ਪੰਜਾਬ
ਕੰਜਿਊਮਰ ਕੋਰਟ ਬਰਨਾਲਾ ਵੱਲੋਂ ਵੱਖ ਵੱਖ ਮਾਮਲਿਆਂ ’ਚ ਹਰਜਾਨਾ ਭਰਨ ਦੇ ਹੁਕਮ
ਬਰਨਾਲਾ,(ਜੀਵਨ ਰਾਮਗੜ੍ਹ)-ਜਿਲ੍ਹਾ ਖਪਤਕਾਰ ਫੋਰਮ ਝਗੜਾ ਨਿਵਾਰਨ ਫੋਰਮ ਵਲੋਂ ਵੱਖ ਵੱਖ ਮਾਮਲਿਆਂ ਦੀ ਸੁਣਵਾਈ ਉਪਰੰਤ ਹਰਜਾਨਾਂ ਭਰਨ ਦੇ ਹੁਕਮ ਸੁਣਾਏ ਹਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ’ਚ ਸ਼ਿਕਾਇਤ ਕਰਤਾ ਹਰਿੰਦਰ ਸਿੰਘ ਢਿੱਲੋਂ ਵਾਸੀ ਗੁਰੂ ਤੇਗ ਬਹਾਦਰ ਬਰਨਾਲਾ ਨੇ 16 ਮਈ … More
ਆਰਟੀਆਈ ਕਾਰਕੁੰਨ ਦੇ ਘਰ ਮੂਹਰੇ ਲਾਇਆ ਗੰਦਗੀ ਦਾ ਢੇਰ
ਬਰਨਾਲਾ,(ਜੀਵਨ ਰਾਮਗੜ੍ਹ)-ਸਥਾਨਕ ਇੱਕ ਪ੍ਰਾਈਵੇਟ ਕਲੋਨੀ ਵਾਸੀ ਦੇ ਘਰ ਅੱਗੇ ਭੇਤਭਰੀ ਹਾਲਤ ’ਚ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਨੇ ਕੂੜੇ ਦਾ ਵੱਡਾ ਢੇਰ ਲਗਾ ਦਿੱਤਾ। ਜਿਸ ਉਪਰੰਤ ਪੀੜਤ ਨੇ ਪੁਲਿਸ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਅੱਗੇ ਇਨਸਾਫ਼ ਦੀ ਗੁਹਾਰ ਲਾਈ ਹੈ। … More
-ਤੀਹ ਸਾਲ ਤੋਂ ਮੋਗਾ ’ਚ ਰਹਿ ਰਹੇ ਇੱਕ ਵਰਗ ਨੂੰ ਹਾਲੇ ਤੱਕ ਨਹੀਂ ਮਿਲਿਆ ਵੋਟ ਦਾ ਹੱਕ
ਮੋਗਾ, (ਜੀਵਨ ਰਾਮਗੜ੍ਹ)-ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਮੋਗਾ ਦੀ ਧਰਤੀ ’ਤੇ ਰਹਿੰਦੇ ਹੋਏ ਵੀ ਉਹ ‘ਓਪਰੇ’ ਨੇ। ਰਹਿਣ ਜੋਗਾ ਘਰ ਤਾਂ ਦੂਰ ਦੀ ਗੱਲ ਉਨ੍ਹਾਂ ਨੂੰ ਤਾਂ ਅਜੇ ਸਥਾਈ ਜਗ੍ਹਾ ਵੀ ਨਸੀਬ ਨਹੀਂ ਹੋਈ। ਵੋਟ ਤਾਂ ਦੂਰ ਅਜੇ ਤੱਕ ਨਾ … More
ਜਲ੍ਹਿਆਂਵਾਲੇ ਬਾਗ ਦੀ ਘਟਨਾਂ ਨੂੰ ਕੈਮਰੂਨ ਵੱਲੋਂ ਸ਼ਰਮਨਾਕ ਕਰਾਰ ਦੇਣਾ ਠੀਕ, ਪਰ ‘‘ਬਲਿਊ ਸਟਾਰ’’ ਦੇ ਫੌਜੀ ਹਮਲੇ ਬਾਰੇ ਚੁੱਪ ਰਹਿਣਾ ਦੁਖਦਾਇਕ ਵਰਤਾਰਾ: ਮਾਨ
ਫਤਿਹਗੜ੍ਹ ਸਾਹਿਬ – ‘‘ਬਰਤਾਨੀਆਂ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਿੱਖ ਕੌਮ ਨਾਲ ਆਪਣੇ ਡਿਪਲੋਮੈਟਿਕ ਸੰਬੰਧਾਂ ਨੂੰ ਮਜਬੂਤ ਕਰਨ ਦੇ ਅਮਲ ਸ਼ਲਾਘਾਯੋਗ ਹਨ। ਉੱਨਾਂ ਵੱਲੋਂ ਅੰਮ੍ਰਿਤਸਰ ਵਿਖੇ ਪਹੁੰਚਣ ਤੇ ਜਲ੍ਹਿਆਂਵਾਲੇ ਬਾਗ ਦੇ 1919 … More
ਕੈਲੇਫੋਰਨੀਆਂ ਤੋਂ ਆਏ 27 ਮੈਂਬਰੀ ਵਫਦ ਨੇ ਖੇਤੀ ਵਰਸਿਟੀ ਵਿਗਿਆਨੀਆਂ ਨਾਲ ਵਿਚਾਰ ਵਟਾਂਦਰਾ ਕੀਤਾ
ਲੁਧਿਆਣਾ: ਕੈਲੇਫੋਰਨੀਆਂ ਤੋਂ ਆਏ ਖੇਤੀਬਾੜੀ ਲੀਡਰਸ਼ਿਪ ਫਾਉਂਡੇਸ਼ਨ ਦੇ 27 ਮੈਂਬਰੀ ਡੈਲੀਗੇਸ਼ਨ ਨੇ ਡਾ: ਚਾਰਲਸ ਬੋਇਰ ਦੀ ਅਗਵਾਈ ਹੇਠ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ । ਇਸ ਵਫਦ ਵਿੱਚ ਖੇਤੀਬਾੜੀ ਵਣਜ ਪ੍ਰਬੰਧ, ਅਰਥ ਸ਼ਾਸਤਰ ਸਿੱਖਿਆ, ਖੇਤੀ ਖੋਜ ਅਤੇ ਪਸਾਰ ਆਦਿ … More
ਬਰਤਾਨੀਆਂ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੋਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ
ਅੰਮ੍ਰਿਤਸਰ – ਬਰਤਾਨੀਆਂ ਦੇ ਮਾਨਯੋਗ ਪ੍ਰਧਾਨ ਮੰਤਰੀ ਡੇਵਿਡ ਕੈਮਰੋਨ ਨੇ ਆਪਣੇ ਵਫ਼ਦ ਨਾਲ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਸਿਰੋਪਾਓ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਬਰਤਾਨੀਆਂ ਦੇ ਮਾਨਯੋਗ ਪ੍ਰਧਾਨ ਮੰਤਰੀ ਡੇਵਿਡ ਕੈਮਰੋਨ ਸਵੇਰੇ 9.40 ਵਜੇ ਸੱਚਖੰਡ ਸ੍ਰੀ … More
ਭਾਈ ਰਾਜੋਆਣਾ ਵੱਲੋਂ ਕਾਂਗਰਸ ਪ੍ਰਤੀ ਪ੍ਰਗਟਾਏ ਵਿਚਾਰ ਦਰੁਸਤ, ਪਰ ਬੀ.ਜੇ.ਪੀ ਅਤੇ ਬਾਦਲ ਦਲ ਪ੍ਰਤੀ ਚੁੱਪੀ ਵੱਟੀ ਰੱਖਣਾ… …? : ਅੰਮ੍ਰਿਤਸਰ ਦਲ
ਫਤਿਹਗੜ੍ਹ ਸਾਹਿਬ – ‘‘ ਸਿੱਖ, ਮੁਸਲਿਮ ਅਤੇ ਇਸਾਈ ਕੌਮ ਦੇ ਧਾਰਮਿਕ ਅਸਥਾਨਾਂ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਬਾਬਰੀ ਮਸਜਿਦ, ਹਜਰਤ ਬੱਲ, ਇਸਾਈ ਚਰਚਾਂ ਉੱਤੇ ਸਾਜਿਸ਼ਾਂ ਰਾਹੀ ਹਮਲੇ ਕਰਕੇ ਇਨਾਂ ਧਾਰਮਿਕ ਸਥਾਨਾਂ ਨੂੰ ਸ਼ਹੀਦ ਕਰਨ ਵਾਲੀਆਂ ਕਾਂਗਰਸ ਅਤੇ ਬੀ.ਜੇ.ਪੀ … More
ਪਿਓ ਨੇ ਪੁੱਤ ਨੂੰ ਗੋਲੀ ਮਾਰੀ
ਬਰਨਾਲਾ,(ਜੀਵਨ ਰਾਮਗੜ੍ਹ)–ਬਰਨਾਲਾ ਦੇ ਨਜ਼ਦੀਕ ਪੈਂਦੇ ਪਿੰਡ ਢਿੱਲਵਾਂ ਵਿਖੇ ਲੰਘੀ ਰਾਤ ਪਿਓ ਵੱਲੋਂ ਆਪਣੇ ਪੁੱਤਰ ਨੂੰ ਗੋਲੀ ਮਾਰਕੇ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ. ਤਪਾ ਸੰਜੀਵ ਸਿੰਗਲਾ ਨੇ ਦੱਸਿਆ ਕਿ ਬੀਤੀ ਰਾਤ ਕਿਸੇ ਗੱਲ ’ਤੇ … More
ਡਿਊਟੀ ਤੋਂ ਪਰਤ ਰਹੇ ਟਰਾਈਡੈਂਟ ਵਰਕਰ ਸੜਕ ਹਾਦਸੇ ਦਾ ਸ਼ਿਕਾਰ
ਬਰਨਾਲਾ,(ਜੀਵਨ ਰਾਮਗੜ੍ਹ)-ਦੇਰ ਰਾਤ ਹੋਏ ਸਥਾਨਕ ਬਰਨਾਲਾ-ਸੰਗਰੂਰ ਹਾਈਵੇ ਦੇ ਟੀ-ਪੁਆਇੰਟ ਨੇੜੇ ਡਿਊਟੀ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਰਤ ਰਹੇ ਟਰਾਈਡੈਂਟ ਫੈਕਟਰੀ ਸੰਘੇੜਾ ਦੇ ਦੋ ਵਰਕਰ ਹਾਦਸਾ ਗ੍ਰਸਤ ਹੋ ਗਏ। ਜਿਨ੍ਹਾਂ ਵਿੱਚੋਂ ਇੱਕ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ … More
ਸਬ ਜੇਲ੍ਹ ਬਰਨਾਲਾ ਵਿਖੇ ਇੱਕ ਕੈਦੀ ਵੱਲੋਂ ਫਾਹਾ ਲਏ ਜਾਣ ਦੀ ਨਾਕਾਮ ਕੋਸ਼ਿਸ਼
ਬਰਨਾਲਾ,(ਜੀਵਨ ਰਾਮਗੜ੍ਹ)-ਸਬ ਜੇਲ੍ਹ ਬਰਨਾਲਾ ਵਿਖੇ ਅੱਜ ਇੱਕ ਹਵਾਲਾਤੀ ਵੱਲੋਂ ਫਾਹਾ ਲਏ ਜਾਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਜਿਸ ਦਾ ਤੁਰੰਤ ਪਤਾ ਚੱਲਦਿਆਂ ਹੀ ਹੋਰ ਹਵਾਲਾਤੀਆਂ ਵੱਲੋਂ ਰੌਲਾ ਪਾਏ ਜਾਣ ਉਪਰੰਤ ਉਸਦੀ ਕੋਸ਼ਿਸ਼ ਨੂੰ ਜੇਲ੍ਹ ਗਾਰਦ ਵੱਲੋਂ ਨਾਕਾਮ ਕਰ ਦਿੱਤਾ ਗਿਆ। … More



