ਪੰਜਾਬ

Gurdwara Bhai Taru Singh Ji Saheed Lahore_A

ਪਾਕਿਸਤਾਨ ’ਚ ਵੱਸਦੇ ਘੱਟ ਗਿਣਤੀ ਸਿੱਖਾਂ ਦੇ ਧਾਰਮਿਕ ਹੱਕਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਲਈ ਪ੍ਰਧਾਨ ਮੰਤਰੀ ਦਖ਼ਲ ਦੇਣ- ਜਥੇ. ਅਵਤਾਰ ਸਿੰਘ

ਅੰਮ੍ਰਿਤਸਰ:- ਲਾਹੌਰ (ਪਾਕਿਸਤਾਨ) ਸ਼ਹਿਰ ਦੇ ਲੰਡਾ ਬਜ਼ਾਰ ’ਚ ਸਿੱਖ ਕੌਮ ਦੇ ਵਿਲੱਖਣ ਸ਼ਹੀਦ ਭਾਈ ਤਾਰੂ ਸਿੰਘ ਦੀ ਯਾਦ ’ਚ ਸ਼ੁਸੋਭਤ ਗੁਰਦੁਆਰਾ ਭਾਈ ਤਾਰੂ ਸਿੰਘ ਵਿਖੇ ਸਾਲਾਨਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਅਰੰਭ ਕਰਨ ਲਈ ਗਈਆਂ ਸੰਗਤਾਂ ਨੂੰ ਅਖੰਡ ਪਾਠ … More »

ਪੰਜਾਬ | Leave a comment
 

ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦਗਾਰ ਬਨਾਉਣ ਸਬੰਧੀ ਪੰਜ ਮੈਂਬਰੀ ਸਬ-ਕਮੇਟੀ ਦੀ ਮੀਟਿੰਗ ਹੋਈ

ਅੰਮ੍ਰਿਤਸਰ:- ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਜੂਨ 1984 ’ਚ ਸਮੇਂ ਦੀ ਕਾਂਗਰਸ ਸਰਕਾਰ ਨੇ ਨੀਲਾ ਤਾਰਾ ਮਿਲਟਰੀ ਐਕਸ਼ਨ ਕਰਕੇ ਹਜ਼ਾਰਾਂ ਹੀ ਸ਼ਰਧਾਲੂਆਂ, ਬੀਬੀਆਂ, ਬੱਚੇ, ਬਜ਼ੁਰਗ, ਨੌਜਵਾਨਾਂ ਨੂੰ ਬੇਦੋਸ਼ੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਰਕਾਰ ਵਲੋਂ … More »

ਪੰਜਾਬ | Leave a comment
 

ਕੋਈ ਸੌਖਾਲਾ ਨਹੀਂ ਸੀ ਰਿਹਾ ਮਜੀਠੀਏ ਦਾ ਮਾਝੇ ਦੀ ਜਰਨੈਲੀ ਤੋਂ ਯੂਥ ਵਿੰਗ ਦੀ ਪ੍ਰਧਾਨਗੀ ਤੱਕ ਦਾ ਰਾਜਸੀ ਸਫ਼ਰ

ਅੰਮ੍ਰਿਤਸਰ – ਅੱਜ ਪੰਜਾਬ ਦੇ ਲੋਕਾਂ ਖ਼ਾਸਕਰ ਨੌਜਵਾਨ ਵਰਗ ਅੰਦਰ ਜੋਸ਼ ਭਰਪੂਰ ਖੁਸ਼ੀ ਅਤੇ ਜਸ਼ਨ ਦਾ ਮਾਹੌਲ ਹੈ ।  ਉਤਸ਼ਾਹ ਤੇ ਜੋਸ਼ ਵੀ ਕਿਉਂ ਨਾ ਹੋਵੇ ਉਹਨਾਂ ਦਾ ਚਹੇਤਾ ਦੂਰ-ਅੰਦੇਸ਼ ਨਿਧੜਕ ਜਰਨੈਲ ਹਲਕਾ ਮਜੀਠਾ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ … More »

ਪੰਜਾਬ | Leave a comment
 

ਪਨਸਪ ਵਿਚ ਨੌਕਰੀਆਂ ਦੀ ਪ੍ਰੀਖਿਆ ਅੰਗਰੇਜ਼ੀ ਵਿਚ ਲੈਣ ਦੀ ਲੈਣ ਦੀ ਥਾਂ ਪੰਜਾਬੀ ਵਰਤਣ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਅਤੇ ਰਾਜ ਭਾਸ਼ਾ ਐਕਟ ਨੂੰ ਪੰਜਾਬ ਵਿਚ ਲਾਗੂ ਕਰਵਾਉਣ ਵਾਲੀ ਕਮੇਟੀ ਦੇ ਮੈਂਬਰ ਪ੍ਰੋ: ਗੁਰਭਜਨ ਗਿੱਲ ਨੇ ਪੰਜਾਬ ਸਰਕਾਰ ਦੀ ਇੱਕ ਕਾਰਪੋਰੇਸ਼ਨ ਪਨਸਪ ਵਲੋਂ ਅੱਜ ਅੰਗਰੇਜ਼ੀ ਵਿਚ ਲਈ ਪ੍ਰੀਖਿਆ ਦਾ ਗੰਭੀਰ ਨੋਟਿਸ … More »

ਪੰਜਾਬ | Leave a comment
 

ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ ਨੌਜਵਾਨ ਪ੍ਰੇਰਨਾ ਲੈਣ – ਗਿ: ਗੁਰਬਚਨ ਸਿੰਘ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਜਥੇ ਭਾਈ ਸੁਖਵਿੰਦਰ … More »

ਪੰਜਾਬ | Leave a comment
 

ਪੱਤਰ-ਵਿਹਾਰ ਕੋਰਸ ਦੇ ਨਵੇਂ ਦਾਖਲੇ ਲਈ ਭਾਰੀ ਉਤਸ਼ਾਹ ਦਾਖਲੇ ਦੀ ਆਖਰੀ ਮਿਤੀ 31 ਜੁਲਾਈ :ਡਾ. ਸਾਬਰ

ਅੰਮ੍ਰਿਤਸਰ:- ਸ਼੍ਰੋਮਣੀ ਕਮੇਟੀ ਵਲੋਂ ਘਰ ਬੈਠਿਆਂ ਹੀ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਪ੍ਰਾਪਤ ਕਰਨ ਲਈ ਜੋ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਚਲਾਇਆ ਜਾ ਰਿਹਾ ਹੈ ਉਸ ਵਿਚ ਦੇਸ਼, ਵਿਦੇਸ਼ ਤੋਂ ਵਿਦਿਆਰਥੀਆਂ ਵਲੋਂ ਵਡੀ ਗਿਣਤੀ ਵਿਚ ਦਾਖਲਾ ਪ੍ਰਾਪਤ ਕੀਤਾ … More »

ਪੰਜਾਬ | Leave a comment
 

ਅਗਲੀ ਸਰਕਾਰ ਅਕਾਲੀ ਭਾਜਪਾ ਦੀ ਮੁੜ ਦੁਹਰਾਉਣ ’ਚ ਅਹਿਮ ਰੋਲ ਅਦਾ ਕਰੇਗਾ ਯੂਥ ਵਿੰਗ

ਅਮ੍ਰਿਤਸਰ – ਸ੍ਰੋਮਣੀ ਅਕਾਲੀ ਦਲ ਯੂਥ ਵਿਗ ਦੇ ਪ੍ਰਧਾਨ ਸ: ਬਿਕਰਮ ਸਿੰਘ ਮਜੀਠੀਆ ਵਲੋਂ ਪ੍ਰਧਾਨ ਬਣਨ ਦੇ ਬਾਅਦ ਪ੍ਰਮਾਤਮਾ ਦਾ ਓਟ ਆਸਰਾ ਲੈਣ ਦੇ ਲਈ 18 ਜੁਲਾਈ ਨੂੰ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਵਿਖੇ ਨਤਮਸਤਕ ਹੋਣ ਦੇ ਲਈ ਆਪਣੇ ਸਾਥੀਆਂ ਨਾਲ … More »

ਪੰਜਾਬ | Leave a comment
photo(2)

ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਪੰਜਾਬੀ ਸਭਿਆਚਾਰਕ ਮੇਲੇ ਤੇ ਨਾ ਕਦੇ ਸਿਆਸੀ ਰੰਗ ਚੜਿਆ ਅਤੇ ਨਾ ਹੀ ਚੜਨਾ – ਜੱਸੋਵਾਲ

ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ  ਫਾਊਡੇਸ਼ਨ ਵੱਲੋਂ ਇਸ ਵਰ੍ਹੇ ਹੋਣ ਵਾਲਾ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ  ਅੰਤਰਰਾਸ਼ਟਰੀ ਪੰਜਾਬੀ ਸਭਿਆਚਾਰਕ  ਮੇਲਾ ਇਸ ਵਾਰ ਯੂਥ ਕਲੱਬਸ ਆਰਗੇਨਾਈਜੇਸ਼ਨ  ਦੇ ਸਹਿਯੋਗ ਨਾਲ ਬਠਿੰਡਾ ਦੀ ਧਰਤੀ ਤੇ ਲੱਗੇਗਾ ਜਿਸ ਵਿੱਚ ਲੋਕ ਕਲਾਵਾਂ ਦੀ ਪ੍ਰਦਰਸ਼ਨੀ ਦੇ ਨਾਲ ਨਾਲ … More »

ਪੰਜਾਬ | Leave a comment
 

ਪ੍ਰੋਫੈਸਰ ਭੁਲਰ ਦੀ ਰਿਹਾਈ ਲਈ ਹਜ਼ਾਰਾਂ ਸਿਖਾਂ ਵਲੋਂ ਨਾਗਰਿਕ ਨਾਫਰਮਾਨੀ ਲਹਿਰ ਦਾ ਅਰੰਭ

ਦਿੱਲੀ,(ਗੁਰਿੰਦਰ ਸਿੰਘ ਪੀਰਜੈਨ)-ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁਲਰ ਦੀ ਰਿਹਾਈ ਲਈ ਉੱਤਰੀ ਭਾਰਤ ਤੋਂ ਹਜ਼ਾਰਾਂ ਸਿਖਾਂ ਨੇ ਦਿੱਲੀ ਦੇ ਜੰਤਰ ਮੰਤਰ ਵਿਖੇ ਇਨਸਾਫ ਰੈਲੀ ਵਿਚ ਸ਼ਮੂਲੀਅਤ ਕੀਤੀ ਤੇ ਨਾਗਰਿਕ ਨਾਫਰਮਾਨੀ ਲਹਿਰ ਦਾ ਅਰੰਭ ਕੀਤਾ। ਪ੍ਰੋਫੈਸਰ ਭੁਲਰ ਦੀ ਰਿਹਾਈ ਲਈ ਭਾਰਤ ਦੇ … More »

ਪੰਜਾਬ | Leave a comment
Kuldeep_Manak_Photo

ਕੁਲਦੀਪ ਮਾਣਕ ਦੀ ਸਿਹਤ ਵਿਚ ਸੁਧਾਰ – ਲੇਖਕ ਅਤੇ ਪੀ.ਏ.ਯੂ. ਅਧਿਆਪਕ ਸਹਾਇਤਾ ਲਈ ਪੁੱਜੇ

ਲੁਧਿਆਣਾ – ਪੰਜਾਬੀ ਲੋਕ ਗਾਇਕੀ ਦੇ ਸਿਤਾਰੇ ਅਤੇ ਕਲੀਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਗਾਇਕ ਕੁਲਦੀਪ ਮਾਣਕ ਜੋ ਪਿਛਲੇ ਦਸ ਦਿਨਾਂ ਤੋਂ ਲੁਧਿਆਣਾ ਦੇ ਦੀਪ ਨਰਸਿੰਗ ਹੋਮ ਮਾਡਲ ਟਾਊਨ ਵਿਖੇ ਦਾਖਲ ਹਨ, ਉਨਾਂ ਦੀ ਸਿਹਤ ਵਿਚ ਕੁਝ ਸੁਧਾਰ ਹੋਇਆ ਹੈ। … More »

ਪੰਜਾਬ | 3 Comments