ਪੰਜਾਬ
ਸਬਸਿੱਡੀ ਬੀਜ ਘੋਟਾਲੇ ਵਿੱਚ ਲੰਗਾਹ ਨੂੰ ਕੀਤਾ ਜਾ ਸਕਦਾ ਹੈ ਤਲਬ
ਚੰਡੀਗੜ੍ਹ- ਪੰਜਾਬ ਵਿਧਾਨ ਸੱਭਾ ਦੁਆਰਾ ਗਠਿਤ ਕੀਤੀ ਗਈ ਕਮੇਟੀ ਕਿਸੇ ਵੀ ਸਮੇਂ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਕਣਕ ਦੇ ਬੀਜ ਦੀ ਸਬਸਿੱਡੀ ਘੋਟਾਲੇ ਦੇ ਸਬੰਧ ਵਿੱਚ ਕਿਸੇ ਵੀ ਸਮੇਂ ਤਲਬ ਕਰ ਸਕਦੀ ਹੈ। ਇਸ ਤੋਂ ਪਹਿਲਾਂ ਐਨਐਸ ਕੰਗ ਨੂੰ … More
ਚੰਡੀਗੜ੍ਹ ‘ਚ ਪੰਜਾਬੀ ਭਾਸ਼ਾ ਨੂੰ ‘ਪਹਿਲੀ ਭਾਸ਼ਾ’ ਵਜੋਂ ਲਾਗੂ ਕੀਤਾ ਜਾਵੇ- ਜਥੇ. ਅਵਤਾਰ ਸਿੰਘ
ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਪੰਜਾਬ ਦੇ ਗਵਰਨਰ ਸ੍ਰੀ ਸ਼ਿਵਰਾਜ ਪਾਟਿਲ ਨੂੰ ਪੱਤਰ ਲਿਖ ਕੇ ਚੰਡੀਗੜ੍ਹ ‘ਚ ‘ਪੰਜਾਬੀ ਭਾਸ਼ਾ’ ਨੂੰ ਪਹਿਲਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਪੱਤਰ ‘ਚ ਲਿਖਿਆ ਹੈ ਕਿ ਚੰਡੀਗੜ੍ਹ … More
ਸ. ਬੂਟਾ ਸਿੰਘ ਵੱਲੋਂ ਸੋਨਾ ਲਗਵਾਉਣ ਦੀ ਗੱਲ ਕਰਨਾ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਤੁੱਲ ਹੈ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸ. ਬੂਟਾ ਸਿੰਘ ਵੱਲੋਂ ਇਲੈਕਟ੍ਰੋਨਿਕ ਮੀਡੀਏ ਨਾਲ ਗੱਲਬਾਤ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੁਝ ਕਿੱਲੋ ਸੋਨੇ ਦੀ ਸੇਵਾ ਕਰਾਏ ਜਾਣ ਸਬੰਧੀ ਕੀਤੇ ਜ਼ਿਕਰ ’ਤੇ … More
ਸ੍ਰ: ਦਲਮੇਘ ਸਿੰਘ ਖੱਟੜਾ ਨੇ ਉੱਭਰਦੇ ਲਿਖਾਰੀ ਸ੍ਰ: ਹਰਗੁਨਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ
ਅੰਮ੍ਰਿਤਸਰ-ਛੋਟੀ ਉਮਰੇ ਨਿਵੇਕਲੀ ਪਲਾਂਘ ਪੁੱਟ ਰਹੇ ਸਿਰੜੀ ਸਿੱਖ ਸ੍ਰ: ਹਰਗੁਨਪ੍ਰੀਤ ਸਿੰਘ ਨਿਵਾਸੀ ਪਟਿਆਲਾ ਨੇ ਆਪਣੇ ਸਾਥੀ ਸ੍ਰ: ਹਰਜੀਤ ਸਿੰਘ ਸਨੌਰ ਨਾਲ ਅੰਮ੍ਰਿਤਸਰ ਪੁੱਜ ਕੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ … More
ਮਾਨ ਨੂੰ ਕਸ਼ਮੀਰ ਦੇ ਗੁਰੂਘਰ ਵਿੱਚ ਨਜ਼ਰਬੰਦ ਕਰਨ ਦੀ ਕਾਰਵਾਈ ਗੈਰ ਵਿਧਾਨਿਕ
ਚੰਡੀਗੜ੍ਹ :- “ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੇ ਅੱਜ ਤੱਕ ਕਦੀ ਵੀ ਈਨ ਨਹੀਂ ਮੰਨੀ ਅਤੇ ਨਾ ਹੀ ਕਦੀ ਗੁਲਾਮੀ ਨੂੰ ਪ੍ਰਵਾਨ ਕੀਤਾ ਹੈ। ਇਹੀ ਵਜ੍ਹਾ ਹੈ ਕਿ ਹਿੰਦੂਤਵ ਹਕੂਮਤ ਅਤੇ ਉਸਦੀਆਂ ਏਜੰਸੀਆਂ ਵੱਲੋ ਹਰ ਤਰ੍ਹਾ ਦੇ ਗੈਰ ਇਖਲਾਕੀ … More
ਆਪਸੀ ਟਕਰਾਅ ਦੀ ਵਜਾਏ ਸਿਆਸਤਦਾਨ ਪੰਜਾਬ ਦੀ ਦੁੱਖਦੀ ਰਗ ਦਾ ਹੱਲ ਲੱਭਣ- ਜੱਸੋਵਾਲ
ਲੁਧਿਆਣਾ -ਵਿਸ਼ਵ ਪੰਜਾਬੀ ਸਭਿਅਚਾਰਕ ਮੰਚ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਸਰਦਾਰ ਜਗਦੇਵ ਸਿੰਘ ਜੱਸੋਵਾਲ ਅਤੇ ਜਨਰਲ ਸਕੱਤਰ ਸ.ਹਰਦਿਆਲ ਸਿੰਘ ਅਮਨ ਨੇ ਅੱਜ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਸੁਹਿਰਦ ਅਗਵਾਈ ਦੀ ਲੋੜ ਹੈ ।ਪਿਛਲੇ ਦਿਨੀਂ … More
25 ਮਹੀਨੇ ਵੀ ਨਹੀਂ ਚਲੇਗਾ ਅਕਾਲੀ ਦਲ- ਕੈਪਟਨ
ਚੰਡੀਗੜ੍ਹ – ਪੰਜਾਬ ਪ੍ਰਦੇਸ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਅਕਾਲੀ ਭਾਜਪਾ ਸਰਕਾਰ ਦੇ ਆਖਰੀ ਸਮੇਂ ਵਿੱਚ ਹਵਾਈ ਕਿਲ੍ਹੇ ਬਣਾਉਣ ਦੀ ਕੋਸਿਸ਼ ਕਰ ਰਹੇ ਹਨ। ਸਾਬਕਾ ਮੁੱਖਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ … More
ਹਿਲੇਰੀ ਕਲਿੰਟਨ ਦਾ ਆਉਣਾ ਸਵਾਗਤਯੋਗ, ਪਰ ਉਹ ਸਿੱਖਾਂ ਨਾਲ ਹੋ ਰਹੀਆਂ ਘੋਰ ਜਿਆਦਤੀਆਂ ਨੂੰ ਖਤਮ ਕਰਵਾਉਣ – ਮਾਨ
ਫਤਿਹਗੜ੍ਹ ਸਾਹਿਬ:- “ਬੀਤੇ ਦਿਨੀ ਅਮਰੀਕਾ ਦੀ ਵਿਦੇਸ਼ ਵਜ਼ੀਰ ਬੀਬੀ ਹਿਲੇਰੀ ਕਲਿੰਟਨ ਵੱਲੋ ਹਿੰਦ ਦੇ ਦੌਰੇ ‘ਤੇ ਆਉਣ ਨੂੰ ਸਿੱਖ ਕੌਮ ਭਰਪੂਰ ਸਵਾਗਤ ਕਰਦੀ ਹੈ, ਪਰ ਇਸਦੇ ਨਾਲ ਹੀ ਉਹ ਇੱਥੇ ਹਿੰਦੂਤਵ ਹਕੂਮਤ ਵੱਲੋ ਸਿੱਖਾਂ ਨਾਲ ਲੰਮੇ ਸਮੇ ਤੋ ਕੀਤੀਆਂ ਜਾ … More
ਪੰਜਾਬ ਨੂੰ ਵਿਕਾਸ-ਖ਼ੁਸ਼ਹਾਲੀ ਦੇ ਰਾਹ ਹੋਰ ਅੱਗੇ ਲਿਜਾਣ ਅਤੇ ਸਮਾਜ ‘ਚ ਉਸਾਰੂ ਲੀਹਾਂ ਪਾਉਣ ਲਈ ਨੌਜਵਾਨ ਯੂਥ ਦਲ ਨਾਲ ਜੁੜਨ-ਮਜੀਠੀਆ
ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਨਵੇਂ ਪ੍ਰਧਾਨ ਅਤੇ ਨੌਜਵਾਨ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਨੌਜਵਾਨਾਂ ਨੂੰ ਪੰਜਾਬ ਦੇ ਸਿਆਸੀ – ਸਮਾਜਿਕ ਢਾਂਚੇ ਵਿੱਚ ਉਸਾਰੂ ਲੀਹਾਂ ਪਾਉਣ ਅਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਇੱਕ ਜੁੱਟ ਹੋਣ ਦੀ ਅਪੀਲ … More
ਪਾਕਿਸਤਾਨ ’ਚ ਵੱਸਦੇ ਘੱਟ ਗਿਣਤੀ ਸਿੱਖਾਂ ਦੇ ਧਾਰਮਿਕ ਹੱਕਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਲਈ ਪ੍ਰਧਾਨ ਮੰਤਰੀ ਦਖ਼ਲ ਦੇਣ- ਜਥੇ. ਅਵਤਾਰ ਸਿੰਘ
ਅੰਮ੍ਰਿਤਸਰ:- ਲਾਹੌਰ (ਪਾਕਿਸਤਾਨ) ਸ਼ਹਿਰ ਦੇ ਲੰਡਾ ਬਜ਼ਾਰ ’ਚ ਸਿੱਖ ਕੌਮ ਦੇ ਵਿਲੱਖਣ ਸ਼ਹੀਦ ਭਾਈ ਤਾਰੂ ਸਿੰਘ ਦੀ ਯਾਦ ’ਚ ਸ਼ੁਸੋਭਤ ਗੁਰਦੁਆਰਾ ਭਾਈ ਤਾਰੂ ਸਿੰਘ ਵਿਖੇ ਸਾਲਾਨਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਅਰੰਭ ਕਰਨ ਲਈ ਗਈਆਂ ਸੰਗਤਾਂ ਨੂੰ ਅਖੰਡ ਪਾਠ … More




