ਪੰਜਾਬ

 

ਪੁਰਾਣੇ ਟਰੈਕਟਰਾਂ ਨੂੰ ਸੜਕ ਸੁਰੱਖਿਆ ਨਿਯਮਾਂ ਵਾਲੇ ਚਿੰਨ੍ਹ ਲਗਾਏ ਜਾਣ-ਡਾ: ਪਨੂੰ

ਲੁਧਿਆਣਾ: -ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿਤ ਖੇਤੀ ਇੰਜੀਨੀਅਰਿੰਗ ਕਾਲਜ ਦੇ ਕੋਆਰਡੀਨੇਟਰ ਖੋਜ ਡਾ: ਚਰਨਜੀਤ ਸਿੰਘ ਪਨੂੰ ਨੇ ਕਿਹਾ ਹੈ ਕਿ ਸੜਕ ਸੁਰੱਖਿਆ ਨਿਯਮਾਂ ਵਾਲੇ ਚਿੰਨ੍ਹ ਪੁਰਾਣੇ ਟਰੈਕਟਰਾਂ ਤੇ ਵੀ ਲਗਾਏ ਜਾਣ ਤਾਂ ਜੋ ਹੌਲੀ ਚੱਲਣ ਵਾਲੀ ਸਵਾਰੀ ਦੇ ਨਿਸ਼ਾਨ ਨੂੰ … More »

ਪੰਜਾਬ | Leave a comment
 

ਕੈਨੇਡੀਅਨ ਸੰਸਦ ਮੈਂਬਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਅੰਮ੍ਰਿਤਸਰ :- ਕੈਨੇਡੀਅਨ ਸੰਸਦ ਮੈਂਬਰ ਡਾ. ਰੂਬੀ ਢਾਲਾ ਨੇ ਅੱਜ ਆਪਣੇ ਪ੍ਰੀਵਾਰਕ ਮੈਂਬਰਾਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਡਾ: ਢਾਲਾ ਦੇ ਨਾਲ ਉਨ੍ਹਾਂ ਦੇ ਮਾਤਾ ਬੀਬੀ ਤਵਿੰਦਰ ਢੱਲਾ, ਉਨ੍ਹਾਂ ਦਾ ਭਰਾ ਡਾ. ਨੀਲ ਢੱਲਾ ਤੋਂ ਇਲਾਵਾ ਬੀਬਾ … More »

ਪੰਜਾਬ | Leave a comment
 

ਜ. ਅਵਤਾਰ ਸਿੰਘ ਨੂੰ ਆਪਣੀ ਆਮਦਨ ਦੇ ਸ੍ਰੋਤਾਂ ਅਤੇ ਜਾਇਦਾਦ ਦੀ ਜਾਂਚ ਕਰਵਾਉਣ ਤੋਂ ਸੰਕੋਚ ਕਿਉਂ?

ਨਵੀਂ ਦਿੱਲੀ :- ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਦੀ ਇਤਨੀ ਹੀ ਸਾਫ਼-ਸੁਥਰੀ ਛੱਵੀ ਹੈ ਤਾਂ ਫਿਰ ਉਨ੍ਹਾਂ ਨੂੰ ਆਪਣੀ ਆਮਦਨ ਦੇ ਸ੍ਰੋਤਾਂ ਅਤੇ ਜਾਇਦਾਦ ਆਦਿ ਦੀ ਜਾਂਚ ਕਰਵਾਉਣ ਤੋਂ ਸੰਕੋਚ ਕਿਉਂ ਹੋ ਰਿਹਾ ਹੈ? … More »

ਪੰਜਾਬ | Leave a comment
 

ਜਥੇ. ਅਵਤਾਰ ਸਿੰਘ ਪੰਥ-ਪ੍ਰਸਤ, ਆਪਣੀ ਸੰਸਥਾ ਨੂੰ ਸਮਰਪਿਤ ਅਤੇ ਸਾਫ਼ ਸੁਥਰੇ ਅਕਸ ਵਾਲੇ ਨਿਮਾਣੇ ਸਿੱਖ ਹਨ

ਅੰਮ੍ਰਿਤਸਰ :- ਸਿੱਖੀ ਪ੍ਰੰਪਰਾਵਾਂ ਦਾ ਘਾਣ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਨੌਤੀ ਦੇਣ ਵਾਲੇ ਪ੍ਰਮਜੀਤ ਸਿੰਘ ਸਰਨਾ ਨੂੰ ਸੰਗਤਾਂ ਮੂੰਹ ਨਾ ਲਾਉਣ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਕੁਲਦੀਪ ਸਿੰਘ ਭੋਗਲ … More »

ਪੰਜਾਬ | Leave a comment
17 jan protest petrol

ਮਹਿੰਗਾਈ ਅਤੇ ਪੈਟਰੋਲ ਦੀ ਕੀਮਤ ਵਿੱਚ ਕੀਤੇ ਵਾਧੇ ਖਿਲਾਫ ਰੋਸ ਮਾਰਚ ਕੱਢਿਆ

ਮੁਹਾਲੀ,(ਸ.ਬ.) -ਦਿਨੋਂ ਦਿਨ ਵਧਦੀ ਮਹਿੰਗਾਈ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕੀਤੇ ਗਏ ਹਾਲੀਆ ਵਾਧੇ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਹਿਰੀ ਇਕਾਈ ਦੇ ਜਨਰਲ ਸਕੱਤਰ ਸ੍ਰ. ਜੇ.ਪੀ. ਸਿੰਘ ਦੀ ਅਗਵਾਈ ਵਿੱਚ ਅੱਜ ਇੱਕ ਰੋਸ ਮਾਰਚ ਦਾ ਆਯੋਜਨ ਕੀਤਾ ਗਿਆ … More »

ਪੰਜਾਬ | Leave a comment
 

ਘਰ ਬੈਠਿਆਂ ਹੀ ਮੁਫਤ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਕਰਨ ਲਈ ਤੀਜੇ ਸੈਸ਼ਨ ਦਾ ਦਾਖਲਾ ਸ਼ੁਰੂ

ਅੰਮ੍ਰਿਤਸਰ:- ਡਾ: ਜਸਬੀਰ ਸਿੰਘ ਸਾਬਰ, ਡਾਇਰੈਕਟਰ, ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਨੇ ਦਫਤਰ ਪੱਤਰ-ਵਿਹਾਰ ਕੋਰਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆਂ ਕਿ ਇਹ ਕੋਰਸ ਮਾਨਯੋਗ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਜੀ ਦੇ … More »

ਪੰਜਾਬ | Leave a comment
 

ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ ਪਿਆਜ਼ ਵੇਚਣ ਦਾ ਫ਼ੈਸਲਾ

ਚੰਡੀਗੜ੍ਹ-ਪਿਆਜ਼ਾਂ ਦੀਆਂ ਵੱਧ ਰਹੀਆਂ ਕੀਮਤਾਂ ਨੇ ਭਾਰਤ ਵਿਚ ਲੋਕਾਂ ਦੇ ਕੰਨ ਫੜਵਾ ਦਿੱਤੇ ਹਨ। ਲੋਕੀਂ ਇਸ ਨਾਲ ਤ੍ਰਾਹ ਤ੍ਰਾਹ ਕਰ ਰਹੇ ਹਨ। ਇਨ੍ਹਾਂ ਹਾਲਾਤ ਨੂੰ ਵੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਆਪਣੇ ਵਲੋਂ ਸਟਾਲ ਲਾਕੇ ਸਸਤੀ ਕੀਮਤ ‘ਤੇ ਪਿਆਜ਼ ਵੇਚਣ … More »

ਪੰਜਾਬ | Leave a comment
1394249880vivek_1

ਆਹ! ਵਿਵੇਕ ਸ਼ੌਕ

ਟੀਵੀ ਸੀਰੀਅਲ ‘ਫਲਾਪ ਸ਼ੋਅ”, “ਮਾਹੌਲ ਠੀਕ ਹੈ” ਅਤੇ “ਗਦਰ” ਜਿਹੀ ਬਲਾਕ ਬਸਟਰ ਫਿਲਮ ਵਿਚ ਕੰਮ ਕਰਨ ਵਾਲੇ ਵਿਵੇਕ  ਸ਼ੌਕ  ਜਨਵਰੀ ਨੂੰ ਮੁੰਬਈ ਵਿਚ ਦਿਲ ਦਾ ਦੌਰ ਪੈਣ ਕਰਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਵਿਵੇਕ ਦੀ ਉਮਰ ਸਿਰਫ਼ 47 ਸਾਲ … More »

ਪੰਜਾਬ | Leave a comment
Jan. 13-1

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਲੋਹੜੀ ਦੇ ਤਿਉਹਾਰ ਮੌਕੇ ਭਰੂਣ ਹੱਤਿਆ ਖਿਲਾਫ ਲੋਕ ਲਾਮਬੰਦੀ ਦਾ ਪ੍ਰਣ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਅੱਜ ਲੋਹੜੀ ਦੇ ਤਿਉਹਾਰ ਮੌਕੇ ਵੱਖ-ਵੱਖ ਥਾਵਾਂ ਤੇ ਹੋਏ ਸਮਾਗਮਾਂ ਵਿੱਚ ਵਿਗਿਆਨੀਆਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਸਾਂਝੇ ਤੌਰ ਤੇ ਇਸ ਗੱਲ ਦਾ ਪ੍ਰਣ ਕੀਤਾ ਕਿ ਉਹ ਪੁੱਤਰਾਂ ਦੇ ਨਾਲ ਨਾਲ ਧੀਆਂ ਦੀ ਲੋਹੜੀ ਮਨਾਉਣ … More »

ਪੰਜਾਬ | Leave a comment
 

ਅਡਵਾਨੀ ਅਤੇ ਭਗਵਤ ਵਰਗੇ ਮੁਤੱਸਵੀ ਆਗੂ “ਹਿੰਦੂ ਦਹਿਸ਼ਤਗਰਦੀ” ਦੇ ਵੱਡੇ ਸਰਗਨੇ-ਮਾਨ

ਫਤਿਹਗੜ੍ਹ ਸਾਹਿਬ :- “ਮੁਤੱਸਵੀ ਜਮਾਤ ਆਰ ਐਸ ਐਸ ਦੇ ਸਵਾਮੀ ਅਸੀਮਾਨੰਦ ਵੱਲੋਂ ਮੈਜਿਸਟ੍ਰੇਟ ਸਾਹਮਣੇ ਲਿਖਤੀ ਰੂਪ ਵਿੱਚ ਹਲਫੀਆ ਬਿਆਨ ਦਰਜ ਕਰਵਾ ਕੇ ਇਹ ਪ੍ਰਵਾਨ ਕਰਨਾ ਕਿ ਸਮਝੌਤਾ ਐਕਸਪ੍ਰੈਸ, ਮਾਲੇਗਾਓ, ਹੈਦਰਾਬਾਦ ਦੇ ਮੱਕਾ ਮਸਜਿਦ, ਅਜਮੇਰ ਸਰੀਫ਼ ਅਤੇ ਨਾਂਦੇੜ ਆਦਿ ਵਿਖੇ ਕੀਤੇ … More »

ਪੰਜਾਬ | Leave a comment