ਪੰਜਾਬ

 

ਸ੍ਰੀ ਅਕਾਲ ਤਖਤ ਸਾਹਿਬ ਤੋਂ ਗਿਆਨੀ ਪਿੰਦਰਪਾਲ ਸਿੰਘ ‘ਤੇ ਭਾਈ ਹਰਜਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ

ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਵੱਲੋਂ ਕੀਤੇ ਅਹਿਮ ਫੈਸਲੇ ਤੇ ਮੋਹਰ ਲਾਉਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਬਾਕੀ ਸਿੰਘ ਸਾਹਿਬਾਨ ਦੀ ਅਹਿਮ … More »

ਪੰਜਾਬ | Leave a comment
 

ਗੂੰਗੀ ਬਹਿਰੀ ਨਾਬਾਲਿਗਾ ਨਾਲ ਬਲਾਤਕਾਰ ਦੇ ਮਾਮਲੇ ’ਚ ਨਾਮਜ਼ਦ ਦੋਸ਼ੀ ਨੂੰ ਉਮਰ ਕੈਦ

ਬਰਨਾਲਾ,(ਜੀਵਨ ਰਾਮਗੜ੍ਹ)-ਸਵਾ ਕੁ 8 ਸਾਲ ਪਹਿਲਾਂ ਬਰਨਾਲਾ ਵਿਖੇ ਇੱਕ ਗੂੰਗੀ ਬਹਿਰੀ ਨਾਬਾਲਗ ਲੜਕੀ ਨਾਲ ਬਲਾਤਕਾਰ ਦੀ ਘਟਨਾ ਦੇ ਚਰਚਿਤ ਮਾਮਲੇ ਦਾ ਨਿਬੇੜਾ ਕਰਦਿਆਂ ਅੱਜ ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਬਰਨਾਲਾ ਦੀ ਅਦਾਲਤ ਵੱਲੋਂ ਨਾਮਜਦ ਮੁਲਜਮ ਨੂੰ ਉਮਰ ਕੈਦ ਤੇ 20 … More »

ਪੰਜਾਬ | Leave a comment
24----7.sm

ਭਾਜਪਾ ਕਾਰਕੁੰਨਾ ਨੇ ਗ੍ਰਹਿ ਮੰਤਰੀ ਦਾ ਪੁਤਲਾ ਫੂਕਿਆ

ਬਰਨਾਲਾ,(ਜੀਵਨ ਰਾਮਗੜ੍ਹ)- ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸਿੰਦੇ ਦੇ ਬਿਆਨ ਤੇ ਭੜਕੀ ਭਾਜਪਾ ਦੇ ਕਾਰਕੁੰਨਾ ਨੇ ਗ੍ਰਹਿ ਮੰਤਰੀ ਦਾ ਪੁਤਲਾ ਫੂਕਿਆ। ਜਾਣਕਾਰੀ ਦਿੰਦਿਆ ਭਾਜਪਾ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਲੀਡਰ ਬਿਆਨ ਦੇਣ ਤੋਂ ਪਹਿਲਾਂ … More »

ਪੰਜਾਬ | Leave a comment
 

ਨਰੇਗਾ ਮਜ਼ਦੂਰਾਂ ਦੇ ਘਿਰਾਓ ਦੇ ਦਬਾਅ ਸਦਕਾ ਏ.ਡੀ.ਸੀ. (ਵਿਕਾਸ) ਨੇ ਮੰਨੀਆ ਮੰਗਾਂ–ਖੁਸ਼ੀਆ ਸਿੰਘ ਤੇ ਰਾਮਾ

ਬਰਨਾਲਾ,(ਜੀਵਨ ਰਾਮਗੜ੍ਹ)-ਨਰੇਗਾ ਰੁਜਗਾਰ ਪ੍ਰਾਪਤ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਗਰਾਜ  ਰਾਮ ਅਤੇ ਜਿਲ੍ਹਾ ਸਕੱਤਰ ਕਾਮਰੇਡ ਖੁਸੀਆ ਸਿੰਘ ਨੇ ਦੱਸਿਆ ਕਿ ਏ.ਡੀ.ਸੀ ਵਿਕਾਸ ਬਰਨਾਲਾ ਨੇ ਮਜਦੂਰਾਂ ਵੱਲੋਂ ਬੀਤੇ ਕੱਲ੍ਹ ਕੀਤੇ ਗਏ ਘਿਰਾਓ ਉਪਰੰਤ ਮਜ਼ਦੂਰ ਏਕੇ ਦੇ ਦਬਾਅ ਸਦਕਾ ਐਲਾਨ ਕੀਤਾ ਕਿ … More »

ਪੰਜਾਬ | Leave a comment
 

ਗੁਰਬਾਣੀ ਦਾ ਨਿਰਾਦਰ ਕਰਨ ਵਾਲੇ ਖਿਲਾਫ ਧਾਰਾ 302 ਤਹਿਤ ਪਰਚਾ ਦਰਜ਼ ਹੋਵੇ- ਜਥੇ.ਅਵਤਾਰ ਸਿੰਘ

ਅੰਮ੍ਰਿਤਸਰ :- ਤਰਨ ਤਾਰਨ ਜਿਲ੍ਹੇ ਦੇ ਪਿੰਡ ਮਾੜੀਮੇਘਾ ਦੇ ਵਸਨੀਕ ਢੋਂਗੀ ਬਾਬਾ ਪਲਵਿੰਦਰ ਸਿੰਘ ਵੱਲੋਂ ਗੁਰਬਾਣੀ ਦੇ ਸੁੰਦਰ ਗੁਟਕੇ ਤੇ ਪੋਥੀਆਂ ਦੇ ਪੱਤਰੇ ਸਾੜਨ ਤੇ ਫੇਰ ਕੂੜੇ ਦੇ ਢੇਰ ਤੇ ਸੁੱਟਣ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ … More »

ਪੰਜਾਬ | Leave a comment
 

ਧਰਮ ਨੂੰ ਪੈਸੇ ਨਾਲ ਤੋਲਣਾ ਸਿੱਖ ਪਰੰਪਰਾਵਾਂ ਦੀ ਤੌਹੀਨ ਹੈ – ਹਰਦਿਆਲ ਸਿੰਘ ਅਮਨ

ਲੁਧਿਆਣਾ -  ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਚੇਅਰਮੈਨ ਸ. ਹਰਦਿਆਲ ਸਿੰਘ ਅਮਨ ਨੇ ਕਿਹਾ ਹੈ ਕਿ ਧਾਰਮਿਕ ਸਥਾਨਾਂ ਦੀ ਸੇਵਾ ਸੰਭਾਲ ਲਈ ਚੋਣਾਂ ਪੂਰੀ ਤਰਾਂ ਗੈਰ ਸਿਆਸੀ ਅਤੇ ਇਖਲਾਕੀ ਹੋਣੀਆਂ ਚਾਹੀਦੀਆਂ ਹਨ । ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋ … More »

ਪੰਜਾਬ | Leave a comment
 

ਸ੍ਰੀ ਸ਼ਿੰਦੇ ਨੇ ਜੋ ‘‘ਭਗਵੇਂ ਅੱਤਿਵਾਦ’’ ਦੇ ਸੱਚ ਨੂੰ ਪ੍ਰਗਟਾਇਆ ਹੈ, ਇਸ ਸੱਚ ਨੂੰ ਅਸੀਂ 1997-2002 ਤੱਕ ਦੀ ਬਾਦਲ ਸਰਕਾਰ ਸਮੇਂ ਸਾਹਮਣੇ ਲਿਆਂਦਾ ਸੀ- ਮਾਨ

ਫਤਿਹਗੜ੍ਹ ਸਾਹਿਬ – ‘‘ਹਿੰਦੂ ਦਹਿਸ਼ਤਗਰਦੀ ਜਾਂ ਭਗਵਾਂ ਅੱਤਿਵਾਦ ਨੇ ਹਿੰਦ ਵਿਚ ਘੱਟ ਗਿਣਤੀ ਸਿੱਖ, ਮੁਸਲਿਮ ਅਤੇ ਇਸਾਈਆਂ ਦਾ ਆਜ਼ਾਦੀ, ਇੱਜ਼ਤ ਅਤੇ ਬਰਾਬਾਰਤਾ ਦੀ ਸੋਚ ਨਾਲ ਜਿਊਣਾ ਦੁੱਭਰ ਕੀਤਾ ਹੋਇਆ ਹੈ। ਇਸ ਹਿੰਦੂ ਦਹਿਸ਼ਤ ਗਰਦੀ ਨੇ ਹੀ ਬੀਤੇ ਸਮੇਂ ਸਮਝਾਉਤਾ ਐਕਸਪ੍ਰੈਸ, … More »

ਪੰਜਾਬ | Leave a comment
19----5.sm

ਸੁਖਦੇਵ ਸਿੰਘ ਢੀਂਡਸਾ ਦੇ ਬੋਲਣ ਸਮੇਂ ਬੇਰੁਜ਼ਗਾਰ ਲਾਇਨਮੈਨਾਂ ਨੇ ਬੋਲਿਆ ਹੱਲਾ

ਬਰਨਾਲਾ,( ਜੀਵਨ ਰਾਮਗੜ੍ਹ) – ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ 79 ਬਰਸ਼ੀ ਮੌਕੇ ਅਕਾਲੀ ਦਲ ਬਾਦਲ ਵੱਲੋਂ ਕੀਤੀ ਗਈ ਕਾਨਫਰੰਸ ਦੌਰਾਨ ਉਸ ਵੇਲੇ ਭਸੂੜੀ ਪੈ ਗਈ ਜਦੋਂ ਰੈਲੀ ਨੂੰ ਮੁੱਖ ਮਹਿਮਾਂਨ ਵਜੋਂ ਸੰਬੋਧਨ ਕਰਨ ਪੁੱਜੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ … More »

ਪੰਜਾਬ | Leave a comment
DSC00747(1).sm

ਰਵੀ ਬਾਲੀ ਮਾਮਲੇ ’ਚ ਪੁਲਿਸ ਨੂੰ ਪਈ ਫਟਕਾਰ ਨਹੀਂ ਮਿਲਿਆ ਰਿਮਾਂਡ

ਲੁਧਿਆਣਾ : ਮਹਾਂਨਗਰ ਵਿੱਚ ਦੋ ਘਟਨਾਕ੍ਰਮਾਂ ਕਾਰਨ ਚਰਚਾ ਵਿੱਚ ਆਏ ਮਹਾਤਮਾ ਰਾਵਣ ਯੂਥ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਆਗੂ ਰਵੀ ਬਾਲੀ ਦੇ ਇੱਕ ਮਾਮਲੇ ਵਿੱਚ ਸਥਾਨਕ ਕੋਰਟ ਨੇ ਪੁਲਿਸ ਨੂੰ ਫਟਕਾਰ ਲਗਾਉਂਦੇ ਹੋਏ ਉਸਦਾ ਰਿਮਾਂਡ ਨਾ ਦਿੱਤਾ। ਜਿਸ ਕਾਰਨ ਪੁਲਿਸ … More »

ਪੰਜਾਬ | Leave a comment
18----1.sm

ਕਿਸੇ ਨਾਂ ਲਈ ਸ਼ਹੀਦ ਸੇਵਾ ਸਿੰਘ ਦੇ ਪਿੰਡ ਠੀਕਰੀਵਾਲ ਦੀ ਸਾਰ

ਬਰਨਾਲਾ,(ਜੀਵਨ ਰਾਮਗੜ)- ਬਰਨਾਲਾ ਜਿਲੇ ਦਾ ਪਿੰਡ ਠੀਕਰੀਵਾਲ ਸ਼ਹੀਦਾਂ ਅਤੇ ਦੇਸ਼ ਭਗਤਾਂ ਦੀ ਧਰਤੀ ਹੈ ਜਿਸਨੇ ਪਰਜਾ ਮੰਡਲੀਆਂ,ਗਦਰੀ ਬਾਬਿਆਂ ਅਤੇ ਹੋਰ ਅਨੇਕਾਂ ਅਜਾਦੀ ਸੰਗਰਾਮੀਆਂ ਨੂੰ ਜਨਮ ਦਿਤਾ ਹੈ। ਜਿੰਨਾਂ ਵਿਚੋਂ ਸਭ ਤੋਂ ਉੱਪਰ ਮਹਾਂ ਦੇਸ਼ ਭਗਤ ਸ੍ਰ ਸੇਵਾ ਸਿੰਘ ਠੀਕਰੀਵਾਲ ਦਾ … More »

ਪੰਜਾਬ | Leave a comment