ਪੰਜਾਬ
ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲਿਆਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਆਰੰਭੀ
ਮੁਹਾਲੀ – ਕਲਗੀਧਰ ਸੇਵਕ ਜੱਥਾ ਮੁਹਾਲੀ ਦੇ ਪ੍ਰਧਾਨ ਸ੍ਰ ਜਤਿੰਦਰਪਾਲ ਸਿੰਘ ਜੇ ਪੀ ਨੇ ਮੁਹਾਲੀ ਵਿੱਚ ਥਾਂ ਥਾਂ ਤੇ ਫੜੀਆਂ ਲਗਾ ਕੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲੇ ਵਿਅਕਤੀਆਂ ਕੋਲ ਜਾ ਕੇ ਉਹਨਾਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਦੀ ਮੁਹਿੰਮ ਆਰੰਭੀ … More
ਦੁਵੱਲਾ ਸਹਿਯੋਗ ਭਾਰਤ-ਅਮਰੀਕਾ ਖੇਤੀ ਲਈ ਲਾਹੇਵੰਦ-ਡਾ: ਲਾਓਰਾ ਵੈਨ ਟੋਲ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨਾਲ ਮੁਲਾਕਾਤ ਦੌਰਾਨ ਵਿਸਕਾਨਸਨ ਸਟੇਟ ਯੂਨੀਵਰਸਿਟੀ ਦੇ ਅੰਤਰ ਰਾਸ਼ਟਰੀ ਪ੍ਰੋਗਰਾਮ ਦੀ ਐਸੋਸੀਏਟ ਡਾਇਰੈਕਟਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਪਹਿਲਾਂ ਨਾਲੋਂ ਵੀ … More
ਭੱਠਲ ਨੇ ਬਾਦਲ ਨੂੰ ਕਿਹਾ ਝੂਠਾ
ਸੰਗਰੂਰ-ਸੂਬੇ ਦੇ ਕਿਸਾਨਾਂ ਨਾਲ ਵਿਤਕਰੇ ਦਾ ਇਲਜ਼ਾਮ ਲਾਉਂਦੇ ਹੋਏ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਝੂਠ ਬੋਲਣ ਦੇ ਮਾਮਲੇ ਵਿਚ ਬਾਦਲ ਦਾ ਕੋਈ ਸਾਨੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਹਕੀਕਤ ਤਾਂ ਇਹ ਹੈ ਕਿ ਕੇਂਦਰ … More
ਤੀਜੇ ਰਾਸ਼ਟਰ ਪੱਧਰ ਦੇ ਪੇਂਡੂ ਟੂਰਨਾਮੈਟ ਵਿੱਚ ਪੰਜਾਬ ਲੜਕੇ ਅਤੇ ਲੜਕੀਆਂ ਦੀ ਬਾਕਸਿੰਗ ’ਚ ਨੈਸ਼ਨਲ ਚੈਪੀਅਨ ਬਣਿਆ
ਫਤਹਿਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ) – ਰਾਸ਼ਟਰ ਪੱਧਰ ਦੀਆਂ ਖੇਡਾਂ ਵੱਖ ਵੱਖ ਧਰਮ,ਭਾਸ਼ਾਵਾਂ ਅਤੇ ਸੱਭਿਆਚਾਰ ਨਾਲ ਸਬੰਧਤ ਖਿਡਾਰੀ ਜਦੋਂ ਖੇਡ ਮੈਦਾਨ ਵਿੱਚ ਖੇਡ ਭਾਵਨਾ ਨਾਲ ਨਿੰਤਰਦੇ ਹਨ ਤਾਂ ਰਾਸ਼ਟਰੀ ਏਕਤਾ ਅਤੇ ਆਖੰਡਤਾ ਹੋਰ ਮਜਬੂਤ ਹੁੰਦੀ ਹੈ ਕਿਉਂਕਿ ਖੇਡਾਂ ਖਿਡਾਰੀਆਂ ਵਿੱਚ ਦੇਸ਼ … More
ਸਿੱਖੀ ਦੇ ਦੁਸ਼ਮਣ ਬਾਦਲ ਦੇ ਰਾਜ ਵਿੱਚ ਹੀ ਪੈਦਾ ਹੋਏ – ਕਾਹਨ ਸਿੰਘ ਵਾਲਾ
ਫਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ):-ਕਾਂਗਰਸ ਜਮਾਤ ਤਾਂ 1947 ਤੋਂ ਬਾਅਦ ਸਿੱਖਾਂ ਦੀ ਇੱਕ ਨੰਬਰ ਦੁਸ਼ਮਣ ਸਾਬਤ ਹੋਈ ਹੈ ਪਰ ਬਾਦਲਕਿਆਂ ਨੇ ਆਰ.ਐਸ.ਐਸ , ਬੀ.ਜੇ.ਪੀ ਵਰਗੀਆਂ ਪਾਰਟੀਆਂ ਦੀ ਕੰਨ੍ਹੇੜੀ ਚੜ੍ਹਕੇ ਸਿੱਖ ਕੌਮ ਦਾ ਬੇਹੱਦ ਨੁਕਸਾਨ ਕੀਤਾ ਹੈ ਜੋ ਕਿ ਸਿੱਖ ਕੌਮ … More
ਕੈਪਟਨ ਕੇਂਦਰ ਖਿਲਾਫ ਧਰਨਾ ਮਾਰੇ ਅਸੀਂ ਸਾਥ ਦਿਆਂਗੇ -ਮਜੀਠੀਆ
ਫਿਰੋਜ਼ਪੁਰ - ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜੋਰ ਦੇ ਕੇ ਕਿਹਾ ਕਿ ਉਹ ਮਹਿੰਗਾਈ ਅਤੇ ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰਿਆਂ ਦੇ ਮੁੱਦੇ ਨੂੰ ਲੈ … More
ਕੈਪਟਨ ਸਾਹਿਬ ਗਾਹੇ-ਬਗਾਹੇ ਕਿਉਂ ਗਾਇਬ ਹੋ ਜਾਂਦੇ ਹਨ ? – ਮਾਨ
ਫਤਿਹਗੜ੍ਹ ਸਾਹਿਬ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਬੀਬੀ ਸੋਨੀਆ ਗਾਂਧੀ ਦੁਆਰਾ ਪੰਜਾਬੀਆਂ ‘ਤੇ ਠੋਸੇ ਗਏ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ … More
ਪੰਜਾਬ ਤਰੱਕੀ ਦੀ ਪੌੜੀ ਨਹੀਂ ਚੜ੍ਹ ਸਕਦਾ-ਮਨਪ੍ਰੀਤ
ਮੋਗਾ-ਪੰਜਾਬ ਜਿਸ ਰਾਹੇ ਚਲ ਰਿਹਾ ਹੈ ਉਥੋਂ ਉਹ ਖੁਸ਼ਹਾਲੀ ਅਤੇ ਤਰੱਕੀ ਦੀ ਅਗਲੀ ਪੌੜੀ ‘ਤੇ ਪੈਰ ਨਹੀਂ ਰੱਖ ਸਕਦਾ। ਇਹ ਸ਼ਬਦ ਸਾਬਕਾ ਖਜ਼ਾਨਾ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਵਾਘਾ ਪੁਰਾਣਾ ਵਿਖੇ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਹੇ। ਉਨ੍ਹਾਂ … More
ਬੁਢਾਪੇ ਦੀ ਸੰਭਾਲ ਵਾਲਾ ਸਮਾਜ ਹੀ ਵਿਕਸਤ ਮੰਨਿਆ ਜਾਂਦਾ ਹੈ-ਡਾ: ਕੰਗ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਸੀਨੀਅਰ ਸਿਟੀਜਨਜ਼ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਵੱਲੋਂ ਯੂਨੀਵਰਸਿਟੀ ਦੇ ਮਾਨਵ ਵਿਕਾਸ ਵਿਭਾਗ ਅਤੇ ਹੈਲਪਏਜ਼ ਇੰਡੀਆ ਦੇ ਸਹਿਯੋਗ ਨਾਲ ਪਾਮੇਟੀ ਵਿਖੇ ਕਰਵਾਏ ਸੈਮੀਨਾਰ ਦਾ ਉਦਘਾਟਨ ਕਰਦਿਆਂ ਕਿਹਾ ਹੈ ਕਿ … More
ਪੀ ਏ ਯੂ ਅਤੇ ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਸਾਂਝੇ ਤੌਰ ਤੇ ਜੀਵਨ ਸੁਰੱਖਿਆ ਚੇਤਨਾ ਹਫਤਾ
ਲੁਧਿਆਣਾ:- ਅੰਕੜੇ ਦਸਦੇ ਹਨ ਕਿ ਭਾਰਤ ਵਿੱਚ ਸਵਾ ਲੱਖ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਦ ਕਿ 4.5 ਲੱਖ ਦੇ ਕਰੀਬ ਲੋਕ ਜਖ਼ਮੀ ਹੋ ਜਾਂਦੇ ਹਨ। ਸੜਕਾਂ ਉਪਰ ਵਾਹਨਾਂ ਦੀ ਗਿਣਤੀ ਵਿੱਚ ਹੋ ਰਹੇ ਵਾਧੇ ਦਾ ਇਸ ਵਿੱਚ … More






