ਪੰਜਾਬ
ਲੈਫ਼ਟੀਨੈਂਟ ਜਨਰਲ ਮੁਨੀਸ਼ ਸਿੱਬਲ ਨੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ
ਅੰਮ੍ਰਿਤਸਰ- – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ 11 ਕੋਰਪਸ ਜਲੰਧਰ ਤੋਂ ਜਨਰਲ ਆਫ਼ਿਸ ਕਮਾਂਡਿੰਗ ਲੈਫ਼ਟੀਨੈਂਟ ਜਨਰਲ ਮੁਨੀਸ਼ ਸਿੱਬਲ ਆਪਣੇ ਪਰਿਵਾਰ ਸਮੇਤ ਨਤਮਸਤਕ ਹੋਏ। ਪਰਿਵਾਰ ਵਿੱਚ ਉਹਨਾਂ ਦੀ ਪਤਨੀ ਮਿਸਿਜ਼ ਸ਼ਾਸ਼ੀ ਸਿੱਬਲ, ਬੇਟਾ ਆਸ਼ਿਸ਼ ਸਿੱਬਲ ਤੇ ਡਾ. … More
ਚਿਦੰਬਰਮ ਵੱਲੋ ਸਿੱਖ ਕਤਲੇਆਮ ਨੂੰ ਭੁੱਲ ਜਾਣ ਦੇ ਪ੍ਰਗਟਾਏ ਵਿਚਾਰ ਸਿੱਖਾਂ ਦੇ ਜਖਮਾਂ ਨੂੰ ਵਲੂੰਧਰਣ ਦੀ ਕਾਰਵਾਈ – ਮਾਨ
ਚੰਡੀਗੜ੍ਹ, (ਗੁਰਿੰਦਰਜੀਤ ਸਿੰਘ ਪੀਰਜੈਨ) :- “ਸਿੱਖ ਕੌਮ 1947 ਦੀ ਅਤਿ ਦੁਖਾਂਤਿਕ ਵੰਡ ਨੂੰ ਭੁੱਲ ਸਕਦੀ ਹੈ, ਆਪਣੇ ਧਨ-ਜਾਇਦਾਦਾਂ ਦੇ ਹੋਏ ਨੁਕਸਾਨ ਨੂੰ ਭੁੱਲ ਸਕਦੀ ਹੈ, ਲੇਕਿਨ 1984 ਵਿੱਚ ਗਿਣੀ ਮਿੱਥੀ ਸ਼ਾਜਿਸ ਅਧੀਨ ਸ਼੍ਰੀ ਹਰਮਿੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਅਤੇ … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ 295ਵਾਂ ਸ਼ਹੀਦੀ ਦਿਹਾੜਾ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ
ਅੰਮ੍ਰਿਤਸਰ – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ 295ਵਾਂ ਸ਼ਹੀਦੀ ਦਿਹਾੜਾ ਅੱਜ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪੂਰੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧੀ ਮਿਤੀ 23 ਜੂਨ ਤੋਂ ਸ੍ਰੀ ਅਖੰਡਪਾਠ ਸਾਹਿਬ ਪ੍ਰਾ-ਆਰੰਭ ਕਰਵਾਏ ਗਏ ਸਨ … More
ਮਾਨ ਵਲੋਂ ਸ੍ਰ: ਅਵਤਾਰ ਸਿੰਘ ਮੱਕੜ ਨੂੰ ਚਿੱਠੀ
ਵੱਲੋਂ ਸਿਮਰਨਜੀਤ ਸਿੰਘ ਮਾਨ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲ ਸ: ਅਵਤਾਰ ਸਿੰਘ ਮੱਕੜ੍ਹ, ਪ੍ਰਧਾਨ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਸ਼ਾ: ਮਿਆਦ ਪੁੱਗਾ ਚੁੱਕੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਅਤੇ ਉਸਦੇ ਪ੍ਰਧਾਨ ਨੂੰ ਕੋਈ ਵੀ ਵੱਡਾ … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਆਕ ਅਧਾਰਿਆਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਲਣਗੇ ਵਿਸ਼ਵ ਪੱਧਰੀ ਵਿਦਿਆ ਪ੍ਰਾਪਤੀ ਦੇ ਮੌਕੇ- ਜਥੇ. ਅਵਤਾਰ ਸਿੰਘ
ਅੰਮ੍ਰਿਤਸਰ/ਹੈਮਿਲਟਨ (ਨਿਊਜੀਲੈਂਡ):- ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਅੱਜ ਨਿਊਜੀਲੈਂਡ ਦੇ ਹੈਮਿਲਟਨ ਸ਼ਹਿਰ ਵਿਚ ਸਥਿਤ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਾਇਕਾਟੋ ਇੰਸਟੀਚਿਊਟ ਆਫ ਟੈਕਨਾਲੋਜੀ (ਵਿਨਟਕ) ਨਾਲ ਸਿੱਖਿਆ ਸਮਝੌਤੇ ਤਹਿਤ ਇੱਕ ਵਿਸ਼ੇਸ਼ ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ … More
ਲੁਧਿਆਣਾ ਵਿੱਚ ਵੀ ਚਲੇਗੀ ਮੈਟਰੋ
ਚੰਡੀਗੜ੍ਹ- ਪੰਜਾਬ ਸਰਕਾਰ ਨੇ ਲੁਧਿਆਣਾ ਵਿੱਚ ਮੈਟਰੋ ਰੇਲ ਨੂੰ ਮਨਜੂਰੀ ਦੇ ਦਿੱਤੀ ਹੈ। ਇਹ ਬੀਓਟੀ ਜਾਂ ਪਰਾਈਵੇਟ ਹਿੱਸੇਦਾਰੀ ਦੇ ਤਹਿਤ ਬਣਾਈ ਜਾਵੇਗੀ। ਮੈਟਰੋ ਰੇਲ ਦਾ ਪਰੋਜੈਕਟ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਤਿਆਰ ਕੀਤਾ ਹੈ। ਇਸ ਪਰੋਜੈਕਟ ਤੇ 8705 ਕਰੋੜ ਰੁਪੈ … More
ਪ੍ਰੋਫੈਸਰ ਭੁਲਰ ਦੀ ਰਿਹਾਈ ਲਈ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਚਲਾਏਗੀ “ਨਾਗਰਿਕ ਨਾਫਰਮਾਨੀ” ਲਹਿਰ
ਜਲੰਧਰ, ( ਗੁਰਿੰਦਰਜੀਤ ਸਿੰਘ ਪੀਰਜੈਨ) – ਭਾਰਤ ਸਰਕਾਰ ਦੀ ਗੈਰ ਕਾਨੂੰਨੀ ਹਿਰਾਸਤ ਵਿਚ ਬੰਦ ਪ੍ਰੋਫੈਸਰ ਭੁਲਰ ਦੀ ਰਿਹਾਈ ਹਾਸਿਲ ਕਰਨ ਲਈ ਤੇ ਭੁਲਰ ਨੂੰ ਵਾਪਸ ਜਰਮਨੀ ਭੇਜਣ ਜਿਸ ਨੇ ਉਸ ਨੂੰ ਵਾਪਸ ਲੈਣ ਲਈ ਪਹਿਲਾਂ ਹੀ ਸਹਿਮਤੀ ਪ੍ਰਗਟਾਈ ਹੈ, ਲਈ … More
ਪੰਜਾਬ ਲਾਇਬ੍ਰੇਰੀ ਅਤੇ ਸੂਚਨਾ ਐਕਟ ਰਾਹੀਂ ਪੰਜਾਬ ਵਿੱਚ ਪੁਸਤਕ ਸਭਿਆਚਾਰ ਵਿਕਸਤ ਕਰੋ-ਗਿੱਲ
ਲੁਧਿਆਣਾ:- ਪੰਜਾਬ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਪੰਜਾਬ ਦੇ ਸਿੱਖਿਆ ਮੰਤਰੀ ਸ: ਸੇਵਾ ਸਿੰਘ ਸੇਖਵਾਂ ਦੇ ਨਾਮ ਇਕ ਪੱਤਰ ਵਿੱਚ ਕਿਹਾ ਹੈ ਕਿ ਪੰਜਾਬ ਨੂੰ ਲਿਆਕਤ ਪੱਖੋਂ ਬੰਜਰ ਹੋਣੋਂ ਰੋਕਣ ਲਈ ਪੰਜਾਬ ਲਾਇਬ੍ਰੇਰੀ ਅਤੇ ਸੂਚਨਾ ਐਕਟ … More
ਸੇਵਾ ਕਰਨ ਵਾਲੇ ਹੀ ਭਾਈ ਘਨੱਈਆ ਦੇ ਅਸਲੀ ਵਾਰਿਸ ਹਨ-ਗੁਰਮ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦਰਜਾ ਚਾਰ ਕਰਮਚਾਰੀਆਂ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਛਬੀਲ ਅਤੇ ਲੰਗਰ ਦੀ ਸੇਵਾ ਦਾ ਆਰੰਭ ਕਰਦਿਆਂ ਪ੍ਰਧਾਨ ਅਵਤਾਰ ਸਿੰਘ ਗੁਰਮ ਨੇ ਆਖਿਆ ਕਿ ਭਾਈ ਘਨੱਈਆ ਦੇ ਅਸਲੀ ਵਾਰਿਸ ਅਸੀਂ … More
ਪ੍ਰੋ: ਭੁੱਲਰ ਦੀ ਸਜ਼ਾ ਮੁਆਫੀ ’ਤੇ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ’ਚ ਪੰਜਾਬ ਦੇ ਗਵਰਨ ਨੂੰ ਦਿੱਤਾ ਮੈਮੋਰੰਡਮ
ਮੋਹਾਲੀ/ ਚੰਡੀਗੜ੍ਹ – ਵਿਸ਼ਵ ਪੱਧਰ ’ਤੇ ਵੱਡੇ ਲੋਕਤੰਤਰ ਦਾ ਢੰਡੋਰਾ ਪਿਟਣ ਵਾਲੇ ਭਾਰਤ ਨੂੰ ਕਿਸੇ ਵੀ ਅਜਿਹੇ ਕੇਸ ਵਿਚ ਫਾਂਸੀ ਦੇਣਾ ਸ਼ੋਭਾ ਨਹੀਂ ਦਿੰਦਾ ਜਿਸ ਵਿਚ ਜੱਜਾਂ ਦਾ ਪੈਨਲ ਇਕ ਮੱਤ ਨਾ ਹੋਵੇ ਤੇ ਕੇਸ ਦੇ ਮੁੱਖ ਦੋਸ਼ੀ ਨੂੰ ਵੀ … More



