ਪੰਜਾਬ

dgpmes

ਪੰਜਾਬ ਪੁਲਿਸ ਨੇ ਲੁਟਿਆ ਸਮਾਨ ਵਾਪਿਸ ਕੀਤਾ

ਅੰਮ੍ਰਿਤਸਰ- ਪੰਜਾਬ  ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਦਾ ਇਹ ਸੁਫਨਾ ਹੈ ਕਿ ਪੁਲਿਸ ਅਤੇ ਜਨਤਾ ਵਿਚਕਾਰ ਦੂਰੀ ਨੂੰ ਸਮਾਪਤ ਕੀਤਾ ਜਾਵੇ। ਪੰਜਾਬ ਪੁਲਿਸ ਇਸ ਨੂੰ ਪੂਰਾ ਕਰਨ ਲਈ ਪਹਿਲ ਦੇ ਅਧਾਰ ਤੇ ਆਪਣੀ ਪੂਰੀ ਕੋਸਿਸ਼ ਕਰ ਰਹੀ ਹੈ। ਇਨ੍ਹਾਂ … More »

ਪੰਜਾਬ | Leave a comment
Jan. 28(2)

ਖੇਤੀ ਆਮਦਨ ਵਧਾਉਣ ਅਤੇ ਵਾਤਾਵਰਨ ਸੰਭਾਲ ਨੂੰ ਸਮਰਪਿਤ ਹੋਣਗੇ ਮਾਰਚ ਮਹੀਨੇ ਦੇ ਕਿਸਾਨ ਮੇਲੇ

ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਅੱਜ ਮਾਰਚ ਮਹੀਨੇ ਹੋਣ ਵਾਲੇ ਕਿਸਾਨ ਮੇਲਿਆਂ ਦੀ ਤਿਆਰੀ ਕਮੇਟੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ ਯੂਨੀਵਰਸਿਟੀ ਵੱਲੋਂ ਹੋਣ ਵਾਲੇ ਕਿਸਾਨ ਮੇਲਿਆਂ ਦਾ ਕੇਂਦਰਬਿੰਦੂ ਖੇਤੀ ਆਮਦਨ … More »

ਪੰਜਾਬ | Leave a comment
28lud meting of youth akali dal 1

ਦੇਸ਼ ਲਈ ਕੁਦਰਤੀ ਆਫਤਾਂ ਨਾਲੋਂ ਵੀ ਵੱਡੀ ਮੁਸੀਬਤ ਕਾਂਗਰਸ- ਮਜੀਠੀਆ

ਲੁਧਿਆਣਾ- ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅਤਿ ਦੀ ਮਹਿੰਗਾਈ ਅਤੇ ਵਿਅਪਕ ਭ੍ਰਿਸ਼ਟਾਚਾਰ ਲਈ ਕਾਂਗਰਸ ਪਾਰਟੀ ਦੀਆਂ ਗਲਤ ਤੇ ਲੋਕ ਮਾਰੂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾੳਦਿਆਂ ਕਿਹਾ ਕਿ ਕਾਂਗਰਸ  ਦੇਸ਼ ਲਈ ਕੁਦਰਤੀ ਆਫਤਾਂ ਨਾਲੋਂ … More »

Uncategorized, ਪੰਜਾਬ | Leave a comment
20110126pau

ਭਾਰਤ ਦੇ ਉੱਜਲ ਭਵਿੱਖ ਲਈ ਵਿਗਿਆਨ ਅਤੇ ਤਕਨਾਲੋਜੀ ਅਧਾਰਿਤ ਖੇਤੀ ਮਹੱਤਵਪੂਰਨ-ਡਾ: ਕੰਗ

ਲੁਧਿਆਣਾ:- 62ਵੇਂ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਉਪਰੰਤ ਸੰਬੋਧਨ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਸਮਾਜਕ ਵਿਕਾਸ ਲਈ ਸਾਨੂੰ ਸਭ ਨੂੰ ਇਕ ਮੁਠ ਹੋ ਕੇ ਚੱਲਣਾ ਚਾਹੀਦਾ ਹੈ ਕਿਉਂਕਿ ਸਮਾਜ … More »

ਪੰਜਾਬ | Leave a comment
DSC01074

ਯੂਥ ਨੂੰ ਉਤਸ਼ਾਹਿਤ ਕਰਨ ਲਈ ਮੋਟਰਸਾਇਕਲ ਰੈਲੀ ਕੱਢੀ

ਲੁਧਿਆਣਾ -  ਸਮੁੱਚੇ ਯੂਥ ਨੂੰ ਇਕਮੁੱਠ ਰੱਖਣ ਲਈ ਸਥਾਨਕ ਅਬਦੁੱਲਾਪੁਰ ਬਸਤੀ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਮੁੱਖ ਸਲਾਹਕਾਰ ਤੇ ਸਾਬਕਾ ਕੌਂਸਲਰ ਸ. ਰਜਿੰਦਰ ਸਿੰਘ ਭਾਟੀਆ ਦੀ ਅਗਵਾਈ ਵਿਚ ਸਕੂਟਰ ਮੋਟਰ ਸਾਇਕਲ ਰੈਲੀ ਕੱਢੀ ਗਈ। ਸਕੂਟਰ ਮੋਟਰਸਾਇਕਲ ਰੈਲੀ ਲਾਲ ਕੁਆਟਰ ਤੋਂ … More »

ਪੰਜਾਬ | Leave a comment
amarjit

ਪਿੰਡ ਦੇ ਅਧੂਰੇ ਰਹਿੰਦੇ ਵਿਕਾਸ ਕਾਰਜ ਜਲਦ ਹੀ ਪੂਰੇ ਕੀਤੇ ਜਾਣਗੇ – ਸਰਪੰਚ ਗੌਂਸਗੜ੍ਹ

ਲੁਧਿਆਣਾ- ਆਉਦੀਆ ਵਿਧਾਨ ਸ੍ਯਭਾ ਦੀਆ ਚੋਣਾਂ ਦੇ ਮੱਦੇਨਜ਼ਰ ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਗੌਂਸਗੜ੍ਹ ਵਿਖੇ ਸ਼ਨਾਖਤੀ ਕਾਰਡ ਦਿੱਤੇ ਗਏ। ਸਨਾਖਤੀ ਕਾਰਡ ਦੇਣ ਲਈ ਜਿਲ੍ਹਾ ਪ੍ਰਸ਼ਾਸਨ ਦੇ ਜੁਗਰਾਜ ਸਿੰਘ ਬੀ.ਐਲ.ਓ ਨੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਪਿੰਡ ਵਾਸੀਆ ਨੂੰ ਪਿੰਡ … More »

ਪੰਜਾਬ | Leave a comment
 

ਭਾਜਪਾ ਵੱਲੋਂ ਸ੍ਰੀ ਨਗਰ ਯਾਤਰਾ ਦੀ ਅਪੀਲ ਨੂੰ ਠੁਕਰਾਉਣਾ ਅਤਿ ਮੰਦਭਾਗਾ

ਫਤਿਹਗੜ੍ਹ ਸਾਹਿਬ:- “ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਦਲ ਨੂੰ ਛੱਡ ਕੇ ਐਨ ਡੀ ਏ ਦੀਆਂ ਬਾਕੀ ਭਾਈਵਾਲ ਜਮਾਤਾਂ ਅਤੇ ਹਿੰਦ ਦੇ ਵਜ਼ੀਰ ਏ ਆਜਿਮ ਡਾ: ਮਨਮੋਹਨ ਸਿੰਘ ਵੱਲੋ ਜੋ ਭਾਜਪਾ ਨੂੰ ਆਪਣੀ ਸ਼੍ਰੀਨਗਰ ਯਾਤਰਾ ਰੱਦ ਕਰਨ ਦੀ ਅਪੀਲ … More »

ਪੰਜਾਬ | Leave a comment
Malashia

ਮਲੇਸ਼ੀਆ ‘ਚ ਪੱਤਰ ਵਿਹਾਰ ਕੋਰਸ ਸ਼ੁਰੂ ਕਰਨ ਦੀ ਮੰਗ

ਅੰਮ੍ਰਿਤਸਰ – ਕੋਆਲਾਲੰਪੁਰ(ਮਲੇਸ਼ੀਆ) ਤੋ ਭਾਈ ਧੀਰਜ ਸਿੰਘ, ਭਾਈ ਧਰਮਿੰਦਰ ਸਿੰਘ, ਸ. ਪਰਨਾਮ ਸਿੰਘ ਨੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕਰਨ ਹਿੱਤ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਉਪਰੰਤ ਦਫ਼ਤਰ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ … More »

ਪੰਜਾਬ | Leave a comment
 

ਸਕੂਲ ਵਿਚ ਸਿੱਖ ਧਰਮ ਬਾਰੇ ਜਾਣਕਾਰੀ ਦੇਣਾ ਲਾਜ਼ਮੀ

ਨਵੀਂ ਦਿੱਲੀ :- ਸ. ਤਰਸੇਮ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਬਾਦਲਕਿਆਂ ਦੇ ਉਸ ਬਿਆਨ ਦਾ ਪੁਰਜ਼ੋਰ ਖੰਡਨ ਕੀਤਾ, ਜਿਸ ਵਿਚ ਉਨ੍ਹਾਂ ਦੋਸ਼ ਲਾਇਆ ਹੈ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਤਹ ਨਗਰ ਵਿਖੇ ‘ਸਿੱਖ ਧਰਮ … More »

ਪੰਜਾਬ | Leave a comment
58141_big

ਸੀਮਾ ਤੇ ਹੋਣ ਕਰਕੇ ਪੰਜਾਬ ਨੂੰ ਵਿਸ਼ੇਸ਼ ਰਾਜ ਦਾ ਦਰਜਾ ਮਿਲਣਾ ਚਾਹੀਦਾ – ਡਾ: ਉਪਿੰਦਰਜੀਤ ਕੌਰ

ਚੰਡੀਗੜ੍ਹ- ਪੰਜਾਬ ਦੀ ਵਿੱਤਮੰਤਰੀ ਡਾ: ਉਪਿੰਦਰਜੀਤ ਕੌਰ ਨੇ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਪਹਾੜੀ ਰਾਜਾਂ ਦੀ ਤਰਜ਼ ਤੇ ਪੰਜਾਬ ਨੂੰ ਵੀ ਵਿਸ਼ੇਸ਼ ਰਾਜ ਦਾ ਦਰਜ਼ਾ ਦਿੱਤਾ ਜਾਵੇ ਅਤੇ ਕੇਂਦਰੀ ਟੈਕਸਾਂ ਵਿੱਚੋਂ 50% ਹਿੱਸਾ ਦਿੱਤਾ ਜਾਵੇ। ਨਵੀਂ ਦਿੱਲੀ … More »

ਪੰਜਾਬ | Leave a comment