ਪੰਜਾਬ
ਸੇਂਟ ਜੋਸਫ਼ ਸਕੂਲ ਸੰਘੇੜਾ ਦੀ ਮੈਨੇਜ਼ਮੈਂਟ ਅਤੇ ਅਧਿਆਪਕਾਵਾਂ ਦੇ ਕਾਟੋ ਕਲੇਸ਼ ਤੋਂ ਬੱਚਿਆਂ ਦੇ ਮਾਪੇ ਫ਼ਿਕਰਮੰਦ
ਬਰਨਾਲਾ,(ਜੀਵਨ ਰਾਮਗੜ੍ਹ) ਸੇਂਟ ਜੋਸਫ਼ ਸਕੂਲ ਸੰਘੇੜਾ ਦੀ ਮੈਨੇਜ਼ਮੈਂਟ ਅਤੇ ਅਧਿਆਪਕਾਂ ਦੀ ਤਕਰਾਰਬਾਜ਼ੀ ਅੱਜ ਏਡੀਸੀ ਦਫ਼ਤਰ ਵਿਖੇ ਪੁੱਜ ਗਈ। ਸਕੂਲ ਦੀ ਅੰਦਰੂਨੀ ਖਹਬਾਜੀ ਕਾਰਨ ਬੱਚਿਆਂ ਦੀ ਪੜਾਈ ਦੇ ਹੋ ਰਹੇ ਨੁਕਸਾਨ ਕਾਰਨ ਚਿੰਤਤ ਮਾਪਿਆਂ ਵੱਲੋਂ ਅੱਜ ਏਡੀਸੀ ਨੂੰ ਮੰਗ ਪੱਤਰ ਦੇ … More
ਜੱਥੇਦਾਰ ਅਵਤਾਰ ਸਿੰਘ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਨਤੀਜਿਆਂ ‘ਤੇ ਸੰਗਤਾਂ ਨੂੰ ਵਧਾਈ
ਅੰਮ੍ਰਿਤਸਰ:- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿਚ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅਤੇ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕ੍ਰਿਪਾ ਦ੍ਰਿਸ਼ਟੀ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਸ਼ਾਨਦਾਰ ਜਿੱਤ ਸਮੁੱਚੀ ਸਿੱਖ ਸੰਗਤ ਦੀ ਜਿੱਤ … More
ਹੋਂਦ ਚਿੱਲੜ ਵਿਖੇ ਯਾਦਗਾਰ ਦਾ ਨੀਂਹ ਪੱਥਰ ਤੋੜਨਾ ਮਾਨਵਤਾ ਵਿਰੋਧੀ ਵਰਤਾਰਾ
ਅੰਮ੍ਰਿਤਸਰ:- ਹਰਿਆਣਾ ਦੇ ਪਿੰਡ ਹੋਂਦ ਚਿੱਲੜ ਵਿਖੇ ਨਵੰਬਰ 1984 ਵਿਚ ਫਿਰਕੂ ਹਨ੍ਹੇਰੀ ਦੌਰਾਨ ਜਨੂੰਨੀਆਂ ਵੱਲੋਂ ਕਤਲੇਆਮ ,ਚ ਮਾਰੇ ਗਏ ਸਿੱਖਾਂ ਦੀ ਯਾਦਗਾਰ ਦੇ ਨੀਂਹ ਪੱਥਰ ਨੂੰ ਤੋੜਨਾ ਮਾਨਵਤਾ ਵਿਰੋਧੀ ਵਰਤਾਰਾ ਹੈ। ਇਸ ਨਾਲ ਸਿੱਖ ਵਿਰੋਧੀ ਸੋਚ ਨੇ ਆਪਣਾ ਪ੍ਰਗਟਾਵਾ ਇਕ … More
ਔਰਤਾਂ ਨੂੰ ਆਪਣੇ ਸਨਮਾਨ ਅਤੇ ਸੁਰੱਖਿਆ, ਆਪਣੇ ਆਪ ਹੀ ਕਰਨ ਦੇ ਸਮਰੱਥ ਬਨਣਾ ਪਵੇਗਾ-ਡਾ. ਆਹੂਜਾ
ਬਰਨਾਲਾ,(ਜੀਵਨ ਰਾਮਗੜ੍ਹ)‘‘ਔਰਤਾਂ ਨੂੰ ਆਪਣੇ ਸਨਮਾਨ ਅਤੇ ਸੁਰੱਖਿਆ, ਆਪਣੇ ਆਪ ਹੀ ਕਰਨ ਦੇ ਸਮਰੱਥ ਬਨਣਾ ਪਵੇਗਾ, ਇਸ ਲਈ ਵਿਦਿਆ ਅਤੇ ਜਾਗਰੂਕਤਾ ਮੁੱਢਲੇ ਹਥਿਆਰ ਹਨ ਜਿਹਨਾਂ ਨਾਲ ਉਹ ਬਣਦਾ ਸਮਾਜਿਕ ਰੁਤਬਾ ਪ੍ਰਾਪਤ ਕਰ ਸਕਦੀਆਂ ਹਨ।’’ ਇਹ ਵਿਚਾਰ ਡਾ. ਜਗਦੀਪ ਕੌਰ ਅਹੂਜਾ ਪ੍ਰਿੰਸੀਪਲ, … More
ਸਰਕਾਰੀ ਹਾਈ ਸਕੂਲ ਕਾਹਨੇ-ਕੇ ਦੇ ਵਿਦਿਆਰਥੀ ਡੀ.ਸੀ. ਨੇ ਕੀਤੇ ਸਨਮਾਨਿਤ
ਬਰਨਾਲਾ,(ਜੀਵਨ ਰਾਮਗੜ੍ਹ) ਰਾਸ਼ਟਰੀ ਵੋਟਰ ਦਿਵਸ ਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋ ਵਿਦਿਆਰਥੀ ਸਨਮਾਨਿਤ ਕੀਤੇ ਗਏ। ਰਾਸ਼ਟਰੀ ਵੋਟਰ ਦਿਵਸ ਤੇ ਸ.ਹ. ਸਕੂਲ ਕਾਹਨੇ-ਕੇ ਦੀਆਂ ਵਿਦਿਆਰਥਣਾਂ ਨੇ ਮੁਕਾਬਲਿਆ ਵਿੱਚ ਭਾਗ ਲਿਆ, ਜਿਸ ਵਿੱਚ ਮੈਰਿਟ ਦੇ ਅਧਾਰ ’ਤੇ ਸਿਮਰਜੀਤ ਕੌਰ ਜਮਾਤ ਦਸਵੀਂ ਨੇ … More
ਸਬ-ਜੇਲ੍ਹ ਬਰਨਾਲਾ ਵਿਖੇ ਹਵਾਲਾਤੀ ਦੀ ਰਹੱਸਮਈ ਹਾਲਤਾਂ ’ਚ ਮੌਤ
ਬਰਨਾਲਾ,(ਜੀਵਨ ਰਾਮਗੜ੍ਹ)-ਆਪਣੇ ਪੁੱਤਰ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਮਾਮਲੇ ’ਚ ਸਬ-ਜੇਲ੍ਹ ਬਰਨਾਲਾ ਵਿਖੇ ਨਜ਼ਰਬੰਦੀ ਹੰਢਾ ਰਹੇ ਇੱਕ 65 ਸਾਲਾ ਹਵਾਲਾਤੀ ਦੁਆਰਾ ਜੇਲ੍ਹ ਵਿਖੇ ਆਪਣੀ ਬੈਰਕ ’ਚ ਹੀ ਰਹੱਸਮਈ ਹਾਲਤਾਂ ’ਚ ਆਤਮ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ। … More
ਦਿਗਵਿਜੇ ਸਿੰਘ ਅਤੇ ਰਾਜਨਾਥ ਸਿੰਘ ਦੀ ਬਿਆਨਬਾਜੀ ਘੱਟ ਗਿਣਤੀ ਕੌਮਾਂ ਦੀ ਅਵਾਜ ਨੂੰ ਦਬਾਉਣ ਵਾਲੀ ਗੈਰ ਦਲੀਲ ਕਾਰਵਾਈ : ਮਾਨ
ਫਤਹਿਗੜ੍ਹ ਸਾਹਿਬ – “ਸ੍ਰੀ ਦਿਗਵਿਜੇ ਸਿੰਘ ਜਰਨਲ ਸਕੱਤਰ ਕਾਂਗਰਸ ਵੱਲੋਂ ਸ੍ਰੀ ਅਫ਼ਜਲ ਗੁਰੂ ਨੂੰ ਫ਼ਾਂਸੀ ਲਗਾਉਣ ਦੀ ਕੀਤੀ ਜਾ ਰਹੀ ਹਿੰਦ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੀ ਜੋਰਦਾਰ ਵਕਾਲਤ ਕਰਨ ਵਾਲੀ ਬਿਆਨਬਾਜੀ ਪੜ੍ਹਕੇ ਅਤੇ ਸ੍ਰੀ ਰਾਜਨਾਥ ਸਿੰਘ ਪ੍ਰਧਾਨ ਬੀਜੇਪੀ ਵੱਲੋਂ … More
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਯੋਜਿਤ
ਅੰਮ੍ਰਿਤਸਰ :- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇ-ਅਦਬੀ ਨੂੰ ਨਾ ਸਹਾਰਦੇ ਹੋਏ ਰਣ-ਤੱਤੇ ਵਿੱਚ ਜੂਝਣ ਵਾਲੇ ਮਹਾਨ ਸੂਰਬੀਰ, ਸਿਰਲੱਥ ਯੋਧੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਧੰਨ-ਧੰਨ … More
ਗ੍ਰਹਿ ਮੰਤਰੀ ਸ਼ਿੰਦੇ ਦੇ ਦਲਿਤ ਪ੍ਰੀਵਾਰ ਨਾਲ ਸਬੰਧਿਤ ਹੋਣ ਕਰਕੇ ਉਨ੍ਹਾਂ ਵਿਰੁੱਧ਼ ਹਿੰਦੂਤਵ ਸੋਚ ਵਾਲੇ ਲੋਕ ਬੇਦਲੀਲ ਰੌਲਾ ਪਾ ਰਹੇ ਹਨ- ਮਾਨ
ਫਤਿਹਗੜ੍ਹ ਸਾਹਿਬ – ਸ਼੍ਰੀ ਸੁਸ਼ੀਲ ਕੁਮਾਰ ਸ਼ਿੰਦੇ ਗ੍ਰਹਿ ਵਜੀਰ ਹਿੰਦ ਇਕ ਦਲਿਤ ਪਰਿਵਾਰ ਨਾਲ ਸੰਬੰਧਤ ਸਿਆਸਤਦਾਨ ਅਤੇ ਆਗੂ ਹਨ। ਉਨ੍ਹਾਂ ਨੇ ‘‘ਭਗਵੇਂ ਜਾਂ ਹਿੰਦੂ ਦਹਿਸ਼ਤਗਰਦੀ’’ ਦੇ ਹੋ ਰਹੇ ਮਨੁੱਖਤਾ ਵਿਰੋਧੀ ਅਮਲਾਂ ਵਿਰੁੱਧ ਕੌੜਾ ਸੱਚ ਮੁਲਕ ਨਿਵਾਸੀਆਂ ਸਾਹਮਣੇ ਦ੍ਰਿੜ੍ਹਤਾ ਨਾਲ ਮੁਲਕ … More
ਪਾਕਿਸਤਾਨ ਸਰਕਾਰ ਜੇਲ੍ਹ ਅਧਿਕਾਰੀਆਂ ਖਿਲਾਫ ਕਤਲ ਦਾ ਪਰਚਾ ਦਰਜ਼ ਕਰੇ-ਜਥੇ.ਅਵਤਾਰ ਸਿੰਘ
ਅੰਮ੍ਰਿਤਸਰ 25 ਜਨਵਰੀ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਦੀ ਕੋਟ ਲੱਖਪਤ ਰਾਏ ਜੇਲ੍ਹ ‘ਚ ਬੰਦ ਭਾਰਤੀ ਸਿੱਖ ਕੈਦੀ ਨੂੰ ਬਿਨਾਂ ਵਜਾ ਕੁੱਟ-ਕੁੱਟ ਕੇ ਮਾਰ ਦੇਣ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਪਾਕਿਸਤਾਨ ਸਰਕਾਰ ਨੂੰ ਜੋਰ … More



