ਪੰਜਾਬ

ਯਮਲਾ ਜੱਟ ਸੰਗੀਤ ਸੇਵਾ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਦੀ ਇਕਾਈ ਦੇ ਮੈˆਬਰਾˆ ਨੂੰ ਹਾਰ ਪਹਿਨਾਉˆਦੇ ਹੋਏ ਭੋਲਾ ਯਮਲਾ ਤੇ ਸੁਖਚੈਨ ਸਿੰਘ ਸੰਧੂ

ਯਮਲਾ ਜੱਟ ਦੀ ਬਰਸੀ ਸੱਭਿਆਚਾਰਕ ਚੇਤਨਾ ਦਿਵਸ ਵਜੋਂ ਮਨਾਈ ਜਾਵੇਗੀ-ਭੋਲਾ ਯਮਲਾ

ਸ੍ਰੀ ਮੁਕਤਸਰ ਸਾਹਿਬ, (ਗਿੱਲ ਮਨਵੀਰ) -ਪੰਜਾਬੀ ਲੋਕ ਸੰਗੀਤ, ਸਾਹਿਤ ਅਤੇ ਸਭਿਆਚਾਰਕ ਦੇ ਪ੍ਰਚਾਰ ਪਸਾਰ ਲਈ ਯਤਨਸ਼ੀਲ ਯਮਲਾ ਜੱਟ ਸੰਗੀਤ ਸੇਵਾ ਸੁਸਾਇਟੀ (ਰਜਿ:) ਪੰਜਾਬ ਦੀ ਅਹਿਮ ਮੀਟਿੰਗ ਸਥਾਨਕ ਬਾਬਾ ਫਰੀਦ ਪੈਰਾਮੈਡੀਕਲ ਇੰਸਟੀਚਿਊਟ ਮੁਕਤਸਰ ਵਿਖੇ ਸੁਸਾਇਟੀ ਦੇ ਸੂਬਾ ਪ੍ਰਧਾਨ ਤੇ ਉਘੇ ਲੋਕ … More »

ਪੰਜਾਬ | 1 Comment
Dec.8-1.sm

ਪੀ ਏ ਯੂ ਦੇ ਫਰੀਦਕੋਟ ਵਿਖੇ ਸਥਿਤ ਕੇ ਵੀ ਕੇ ਨੂੰ ਉੱਤਰੀ ਭਾਰਤ ਦਾ ਸਰਵੋਤਮ ਕੇ ਵੀ ਕੇ ਐਲਾਨਿਆ ਗਿਆ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹਰ ਜ਼ਿਲ੍ਹੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ (ਕੇ ਵੀ ਕੇ) ਸਥਾਪਿਤ ਕੀਤੇ ਗਏ ਹਨ। ਫਰੀਦਕੋਟ ਜ਼ਿਲ੍ਹੇ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਉੱਤਰੀ ਭਾਰਤ ਦਾ ਸਰਵੋਤਮ ਕੇ ਵੀ ਕੇ ਐਲਾਨਿਆ ਗਿਆ ਹੈ। ਇਸ ਉਪਲੱਬਧੀ ਲਈ ਪੁਰਸਕਾਰ … More »

ਪੰਜਾਬ | Leave a comment
 

ਕੇਂਦਰ ਸਰਕਾਰ ਸਿੱਖ ਅਨੰਦ ਮੈਰਿਜ ਐਕਟ ਨੂੰ ਮੌਜੂਦਾ ਸੰਸਦ ਇਜਲਾਸ ਵਿਚ ਪਾਸ ਕਰੇ- ਜਥੇ. ਅਵਤਾਰ ਸਿੰਘ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਭਾਰਤ ਵਿਚ ਸਿੱਖ ਬਹੁਤ ਹੀ ਘੱਟ ਗਿਣਤੀ ਵਿਚ ਹਨ ਪਰ ਇਹ ਦੁਖ ਵਾਲੀ ਗੱਲ ਹੈ ਕਿ ਘੱਟ ਗਿਣਤੀ ਸਿੱਖ ਕੌਮ ਨੂੰ ਆਪਣੀ ਕਿਸੇ ਵੀ ਧਾਰਮਿਕ ਮੰਗ ਦੀ … More »

ਪੰਜਾਬ | Leave a comment
 

ਕੇਂਦਰ ਸਰਕਾਰ ਵਿਦੇਸ਼ੀ ਹਵਾਈ ਅੱਡਿਆਂ ’ਤੇ ਸਿੱਖਾਂ ਦੀ ਦਸਤਾਰ ਸਬੰਧੀ ਹੁੰਦੀ ਬੇਅਦਬੀ ਬਾਰੇ ਸੰਜੀਦਾ ਨਹੀਂ

ਅੰਮ੍ਰਿਤਸਰ:- ਵੱਖ-ਵੱਖ ਦੇਸ਼ਾਂ ਦੇ ਹਵਾਈ ਅੱਡਿਆਂ ਤੇ ਸਿੱਖਾਂ ਨੂੰ ਤਲਾਸੀ ਦੇ ਬਹਾਨੇ ਦਸਤਾਰ ਉਤਾਰਵਾ ਕਿ ਬੇਪਤ ਕੀਤੇ ਜਾਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਸਰਕਾਰ ਸਿੱਖਾਂ ਦੀਆਂ ਸਮੱਸਿਆਵਾਂ … More »

ਪੰਜਾਬ | Leave a comment
Ranjit Gahelawal.sm

15 ਦਸੰਬਰ ਨੂੰ ਸੈਂਕੜੇ ਧੀਆਂ ਦੇ ਸਮੂਹਿਕ ਵਿਆਹ ਕਰਵਾਕੇ ਗਰੀਬ ਪਰਿਵਾਰਾਂ ਦਾ ਬੋਝ ਵੰਡਾਵਾਂਗੇ-ਗਹਿਲੇਵਾਲ

ਲੁਧਿਆਣਾ, (ਪਰਮਜੀਤ ਸਿੰਘ ਬਾਗੜੀਆ) -ਪੰਜਾਬ ਅੰਦਰ ਬੇਰੁਜ਼ਗਾਰੀ, ਨਸ਼ੇ ਤੇ ਗਰੀਬੀ ਦਾ ਰੁਝਾਨ ਰੁਕਣ ਵਾਲਾ ਨਹੀਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਦੀਆਂ ਹਨ। ਸਿਆਸੀ ਲੋਕਾਂ ਦਾ ਏਜੰਡਾ ਹਮੇਸ਼ਾ ਵੱਧ ਤੋਂ ਵੱਧ ਸਿਆਸੀ ਲਾਹੇਵੰਦੀ ਤੇ ਹੀ ਕੇਂਦਰਤ ਰਹਿੰਦਾ ਹੈ। ਅਜਿਹੇ ਵਿਚ ਉਹ ਆਪਣੇ ਹਲਕੇ … More »

ਪੰਜਾਬ | Leave a comment
 

ਅਮਰੀਕਾ ਵੱਲੋ ਹਿੰਦ ਨੂੰ ਯੂਰੇਨੀਅਮ ਦੇਣਾ ਪ੍ਰਵਾਨ ਕਰਨਾ, ਸਿੱਖ ਕੌਮ ਲਈ ਗਹਿਰੀ ਚਿੰਤਾਂ ਦਾ ਵਿਸਾ : ਮਾਨ

ਫਤਹਿਗੜ੍ਹ ਸਾਹਿਬ :- “ਅਮਰੀਕਾ ਦੀ ਲੇਬਰ ਪਾਰਟੀ ਦੀ ਹਕੂਮਤ ਵੱਲੋ ਘੱਟ ਗਿਣਤੀ ਸਿੱਖ ਕੌਮ ਮਾਰੂ ਹਿੰਦੂਤਵ ਹਕੂਮਤ ਨੂੰ ਯੂਰੇਨੀਅਮ ਦੀ ਸਪਲਾਈ ਦੇਣ ਦੀ ਗੱਲ ਨੂੰ ਪ੍ਰਵਾਨ ਕਰਨਾ, ਸਿੱਖ ਕੌਮ ਤੇ ਪੰਜਾਬੀਆਂ ਲਈ ਅਤਿ ਗਹਿਰੀ ਚਿੰਤਾਂ ਦਾ ਵਿਸਾ ਹੈ । ਕਿਉਕਿ … More »

ਪੰਜਾਬ | Leave a comment
cm 7.sm

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਰਕਾਸ਼ ਸਿੰਘ ਬਾਦਲ ‘ਪੰਥ ਰਤਨ ਫਖ਼ਰ-ਏ-ਕੌਮ’ ਦੀ ਉਪਾਧੀ ਨਾਲ ਸਨਮਾਨਿਤ

ਅੰਮ੍ਰਿਤਸਰ,(ਗੁਰਿੰਦਰਜੀਤ ਸਿੰਘ ਪੀਰਜੈਨ)-ਖਾਲਸਾ ਪੰਥ ਦੇ ਸਰਬ-ਉਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖ ਜਗਤ ਦੀ ਨੁਮਾਇੰਦਾ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਅੱਜ ‘ਪੰਥ ਰਤਨ ਫਖ਼ਰ-ਏ-ਕੌਮ’ ਦੀ ਉਪਾਧੀ ਨਾਲ … More »

ਪੰਜਾਬ | Leave a comment
ਪਿੰਡ ਪੀਰਜੈਨ ਦੇ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਜੱਚਾ ਬੱਚਾ ਸੁਪਰ ਸਪੈਸਿ਼ਲਟੀ ਉਸਾਰੀ ਅਧੀਨ ਹਸਪਤਾਲ ਨੂੰ ਅਕਾਲੀ ਭਾਜਪਾ ਸਰਕਾਰ  ਵੱਲੋਂ  ਉਸਾਰੀ  ਰੋਕਕੇ ਨਿਲਾਮੀ ਤੇ ਲਾਉਣ ਕਰਕੇ ਇਮਾਰਤ ਵਿੱਚ ਉੱਗੇ ਕਬਾੜ ਦਾ ਇੱਕ ਦ੍ਰਿਸ਼ (ਗੁਰਿੰਦਰਜੀਤ ਸਿੰਘ ਪੀਰਜੈਨ)

ਪੀਰਜੈਨ ਦੇ ਹਸਪਤਾਲ ਨੂੰ ਨਿਲਾਮੀ ਤੇ ਲਾਉਣ ਦਾ ਮੁੱਦਾ ਭਖਿਆ

ਫਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ)-ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਹੁਣ ਜਦੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀਆਂ, ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ, ਕਾਹਨੂੰਵਾਨ ਵਿਖੇ ਛੋਟਾ ਘੱਲੂਘਾਰਾ ਸ਼ਹੀਦੀ ਯਾਦਗਾਰ, ਕੁੱਪ- ਰੋਹਿੜਾ ਵਿਖੇ ਵੱਡਾ ਘੱਲੂਘਾਰਾ ਸ਼ਹੀਦੀ ਯਾਦਗਾਰ ਤੇ ਚੱਪੜਚਿੜੀ … More »

ਪੰਜਾਬ | Leave a comment
 

ਸਿੱਧਾ ਵਿਦੇਸ਼ੀ ਨਿਵੇਸ਼ ਨਾਲ ਆਮ ਲੋਕਾਂ ਨੂੰ ਹਰ ਪੱਖੋ ਵੱਡਾ ਫ਼ਾਇਦਾ ਹੋਵੇਗਾ ਤੇ ਪੰਜਾਬੀਆਂ ਦੀ ਮਾਲੀ ਹਾਲਤ ਬਹਿਤਰ ਬਣੇਗੀ : ਮਾਨ

ਫਤਹਿਗੜ੍ਹ ਸਾਹਿਬ :- “ਐਫ ਡੀ ਆਈ ਯਾਨੀ ਕਿ ਵਿਦੇਸ਼ੀ ਸਿੱਧਾ ਨਿਵੇਸ਼ ਦੀ ਨੀਤੀ ‘ਤੇ ਅਮਲ ਕਰਕੇ ਪੰਜਾਬ ਸੂਬੇ ਦੇ ਨਿਵਾਸੀਆਂ ਤੇ ਸਿੱਖ ਕੌਮ ਦੀ ਮਾਲੀ ਹਾਲਤ ਨੂੰ ਸੁਧਾਰਨ ਦੇ ਨਾਲ-ਨਾਲ, ਰੁਜ਼ਗਾਰ ਦੇ ਵੀ ਵੱਡੇ ਮੌਕੇ ਪ੍ਰਦਾਨ ਹੋਣਗੇ ਅਤੇ ਇਥੋ ਵੱਡੇ … More »

ਪੰਜਾਬ | Leave a comment
IMG01330-20111130-1621.sm

ਫੈਡਰੇਸ਼ਨ ਵਲੋਂ ਅਕਾਲ ਤਖ਼ਤ ਨੂੰ ਬਾਦਲ ਦੀ ਜਗ੍ਹਾ ਸੰਤ ਭਿੰਡਰਾਂ ਵਾਲਿਆਂ ਨੂੰ ‘ਪੰਥ ਰਤਨ’ ਦੇਣ ਦੀ ਅਪੀਲ

ਫਤਿਹਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ) -ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਸ੍ਰੀ ਅਕਾਲ ਤਖਤ  ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਸਿਆਸੀ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ ‘ਪੰਥ ਰਤਨ’ ਦੇਣ ਦੀ ਬਜਾਏ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲੇ … More »

ਪੰਜਾਬ | Leave a comment