ਪੰਜਾਬ
ਸੁਖਬੀਰ ਬਾਦਲ ਵੱਲੋਂ ਪੁਲਿਸ ਨੀਤੀ ਸਬੰਧੀ ਕੀਤਾ ਗਿਆ ਫੈਸਲਾ ਸਲਾਘਾਯੋਗ ਪਰ ਸੈਣੀ ਨੂੰ ਆਜ਼ਾਦ ਹੱਥ ਕਿਉ ?
ਫਤਹਿਗੜ੍ਹ ਸਾਹਿਬ – “ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਨੇ ਜੋ ਬੀਤੇ ਦਿਨੀਂ ਪੰਜਾਬ ਪੁਲਿਸ ਦੇ ਮੁੱਖੀਂ ਅਤੇ ਹੋਰ ਉੱਚ ਅਫਸਰਾਂ ਨਾਲ ਮੀਟਿੰਗ ਕਰਕੇ ਫੈਸਲਾ ਕੀਤਾ ਹੈ, ਕਿ ਕਿਸੇ ਵੀ ਪੁਲਿਸ ਅਫ਼ਸਰ ਦੀ ਬਦਲੀ ਹੋਣ ਉਪਰੰਤ, ਉਹ ਆਪਣੇ ਚਹੇਤੇ … More
ਕੇਂਦਰ ਵੱਲੋਂ ਪੰਜਾਬ ਲਈ 14,000 ਕਰੋੜ ਰੱਖਣ ਦੀ ਯੋਜਨਾ
ਨਵੀਂ ਦਿੱਲੀ- ਪੰਜਾਬ ਲਈ ਸਾਲ 2012-13 ਦੀ ਯੋਜਨਾ ਨਿਰਧਾਰਿਤ ਕਰ ਦਿੱਤੀ ਗਈ ਹੈ। ਨਵੀਂ ਦਿੱਲੀ ਵਿੱਚ ਯੋਜਨਾ ਕਮਿਸ਼ਨ ਦੇ ਪ੍ਰਧਾਨ ਸ: ਮੋਨਟੇਕ ਸਿੰਘ ਆਹਲੂਵਾਲੀਆ ਅਤੇ ਪੰਜਾਬ ਦੇ ਮੁੱਖਮੰਤਰੀ ਸ; ਪਰਕਾਸ਼ ਸਿੰਘ ਬਾਦਲ ਦਰਮਿਆਨ ਹੋਈ ਬੈਠਕ ਵਿੱਚ ਰਾਜ ਦੀ ਯੋਜਨਾ 14,000 … More
ਹਾਈ ਕੋਰਟ ਵਿਚ ਜੱਜ਼ਾਂ ਦੀ ਨਿਯੁਕਤੀ ਕਰਦੇ ਸਮੇ ਸਿੱਖਾਂ ਨਾਲ ਵਿਤਕਰਾ ਹੋਣਾ ਅਸਹਿ
ਫਤਹਿਗੜ੍ਹ ਸਾਹਿਬ -“ਕਹਿਣ ਨੂੰ ਤਾਂ ਇਹ ਹਿੰਦ ਦੇ ਮੁਲਕ ਦਾ ਵਿਧਾਨ ਧਰਮ ਨਿਰਪੱਖ ਹੈ, ਪਰ ਜਦੋ ਹੁਕਮਰਾਨ ਅਮਲ ਕਰਦੇ ਹਨ ਤਾਂ ਹਰ ਖੇਤਰ ਵਿਚ ਮੁਸਲਿਮ, ਸਿੱਖ ਅਤੇ ਈਸਾਈ ਕੌਮਾਂ ਨਾਲ ਬੇਇਨਸਾਫ਼ੀਆਂ ਅਤੇ ਘੋਰ ਵਿਤਰਕੇ ਕਰਦੇ ਆਏ ਹਨ । ਇਸ ਦੀ … More
ਪੰਜਾਬ ਸਰਕਾਰ ਤੋਂ 2000 ਹਜ਼ਾਰ ਕਰੋੜ ਦਾ ਹਿਸਾਬ ਲਿਆ ਜਾਵੇਗਾ : ਜੈਰਾਮ
ਚੰਡੀਗੜ੍ਹ- ਕੇਂਦਰ ਦੇ ਗਰਾਮੀਣ ਵਿਕਾਸ ਮੰਤਰੀ ਜੈਰਾਮ ਰਮੇਸ਼ ਨੇ ਇਹ ਐਲਾਨ ਕੀਤਾ ਹੈ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਤੋਂ 2000 ਹਜ਼ਾਰ ਕਰੋੜ ਰੁਪੈ ਦੇ ਦੁਰਉਪਯੋਗ ਦਾ ਹਿਸਾਬ ਲਿਆ ਜਾਵੇਗਾ। ਪਿੱਛਲੇ ਕੁਝ ਅਰਸੇ ਤੋਂ ਕਾਂਗਰਸੀ ਨੇਤਾ ਬਾਦਲ ਸਰਕਾਰ ਤੇ ਇਹ ਅਰੋਪ … More
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਸ਼ ਜਮਾ ਕਰਨ ਵਾਲੀ ਮਸ਼ੀਨ ਦਾ ਉਦਘਾਟਨ ਕੀਤਾ
ਅੰਮ੍ਰਿਤਸਰ: – ਮਾਤਾ ਗੰਗਾ ਜੀ ਨਿਵਾਸ ਦੇ ਕੋਲ ਪੰਜਾਬ ਨੈਸ਼ਨਲ ਬੈਂਕ ਵੱਲੋਂ ਆਧੁਨਿਕ ਕਿਸਮ ਦੀ ਕੈਸ਼ ਜਮਾਂ ਕਰਨ ਵਾਲੀ ਲਗਾਈ ਗਈ ਮਸ਼ੀਨ ਦਾ ਉਦਘਾਟਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਪੰਜਾਬ ਨੈਸ਼ਨਲ ਬੈਂਕ ਵੱਲੋਂ ਆਪਣੇ … More
ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੁੱਧ ਬੋਲਣ ਤੋਂ ਪਹਿਲਾਂ ਹਰ ਵਿਅਕਤੀ ਆਪਣੇ ਗਿਰੇਬਾਨ ਵੱਲ ਝਾਕੇ- ਸਕੱਤਰ ਦਲਮੇਘ ਸਿੰਘ
ਅੰਮ੍ਰਿਤਸਰ: – ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੁੱਧ ਬੋਲਣ ਤੋਂ ਪਹਿਲਾਂ ਹਰੇਕ ਵਿਅਕਤੀ ਨੂੰ ਆਪਣੇ ਗਿਰੇਬਾਨ ਵੱਲ ਜ਼ਰੂਰ ਝਾਤੀ ਮਾਰ ਲੈਣੀ ਚਾਹੀਦੀ ਹੈ। ਕਈ ਵਾਰ ਵਿਅਕਤੀ ਦੀਵੇ ਥੱਲੇ ਹਨੇਰੇ ਵਾਲੀ ਗੱਲ ਵਾਂਗ ਕੇਵਲ ਆਪਣਾ ਨਾਮ ਚਮਕਾਉਣ … More
ਆਨੰਦ ਮੈਰਿਜ਼ ਐਕਟ ਸਿੱਖ ਹੱਕਾਂ ਦੀ ਪੂਰਨ ਤੌਰ ਤੇ ਰੱਖਵਾਲੀ ਨਹੀ ਕਰਦਾ : ਮਾਨ
ਫਤਹਿਗੜ੍ਹ ਸਾਹਿਬ – “ਬੇਸ਼ਕ ਸਿੱਖ ਕੌਮ ਵੱਲੋਂ ਉਠਾਈ ਗਈ ਆਵਾਜ਼ ਦੀ ਬਦੌਲਤ ਹਿੰਦੂਤਵ ਹੁਕਮਰਾਨਾਂ ਨੇ 1909 ਦੇ ਆਨੰਦ ਮੈਰਿਜ਼ ਐਕਟ ਨੂੰ ਹੋਂਦ ਵਿਚ ਲਿਆਉਣ ਲਈ ਅਮਲ ਸੁਰੂ ਕੀਤੇ ਹੋਏ ਹਨ । ਪਰ ਜੋਂ ਬਿੱਲ ਇਸ ਵਿਸੇ ਤੇ ਰਾਜ ਸਭਾ ਵਿਚ … More
ਪੰਜਾਬ ‘ਚ ਸੜ ਰਿਹਾ ਹੈ 10 ਕਰੋੜ ਤੋਂ ਵੱਧ ਦਾ ਅਨਾਜ
ਚੰਡੀਗੜ੍ਹ- ਦੇਸ਼ ਦੇ ਕਰੋੜਾਂ ਲੋਕ ਦਾਣੇ-ਦਾਣੇ ਨੂੰ ਤਰਸਦੇ ਭੁੱਖੇ ਪੇਟ ਸੌਣ ਲਈ ਮਜ਼ਬੂਰ ਹਨ, ਪਰ ਪੰਜਾਬ ਵਿੱਚ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀ ਲਾਪ੍ਰਵਾਹੀ ਅਤੇ ਆਪਸੀ ਮੱਤਭੇਦ ਹੋਣ ਕਰਕੇ ਪਿੱਛਲੇ ਪੰਜ ਸਾਲਾਂ ਵਿੱਚ 10 ਕਰੋੜ ਤੋਂ ਵੱਧ ਦਾ ਅਨਾਜ ਖਰਾਬ … More
ਖੇਤੀਬਾੜੀ ਮੰਤਰੀ ਤੋਤਾ ਸਿੰਘ ਨੇ ਦਿੱਤਾ ਅਸਤੀਫ਼ਾ
ਮੋਹਾਲੀ- ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਇੱਕ ਜਿਲ੍ਹਾ ਅਦਾਲਤ ਨੇ ਸਰਕਾਰੀ ਗੱਡੀ ਦੀ ਗੈਰ ਕਾਨੂੰਨੀ ਢੰਗ ਨਾਲ ਵਰਤੋਂ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਆਪਣਾ ਅਸਤੀਫ਼ਾ ਸੌਂਪ … More
ਮੋਗਾ ਸੜਕ ਹਾਦਸੇ ਵਿੱਚ 18 ਲੋਕਾਂ ਦੀ ਮੌਤ
ਮੋਗਾ- ਪੰਜਾਬ ਦੇ ਮੋਗਾ ਸ਼ਹਿਰ ਦੇ ਨਜ਼ਦੀਕ ਇੱਕ ਮਿੰਨੀ ਟਰੱਕ ਅਤੇ 10 ਟਾਇਰਾਂ ਵਾਲੇ ਟਰੱਕ ਟਰਾਲੇ ਵਿੱਚ ਟੱਕਰ ਹੋ ਜਾਣ ਨਾਲ 18 ਲੋਕਾਂ ਦੀ ਮੌਤ ਹੋ ਗਈ। ਦੋ ਪਰੀਵਾਰਾਂ ਦੇ 16 ਵਿਅਕਤੀ ਮਾਰੇ ਗਏ ਹਨ। ਇਹ ਲੋਕ ਧਾਰਮਿਕ ਸਥਾਨ ਤੋਂ … More




