ਪੰਜਾਬ

 

ਸ:ਬਲਵੰਤ ਸਿੰਘ ਰਾਜੋਆਣਾਂ ਨੂੰ ਜੇਲ ਵਿੱਚ ਅੰਮ੍ਰਿਤ ਛੱਕਾਉਣ ਲਈ ਸਰਕਾਰ ਨੂੰ ਆਗਿਆ ਦੇਣੀ ਚਾਹੀਦੀ ਹੈ

ਹਮਬਰਗ,(ਅਮਰਜੀਤ ਸਿੰਘ ਸਿੱਧੂ):- ਬੇਅੰਤ ਕਤਲ ਕੇਸ ਵਿੱਚ ਫਾਂਸੀ ਦੀ ਸਜਾ ਸਣਾਏ ਜਾਣ ਵਾਲੇ ਸੂ਼ਰਬੀਰ ਸ: ਬਲਵੰਤ ਸਿੰਘ ਰਾਜੋਆਣਾ ਜੋ ਇਸ ਵੇਲੇ ਜੇਲ ਵਿੱਚ ਨਜ਼ਰਬੰਦ ਹਨ। ਜਿਹਨਾਂ ਦੀ ਦਿਲੀ ਇੱਛਾ ਕਿ ਉਹ ਅੰਮ੍ਰਿਤ ਛੱਕਣਾ ਚਾਹੁੰਦੇ ਹਨ। ਪਰ ਸਰਕਾਰੀ ਅਧਿਕਾਰੀ ਉਸ ਦੀ … More »

ਪੰਜਾਬ | Leave a comment
 

ਸੰਤ ਮਹਾਪੁਰਖ ਹੰਸਾਲੀ ਵਾਲੇ, ਮੌਜੂਦਾ ਸਮੇ ਦੇ ਬਾਦਲ ਵਰਗੇ “ਸੱਜਣ ਠੱਗਾਂ” ਨੂੰ ਸਹੀ ਰਸਤੇ ‘ਤੇ ਪਾਉਣ – ਮਾਨ

ਫਤਿਹਗੜ੍ਹ ਸਾਹਿਬ :- “ਸੰਤ ਮਹਾਂਪੁਰਖ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆ ਨੂੰ ਪੁਰਜ਼ੋਰ ਅਪੀਲ ਹੈ ਕਿ ਪੰਜਾਬੀਆਂ ਅਤੇ ਸਿੱਖ ਕੌਮ ਨਾਲ ਧੋਖੇ-ਫਰੇਬ ਕਰਕੇ ਗੈਰ ਇਖਲਾਕੀ ਅਤੇ ਗੈਰ ਕਾਨੂੰਨੀ ਤਰੀਕੇ ਕਰੋੜਾਂ-ਅਰਬਾਂ ਰੁਪਏ ਦੇ ਧਨ-ਦੌਲਤਾਂ ਦੇ ਭੰਡਾਰ ਜਮ੍ਹਾ ਕਰਨ ਵਾਲੇ ਅਤੇ ਜ਼ਮੀਨਾਂ ਜਾਇਦਾਦਾਂ … More »

ਪੰਜਾਬ | Leave a comment
JAGDEV_SINGH_JASSOWAL

ਜੱਸੋਵਾਲ ਦਾ 77 ਵਾਂ ਜਨਮ ਦਿਨ ਪੰਜਾਬੀ ਵਿਰਾਸਤ ਭਵਨ ਵਿਖੇ 30 ਅਪ੍ਰੈਲ ਨੂੰ ਮਨਾਇਆ ਜਾਵੇਗਾ

ਲੁਧਿਆਣਾ – ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਸਰਦਾਰ ਜਗਦੇਵ ਸਿੰਘ ਜੱਸੋਵਾਲ ਦਾ 77ਵਾਂ ਜਨਮ ਦਿਨ 30 ਅਪ੍ਰੈਲ  ਨੂੰ  ਲੁਧਿਆਣਾ ਦੇ ਪੰਜਾਬੀ ਵਿਰਾਸਤ ਭਵਨ ਵਿਖੇ  ਮਨਾਇਆ ਜਾਵੇਗਾ । ਜਨਮ ਦਿਨ ਸਮਾਗਮ ਦੀ … More »

ਪੰਜਾਬ | Leave a comment
earth day 1

ਧਰਤੀ ਮਾਂ ਹੀ ਨਹੀਂ, ਜਨਣਹਾਰੀ ਮਾਂ ਅਤੇ ਮਾਂ ਬੋਲੀ ਵੀ ਖਤਰੇ ਅਧੀਨ – ਗਿੱਲ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਵਿਖੇ ਧਰਤੀ ਮਾਤਾ ਦਿਵਸ ਅਤੇ ਸ. ਗੁਰਬਖਸ਼ ਸਿੰਘ ਪ੍ਰੀਤਲੜੀ ਜਨਮਦਿਵਸ ਨੂੰ ਸਮਰਪਿਤ ਸਮਾਗਮ ਵਿਚ ਸ਼ਾਮਲ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਚੰਗੀ ਖੇਤੀ ਦੇ ਸੰਪਾਦਕ ਅਤੇ ਪੰਜਾਬੀ ਸਾਹਿਤ ਅਕੈਡਮੀ ਦੇ … More »

ਪੰਜਾਬ | Leave a comment
photo 1

ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਸ਼ਹਿਰ ਨੂੰ ਤੰਬਾਕੂ ਮੁਕਤ ਕਰਨ ਦਾ ਮੈਮੋਰੈਂਡਮ ਦਿਤਾ ਗਿਆ

ਮੋਹਾਲੀ – ਅੱਜ ਮੁਹਾਲੀ ਪਹੁੰਚੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਕਲਗੀਧਰ ਸੇਵਕ ਜੱਥੇ ਵਲੋਂ ਸ਼ਹਿਰ ਨੂੰ ਤੰਬਾਕੂ ਮੁਕਤ ਕਰਨ ਦਾ ਮੈਮੋਰੈਂਡਮ ਦਿਤਾ ਗਿਆ। ਕਲਗੀਧਰ ਸੇਵਕ ਜੱਥੇ ਦੇ ਪ੍ਰਧਾਨ ਸ. ਜਤਿੰਦਰਪਾਲ ਸਿੰਘ ਜੇਪੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ … More »

ਪੰਜਾਬ | 1 Comment
 

ਪੰਜਾਬ ਵਿੱਚ ਭਾਰੀ ਗੜੇਮਾਰ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ – ਮਾਨ

ਫਤਿਹਗੜ੍ਹ ਸਾਹਿਬ :- “ਬੀਤੇ ਕੁਝ ਦਿਨ ਪਹਿਲੇ ਭਾਰੀ ਤੇਜ਼ ਬਾਰਿਸ਼ ਅਤੇ ਗੜ੍ਹਿਆਂ ਦੇ ਡਿੱਗਣ ਕਾਰਨ ਮੋਗਾ, ਨਵਾਸ਼ਹਿਰ, ਅੰਮ੍ਰਿਤਸਰ ਆਦਿ ਦੁਆਬੇ ਦੇ ਕਈ ਜਿਲ੍ਹਿਆਂ ਅਤੇ ਸਿਰਸਾ (ਹਰਿਆਣਾ) ਆਦਿ ਕਈ ਸਥਾਨਾਂ ਉੱਤੇ ਕਣਕ ਦੀ ਪੱਕ ਚੁੱਕੀ ਫਸਲ ਦਾ ਬਹੁਤ ਵੱਡਾ ਨੁਕਸਾਨ ਹੋਇਆ … More »

ਪੰਜਾਬ | Leave a comment
 

ਜਥੇ. ਅਵਤਾਰ ਸਿੰਘ ਵਲੋਂ ਕਾਰ-ਸੇਵਾ ਵਾਲੇ ਬਾਬਾ ਹਰਬੰਸ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਅਫਸੋਸ ਦਾ ਇਜ਼ਹਾਰ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕਾਰ-ਸੇਵਾ ਵਾਲੇ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਇਥੋਂ ਜਾਰੀ ਇਕ ਸ਼ੋਕ ਸੰਦੇਸ਼ ’ਚ ਉਨ੍ਹਾਂ ਕਿਹਾ ਕਿ ਬਾਬਾ ਹਰਬੰਸ … More »

ਪੰਜਾਬ | Leave a comment
 

ਬਰਸਾਤੀ ਪਾਣੀ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਪੰਜਾਬ ਦੇ ਸਮੁੱਚੇ ਡਿਪਟੀ ਕਮਿਸ਼ਨਰ ਆਪਣੀਆਂ ਜਿੰਮੇਵਾਰੀਆਂ ਨਿਭਾਉਣ

ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖਤਾਂ ਹੇਠ ਪੰਜਾਬ ਦੇ ਸਮੁੱਚੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖਦੇ ਹੋਏ ਇਹ ਮੰਗ ਕੀਤੀ ਹੈ ਕਿ ਜੋ ਬਰਸਾਤੀ ਪਾਣੀ ਦੇ ਨਿਕਾਸੀ ਦੇ ਸਾਧਨਾਂ ਨਾਲਿਆਂ, ਚੋਆਂ, … More »

ਪੰਜਾਬ | Leave a comment
Bains-Thakral Honoured April 18, 2011-DSC_0240

ਨਿਸ਼ਾਨ-ਏ ਸਿੱਖੀ ਵਲੋਂ ਠਕਰਾਲ, ਡਾ ਬੈਂਸ ਤੇ ਹੋਰ ਸ਼ਖਸੀਅਤਾਂ ਸਨਮਾਨਤ

ਖਡੂਰ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ)-: ਪਦਮ ਸ਼੍ਰੀ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਦੀ ਰਹਿਨੁਮਾਈ ਵਿੱਚ ਨਿਸ਼ਾਨ-ਏ-ਸਿੱਖੀ ਮੀਨਾਰ ਦੇ ਨਿਰਮਾਣ ਲਈ ਸਿੰਘਾਪੁਰ ਨਿਵਾਸੀ ਸ. ਕਰਤਾਰ ਸਿੰਘ ਠਕਰਾਲ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਤਨ, ਮਨ ਅਤੇ ਧਨ ਨਾਲ ਕੀਤੀ ਅਦੁੱਤੀ ਸੇਵਾ … More »

ਪੰਜਾਬ | Leave a comment
 

ਸ੍ਰੋਮਣੀ ਪ੍ਰੰਬਧਕ ਕਮੇਟੀ ਨੂੰ ਆਰ ਟੀ ਆਈ ਐਕਟ ਅਧੀਨ ਲਿਆਉਣ ਦਾ ਫੈਸਲਾ ਦਰੁਸਤ

ਫਤਿਹਗੜ੍ਹ ਸਾਹਿਬ-“ਅਸੀ ਤਾਂ ਬਹੁਤ ਪਹਿਲੇ ਤੋ ਦਲੀਲਾਂ ਸਹਿਤ ਇਸ ਗੱਲ ਨੂੰ ਅਮਲ ਵਿਚ ਲਿਆਉਣ ਲਈ ਜੋਰ ਪਾਉਦੇ ਆ ਰਹੇ ਹਾਂ ਕਿ ਐਸ ਜੀ ਪੀ ਸੀ ਦੀ ਸੰਸਥਾਂ ਵਿਚ ਫੈਲੀ ਰਿਸ਼ਵਤ ਖੋਰੀ ਦੀ ਬਿਮਾਰੀ ਨੂੰ ਖਤਮ ਕਰਨ ਲਈ ਕਿ ਇਸ ਧਾਰਮਿਕ … More »

ਪੰਜਾਬ | Leave a comment