ਪੰਜਾਬ
ਗੈਸ ਏਜੰਸੀ ਵਿਚ ਗੈਸ ਲੈਣ ਗਏ ਖਪਤਕਾਰ ਨੂੰ ਧੱਕੇ ਮਾਰ ਕੇ ਬਾਹਰ ਬਾਹਰ ਕੱਢਿਆ
ਭਦੌੜ, (ਸਤਨਾਮ ਸੰਧੂ) -ਸਥਾਨਕ ਗੈਸ ਏਜੰਸੀ ਵਿਚ ਇਕ ਗੈਸ ਲੈਣ ਗਏ ਖਪਤਕਾਰ ਨੂੰ ਧੱਕੇ ਮਾਰ ਕੇ ਬਾਹਰ ਬਾਹਰ ਕੱਢਣ ਦਾ ਮਾਮਲਾ ਪ੍ਰਕਾਸ਼ ਵਿਚ ਆਇਆ ਹੈ। ਇਸ ਸਬੰਧੀ ਜੀਵਨ ਕੁਮਾਰ ਪੁੱਤਰ ਸ੍ਰੀ ਬੁੱਧ ਰਾਮ ਵਾਸੀ ਭਦੌੜ ਨੇ ਹਲਫੀਆ ਬਿਆਨ ਰਾਹੀ ਦੱਸਿਆ … More
ਬਿਜ਼ਲੀ ਮੁਲਾਜਮ ਦੇ ਲੜਕੇ ਵੱਲੋਂ ਪਾਵਰ ਕਾਰਪੋਰੇਸ਼ਨ ਦੀਆਂ ਕਲੋਨੀਆਂ ਵਿੱਚ ਚੋਰੀ
ਭਦੌੜ, (ਸਤਨਾਮ ਸੰਧੂ)- ਸਥਾਨਕ ਕਸਬੇ ਵਿੱਚ ਪੰਜਾਬ ਰਾਜ਼ ਪਾਵਰ ਕਾਰਪੋਰੇਸ਼ਨ ਦੇ ਦਫ਼ਤਰ ਵਿੱਚ ਭਾਰੀ ਨੁਕਸਾਨ ਵਾਲੀ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਦੌਰਾਨ ਚੋਰੀ ਕਰਨ ਵਾਲੇ ਇੱਕ ਨਸ਼ਈ ਨੂੰ ਮੌਕੇ ਤੇ ਹੀ ਫੜ੍ਹ ਕੇ ਪੁਲਿਸ ਹਵਾਲੇ ਕੀਤਾ। ਪੱਤਰਕਾਰਾਂ ਨਾਲ … More
ਆਲੂਆਂ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਓ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਰਵਸਿਟੀ ਲੁਧਿਆਣਾ ਦੇ ਪੌਦਾ ਰੋਗ ਵਿਗਿਆਨ ਵਿਭਾਗ ਵੱਲੋਂ ਕੀਤੇ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਆਲੂਆਂ ਦਾ ਪਿਛੇਤਾ ਝੁਲਸ ਰੋਗ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੁਝ ਖੇਤਾਂ ਵਿੱਚ ਸ਼ੁਰੂ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿੱਚ … More
ਸੋਨੀਆ, ਡਾ: ਮਨਮੋਹਨ ਸਿੰਘ ਅਤੇ ਬੀਬੀ ਭੱਠਲ ਵਰਗੇ ਕਾਂਗਰਸੀਆਂ ਵੱਲੋ “ਰਿਸ਼ਵਤਖੋਰੀ” ਵਿਰੁੱਧ ਰਾਗ ਅਲਾਪਣ ਦਾ ਕੋਈ ਅਰਥ ਨਹੀਂ
ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਵੱਲੋ ਆਏ ਇਸ ਬਿਆਨ ਕਿ “ਅਸੀਂ ਅਗਲੀਆਂ ਚੋਣਾਂ ਰਿਸ਼ਵਤਖੋਰੀ ਅਤੇ ਕਾਨੂੰਨੀ ਵਿਵਸਥਾ ਦੇ ਮੁੱਦਿਆਂ ਉੱਤੇ ਲੜਾਂਗੇ” ਦਾ ਤਿੱਖਾ ਪ੍ਰਤੀਕਰਮ … More
ਸਾਹਨੇਵਾਲ ਹਲਕੇ ’ਚ ਮਜੀਠੀਆ ਦੀ ਰੈਲੀ ਨੇ ਨੌਜਵਾਨਾਂ ਦੇ ਹੌਂਸਲੇ ਬੁਲੰਦ ਕੀਤੇ – ਗਿੱਲ ਗੌਂਸਗੜ੍ਹ
ਲੁਧਿਆਣਾ, (ਹਰਮਿੰਦਰ ਰਾਣਾ ) -: ਯੂਥ ਅਕਾਲੀ ਦਲ ਵਲੋਂ ਹਲਕੇ ਪੱਧਰ ਤੇ ਕੀਤੀਆਂ ਜਾ ਰਹੀਂ ਰੈਲੀਆ ਵਿਚ ਵਿਸ਼ਾਲ ਇਕੱਠ ਇਹ ਸਾਬਤ ਕਰਦਾ ਹੈ ਕਿ ਆਉਣ ਵਾਲਾ ਸਮਾਂ ਨੌਜਵਾਨਾ ਦੇ ਸੁਨਹਿਰੀ ਭਵਿੱਖ ਦਾ ਰਾਹ ਖੋਲ੍ਹ ਗਿਆ ਹੈ। ਇਹ ਵਿਚਾਰ ਅਕਾਲੀ ਜਥਾ … More
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵਿਸ਼ੇਸ਼ ਆਦੇਸ਼ ਜਾਰੀ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -: ਜਿਲ੍ਹਾ ਮੈਜਿਸਟਰੇਟ ਮੁਕਤਸਰ ਸ੍ਰੀ ਵਰੁਣ ਰੂਜਮ ਨੇ ਇੱਕ ਵਿਸ਼ੇਸ਼ ਹੁਕਮ ਜਾਰੀ ਕਰਕੇ ਜਿਲ੍ਹੇ ਦੀ ਹਦੂਦ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ, ਜਲੂਸ ਕੱਢਣ, ਨਾਹਰੇਬਾਜੀ ਕਰਨ ਤੇ ਸਖਤ ਪਾਬੰਦੀ ਲਗਾ ਦਿੱਤੀ … More
ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਪੰਜਾਬ ਗੇਮਜ਼ ਲਈ ਟਰਾਇਲ 4 ਜਨਵਰੀ ਤੋਂ
ਸ੍ਰੀ ਮੁਕਤਸਰ ਸਾਹਿਬ (ਸੁਨੀਲ ਬਾਂਸਲ) -: ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਸੂਬੇ ਦੀਆਂ ਪਰਮ ਅਗੇਤ ਖੇਡਾਂ ਵਿੱਚ ਫਰਵਰੀ-2011 ਨੂੰ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਪੰਜਾਬ ਗੇਮਜ਼ (ਪੁਰਸ ਅਤੇ ਮਹਿਲਾ ) ਕਰਵਾਉਣ ਦਾ ਫੈਸਲਾ ਕੀਤਾ ਹੈ। ਜਿਸ ਵਿੱਚ ਅਥਲੈਟਿਕਸ, ਬਾਸਕਟਬਾਲ, ਬਾਕਸਿੰਗ, ਹਾਕੀ, … More
ਨਾਂਦੇੜ ’ਚ 11 ਜਨਵਰੀ ਨੂੰ ਮਨਾਇਆ ਜਾਵੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਦਿਹਾੜਾ
ਨਾਂਦੇੜ – ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲਨਗਰ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਨੇ ਅੱਜ ਪੰਜਾਬ’ ਤੋਂ ਜਥੇ ਸਮੇਤ ਪਹੁੰਚੇ ਉਘੇ ਸਮਾਜ ਸੇਵਕ ਸ. ਰੁਪਿੰਦਰ ਸਿੰਘ ਸ਼ਾਮਪੁਰਾ, ਪ੍ਰਧਾਨ ਭਾਈ ਘਨੱਈਆ ਜੀ ਵੈਲਫੇਅਰ ਸੁਸਾਇਟੀ ਪੰਜਾਬ, ਵਿਦੇਸ਼ੀ ਸਿੱਖ ਸ. … More
ਗੁਰੂ ਦੀਆਂ ਲਾਡਲੀਆਂ ਫੋਜਾਂ ਸਿੱਖ ਪੰਥ ਦਾ ਇਕ ਅਨਿੱਖੜਵਾਂ ਅੰਗ ਹਨ : ਗਿਆਨੀ ਗੁਰਬਚਨ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਵਲੋਂ ਜ਼ਾਹੋ-ਜਲਾਲ ਨਾਲ ਮੁਹਲਾ ਆਯੌਜਿਤ
ਫ਼ਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ) – ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਨਿਹੰਗ ਸਿੰਘ ਜਥੇਬੰਦੀਆਂ ਤੇ ਗੁਰੂ ਦੀਆਂ ਲਾਡਲੀਆਂ ਫੋਜਾਂ ਸਿੱਖ ਪੰਥ ਦਾ ਇਕ ਅਨਿੱਖੜਵਾਂ ਅੰਗ ਹਨ, ਉਹ ਇੱਥੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ … More
ਬ੍ਰਿਗੇਡੀਅਰ ਕਰਮਪਾਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸੰਸਕਾਰ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -: ਸ਼ਹਿਰ ਦੀ ਪ੍ਰਸਿੱਧ ਹਸਤੀ ਤੇ ਰਿਟਾਇਰਡ ਬ੍ਰਿਗੇਡੀਅਰ ਸ.ਕਰਮਪਾਲ ਸਿੰਘ ਸਿੱਧੂਦਾ ਅੱਜ ਸੰਖੇਪ ਜਿਹੀ ਬਿਮਾਰੀ ਮਗਰੋਂ ਅਚਾਨਕ ਦੇਹਾਂਤ ਹੋਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਇਥੋਂ ਦੇ ਜਲਾਲਾਬਾਦ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। … More




