ਪੰਜਾਬ

OLYMPUS DIGITAL CAMERA

ਮੁਹਾਲੀ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਰੁੜਕਾ ’ਚ ਨਸ਼ਾ ਛੁਡਾਊ ਜਾਗਰੂਕਤਾ ਕੈਂਪ ਲਗਾਇਆ

ਮੁਹਾਲੀ ਵੈਲਫੇਅਰ ਸੁਸਾਇਟੀ, ਫੇਜ਼-11 ਵੱਲੋਂ ਪਿੰਡ ਰੁੜਕਾ ਤਹਿਸੀਲ ਤੇ ਜ਼ਿਲ੍ਹਾ ਅਜੀਤਗੜ੍ਹ ਵਿਖੇ ਮੋਹਾਲੀ ਵੈਲਫੇਅਰ ਸੋਸਾਇਟੀ ਵਲੋਂ ਨਸ਼ਾ ਛੁਡਾਊ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਪਿੰਡ ਦੇ ਲੋਕਾਂ ਨੂੰ ਨੌਜਵਾਨ ਵਰਗ ਵਲੋਂ ਪਿੰਡਾਂ ਵਿੱਚ ਫੈਲ ਰਹੀ ਨਸ਼ਿਆਂ ਦੀ ਬੁਰੀ ਆਦਤ ਤੇ … More »

ਪੰਜਾਬ | Leave a comment
27----5.sm

ਐਸ ਡੀ ਕਾਲਜ ਵਿੱਦਿਅਕ ਸੰਸਥਾਵਾਂ ਦੀਆਂ ਸਾਲਾਨਾ ਖੇਡਾਂ ਸ਼ੁਰੂ

ਬਰਨਾਲਾ,(ਜੀਵਨ ਰਾਮਗੜ੍ਹ)- ਸਥਾਨਕ ਐਸ ਡੀ ਕਾਲਜ ਸਿੱਖਿਆ ਸੰਸਥਾਵਾਂ ਦੀਆਂ 53ਵੀਆਂ ਸਲਾਨਾ ਖੇਡਾਂ ਦੀ ਸ਼ੁਰੂਆਤ ਬੜੀ ਧੂਮਧੜੱਕੇ ਨਾਲ ਹੋਈ। ਇਸ ਦੋ ਰੋਜ਼ਾ ਖੇਡ ਮੇਲੇ ’ਚ ਮੁੱਖ ਮਹਿਮਾਨ ਵਜੋਂ ਡੀ ਐਸ ਪੀ ਬਰਨਾਲਾ ਹਰਮੀਕ ਸਿੰਘ ਦਿਉਲ ਨੇ ਸਿਰਕਤ ਕੀਤੀ। ਉਹਨਾਂ ਨੇ ਇਹਨਾ … More »

ਪੰਜਾਬ | Leave a comment
27----1.sm

ਨਗਰ ਕੌਂਸਲ ਅਤੇ ਸੀਵਰੇਜ਼ ਬੋਰਡ ਖਿਲਾਫ਼ ਕੀਤੀ ਨਾਅਰੇਬਾਜ਼ੀ

ਬਰਨਾਲਾ, (ਜੀਵਨ ਰਾਮਗੜ੍ਹ)- ਸਥਾਨਕ ਸੇਖਾ ਰੋਡ ’ਤੇ ਪੈਂਦੇ ਵਾਰਡ ਨੰਬਰ 9,10 ਅਤੇ 11 ਵਾਸੀਆਂ ਤੇ ਦੁਕਾਨਦਾਰਾਂ ਤੇ ਰਾਹਗੀਰਾਂ ਨੇ ਅੱਜ ਸੀਵਰੇਜ਼ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਸੀਵਰੇਜ਼ ਬੋਰਡ,ਨਗਰ ਕੌਂਸਲ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਰੋਹ ਆਏ … More »

ਪੰਜਾਬ | Leave a comment
27----3.sm

ਸੀਨੀਅਰ ਸਿਟੀਜ਼ਨਾ ਨੂੰ ਕਾਨੂੰਨੀ ਹੱਕਾਂ ਬਾਰੇ ਕੀਤਾ ਜਾਗਰੂਕ

ਬਰਨਾਲਾ,(ਜੀਵਨ ਰਾਮਗੜ੍ਹ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਸ: ਜਸਵੀਰ ਸਿੰਘ, ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ-ਕਮ-ਕਾਰਜਕਾਰੀ ਚੇਅਰਮੈਨ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾ ਦੇ ਅਨੁਸਾਰ ਅਤੇ ਸ੍ਰੀ ਐਮ.ਐਸ.ਚੌਹਾਨ, ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ/ਸੰਗਰੂਰ ਜੀ … More »

ਪੰਜਾਬ | Leave a comment
 

ਧਰਮ ਪ੍ਰਚਾਰ ਕਮੇਟੀ ਗੁਰਮਤਿ ਦੇ ਪ੍ਰਚਾਰ ਲਈ ਧਾਰਮਿਕ ਫਿਲਮਾਂ ਤਿਆਰ ਕਰੇਗੀ

ਅੰਮ੍ਰਿਤਸਰ – ਧਾਰਮਿਕ ਫਿਲਮਾਂ ਰਾਹੀਂ ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਗਠਿਤ ਕੀਤੀ ਗਈ ਸਬ-ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਵਿਖੇ ਹੋਈ, ਜਿਸ ਵਿਚ ਸ. ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ. ਸਤਬੀਰ ਸਿੰਘ ਸਕੱਤਰ (ਪ੍ਰ) ਸ. ਦਿਲਜੀਤ … More »

ਪੰਜਾਬ | Leave a comment
 

ਨਾਮਧਾਰੀਆਂ ਦੇ ਦੋ ਧੜ੍ਹਿਆਂ ‘ਚ ਆਪਸੀ ਲੜਾਈ

ਅੰਮ੍ਰਿਤਸਰ- ਨਾਮਧਾਰੀ ਸੰਪਰਦਾਇ ਦੇ ਦੋ ਧੜਿਆਂ ਵਿੱਚ ਸੋਮਵਾਰ ਨੂੰ ਕੰਪਨੀ ਬਾਗ ਵਿੱਚ ਕੀਤੇ ਗਏ ਸਮਾਗਮ ਦੋਰਾਨ ਜਮ ਕੇ ਲੜਾਈ ਹੋਈ।ਇਸ ਆਪਸੀ ਲੜਾਈ ਵਿੱਚ ਹੋਏ ਪਥਰਾਅ ਅਤੇ ਫਾਇਰਿੰਗ ਦੌਰਾਨ 10 ਦੇ ਕਰੀਬ ਲੋਕ ਜਖਮੀ ਹੋਏ। ਭਾਰੀ ਪੁਲਿਸ ਫੋਰਸ ਮੌਜੂਦ ਹੋਣ ਦੇ … More »

ਪੰਜਾਬ | Leave a comment
Bhai Panthpreet Singh_News.sm

ਗੋਲਕਾਂ ਦਾ ਪੈਸਾ ਸੰਗਮਰਮਰ ਦੀ ਬਜਾਇ ਹੋਣਹਾਰ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਖਰਚੋ!!

ਕੋਟਕਪੂਰਾ,(ਗੁਰਿੰਦਰ ਸਿੰਘ) :- ਮੋਰਾਂ ਨਾਚੀ ਦਾ ਨਾਚ ਦੇਖਣ ਬਦਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕਰਕੇ ਚਿਤਾਵਨੀ ਦਿੱਤੀ ਕਿ ਸਿੱਖਾਂ ਨੂੰ ਲੜਕੀਆਂ ਦੇ ਨਾਚ ਦੇਖਣੇ ਸ਼ੋਭਾ ਨਹੀਂ ਦਿੰਦੇ ਪਰ ਅੱਜ ਖੇਡਾਂ ਦੇ ਨਾਂਅ ’ਤੇ … More »

ਪੰਜਾਬ | Leave a comment
ShriGuruRavidasJikijai.sm

ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ-ਭਾਵਨਾ ਨਾਲ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਗਿਆ

ਅੰਮ੍ਰਿਤਸਰ -: ਭਗਤ ਰਵਿਦਾਸ ਜੀ ਨੇ ਉਸ ਸਮੇਂ ਪ੍ਰਚਲਿਤ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਪ੍ਰਾਣੀ ਮਾਤਰ ਨੂੰ ਊਚ ਨੀਚ, ਜ਼ਾਤ-ਪਾਤ ਦੇ ਫੋਕੇ ਕਰਮਕਾਂਡੀ ਅਡੰਬਰਾਂ ਦੇ ਬੰਧਨ ਤੋੜਕੇ ਮਨੁੱਖੀ ਬਰਾਬਰੀ ਵਾਲੇ ਸਮਾਜ ਦੀ ਸਿਰਜਨਾ ਦਾ ਹੋਕਾ ਬੁਲੰਦ ਕੀਤਾ। ਇਨ੍ਹਾਂ … More »

ਪੰਜਾਬ | Leave a comment
 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨੀ ਸਿੱਖ ਬੱਚੇ ਦੀ ਆਰਥਿਕ ਮਦਦ ਕੀਤੀ

ਅੰਮ੍ਰਿਤਸਰ – ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਯੋਗ ਅਗਵਾਈ ‘ਚ ਹੁਣ ਤੱਕ ਬਹੁਤ ਸਾਰੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਗਈ ਤੇ ਲਗਾਤਾਰ ਜਾਰੀ ਹੈ। ਖੇਤਰ ਕੋਈ ਵੀ ਹੋਵੇ ਕਿਸੇ … More »

ਪੰਜਾਬ | Leave a comment
1.sm

ਦੋ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਕਿਸਾਨ ਫਿਕਰਾਂ ’ਚ

ਬਰਨਾਲਾ,(ਜੀਵਨ ਰਾਮਗੜ੍ਹ)- ‘ਆਈ ਬਸੰਤ ਪਾਲਾ ਉਡੰਤ’ ਦੀ ਕਹਾਵਤ ਨੂੰ ਐਤਕੀ ਨਜ਼ਰ ਲੱਗ ਗਈ ਜਾਪ ਰਹੀ ਹੈ। ਬਸੰਤ ਪੰਚਮੀਂ ਦੇ ਤਿਉਹਾਰ ਉਪਰੰਤ ਪਾਲ਼ੇ ਨੇ ਪਾਸਾ ਨਹੀਂ ਵੱਟਿਆ। ਜਿਸ ਕਾਰਨ ਬਹੁਗਿਣਤੀ ਅਵੇਸਲੇ ਹੋ ਰਹੇ ਲੋਕਾਂ ਨੂੰ ਠੰਡ ਨੇ ਆਪਣੀ ਲਪੇਟ ’ਚ ਲੈ … More »

ਪੰਜਾਬ | Leave a comment