ਪੰਜਾਬ
ਪ੍ਰੋਫ਼ੈਸਰ ਭੁੱਲਰ ਦੀ ਸਜ਼ਾ-ਮੁਆਫ਼ੀ ਲਈ ਗਵਰਨਰ ਨੂੰ ਮੈਮੋਰੰਡਮ ਦੇਣ ਲਈ ਭਾਰੀ ਗਿਣਤੀ ‘ਚ ਸੰਗਤਾਂ ਮੋਹਾਲੀ ਵਿਖੇ ਪੁੱਜਣਗੀਆਂ – ਜਥੇ. ਅਵਤਾਰ ਸਿੰਘ
ਅੰਮ੍ਰਿਤਸਰ – ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਘੱਟ ਗਿਣਤੀ ਸਿੱਖਾਂ ਨਾਲ ਬੇਇਨਸਾਫ਼ੀ ਤੇ ਸਰਾਸਰ ਧੱਕਾ ਹੈ, ਜਦਕਿ ਇਸ ਕੇਸ ‘ਚ ਫ਼ੈਸਲਾ ਸੁਣਾਉਣ ਵਾਲੇ ਜੱਜਾਂ ਦੀ ਵੀ ਆਪਸੀ ਸਹਿਮਤੀ ਨਹੀਂ ਸੀ। ਬੈਂਚ ਦੇ ਸੀਨੀਅਰ ਜੱਜ ਜਨਾਬ ਐਮ.ਬੀ.ਸ਼ਾਹ ਨੇ … More
ਨਾਟੋ ਮੁਲਕ ਅਤੇ ਕੌਮਾਂਤਰੀ ਖਾੜਕੂ ਸੰਗਠਨ, ਦੋਵੇ ਜਨੇਵਾ ਕਨਵੈਨਸ਼ਨ ਦੇ ਅਸੂਲਾਂ ਅਤੇ ਨਿਯਮਾਂ ਨੂੰ ਤੋੜਣ ਦੇ ਦੋਸ਼ੀ
ਤਿਹਗੜ੍ਹ ਸਾਹਿਬ :- “ਜਨੇਵਾ ਕਨਵੈਨਸ਼ਨ ਦੇ ਕੌਮਾਂਤਰੀ ਨਿਯਮ ਅਤੇ ਸਿੱਖ ਕੌਮ ਦੇ “ਜੰਗਨਾਮੇ” ਦੇ ਅਸੂਲ ਕਿਸੇ ਵੀ ਨਿਹੱਥੇ, ਬੇਕਸੂਰ ਨੂੰ ਸਰੀਰਿਕ ਤੌਰ ‘ਤੇ ਖਤਮ ਕਰਨ ਦੀ ਇਜ਼ਾਜਤ ਨਹੀਂ ਦਿੰਦੇ। ਲੇਕਿਨ ਅਮਰੀਕਾ ਅਤੇ ਉਸਦੇ ਸਾਥੀ ਨਾਟੋ ਮੁਲਕ ਡਰੋਨਜ਼ ਜਹਾਜ ਹਮਲਿਆਂ ਰਾਹੀਂ … More
ਪ੍ਰੋਫ਼ੈਸਰ ਭੁੱਲਰ ਦੀ ਸਜ਼ਾ-ਮੁਆਫ਼ੀ ਲਈ ਲੋਕ ਲਹਿਰ ਪੈਦਾ ਕੀਤੀ ਜਾਵੇਗੀ – ਜਥੇ. ਅਵਤਾਰ ਸਿੰਘ
ਅੰਮ੍ਰਿਤਸਰ – ਦੇਸ਼-ਵਿਦੇਸ਼ਾਂ ‘ਚ ਸਿੱਖਾਂ ਨੂੰ ਦਰਪੇਸ਼ ਕਿਸੇ ਵੀ ਸਮੱਸਿਆ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾਂ ਸੁਹਿਰਦਤਾ ਨਾਲ ਯਤਨਸ਼ੀਲ ਰਹੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦਿੱਲੀ ਦੀ ਤਿਹਾੜ ਜੇਲ੍ਹ ‘ਚ ਫ਼ਾਂਸੀ ਦੀ … More
ਸ੍ਰੀ ਸੁਰਿੰਦਰਪਾਲ ਪੀ ਏ ਯੂ ਇੰਪਲਾਈਜ ਡੈਮੋਕਰੇਟਿਵ ਮੰਚ ਦੇ ਚੇਅਰਮੈਨ ਚੁਣੇ ਗਏ
ਲੁਧਿਆਣਾ: – ਪੀ ਏ ਯੂ ਇੰਪਲਾਈਜ਼ ਡੈਮੋਕਰੇਟਿਕ ਮੰਚ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਸ਼੍ਰੀ ਸੁਰਿੰਦਰਪਾਲ ਸਟੈਨੋਗ੍ਰਾਫਰ, ਜੋ ਕਿ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵਿਖੇ ਸੇਵਾ ਨਿਭਾ ਰਹੇ ਹਨ, ਨੂੰ ਸਰਬਸੰਮਤੀ ਨਾਲ ਚੇਅਰਮੈਨ ਚੁਣੇ ਗਏ ਹਨ। ਇਸ … More
ਵਜ਼ੀਰ ਏ ਆਜਿਮ ਹਿੰਦ, ਜੱਜਾਂ, ਵਜ਼ੀਰਾਂ ਅਤੇ ਸਿਆਸਤਦਾਨਾਂ ਨੂੰ ਲੋਕਪਾਲ ਦੇ ਘੇਰੇ ਵਿੱਚ ਲਿਆਂਦਾ ਜਾਵੇ
ਫਤਿਹਗੜ੍ਹ ਸਾਹਿਬ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਹੈ ਕਿ ਹਿੰਦ ਦੇ ਵਜ਼ੀਰ ਏ ਆਜਿਮ, ਸੁਪਰੀਮ ਕੋਰਟ ਅਤੇ ਸੂਬਿਆਂ ਦੀਆਂ ਹਾਈ ਕੋਰਟਾਂ ਦੇ ਸਮੁੱਚੇ ਜੱਜਾਂ, … More
ਅੰਤਰਰਾਸ਼ਟਰੀ ਮੱਕੀ ਵਿਗਿਆਨੀ ਡਾ. ਬਲਦੇਵ ਸਿੰਘ ਢਿੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਹੋਣਗੇ
ਲੁਧਿਆਣਾ – ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮੱਕੀ ਵਿਗਿਆਨੀ ਡਾ. ਬਲਦੇਵ ਸਿੰਘ ਢਿੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਨਿਯੁਕਤ ਕੀਤੇ ਗਏ ਹਨ। ਨਿਯੁਕਤੀ ਦਾ ਇਹ ਫੈਸਲਾ ਚੰਡੀਗੜ ਵਿਖੇ ਪੀ.ਏ.ਯੂ. ਪ੍ਰਬੰਧਕੀ ਬੋਰਡ ਨੇ ਪੰਜਾਬ ਦੇ ਮੁੱਖ ਸਕੱਤਰ ਸ੍ਰੀ. ਐਸ. ਸੀ. ਅਗਰਵਾਲ … More
ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਪਟਿਆਲਾ ਜੇਲ੍ਹ ਵਿਖੇ ਅੰਮ੍ਰਿਤਪਾਨ ਕਰਵਾਇਆ
ਫ਼ਤਿਹਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ)- ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ. ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਪਾ ਚੁੱਕੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਐਤਵਾਰ ਪਟਿਆਲਾ ਜੇਲ੍ਹ ਵਿਖੇ ਅੰਮ੍ਰਿਤਪਾਨ ਕਰਵਾਉਣ ਦੀ ਰਸਮ ਸਿੱਖ ਇਤਿਹਾਸ ਦਾ ਇੱਕ ਅਣਮੋਲ ਪੰਨਾ … More
ਰਾਮਦੇਵ ਜਾਂ ਸ੍ਰੀ ਅੰਨਾ ਹਜ਼ਾਰੇ ਵਰਗੇ ਹਿੰਦੂਤਵ ਆਗੂ “ਦਰਸ਼ਨ ਸਿੰਘ ਫੇਰੂਮਾਨ” ਨਹੀਂ ਬਣ ਸਕਦੇ-ਮਾਨ
ਫਤਿਹਗੜ੍ਹ ਸਾਹਿਬ :- “ਕਿਸੇ ਮਿਸ਼ਨ ਦੀ ਪੂਰਤੀ ਲਈ ਅਰਦਾਸ ਕਰਕੇ ਨਿਭਾਉਣਾ ਤਾਂ ਸਿੱਖ ਕੌਮ ਦੇ ਹਿੱਸੇ ਵਿੱਚ ਹੀ ਆਇਆ ਹੈ ਨਾ ਕਿ ਡਰਾਮੇਬਾਜ਼ ਬਾਬਾ ਰਾਮਦੇਵ ਜਾਂ ਸ੍ਰੀ ਅੰਨਾ ਹਜ਼ਾਰੇ ਵਰਗੇ ਹਿੰਦੂਤਵ ਆਗੂਆਂ ਦੇ। ਅਜਿਹੇ ਆਗੂ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਤਈ … More
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ-ਮੁਆਫ਼ੀ, ਰਿਹਾਈ ਲਈ ਅਰਦਾਸ ਸਮਾਗਮ
ਅੰਮ੍ਰਿਤਸਰ – ਸਿੱਖ ਕੌਮ ਦੀ ਨੁਮਾਇੰਦਾ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ-ਮੁਆਫ਼ੀ, ਰਿਹਾਈ ਸਬੰਧੀ ਅਰਦਾਸ ਸਮਾਗਮ ਮਨਾਇਆ ਗਿਆ। ਇਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ … More
ਬ੍ਰਿਟਿਸ਼ ਹਕੂਮਤ ਦੌਰਾਨ ਬੰਬੇ ਤੋਂ ਪੇਸ਼ਾਵਰ ਤੱਕ ਚੱਲਣ ਵਾਲੀ ਪੰਜਾਬ ਮੇਲ ਗੱਡੀ ਦੇ 100 ਸਾਲ ਪੂਰੇ ਹੋਏ – ਮਾਨ
ਫਤਿਹਗੜ੍ਹ ਸਾਹਿਬ:- ਅੰਗਰੇਜ਼ ਹਕੂਮਤ ਨੇ ਅੱਜ ਤੋ ਇੱਕ ਸਦੀ ਪਹਿਲੇ ਬੰਬੇ ਤੋ ਪੇਸ਼ਾਵਰ ਤੱਕ ਜਾਣ ਵਾਲੀ ਪੰਜਾਬ ਮੇਲ ਗੱਡੀ ਦੀ ਸ਼ੁਰੂਆਤ ਕਰਕੇ ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ ਦੇ ਬਸਿੰਦਿਆ ਵਿੱਚ ਜਿੱਥੇ ਅਤਿ ਸਦਭਾਵਨਾ ਭਰੇ ਸਬੰਧਾਂ ਨੂੰ ਮਜ਼ਬੂਤੀ ਬਖਸੀ ਉਥੇ ਪੂਰਬੀ … More


