ਪੰਜਾਬ

 

ਬਾਦਲ ਨੂੰ ਵੀ ਭਾਜਪਾ ਦੀ ਤਰ੍ਹਾਂ ਦਾਗੀ ਅਤੇ ਭ੍ਰਿਸ਼ਟ ਵਜ਼ੀਰਾਂ ਤੋਂ ਅਸਤੀਫ਼ੇ ਮੰਗਣੇ ਚਾਹੀਦੇ ਹਨ

ਨਵੀਂ ਦਿੱਲੀ -ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਹੈ, ਕਿ ਭਾਰਤੀ ਜਨਤਾ ਪਾਰਟੀ ਨੇ ਤਾਂ ਪੰਜਾਬ ਸਰਕਾਰ ਵਿਚਲੇ ਆਪਣੇ ਵਜ਼ੀਰਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ … More »

ਪੰਜਾਬ | Leave a comment
 

ਦਲਜੀਤ ਸਿੰਘ ਬੇਦੀ ਵਰਗੇ ਗੈਰ ਇਖਲਾਕੀ ਇਨਸਾਨ ਨੂੰ ਗੁਰੂ ਘਰ ਵਿੱਚ ਫਿਰ ਤੋ ਲਾਉਣਾ ਮੰਦਭਾਗਾ ਫੈਸਲਾ

ਫਤਿਹਗੜ੍ਹ ਸਾਹਿਬ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੁਝ ਵਰ੍ਹੇ ਪਹਿਲੇ ਦਲਜੀਤ ਸਿੰਘ ਬੇਦੀ ਮੀਤ ਸਕੱਤਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੈਰ ਇਖਲਾਕੀ ਕਾਰਵਾਈਆਂ ਦਾ ਚਿੱਠਾ ਪੇਸ਼ ਕਰਦੇ ਹੋਏ ਸਬੂਤਾਂ ਸਮੇਤ ਸਿੱਖ ਕੌਮ ਸਾਹਮਣੇ ਇਸ ਅਤਿ ਗੰਭੀਰ ਮਸਲੇ ਨੂੰ ਰੱਖਦੇ … More »

ਪੰਜਾਬ | Leave a comment
 

ਸਿੱਖ ਬੱਚੇ ਦੇ ਕੇਸ ਕਤਲ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਬਰੇਟਾ ਹਲਕੇ ’ਚ ਪੈਂਦੇ ਪਿੰਡ ਚਾਂਦਪੁਰ ਦੇ ਵਾਸੀ 12 ਸਾਲ ਅੰਮ੍ਰਿਤਧਾਰੀ ਸਿੱਖ ਬੱਚੇ ਦੇ ਸੌਦਾ ਸਾਧ ਦੇ ਚੇਲਿਆਂ ਵਲੋਂ ਕੇਸ ਕਤਲ ਕੀਤੇ ਜਾਣ ਦੀ ਘਟਨਾਂ ਦੀ ਜ਼ੋਰਦਾਰ ਨਿੰਦਾ ਕਰਦਿਆਂ … More »

ਪੰਜਾਬ | Leave a comment
 

ਅੰਮ੍ਰਿਤਧਾਰੀ ਸਿੰਘ ਨੂੰ ਕ੍ਰਿਪਾਨ ਧਾਰਨ ਕਰਨ ਤੋਂ ਰੋਕਣ ਵਾਲੇ ਨਾਦਰਸ਼ਾਹੀ ਫੁਰਮਾਨ ਤੁਰੰਤ ਵਾਪਸ ਲਏ ਜਾਣ- ਜਥੇ. ਅਵਤਾਰ ਸਿੰਘ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਏਅਰਪੋਰਟ ’ਤੇ ਏਅਰ ਇੰਡੀਆ ’ਚ ਸਕਿਉਰਟੀ ਕਾਂਸਟੇਬਲ ਵਜੋਂ ਡਿਊਟੀ ਨਿਭਾ ਰਹੇ ਸ. ਨਿਰਮਲ ਸਿੰਘ ਨੂੰ ਡਿਊਟੀ ਦੌਰਾਨ ਸੀ.ਆਈ.ਐਸ.ਐਫ. ਦੇ ਅਧਿਕਾਰੀਆਂ ਵਲੋਂ ਕ੍ਰਿਪਾਨ ਪਹਿਨਣ ਤੋਂ ਰੋਕੇ … More »

ਪੰਜਾਬ | Leave a comment
photo(3)

ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਵੱਲੋਂ ਜਗਮੋਹਨ ਸਿੰਘ ਗਿੱਲ ਕਲੱਕਤਾ ਅਤੇ ਹਰਿੰਦਰ ਸਿੰਘ ਚਾਹਲ ਦਾ ਸਨਮਾਨ

ਲੁਧਿਆਣਾ:-ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਵੱਲੋਂ ਪ੍ਰੋਫੈਸਰ ਮੋਹਨ ਸਿੰਘ ਫਾਉਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਕਲੱਕਤਾ ਸਥਿਤ ਸਿੱਖ ਮਿਸ਼ਨ ਦੇ ਇੰਚਾਰਜ ਅਤੇ ਪੰਜਾਬੀ ਸਾਹਿਤ ਸਭਾ ਕਲੱਕਤਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਗਿੱਲ ਅਤੇ ਸਾਬਕਾ … More »

ਪੰਜਾਬ | Leave a comment
 

ਕ੍ਰਿਪਾਨ ਵਿਰੋਧੀ ਨਾਦਰਸ਼ਾਹੀ ਫੁਰਮਾਨ ਤੁਰੰਤ ਵਾਪਸ ਲੈ ਕੇ ਬਿਨਾਂ ਦੇਰੀ ਸੰਗਤਾਂ ਤੋਂ ਖ਼ਿਮਾਂ-ਯਾਚਨਾ ਕੀਤੀ ਜਾਵੇ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਦੇ ਪ੍ਰਬੰਧਕਾਂ ਵੱਲੋਂ ਅੰਮ੍ਰਿਤਧਾਰੀ ਵਿੱਦਿਆਰਥੀਆਂ ਨੂੰ ਕਿਰਪਾਨ ਉਤਾਰ ਕੇ ਸਕੂਲ ਆਉਣ ਜਾਂ ਸਕੂਲ ਛੱਡਣ ਸਬੰਧੀ ਜਾਰੀ ਕੀਤੇ ਨਾਦਰਸ਼ਾਹੀ ਫੁਰਮਾਨ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਨੂੰ … More »

ਪੰਜਾਬ | Leave a comment
 

ਪੱਛਮੀ ਜਮਹੂਰੀਅਤ ਪਸੰਦ ਹਕੂਮਤਾਂ ਅਤੇ ਡਾ: ਮਨਮੋਹਨ ਸਿੰਘ ਸਿੱਖ ਕੌਮ ਦੀ ਹਿਫਾਜਿਤ ਲਈ ਉਚੇਚਾ ਪ੍ਰਬੰਧ ਕਰਨ

ਚੰਡੀਗੜ੍ਹ :- “ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤਾਲਿਬਾਨ ਅਲਕਾਇਦਾ ਮੁਖੀ ਸ਼੍ਰੀ ਬਿਨ ਲਾਦੇਨ ਦੇ ਮਾਰੇ ਜਾਣ ਉਪਰੰਤ ਸਿੱਖ ਕੌਮ ਦੀ ਸਥਿਤੀ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਨਾ ਤਾਂ ਇਰਾਨੀ ਹੈ, ਨਾ ਇਰਾਕੀ, … More »

ਪੰਜਾਬ | Leave a comment
DSC_1563

ਟਰੱਸਟ ਵੱਲੋਂ ਹਰ ਸਾਲ 30 ਅਪਰੈਲ ਨੂੰ ਵਿਰਾਸਤ ਦਿਵਸ ਵਜੋਂ ਮਨਾਉਣ ਦਾ ਐਲਾਨ

ਲੁਧਿਆਣਾ – ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਅਤੇ ਪੰਜਾਬੀਅਤ ਦੇ ਬਾਬਾ ਬੋਹੜ ਮੰਨੇ ਜਾਂਦੇ ਸ. ਜਗਦੇਵ ਸਿੰਘ ਜੱਸੋਵਾਲ ਦੇ 77ਵੇਂ ਜਨਮ ਦਿਨ ਤੇ ਇਕੱਤਰ ਸਮਾਜਕ ਹਸਤੀਆਂ,ਸਿਖਿਆ ਸਾਸ਼ਤਰੀਆਂ , ਕਲਾਕਾਰਾਂ,ਸਾਹਿਤਕਾਰਾਂ ਅਤੇ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਕਲਾਪ੍ਰੇਮੀਆਂ ਵੱਲੋਂ ਨਸ਼ਿਆਂ … More »

ਪੰਜਾਬ | Leave a comment
 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਨਾਲ ਛੇੜ-ਛਾੜ ਕੀਤੇ ਜਾਣ ਵਾਲੀ ਪੁਸਤਕ ਦੇ ਲੇਖਕ ਤੇ ਪ੍ਰਕਾਸ਼ਕ ਨੂੰ ਸਖ਼ਤ ਸਜਾ ਦਿੱਤੀ ਜਾਵੇ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ‘ਮਨੋਜ਼ ਪਬਲੀਕੇਸ਼ਨ ਦਿੱਲੀ’ ਵਲੋਂ ਪ੍ਰਕਾਸ਼ਤ ਹਿੰਦੀ ਪੁਸਤਕ ‘ਗੁਰੂ ਗੋਬਿੰਦ ਸਿੰਘ’ ਵਿਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਪ੍ਰਚੱਲਤ ਤਸਵੀਰ ਨਾਲੋਂ ਗਲਤ ਪਹਿਰਾਵੇ ’ਚ ਛਾਪੇ ਜਾਣ ਸਬੰਧੀ … More »

ਪੰਜਾਬ | 2 Comments
 

ਨਾਮ ਨਿਹਾਦ ਜਥੇਬੰਦੀਆਂ ਨੂੰ ਮੋਹਰਾ ਬਣਾ ਕੇ ਸਰਕਾਰ ਚੋਣਾਂ ਖੁਦ ਲੇਟ ਕਰਵਾ ਰਹੀ ਹੈ- ਜਥੇ. ਅਵਤਾਰ ਸਿੰਘ

ਅੰਮ੍ਰਿਤਸਰ:- ਕੁਝ ਨਾਮ ਨਿਹਾਦ ਪੰਥਕ ਜਥੇਬੰਦੀਆਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅੱਗੇ ਪਾਏ ਜਾਣ ਦਾ ਦੋਸ਼ ਸ਼੍ਰੋਮਣੀ ਕਮੇਟੀ ’ਤੇ ਲਗਾਏ ਜਾਣ ਸਬੰਧੀ ਛਪੀ ਖ਼ਬਰ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ … More »

ਪੰਜਾਬ | Leave a comment