ਪੰਜਾਬ

 

ਪੰਜਾਬ ਹਾਈ ਕੋਰਟ ਦੇ ਤਿੰਨ ਨਵੇਂ ਜੱਜਾਂ ਦੀ ਨਿਯੁਕਤੀ

ਚੰਡੀਗੜ੍ਹ- ਦੇਸ਼ ਦੀ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਨੇ ਭਾਰਤੀ ਸੰਵਿਧਾਨ ਦੇ ਤਹਿਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸ੍ਰ. ਮਹਿੰਦਰ ਸਿੰਘ ਸੂਲਰ, ਸ੍ਰੀ ਰਾਮਚੰਦ ਗੁਪਤਾ ਅਤੇ ਕੁਮਾਰੀ ਰਿਤੂ ਬਾਹਰੀ ਨੂੰ ਜੱਜਾਂ ਦੇ ਤੌਰ ਤੇ ਨਿਯੁਕਤ … More »

ਪੰਜਾਬ | Leave a comment
Picture 005.sm

ਆਹਲੂਵਾਲੀਆ ਦਾ ਵਿਰੋਧ ਜਾਰੀ ਰਹੇਗਾ :- ਅੰਮ੍ਰਿਤਸਰ ਦਲ

ਫਤਿਹਗੜ੍ਹ ਸਾਹਿਬ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਦੇ ਬਲਾਤਕਾਰੀ ਅਤੇ ਦਾਗੀ ਵੀ ਸੀ ਜਸਵੀਰ ਸਿੰਘ ਆਹਲੂਵਾਲੀਆ ਨੂੰ ਲਗਾਏ ਜਾਣ ਦੇ ਵਿਰੁੱਧ ਪਿਛਲੇ ਕਈ ਦਿਨਾਂ ਤੋ ਆਹਲੂਵਾਲੀਆ ਭਜਾਓ ਮੋਰਚਾ ਲਗਾਇਆ ਹੋਇਆ ਹੈ। ਅੱਜ … More »

ਪੰਜਾਬ | Leave a comment
 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ ਬੱਚੇ ਨਤਮਸਤਕ ਹੋਏ

ਅੰਮ੍ਰਿਤਸਰ:- ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਅੰਮ੍ਰਿਤਸਰ  ਦੇ ਤਕਰੀਬਨ 44 ਬੱਚਿਆਂ ਨੇ ਅੱਜ ਆਪਣੇ ਸਕੂਲ ਦੀ ਮੈਡਮ ਅੰਮ੍ਰਿਤ ਕੌਰ ਤੇ ਮੈਡਮ ਹਰਵਿੰਦਰ ਕੌਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਮੈਡਮ ਅੰਮ੍ਰਿਤ ਕੌਰ, ਹਰਵਿੰਦਰ ਕੌਰ ਨੇ ਜਾਣਕਾਰੀ … More »

ਪੰਜਾਬ | Leave a comment
 

ਸੁਪਰੀਮ ਕੋਰਟ ਦੇ ਫੈਸਲੇ ਤੇ ਸ: ਫੂਲਕਾ ਅਤੇ ਦਲ ਖਾਲਸਾ ਆਪਣੀ ਸਥਿਤੀ ਸਪੱਸ਼ਟ ਕਰਨ :- ਮਾਨ

ਫਤਿਹਗੜ੍ਹ ਸਾਹਿਬ :- “ਗੁਰਦੁਆਰਾ ਚੋਣ ਕਮਿਸ਼ਨਰ ਸ਼੍ਰੀ ਐਚ.ਐਸ. ਬਰਾੜ ਵੱਲੋ ਬੀਤੇ ਸਮੇ ਵਿੱਚ ਹੋਈਆਂ ਗੁਰਦੁਆਰਾ ਚੋਣਾਂ ਸਮੇ ਅਤਿ ਕਮਜ਼ੋਰ ਅਤੇ ਦੋਸ਼ਪੂਰਨ ਪ੍ਰਬੰਧ ਦੁਆਰਾ, ਗੈਰ ਸਿੱਖਾਂ ਦੀਆਂ ਜਾਅਲੀ ਵੋਟਾਂ ਜਬਰੀ ਪੁਆ ਕੇ ਹੋਂਦ ਵਿੱਚ ਆਏ ਨਵੇ ਐਸ ਜੀ ਪੀ ਸੀ ਮੈਬਰਾਂ … More »

ਪੰਜਾਬ | Leave a comment
 

ਕੇਂਦਰ ਡੀਸੀ ਨੂੰ ਐਸਜੀਪੀਸੀ ਇਜਲਾਸ ਬੁਲਾਉਣ ਦੀ ਹਿਦਾਇਤ ਦੇਵੇ

ਅੰਮ੍ਰਿਤਸਰ-ਐਸਜੀਪੀਸੀ ਨੂੰ ਸੁਪਰੀਮ ਕੋਰਟ ਵੱਲੋਂ ਇਜਲਾਸ ਬੁਲਾਉਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਕਮੇਟੀ ਨੇ ਕੇਂਦਰੀ ਗ੍ਰਹਿਮੰਤਰੀ ਪੀ. ਚਿੰਦਬਰਮ ਤੋਂ ਇਹ ਮੰਗ ਕੀਤੀ ਹੈ ਕਿ ਉਹ ਜਿਲ੍ਹੇ ਦੇ ਡੀਸੀ ਨੂੰ ਇਹ ਹਿਦਾਇਤ ਕਰਨ ਕਿ ਉਹ ਇਜਲਾਸ ਕਰਵਾਉਣ ਦੀ ਤਾਰੀਖ ਤੈਅ ਕਰੇ। … More »

ਪੰਜਾਬ | Leave a comment
 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇ-ਅਦਬੀ ਕਰਨ ਵਾਲਿਆਂ ਦੇ ਖਿਲਾਫ ਰਾਜਸਥਾਨ ਸਰਕਾਰ ਸਖਤ ਕਾਰਵਾਈ ਕਰੇ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ:- ਰਾਜਸਥਾਨ ਦੇ ਗੰਗਾਨਗਰ ਜਿਲੇ ‘ਚ ਪੈਂਦੇ ਕਸਬਾ ਪੀਲੀ ਬੰਗਾ ਦੇ ਡੇਰੇ ਵਿੱਚੋਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਲੈ ਜਾ ਕੇ ਤੇਜਾ ਖੇੜਾ ਮਾਈਨਰ (ਪਾਣੀ ਵਾਲੇ ਸੂਏ) ‘ਚ ਸੁੱਟੇ ਜਾਣ ਦੀ … More »

ਪੰਜਾਬ | Leave a comment
 

ਗਿਆਨੀ ਗੁਰਬਚਨ ਸਿੰਘ ਜੀ ਉੱਤੇ ਸ਼ੱਕ ਕਰਨਾ ਮੁਨਾਸਿਬ ਨਹੀਂ :- ਮਾਨ

ਫਤਿਹਗੜ੍ਹ ਸਾਹਿਬ :- “ਅੱਜ ਦੀਆਂ ਕਈ ਅਖਬਾਰਾਂ ਵਿੱਚ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਬੰਧੀ ਕੀਤੀ ਗਈ ਇਹ ਟਿੱਪਣੀ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ 65ਵੇਂ ਜਨਮ ਦਿਹਾੜੇ ਉਤੇ ਜਰੂਰ ਆਏ, ਪਰ ਜਦੋ ਕਵੀਸ਼ਰੀ ਜਥੇ ਨੇ … More »

ਪੰਜਾਬ | Leave a comment
ਹੋਮਿਓ ਘਰੇਲੂ ਡਾਕਟਰ ਕਿਤਾਬ ਰਲੀਜ ਕਰਦੇ ਹੋਏ ਡਾ.ਹਾਕਮ ਸਿੰਘ ਹੁੰਦਲ ਤੇ ਹੋਰ।(ਫੋਟੋ: ਸੁਨੀਲ ਬਾਂਸਲ)

ਸਿਹਤਮੰਦ ਜੀਵਨ ਜਿਉਣ ਲਈ ਲੋਕ ਇੱਛਾ ਸ਼ਕਤੀ ਨੂੰ ਮਜ਼ਬੂਤ ਕਰਨ- ਡਾ.ਹੁੰਦਲ

ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ)- ਸਿਰਫ਼ ਇੱਛਾ ਸ਼ਕਤੀ ਨਾਲ ਵੀ ਸਿਹਤਮੰਦ ਜੀਵਨ ਬਤੀਤ ਕੀਤਾ ਜਾ ਸਕਦਾ ਹੈ ਇਹ ਵਿਚਾਰ ਡਾ.ਹਾਕਮ ਸਿੰਘ ਹੁੰਦਲ ਰੁਪਾਣਾ (ਐਨ.ਆਰ.ਆਈ.ਇੰਗਲੈਂਡ) ਨੇ ਅੱਜ ਸਿੰਗਲਾ ਹੋਮਿਓਪੈਥੀ ਰਿਸਰਚ ਸੈਂਟਰ ਵਿਚ ਡਾ.ਨਵੀਨ ਸਿੰਗਲਾ ਦੀ ਅਗਵਾਈ ਵਿਚ ਕਰਵਾਏ ਗਏ ਸਾਦੇ ਤੇ ਪ੍ਰਭਾਵਸ਼ਾਲੀ … More »

ਪੰਜਾਬ | Leave a comment
IMG_0019.sm

ਸਿੱਖ ਭਾੜੇ ਦੇ ਫੌਜੀ ਨਹੀਂ ਬਣ ਸਕਦੇ – ਮਾਨ

ਫਤਿਹਗੜ੍ਹ ਸਾਹਿਬ :- “ਸਿੱਖ ਕੌਮ ਨੇ ਗੁਰੂ ਸਾਹਿਬਾਨ ਦੇ ਸਮੇਂ, ਫਿਰ ਸਿੱਖ ਜਰਨੈਲਾਂ ਦੇ ਸਮੇਂ ਅਤੇ ਅਜੌਕੇ ਸਮੇਂ ਵਿੱਚ ਵੀ ਕਦੇ ਵੀ ਗੈਰ ਸਮਾਜਿਕ, ਗੈਰ ਕਾਨੂੰਨੀ ਜਾਂ ਗੈਰ ਇਖ਼ਲਾਕੀ ਕਾਰਵਾਈਆਂ ਨੂੰ ਪ੍ਰਵਾਨ ਨਹੀਂ ਕੀਤਾ । ਜਿੱਥੇ ਵੀ ਦੁਨੀਆਂ ਦੇ ਕਿਸੇ … More »

ਪੰਜਾਬ | Leave a comment
 

ਵੋਟਰਾਂ ਵਿੱਚ ਸ਼ਰਾਬ ਵੰਡਣ ਵਾਲੇ ਨੁਮਾਇੰਦੇ ਸਮਾਜ ਵਿੱਚ ਕੀ ਸੁਧਾਰ ਕਰ ਸਕਣਗੇ?

ਫਤਿਹਗੜ੍ਹ ਸਾਹਿਬ :- “ਫਤਿਹਗੜ੍ਹ ਸਾਹਿਬ ਵਿਧਾਨ ਸਭਾ ਚੋਣ ਹਲਕੇ ਤੋ ਕਾਂਗਰਸ ਦੀ ਚੋਣ ਲੜਣ ਵਾਲੇ ਉਮੀਦਵਾਰ ਸ: ਕੁਲਜੀਤ ਸਿੰਘ ਨਾਗਰਾ ਦੇ ਵੱਡੇ ਭਰਾ ਸ਼੍ਰੀ ਨਾਗਰਾ ਨੇ ਅੱਜ ਪਿੰਡ ਤਲਾਣੀਆਂ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਬਲਕਾਰ ਸਿੰਘ ਜੀ ਦੀ ਭੋਗ … More »

ਪੰਜਾਬ | Leave a comment