ਪੰਜਾਬ
ਸੁਖਰਾਜ ਸਿੰਘ ਭਗੂਪੁਰ ਦੀ ਹੱਤਿਆ ਸਿਆਸੀ ਕਤਲ: ਫਤਿਹਜੰਗ ਸਿੰਘ ਬਾਜਵਾ
ਅੰਮ੍ਰਿਤਸਰ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ: ਫ਼ਤਿਹਜੰਗ ਸਿੰਘ ਬਾਜਵਾ ਨੇ ਪੰਜਾਬ ਦੀ ਲਗਾਤਾਰ ਵਿਗੜ ਰਹੀ ਅਮਨ ਕਾਨੂੰਨ ਦੀ ਚਿੰਤਾਜਨਕ ਸਥਿਤੀ ਬਾਰੇ ਕਿਹਾ ਕਿ ਸ:ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਸਥਿਰ ਹੋਣ ਦੀ ਆਏ ਦਿਨ ਬਿਆਨ ਬਾਜੀ ਕਰ ਰਹੇ ਹਨ ਤੇ … More
ਅਕਾਲੀ ਦਲ ਬਾਦਲ, ਭਾਜਪਾ, ਪੁਲਿਸ ਤੇ ਸਿਵਲ ਪ੍ਰਸਾਸਨ ਦਾ ਕੀਤਾ ਬਾਈਕਾਟ
ਤੇ ਕਾਤਲਾਨਾ ਹਮਲੇ ਦਾ————- ਬਰਨਾਲਾ,(ਜੀਵਨ ਸ਼ਰਮਾ)- ਬੀਤੀ 24 ਅਪਰੈਲ ਬਰਨਾਲਾ ਦੇ ਦੋ ਪੱਤਰਕਾਰਾਂ ’ਤੇ ਆਰ ਐਸ ਐਸ ਤੇ ਭਾਜਪਾ ਆਗੂਆ ਵੱਲੋਂ ਕੀਤੇ ਕਾਤਲਾਨਾ ਹਮਲੇ ਦੇ ਨਾਮਜ਼ਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਕਰਨ ਦੀ ਬਜਾਇ ਬਰਨਾਲਾ ਪੁਲਿਸ ਵੱਲੋਂ ਸਿਆਸੀ ਦਬਾਅ ਸਦਕਾ ਧਾਰਾਵਾਂ ਤੋੜਨ … More
ਮੁਲਜ਼ਮਾਂ ਅਤੇ ਪੁਲਿਸ ਅਧਿਕਾਰੀਆਂ ਦੇ ਘਰਾਂ ਅੱਗੇ ਲੱਗਣਗੇ ਕੂੜੇ ਦੇ ਢੇਰ
ਸਫਾਈ ਸੇਵਕ ਯੂਨੀਅਨ ਬਰਨਾਲਾ ਦੇ ਪ੍ਰਧਾਨ ਅਸ਼ੋਕ ਕੁਮਾਰ ਤੇ ਜਿਲ੍ਹਾ ਆਗੂ ਵਿਕਰਮਜੀਤ ਵਿੱਕੀ ਨੇ ਕਿਹਾ ਕਿ ਜੇਕਰ 12 ਮਈ ਤੱਕ ਪੱਤਰਕਾਰਾਂ ’ਤੇ ਹਮਲੇ ਦੇ ਨਾਮਜ਼ਦ ਦੋਸ਼ੀਆਂ ਖਿਲਾਫ਼ ਢੁਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਉਹ ਸਹਿਰ ਦੀ ਸਫਾਈ ਦਾ ਕੰਮ ਬੰਦ … More
ਬੀਬੀ ਨਿਰਪ੍ਰੀਤ ਕੌਰ ਵੱਲੋਂ ਰੱਖੀ ਭੁੱਖ ਹੜਤਾਲ ਵਿਚ 12 ਮਈ ਨੂੰ ਸਮੁੱਚੀਆਂ ਪੰਥਕ ਜਥੇਬੰਦੀਆਂ ਸਾਮਿਲ ਹੋਣਗੀਆਂ : ਮਾਨ
ਚੰਡੀਗੜ੍ਹ-“ਸਿੱਖ ਕੌਮ ਨਾਲ ਹਿੰਦ ਦੇ ਹੁਕਮਰਾਨ ਬੀਤੇ 62 ਸਾਲਾਂ ਤੋ ਘੋਰ ਵਧੀਕੀਆਂ ਤੇ ਬੇਇਨਸਾਫੀਆਂ ਕਰਦੇ ਆ ਰਹੇ ਹਨ । 1984 ਵਿਚ ਹਿੰਦ ਦੇ ਵੱਖ-ਵੱਖ ਹਿੱਸਿਆਂ ਵਿਚ ਸਾਜ਼ਸੀ ਢੰਗਾਂ ਨਾਲ ਸਿੱਖਾਂ ਦੇ ਹੋਏ ਕਤਲੇਆਮ ਦੇ ਕਿਸੇ ਇਕ ਦੋਸੀ ਨੂੰ ਵੀ ਹਿੰਦ … More
ਆਰਮੀ ਸਕੂਲ ਤਿੱਬੜੀ ਦੀਆਂ ਦੋ ਲੜਕੀਆਂ ਨੇ ਇੰਟਰਨੈਸ਼ਨਲ ਕਰਾਟੇ ‘ਚੋਂ ਸਿਲਵਰ ਮੈਡਲ ਜਿੱਤੇ
ਆਰਮੀ ਸਕੂਲ ਤਿੱਬੜੀ ਕੈਂਟ (ਗੁਰਦਾਸਪੁਰ) ਦੀਆਂ ਦੋ ਵਿਦਿਆਰਥਨਾਂ, ਗ਼ਜ਼ਲ ਸੈਣੀ ਅਤੇ ਕੋਮਲ ਏਕਨੂਰ ਸਿੰਘ ਪੱਤੁਰੀ ਸ੍ਰ ਗੁਰਜੀਤ ਸਿੰਘ ਹਰਦੋਛਨੀ ਰੋਡ ਗੁਰਦਾਸਪੁਰ, ਨੇ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 2013 ਵਿਚੋਂ ਤੱਕੜੇ ਮੁਕਾਬਲੇ ਦੀ ਫ਼ਾਈਟ ਕਰਕੇ ਦੋਵਾਂ ਲੜਕੀਆਂ ਨੇ ਸਿਲਵਰ ਮੈਡਲ ਜਿਤ ਕੇ ਆਪਣੇ … More
ਅਦਾਲਤ ਵੱਲੋਂ ਸੱਜਨ ਕੁਮਾਰ ਨੂੰ ਬਰੀ ਕਰਨਾ ਮੰਦਭਾਗਾ- ਜਥੇ.ਅਵਤਾਰ ਸਿੰਘ
ਅੰਮ੍ਰਿਤਸਰ :- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ‘ਚ ਦਿੱਲੀ ਸਿੱਖ ਕਤਲੇਆਮ ਦੇ ਕਰੂਰ ਵਰਤਾਰੇ ਨੂੰ ਮਨੁੱਖਤਾ ਦੇ ਨਾਮ ਤੇ ਵੱਡਾ ਕਲੰਕ ਦੱਸਦਿਆਂ ਕਿਹਾ ਕਿ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਵਿੱਚੋਂ ਕਾਂਗਰਸੀ ਨੇਤਾ ਸੱਜਨ ਕੁਮਾਰ ਨੂੰ ਜਿਸ … More
ਬਾਬਾ ਜੋਰਾ ਸਿੰਘ ਲੱਖਾ ਨੂੰ ਪੰਜਾਬੀ ਸਭਿਆਚਾਰ ਪੁਰਸਕਾਰ-2013 ਪ੍ਰਦਾਨ
ਲੁਧਿਆਣਾ – ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਵੱਲੋਂ ਸਥਾਨਕ ਪੰਜਾਬੀ ਵਿਰਾਸਤ ਭਵਨ ਦੇ ਜਸਟਿਸ ਗੁਰਨਾਮ ਸਿੰਘ ਹਾਲ ਵਿੱਚ ਪੰਜਾਬੀ ਸਭਿਆਚਾਰ ਦਿਵਸ -2013 ਦਾ ਅਯੋਜਨ ਕੀਤਾ ਗਿਆ ।ਇਸ ਮੌਕੇ ਗੁਰਦੁਆਰਾ ਮੈਹਤੀਆਨਾ ਸਾਹਿਬ ਦੇ ਮੁੱਖ ਸੇਵਾ ਦਾਰ ਬਾਬਾ ਜੋਰਾ ਸਿੰਘ ਲੱਖਾ ਨੂੰ … More
ਸ਼ਰੋਮਣੀ ਕਮੇਟੀ ਮਸੰਦਾਂ ਵਾਲੀਆਂ ਨੀਤੀਆਂ ਤਿਆਗੇ: ਪੰਚ ਪਰਧਾਨੀ
ਲੁਧਿਆਣਾ- ਜੂਨ 84 ਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਸਮੂਹ ਸਹੀਦਾਂ ਦੀ ਯਾਦਗਾਰ ਵਿਚ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਗਈ ਤੋੜ-ਭੰਨ ਦੀ ਕਾਰਵਾਈ ਅਣਉਚਿਤ ਹੈ ਅਤੇ ਇਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜੀ ਹੈ। ਇਹਨਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ … More
ਕੀਤੂ ਕਤਲ ਕਾਂਡ ਦੇ ਮੁਖ ਮੁਲਜ਼ਮ ਜਸਪ੍ਰੀਤ ਜੱਸਾ ਦੇ 2 ਹੋਰ ਸਾਥੀ ਵੀ ਬਰਨਾਲਾ ਪੁਲਿਸ ਨੇ ਕੀਤੇ ਕਾਬੂ
ਬਰਨਾਲਾ,(ਜੀਵਨ ਸ਼ਰਮਾ)-ਜਿਲ੍ਹਾ ਬਰਨਾਲਾ ਦੀ ਪੁਲਿਸ ਨੇ ਅੱਜ ਹਲਕਾ ਬਰਨਾਲਾ ਦੇ ਅਕਾਲੀ ਵਿਧਾਇਕ ਮਰਹੂਮ ਮਲਕੀਤ ਸਿੰਘ ਕੀਤੂ ਦੇ ਕਤਲ ਕੇਸ ’ਚ ਮੁੱਖ ਮੁਲਜ਼ਮ ਜਸਪ੍ਰੀਤ ਸਿੰਘ ਜੱਸਾ ਦੇ ਦੋ ਹੋਰ ਸਾਥੀਆਂ ਨੂੰ ਵੀ ਸਕਾਰਪਿਓ ਗੱਡੀ ਤੇ ਮਾਰੂ ਹਥਿਆਰਾਂ ਸਮੇਤ ਕਾਬੂ ਕਰ ਲਿਆ। … More
ਅਣਪਛਾਤਿਆਂ ਨੇ ਬੱਸ ਅੱਡੇ ’ਚ ਖੜ੍ਹੀਆਂ 4 ਪ੍ਰਾਈਵੇਟ ਬੱਸਾਂ ਨੂੰ ਲਾਈ ਅੱਗ
ਬਰਨਾਲਾ,(ਜੀਵਨ ਸ਼ਰਮਾ)-ਅੱਜ ਸਵੇਰੇ ਢਾਈ ਵਜੇ ਦੇ ਕਰੀਬ ਬਰਨਾਲਾ ਦੇ ਮੁੱਖ ਬੱਸ ਸਟੈਂਡ ਵਿਖੇ ਨਿੱਜੀ ਟ੍ਰਾਂਸਪੋਰਟ ਕੰਪਨੀ ਦੀਆਂ ਖੜ੍ਹੀਆਂ 4 ਬੱਸਾਂ ਨੂੰ ਕੁੱਝ ਅਣਪਛਾਤੇ ਸਰਾਰਤੀ ਅਨਸਰਾਂ ਨੇ ਅੱਗ ਦੀ ਭੇਟ ਚੜਾ ਦਿੱਤਾ ਜਿਸ ਨੂੰ ਫਾਇਰ ਬ੍ਰਿਗੇਡ ਬਰਨਾਲਾ ਦੀ ਟੀਮ ਨੇ ਕਰੜੀ … More






