ਪੰਜਾਬ
ਰਾਮਦੇਵ ਨੂੰ ਸੱਦਾ ਦੇਣ ਵਾਲੇ ਸਿੱਧੂ ਭਾਜਪਾ ਦੇ ਡਾਕੂਆਂ ਅਤੇ ਕਾਤਿਲਾਂ ਵਿਰੁੱਧ ਜੁਬਾਨ ਕਿਉਂ ਨਹੀਂ ਖੋਲਦ੍ਹੇ – ਮਾਨ
ਚੰਡੀਗੜ੍ਹ :- ਜਿਨ੍ਹਾ ਫਿਰਕੂ ਜਮਾਤਾਂ ਅਤੇ ਉਨ੍ਹਾ ਦੀ ਗੁਲਾਮ ਜਹਿਨੀਅਤ ਦੇ ਮਾਲਿਕ ਲੋਕਾਂ ਦੀ ਸਿੱਖ ਕੌਮ ਅਤੇ ਪੰਜਾਬੀਆਂ ਵਿੱਚ ਸਾਖ ਖਤਮ ਹੁੰਦੀ ਜਾ ਰਹੀ ਹੈ ਅਤੇ ਜਿਨ੍ਹਾ ਫਿਰਕੂ ਅਤੇ ਕਾਤਿਲ ਜਮਾਤਾਂ ਵਿਰੁੱਧ ਸਾਨੂੰ ਗੁਰੂ ਸਾਹਿਬਾਨ ਨੇ ਦ੍ਰਿੜਤਾ ਨਾਲ ਅਵਾਜ਼ ਬੁਲੰਦ … More
ਪੰਜਾਬ ਸਰਕਾਰ ਤੋਂ ਭਾਰੀ ਰਿਆਇਤਾਂ ਲੈਣ ਵਾਲਾ ਫੋਰਟਿਸ ਕਰ ਰਿਹਾ ਹੈ ਪੰਜਾਬ ਦੇ ਮਰੀਜਾਂ ਨਾਲ ਵਿਤਕਰਾ
ਮੁਹਾਲੀ – ਕਲਗੀਧਰ ਸੇਵਕ ਜਥਾ ਪੰਜਾਬ ਦੇ ਪ੍ਰਧਾਨ ਸ. ਜਤਿੰਦਰਪਾਲ ਸਿੰਘ ਜੇਪੀ ਨੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ, ਜੋ ਕਿ ਗਮਾਡਾ ਦੇ ਚੇਅਰਮੈਨ ਵੀ ਹਨ, ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਮੁਹਾਲੀ ਵਿੱਚ ਅਕਾਲੀ-ਭਾਜਪਾ ਸਰਕਾਰ ਤੋਂ ਭਾਰੀ … More
ਬਾਬਾ ਰਾਮਦੇਵ ਵੱਲੋ ਸਵਾਰਥੀ ਹਿੱਤਾਂ ਅਧੀਨ ਕੀਤੇ ਜਾਣ ਵਾਲੇ ਅੰਦੋਲਨ ਨਾਲ ਸਿੱਖ ਕੌਮ ਦਾ ਕੋਈ ਵਾਹ-ਵਾਸਤਾ ਨਹੀਂ – ਮਾਨ
ਫਤਿਹਗੜ੍ਹ ਸਾਹਿਬ :- ਬਾਬਾ ਰਾਮਦੇਵ ਵੱਲੋ ਕੱਟੜ ਹਿੰਦੂਤਵ ਸੋਚ ਵਾਲੇ 11,000 ਲੋਕਾਂ ਨੂੰ ਲੈ ਕੇ ਹਥਿਆਰਬੰਦ ਫੋਰਸ ਬਣਾਉਣ ਦੇ ਕੀਤੇ ਗਏ ਗੈਰ ਜਮਹੂਰੀ ਐਲਾਨ ਉੱਤੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ … More
ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਸਥਾਪਿਤ ਕਰਨ ਬਾਰੇ ਪੰਜ ਮੈਂਬਰੀ ਕਮੇਟੀ ਗਠਿਤ – ਜਥੇ. ਅਵਤਾਰ ਸਿੰਘ
ਅੰਮ੍ਰਿਤਸਰ – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਆਪਣੇ ਹੀ ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਜੂਨ 1984 ‘ਚ ਤੋਪਾਂ ਤੇ ਟੈਂਕਾਂ ਨਾਲ ਹਮਲਾ ਕਰਕੇ ਹਜ਼ਾਰਾਂ ਬੇਗੁਨਾਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਨੇਡਾ ਦੀਆਂ ਸੰਗਤਾਂ ਵੱਲੋਂ ਲਗਾਈ ਸਕਰੀਨ ਦਾ ਉਦਘਾਟਨ ਕੀਤਾ
ਅੰਮ੍ਰਿਤਸਰ- ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ (ਬਾਹੀ ਆਟਾ ਮੰਡੀ) ਛਬੀਲ ਉੱਪਰ ਗੁਰੂ ਸੇਵਾ ਚੈਰਟੀ ਟੋਰਾਂਟੋ ਵੱਲੋਂ ਸਮੁੱਚੇ ਕਨੇਡਾ ਨਿਵਾਸੀਆਂ ਦੇ ਸਹਿਯੋਗ ਨਾਲ ਆਧੁਨਿਕ ਕਿਸਮ ਦੀ ਆਊਟ-ਡੋਰ ਸਕਰੀਨ ਦੀ ਸੇਵਾ ਕੀਤੀ ਗਈ, ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ … More
ਭੁੱਲਰ ਦੀ ਫਾਂਸੀ ਦੀ ਸਜ਼ਾਂ ਦੇ ਵਿਰੁੱਧ ਸਾਰੀ ਸਿੱਖ ਕੌਮ ਇੱਕ ਹੈ
ਬਰਨਾਲਾ – ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ੍ਹਾ ਰਾਸ਼ਟਰਪਤੀ ਵੱਲੋਂ ਬਰਕਰਾਰ ਰੱਖਣ ਦੇ ਫੈਸਲੇ ਤੋਂ ਬਾਅਦ ਜੋ ਅਖਬਾਰੀ ਬਿਆਨਬਾਜ਼ੀ ਪ੍ਰੋ: ਭੁੱਲਰ ਦੀ ਸਜ੍ਹਾ ਦੇ ਹੱਕ ਜਾਂ ਵਿਰੋਧ ਵਿਚ ਹੋਈ ਹੈ, ਉਸਨੇ ਸਾਬਿਤ ਕਰ ਦਿੱਤਾ ਹੈ ਕਿ ਸਿੱਖ ਇੱਕ … More
ਕਿਰਪਾਨ ਧਾਰਨ ਕੀਤੇ ਜਾਣ ਦਾ ਫ਼ੈਸਲਾ ਸਮੁੱਚੇ ਭਾਰਤ ਦੀਆਂ ਏਅਰਪੋਰਟਾਂ ‘ਤੇ ਲਾਗੂ ਕੀਤਾ ਜਾਵੇ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ਵਿਖੇ ਕੰਮ ਕਰਦੇ ਅੰਮ੍ਰਿਤਧਾਰੀ ਸਿੰਘਾਂ ਨੂੰ ਐਪਰਨ ਖ਼ੇਤਰ ‘ਚ ਡਿਊਟੀ ਦੌਰਾਨ ਕਿਰਪਾਨ ਉਤਾਰਨ ਲਈ ਕੀਤੇ ਹੁਕਮ ਕੇਂਦਰ ਸਰਕਾਰ ਵੱਲੋਂ ਵਾਪਸ ਲਏ ਜਾਣ … More
ਪੰਜਾਬ ਸੇਵਾ ਦਾ ਅਧਿਕਾਰ ਕਾਨੂੰਨ ਬਨਾਉਣ ਵਾਲਾ ਦੇਸ਼ ਦਾ ਪਹਿਲਾ ਰਾਜ ਬਣਿਆ : ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ,(ਗੁਰਿੰਦਰਜੀਤ ਸਿੰਘ ਪੀਰਜੈਨ) – ਪੰਜਾਬ ਨੇ ਇਕ ਵਿਆਪਕ ਸੇਵਾ ਦਾ ਅਧਿਕਾਰ (ਰਾਈਟ ਟੂ ਸਰਵਿਸ ਐਕਟ) ਮੰਜੂਰ ਕਰਕੇ ਦੇਸ਼ ਅੰਦਰ ਪਹਿਲਾ ਅਜਿਹਾ ਰਾਜ ਬਣਨ ਦਾ ਇਤਿਹਾਸ ਰਚ ਦਿੱਤਾ ਹੈ ਜਿਥੇ ਆਮ ਨਾਗਰਿਕਾ ਨੂੰ ਵਖ ਵਖ 67 ਨਾਗਰਿਕ ਸੇਵਾਵਾਂ ਨਿਰਧਾਰਤ ਸਮੇ ਅੰਦਰ … More
ਪੰਜਾਬ ਮੰਤਰੀ ਮੰਡਲ ਵੱਲੋਂ ਸੇਵਾ ਦੇ ਅਧਿਕਾਰ ਆਰਡੀਨੈਂਸ 2011 ਨੂੰ ਹਰੀ ਝੰਡੀ
ਚੰਡੀਗੜ੍ਹ,(ਗੁਰਿੰਦਰਜੀਤ ਸਿੰਘ ਪੀਰਜੈਨ) -ਪੰਜਾਬ ਮੰਤਰੀ ਮੰਡਲ ਨੇ ਰਾਜ ਦੇ ਨਾਗਰਿਕਾਂ ਨੂੰ ਵੱਖ ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਨੂੰ ਮਿਤੀ ਬੱਧ ਢੰਗ ਨਾਲ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਅੱਜ ਸੇਵਾ ਦੇ ਅਧਿਕਾਰ ਆਰਡੀਨੈਂਸ 2011 ਨੂੰ ਹਰੀ ਝੰਡੀ ਦੇ ਦਿੱਤੀ ਹੈ। … More
ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਸਮੁੱਚੀਆ ਪੰਥਕ ਜਥੇਬੰਦੀਆਂ ਦ੍ਰਿੜਤਾ ਨਾਲ ਅੱਗੇ ਆਉਣ
ਫਤਿਹਗੜ੍ਹ ਸਡਹਿਬ, ( ਗੁਰਿੰਦਰਜੀਤ ਸਿੰਘ ਪੀਰਜੈਨ) :-ਸਿੱਖ ਲੀਡਰਸ਼ਿਪ ਦੀਆਂ ਡੰਗ ਟਪਾਊ ਨੀਤੀਆ ਕਾਰਣ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਮਰਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਕੇਸ ਸੰਬੰਧੀ ਕੋਈ ਠੋਸ ਤੱਥ ਸਾਹਮਣੇ ਨਹੀਂ ਆਏ-ਚਿੱਟੇ ਦਿਨ ਤਸਦੱਦ ਕਰਕੇ ਜਥੇਦਾਰ ਕਾਉਂਕੇ ਨੂੰ … More




