ਪੰਜਾਬ

 

ਕੌਮੀ ਪਸ਼ੂਧਨ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ ਦਿੱਤੇ ਜਾਣਗੇ 55 ਲੱਖ ਦੇ ਨਗਦ ਇਨਾਮ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਕੌਮੀ ਪਸ਼ੂ ਧਨ ਚੈਪੀਂਅਨਸ਼ਿਪ 2011 ਜੋ ਕਿ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਚ 17 ਤੋਂ 19 ਦਸੰਬਰ ਤੱਕ ਪਸ਼ੂ ਪਾਲਣ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਪੰਜਾਬ ਵੱਲੋਂ ਕਰਵਾਈ ਜਾ ਰਹੀ ਹੈ ਦੇ … More »

ਪੰਜਾਬ | Leave a comment
15mks01.sm

ਹੌਲਦਾਰ ਗੁਰਦੇਵ ਸਿੰਘ ਚੰਗੀਆਂ ਸੇਵਾਵਾਂ ਲਈ ਕਈ ਵਾਰ ਹੋਏ ਸਨਮਾਨਿਤ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਪੰਜਾਬ ਪੁਲਿਸ ਦੇ ਹੋਣਹਾਰ ਤੇ ਨੌਜਵਾਨ ਹੌਲਦਾਰ ਗੁਰਦੇਵ ਸਿੰਘ ਨੈਬ ਓ.ਸੀ. ਪਿਛਲੇ 15 ਸਾਲਾਂ ਤੋਂ ਐਸ.ਐਸ.ਪੀ.ਦਫ਼ਤਰ ਵਿਖੇ ਬੜੀ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾ ਰਹੇ ਹਨ। ਇਨ੍ਹਾਂ ਦੀ ਕੰਮ ਕਰਨ ਦੀ ਲਗਨ ਨੂੰ ਵੇਖਦੇ ਹੋਏ … More »

ਪੰਜਾਬ | Leave a comment
ਕ੍ਰਮਵਾਰ ਸ. ਸਿਮਰਨਜੀਤ ਸਿੰਘ ਮਾਨ, ਭਾਈ ਮੋਹਕਮ ਸਿੰਘ, ਭਾਈ ਹਰਪਾਲ ਸਿੰਘ ਚੀਮਾ, ਕਰਨੈਲ ਸਿੰਘ ਪੀਰਮਹੁੰਮਦ, ਭਾਈ ਕੰਵਰਪਾਲ ਸਿੰਘ। (ਗੁਰਿੰਦਰਜੀਤ ਸਿੰਘ ਪੀਰਜੈਨ)

ਆਹਲੂਵਾਲੀਆ ਵਲੋਂ ਵਰਸਿਟੀ ਦੇ ਮੁੜ ਵੀ.ਸੀ. ਦਾ ਚਾਰਜ਼ ਸੰਭਾਲਣ ਦਾ ਪੰਥਕ ਜਥੇਬੰਦੀਆਂ ਵਲੋਂ ਜ਼ਬਰਦਸਤ ਵਿਰੋਧ

ਫਤਹਿਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਵੀਰ ਸਿੰਘ ਆਹਲੂਵਾਲੀਆ ਨੂੰ 15 ਦਸੰਬਰ ਨੂੰ ਮੁੜ ਵੀ.ਸੀ. ਦੇ ਅਹੁਦੇ ਦਾ ਚਾਰਜ਼ ਸੰਭਾਲਣ ਦੇ ਆਏ ਬਿਆਨ ਤੋਂ ਬਾਅਦ ਸਿੱਖ ਹਲਕਿਆਂ ਵਿਚ … More »

ਪੰਜਾਬ | Leave a comment
 

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ ਅਵਤਾਰ ਸਿੰਘ ਵਲੋਂ ਬੀਬੀ ਗੁਰਨਾਮ ਕੌਰ ਦੇ ਅਕਾਲ ਚਲਾਣੇ ਤੇ ਪਰੀਵਾਰ ਨਾਲ ਅਫ਼ਸੋਸ ਦਾ ਪ੍ਰਗਟਾਵਾ

ਅੰਮ੍ਰਿਤਸਰ:- ਜੂਨ 1984 ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਵਾਲੀ ਭਾਰਤੀ ਫ਼ੋਜ ਦੇ ਮੁੱਖੀ ਜਨਰਲ ਏ.ਕੇ. ਵੇਦਿਆ ਨੂੰ ਮਾਰ ਕੇ ਫ਼ਾਂਸੀ ਦੀ ਸਜ਼ਾ ਪ੍ਰਾਪਤ ਕਰਨ ਵਾਲੇ ਕੌਮੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਸਤਿਕਾਰਯੋਗ ਮਾਤਾ ਸਵਰਗੀ ਬੀਬੀ ਗੁਰਨਾਮ … More »

ਪੰਜਾਬ | Leave a comment
 

ਬਾਬਿਆਂ ਦੀਆਂ ਬਰਸੀਆਂ ਨੇ ਸਾਥੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਖੋਹ ਲਏ ਹਨ : ਗਿਆਨੀ ਸ਼ਿਵਤੇਗ ਸਿੰਘ

ਬਠਿੰਡਾ, (ਕਿਰਪਾਲ ਸਿੰਘ): ਬਾਬਿਆਂ ਦੀਆਂ ਬਰਸੀਆਂ ਨੇ ਸਾਥੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਖੋਹ ਲਏ ਹਨ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀ ਵਾਰ ਕਥਾ ਦੌਰਾਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਰਾਗੁ … More »

ਪੰਜਾਬ | Leave a comment
manjit kaur.psd.sm

ਬਾਦਲ ਦਾ ਸਾਈਕਲ ਨਾ ਲੈਣ ਵਾਲੀ ਬੱਚੀ ਨੂੰ ਜਥੇਦਾਰ ਬੜਾ ਪਿੰਡ ਨੇ ਸਕੂਟਰ ਭੇਟ ਕੀਤਾ

ਹੁਸ਼ਿਆਰਪੁਰ – ਪਿੰਡ ਚੱਕੋਵਾਲ ਸ਼ੇਖਾ ਦੇ ਭਾਈ ਗੁਲਵਿੰਦਰ ਸਿੰਘ ਦੀ ਧੀ ਮਨਜੀਤ ਕੌਰ ਵਲੋਂ ਪਿਛਲੇ ਦਿਨੀਂ ਬਾਦਲ ਸਰਕਾਰ ਤੋਂ ਸਾਈਕਲ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਅੱਜ ਅਕਾਲੀ ਦਲ ਪੰਚ ਪਰਧਾਨੀ ਦੇ ਕੌਮੀ ਪੰਚ ਤੇ ਹਲਕਾ ਫਿਲ਼ੌਰ ਤੋਂ ਸ਼੍ਰੋਮਣੀ ਕਮੇਟੀ … More »

ਪੰਜਾਬ | 2 Comments
 

ਆਸਟਰੇਲੀਆਂ ਦੇ ਸਾਬਕਾ ਵਜ਼ੀਰੇ ਆਜਿਮ ਸ੍ਰੀ ਮਾਲਕਨ ਫਰੇਜ਼ਰ ਵੱਲੋ ਸਾਡੇ ਵਿਚਾਰਾਂ ਦੀ ਪ੍ਰੋੜਤਾਂ ਕਰਨਾ ਸਵਾਗਤਯੋਗ : ਮਾਨ

ਫਤਹਿਗੜ੍ਹ ਸਾਹਿਬ : – ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖ਼ਤਾਂ ਹੇਠ ਇਕ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਹੈ ਕਿ ਅਸੀ ਬਹੁਤ ਲੰਮੇ ਸਮੇ ਤੋ ਕੌਮਾਂਤਰੀ ਪੱਧਰ ਉਤੇ ਇਸ ਗੱਲ ਦੀ ਦ੍ਰਿੜ੍ਹਤਾ ਪੂਰਵਕ ਆਵਾਜ਼ … More »

ਪੰਜਾਬ | Leave a comment
ਹਾਲ ਬਾਜਾਰ ਵਿਖੇ ਬਣਨ ਵਾਲੇ ਪੌਡ ਸਟੇਸ਼ਨ ਦਾ ਇਕ ਦ੍ਰਿਸ਼ (ਗੁਰਿੰਦਰਜੀਤ ਸਿੰਘ ਪੀਰਜੈਨ)

ਸੁਖਬੀਰ ਸਿੰਘ ਬਾਦਲ ਵੱਲੋਂ ਪੌਡ ਪ੍ਰਾਜੈਕਟ ਦਾ ਨੀਂਹ ਪੱਥਰ

ਅੰਮ੍ਰਿਤਸਰ, (ਗੁਰਿੰਦਰਜੀਤ ਸਿੰਘ ਪੀਰਜੈਨ)-‘‘ ਅੰਮ੍ਰਿਤਸਰ ਭਾਰਤ ਦਾ ਪਹਿਲਾ ਅਜਿਹਾ ਸ਼ਹਿਰ ਹੋਵੇਗਾ ਜਿਸ ਵਿੱਚ ਪਰਸਨਲ ਰੈਪਿਡ ਟਰਾਂਜਿਟ (ਪੀ:ਆਰ:ਟੀ) ਸਿਸਟਮ ਸ਼ੁਰੂ ਹੋ ਜਾਵੇਗੀ ਇਸ ਤਹਿਤ ਚੱਲਣ ਵਾਲੇ 4 ਤੋਂ 6 ਸੀਟਾਂ ਵਾਲੇ ਵਾਹਨ ਬੈਟਰੀ ਨਾਲ ਚੱਲਣਗੇ ਅਤੇ ਇਨ੍ਹਾਂ ਦਾ ਕੋਈ ਪ੍ਰਦੂਸ਼ਣ ਨਹੀਂ … More »

ਪੰਜਾਬ | Leave a comment
DSC_0119.sm

ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ’ਚ ਮਜੀਠੀਆ ਦਾ ਮੀਡੀਆ ਐਡਵਾਈਜ਼ਰ ਪ੍ਰੋ: ਸਰਚਾਂਦ ਸਿੰਘ ਕਾਂਗਰਸ ਵਿੱਚ ਸ਼ਾਮਿਲ

ਚੰਡੀਗੜ੍ਹ – ਕਾਂਗਰਸ ਦੀ ਚੋਣ ਮੁਹਿੰਮ ਨੂੰ ਅਜ ਉਸ ਸਮੇ ਭਾਰੀ ਬਲ ਮਿਲਿਆ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਦੇ ਅਤਿ ਨਜਦੀਕੀ ਸਾਥੀ … More »

ਪੰਜਾਬ | Leave a comment
cm sm

ਪੰਜਾਬ ਵਿਧਾਨ ਸੱਭਾ ਦੀਆਂ ਚੋਣਾਂ ਫਰਵਰੀ ‘ਚ ਹੋਣ ਦੀ ਸੰਭਾਵਨਾ

ਚੰਡੀਗੜ੍ਹ- ਪੰਜਾਬ ਵਿੱਚ ਵਿਧਾਨ ਸੱਭਾ ਚੋਣਾਂ ਅਗਲੇ ਸਾਲ 2012 ਵਿੱਚ 13 ਫਰਵਰੀ ਨੂੰ ਹੋ ਸਕਦੀਆਂ ਹਨ। ਵੋਟਾਂ ਦਾ ਸਾਰਾ ਕੰਮ ਇੱਕ ਹੀ ਪੜਾਅ ਵਿੱਚ ਸੰਪੂਰਨ ਹੋਣ ਦੀ ਉਮੀਦ ਹੈ। ਚੋਣ ਕਮਿਸ਼ਨ ਨੇ 117 ਮੈਂਬਰੀ ਪੰਜਾਬ ਵਿਧਾਨ ਸੱਭਾ ਦੀਆਂ ਚੋਣਾਂ ਕਰਾਉਣ … More »

ਪੰਜਾਬ | Leave a comment