੰਹ ਨਹੀਂ ਲਾਇਆ ਤੇ ਭਾਜਪਾ ਦੀ ਮਾਧੋਪੁਰ ਰੈਲੀ ਨੂੰ ਪੂਰੀ ਤਰਾਂ ਫਲਾਪ … More
ਗੁਰੂ ਦੀ ਅਗਵਾਈ ਕਾਰਨ ਹਲਕਾ ਭਦੌੜ ’ਚ ਵਿਕਾਸ ਕਾਰਜ਼ਾਂ ਨੇ ਕਰਵਟ ਲਈ-ਖਜਾਨਾ ਮੰਤਰੀ
ਬਰਨਾਲਾ,(ਜੀਵਨ ਰਾਮਗੜ੍ਹ)-ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਭਦੌੜ ਹਲਕੇ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕੀਤੇ ਗਏ ਅਤੇ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਵਿੱਚ ਭਦੌੜ ਹਲਕੇ ਦੇ ਵਿਕਾਸ ਨੇ ਨਵੀਂ ਕਰਵਟ ਲਈ ਹੈ। ਇਹ ਸ਼ਬਦ ਸ.ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ … More
ਫ਼ਤਿਹ ਜੰਗ ਸਿੰਘ ਬਾਜਵਾ ਵੱਲੋਂ ਚੋਣਾਂ ਵਿੱਚ ਅਕਾਲੀ ਦਲ ਨੂੰ ਭਾਰੀ ਵੋਟਾਂ ਨਾਲ ਹਾਰ ਦੇਣ ਦਾ ਸਦਾ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਪੰਜਾਬ ਦੇ ਭਲੇ ਲਈ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਵਿੱਚ ਅਕਾਲੀ ਉਮੀਦਵਾਰਾਂ ਨੂੰ ਕਰਾਰੀ ਹਾਰ ਦੇਣ ਦਾ ਲੋਕਾਂ ਨੂੰ ਸਦਾ ਦਿੱਤਾ ਹੈ। ਉਹਨਾਂ ਕਿਹਾ ਕਿ ਅਕਾਲੀ ਸਰਕਾਰ ਨੇ ਲੋਕਾਂ ਦੇ … More
ਪਾਸਪੋਰਟ ਦੀ ਅਪਆਇੰਟਮੈਂਟ ਦੇਣ ਬਦਲੇ ਏਜੰਟ ਭਰ ਰਹੇ ਜੇਬਾਂ
ਅੰਮ੍ਰਿਤਸਰ- ਸ਼ਹਿਰ ਵਿੱਚ ਮਾਲ ਰੋਡ ਤੇ ਖੋਲ੍ਹੇ ਗਏ ਪਾਸਪੋਰਟ ਦਫ਼ਤਰ ਤੋਂ ਕੋਈ ਵੀ ਕੰਮ ਕਰਵਾਉਣ ਲਈ ਅਪਆਇੰਟਮੈਂਟ ਲੈਣ ਲਈ ਲੋਕ ਏਜੰਟਾਂ ਦੇ ਹੱਥੋਂ ਬੁਰੀ ਤਰ੍ਹਾਂ ਲੁਟ ਦਾ ਸਿ਼ਕਾਰ ਹੋ ਰਹੇ ਹਨ। ਲੋਕਾਂ ਦੀ ਸਹੂਲਤ ਲਈ ਆਨਲਾਈਨ ਅਪਆਇੰਟਮੈਂਟ ਸਿਸਟਮ ਸ਼ੁਰੂ ਕੀਤਾ … More
ਸ਼੍ਰੋਮਣੀ ਕਮੇਟੀ ਵੱਲੋਂ ਸਰਹਿੰਦ ਫ਼ਤਹਿ ਦਿਵਸ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ
ਫ਼ਤਹਿਗੜ੍ਹ ਸਾਹਿਬ:- ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਥਾਪੜਾ ਪ੍ਰਾਪਤ, ਸਿੱਖ ਰਾਜ ਦੇ ਪਹਿਲੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਸਰਹਿੰਦ ਫ਼ਤਹਿ ਨੂੰ ਸਮਰਪਿਤ ਫ਼ਤਹਿ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦਾਂ ਦੀ ਧਰਤੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼ਰਧਾ-ਭਾਵਨਾ … More
ਭਨਿਆਰੇ ਵਾਲੇ ਨੂੰ ਘੱਟ ਸਜਾ ਦੇ ਕੇ ਜ਼ਮਾਨਤ ਕਰਵਾਉਣ ਦਾ ਮੌਕਾ ਦੇਣ ਦੇ ਅਮਲ ਮਕਾਰਤਾਂ ਭਰੇ : ਮਾਨ
ਫਤਹਿਗੜ੍ਹ ਸਾਹਿਬ -“ਸਿੱਖ ਕੌਮ ਦੇ ਕਾਤਲਾਂ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ੀਆਂ ਨੂੰ ਪਹਿਲੇ ਤਾ ਇਥੋ ਦੀਆਂ ਅਦਾਲਤਾਂ, ਕਾਨੂੰਨ ਅਤੇ ਹੁਕਮਰਾਨ ਸਜ਼ਾਵਾਂ ਦੇਕੇ ਸਿੱਖ ਕੌਮ ਨੂੰ ਇਨਸਾਫ਼ ਦੇਣ ਦੇ ਹੱਕ ਵਿਚ ਹੀ ਨਹੀਂ ਹਨ । ਜੇਕਰ … More
ਬਰਨਾਲਾ ਦੇ ਨਵੇਂ ਕੋਰਟ ਕੰਪਲੈਕਸ ਦਾ ਜਸਟਿਸ ਜਸਵੀਰ ਸਿੰਘ ਵੱਲੋਂ ਉਦਘਾਟਨ
ਬਰਨਾਲਾ,(ਜੀਵਨ ਸ਼ਰਮਾ)– ਬਰਨਾਲਾ ਸਥਿਤ ਨਵੀਂ ਜੁਡੀਸਰੀ ਕੰਪਲੈਕਸ ਤੇ ਸਮਝੌਤਾ ਸਦਨ ਦੇ ਉਦਘਾਟਨ ਸਮੇਂ ਮਾਨਯੋਗ ਜਸਟਿਸ ਜਸਵੀਰ ਸਿੰਘ ਐਕਟਿੰਗ ਚੀਫ਼ ਜੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਆਸ ਪ੍ਰਗਟਾਈ ਕਿ ਇਹ ਨਵੀਂ ਬਣੀ ਬਿਲਡਿੰਗ ਲੋਕਾਂ ਲਈ ਇੱਕ ਇਨਸਾਫ ਦੇ ਮੰਦਿਰ ਦਾ ਪ੍ਰਤੀਕ … More
ਪੱਤਰਕਾਰਾਂ ਉਤੇ ਹਮਲਾ ਕਰਨ ਵਾਲਾ ਮੁੱਖ ਮੁਲਜ਼ਮ ਗ੍ਰਿਫ਼ਤਾਰ
ਬਰਨਾਲਾ,(ਜੀਵਨ ਸ਼ਰਮਾ)- ਬਰਨਾਲਾ ਵਿਖੇ ਹਿੰਦੀ ਅਖਬਾਰ ਭਾਸਕਰ ਦੇ ਦੋ ਪੱਤਰਕਾਰਾਂ ਨੂੰ ਕੁੱਟਣ ਵਾਲੇ ਨਾਮਜਦ ਦੋਸ਼ੀਆਂ ’ਚੋਂ ਮੁੱਖ ਮੁਲਜ਼ਮ ਰਾਮ ਕੁਮਾਰ ਵਿਆਸ ਇੰਸਪੈਕਟਰ ਪੰਜਾਬ ਐਗਰੋ ਅਤੇ ਆਰ.ਆਰ.ਐਸ.ਐਸ. ਕਾਰਜ਼ਕਰਤਾ ਨੂੰ ਅੱਜ ਬਰਨਾਲਾ ਪੁਲਸ ਨੇ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ … More





