ਪੰਜਾਬ
ਦੇਸ਼ ਦੀ ਸਪਸ਼ਟ ਖੇਤੀਬਾੜੀ ਨੀਤੀ ਨਾ ਹੋਣ ਕਾਰਨ ਕਿਸਾਨ ਅੱਜ ਵੀ ਹਨੇਰਾ ਢੋਅ ਰਿਹਾ ਹੈ-ਜਿਆਣੀ
ਲੁਧਿਆਣਾ: ਪੰਜਾਬ ਦੇ ਜੰਗਲਾਤ ਅਤੇ ਕਿਰਤ ਮੰਤਰੀ ਸ਼੍ਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਜੰਗਲਾਤ ਖੋਜ ਕੇਂਦਰ ਦੇਹਰਾਦੂਨ ਅਤੇ ਕੁਝ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਦੋ ਰੋਜ਼ਾ ਕਾਰਜਸ਼ਾਲਾ ਅਤੇ ਕਿਸਾਨ ਮਿਲਣੀ ਦਾ ਉਦਘਾਟਨ … More
ਵਧੇਰੇ ਅੰਨ ਉਤਪਾਦਨ ਅਤੇ ਸਹੀ ਮੰਡੀਕਰਨ ਨਾਲ ਕਿਸਾਨ ਦੀ ਆਰਥਿਕ ਦਸ਼ਾ ਸੁਧਾਰਨ ਲਈ ਖੇਤੀ ਗਿਆਨ ਮੇਲੇ ਜ਼ਰੂਰੀ– ਸ: ਬੱਬੇਹਾਲੀ
ਲੁਧਿਆਣਾ:ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿਖੇ ਲਗਾਏ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਮੁੱਖ ਪਾਰਲੀਮਾਨੀ ਸਕ¤ਤਰ (ਖੇਤੀਬਾੜੀ) ਸ੍ਰ. ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਹੈ ਕਿ ਖੇਤੀਬਾੜੀ ਨੂੰ ਤਕਨੀਕੀ ਅਤੇ ਵਿਗਿਆਨਕ ਲੀਹਾਂ ਤੇ ਤੋਰ ਕੇ ਵੱਧ ਅਨਾਜ … More
ਸੇਵਾ ਮੁਕਤ ਮੁਲਾਜ਼ਮਾਂ ਦਾ ਵਿਲੱਖਣ ਕਿਸਮ ਦਾ ਮੇਲਾ, ਉਨ੍ਹਾਂ ਨੂੰ ਆਪਸ ਵਿੱਚ ਜੋੜਨ ਲਈ ਨਿਆਰਾ ਤਰੀਕਾ ਹੈ-ਰੂਪ ਸਿੰਘ ਰੂਪਾ
ਲੁਧਿਆਣਾ – ਅਮਰੀਕਾ ਨਿਵਾਸੀ ਰੂਪ ਸਿੰਘ ਰੂਪਾ ਜੋ ਪੀ ਏ ਯੂ ਇੰਪਲਾਈਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਹਨ ਅਤੇ ਸੇਵਾ ਮੁਕਤ ਮੁਲਾਜ਼ਮਾਂ ਦੇ ਮੇਲਾ ਕਮੇਟੀ ਦੇ ਸਰਪ੍ਰਸਤ ਹਨ ਨੇ ਦੂਜੇ ਪੈਨਸ਼ਨਰਜ਼ ਮੇਲੇ ਤੇ ਬੋਲਦਿਆਂ ਕਿਹਾ ਕਿ ਮੇਲੇ ਸੇਵਾ ਮੁਕਤ ਮੁਲਾਜ਼ਮਾਂ ਨੂੰ … More
ਸ਼੍ਰੋਮਣੀ ਕਮੇਟੀ ਵੱਲੋਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀ ਨਵੀ ਸਹੂਲਤ ਇੰਟਰਨੈਟ ਐਪਲੀਕੇਸ਼ਨ (ਲਾਈਵ ਕੀਰਤਨ) ਦਾ ਆਗਾਜ਼
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਨੂੰ ਸਨਮੁੱਖ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਕਈ ਅਹਿਮ ਉਪਲੱਬਧੀਆਂ ਕੀਤੀਆਂ ਜਾਂਦੀਆਂ ਹਨ ਜਿਸ … More
ਨਰਾਇਣ ਸਿੰਘ ਚੌੜਾ ਦਾ, ਪੁਲਿਸ ਝੂਠਾ ਮੁਕਾਬਲਾ ਬਣਾਉਣ ਦੀ ਸਾਸ਼ਿਸ ਨਾ ਰਚੇ : ਮਾਨ
ਫਤਹਿਗੜ੍ਹ ਸਾਹਿਬ – “ਮਨੁੱਖੀ ਅਧਿਕਾਰਾਂ ਲਈ ਅਤੇ ਮਨੁੱਖਤਾ ਲਈ ਬੀਤੇ ਸਮੇਂ ਤੋ ਕੰਮ ਕਰਦੇ ਆ ਰਹੇ ਨਰਾਇਣ ਸਿੰਘ ਚੌੜਾ ਨੂੰ ਤਰਨਤਾਰਨ ਅਤੇ ਕੁਰਾਲੀ ਦੀ ਪੁਲਿਸ ਵੱਲੋਂ ਵਿਸ਼ਫੋਟਕ ਸਮੱਗਰੀ ਦਿਖਾਕੇ ਅਤੇ ਉਸ ਉਤੇ ਕਈ ਤਰ੍ਹਾਂ ਦੀ ਸੰਗੀਨ ਜੁਰਮ ਲਗਾਕੇ ਗ੍ਰਿਫ਼ਤਾਰ ਕਰਨ … More
ਅਮਰੀਕਾ ਦੇ ਵਿਦੇਸ਼ ਵਜ਼ੀਰ ਚੱਕ ਹੈਗਲ ਵੱਲੋਂ ਭਾਰਤ-ਪਾਕਿਸਤਾਨ ਸੰਬੰਧੀ ਪ੍ਰਗਟਾਏ ਵਿਚਾਰ ਬਿਲਕੁਲ ਦਰੁਸਤ : ਮਾਨ
ਫਤਹਿਗੜ੍ਹ ਸਾਹਿਬ – “ਹਿੰਦੂਤਵ ਅਤੇ ਇਸਲਾਮਿਕ ਨਾਲ ਸੰਬੰਧਤ ਦੋਵੇ ਹਿੰਦੂ ਅਤੇ ਮੁਸਲਿਮ ਕੌਮ ਦੀ 1300 ਸਾਲਾਂ ਤੋ ਪੁਰਾਣੀ ਇਤਿਹਾਸਿਕ ਦੁਸ਼ਮਣੀ ਚੱਲਦੀ ਆ ਰਹੀ ਹੈ । ਅਮਰੀਕਾ ਅਤੇ ਨਾਟੋ ਫ਼ੌਜਾਂ ਜੋ ਅਫਗਾਨੀਸਤਾਨ ਵਿਚ ਤਾਲਿਬਾਨਾ ਅਤੇ ਅਲਕਾਇਦਾ ਦੇ ਖਿਲਾਫ ਲੜ ਰਹੀਆਂ ਹਨ, … More
ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਨੇ ਧਾਰਮਿਕ ਪ੍ਰੀਖਿਆ ਦਾ ਨਤੀਜਾ ਐਲਾਨਿਆ
ਅੰਮ੍ਰਿਤਸਰ – ਸਿੱਖ ਪੰਥ ਦੀ ਸਿਰਮੌਰ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਪੂਰੇ ਭਾਰਤ ਵਿੱਚੋਂ ਵੱਖ-ਵੱਖ ਸਕੂਲਾਂ/ ਕਾਲਜਾਂ ਦੇ ਵਿੱਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ, ਇਸ ਵਾਰ ਸਾਲ 2012 ਵਾਸਤੇ ਲਈ ਗਈ … More
ਸਿਵ ਸੈਨਾ ਦੇ ਨਾਮ ਤੇ ਭੜਕਾਊ ਕਾਰਵਾਈਆਂ ਬਰਦਾਸ਼ਤ ਨਹੀਂ- ਜਥੇ: ਪੰਜੋਲੀ
ਅੰਮ੍ਰਿਤਸਰ – ਬੀਤੇ ਦਿਨੀ ਸਿੱਖ ਨੌਜਵਾਨਾਂ ਦਾ ਘਾਣ ਕਰਨ ਵਾਲੇ ਪੁਲਿਸ ਅਫ਼ਸਰ ਦੀ ਅੰਤਮ ਅਰਦਾਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਜਥਿਆਂ ਵੱਲੋਂ ਆਪਣੀ ਜਮੀਰ ਦੀ ਅਵਾਜ ਮੁਤਾਬਿਕ ਕੀਰਤਨ ਨਾ ਕਰਨ ਬਾਰੇ ਲਏ ਸਟੈਂਡ ਬਾਰੇ ਗੈਰ ਸਿੱਖ ਜਥੇਬੰਦੀ … More
ਅਮਰੀਕਾ ,ਚ ਸਿੱਖ ਉਪਰ ਹੋਇਆ ਹਮਲਾ ਨਿੰਦਣਯੋਗ
ਅੰਮ੍ਰਿਤਸਰ – ਅਮਰੀਕਾ ਦੇ ਫਲੋਰੀਡਾ ਰਾਜ ਵਿਚ ਸਿੱਖ ਸ. ਕੰਵਲਜੀਤ ਸਿੰਘ ਜੋ ਆਪਣੇ ਬੇਟੇ ਨਾਲ ਸਟੋਰ ਤੋਂ ਵਾਪਸ ਘਰ ਪਰਤ ਰਿਹਾ ਸੀ ਉਪਰ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀ ਚਲਾ ਕੇ ਗੰਭੀਰ ਰੂਪ ,ਚ ਜ਼ਖਮੀ ਕਰ ਦੇਣ ਦੀ ਜਥੇਦਾਰ ਅਵਤਾਰ ਸਿੰਘ … More
ਫੈਂਸੀ ਨੰਬਰ 39 ਲੱਖ 58 ਹਜਾਰ 900 ਵਿੱਚ ਵਿਕੇ
ਬਰਨਾਲਾ,(ਜੀਵਨ ਰਾਮਗੜ੍ਹ)- ਜਿਲ੍ਹਾ ਬਰਨਾਲਾ ਦੇ ਟਰਾਂਸਪੋਰਟ ਮਹਿਕਮੇਂ ਵੱਲੋਂ ਫੈਂਸੀ ਨੰਬਰਾਂ ਦੀ ਬੋਲੀ ਲਗਾਈ ਗਈ। ਇਸ ਬੋਲੀ ਦੌਰਾਨ ਜਿਲ੍ਹੇ ਨਾਲ ਸਬੰਧਿਤ ਫੈਂਸੀ ਨੰਬਰਾਂ ਦੇ ਸ਼ੌਕੀਨਾਂ ਤੋਂ ਇਲਾਵਾ ਕੁਝ ਬਾਹਰੇ ਜਿਲ੍ਹਿਆਂ ਦੇ ਬੋਲੀਕਾਰਾਂ ਨੇ ਭਾਗ ਲਿਆ। ਇਸ ਮੌਕੇ ਪੀ ਬੀ 19 ਜੇ … More



