ਪੰਜਾਬ

lohgarh-amr

ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੀ ਸੁਰੰਗ ਮਿਲੀ

ਅੰਮ੍ਰਿਤਸਰ- ਅੰਮ੍ਰਿਤਸਰ ਦੇ ਲੋਹਗੜ੍ਹ ਇਲਾਕੇ ਵਿੱਚ ਸੀਵਰ ਪਾਉਣ ਲਈ ਹੋ ਰਹੀ ਖੁਦਾਈ ਦੌਰਾਨ ਇੱਕ ਇਤਹਾਸਿਕ ਸੁਰੰਗ ਮਿਲੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਸੁਰੰਗ ਛੇਂਵੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਬਣਾਈ ਗਈ ਸੀ। ਮਜ਼ਦੂਰਾਂ ਨੂੰ … More »

ਪੰਜਾਬ, ਮੁਖੱ ਖ਼ਬਰਾਂ | Leave a comment
 

ਦਸਤਾਰ ਦੀ ਤਲਾਸ਼ੀ ਲੈ ਕੇ ਸਿੱਖਾਂ ਨੂੰ ਬੇਪੱਤ ਕੀਤੇ ਜਾਣ ਦੇ ਰੋਸ ’ਚ ਅਮਰੀਕੀ ਦੂਤਾਵਾਸ ਦੇ ਬਾਹਰ 23 ਦਸੰਬਰ ਨੂੰ ਧਰਨਾ ਦਿੱਤਾ ਜਾਵੇਗਾ

ਅੰਮ੍ਰਿਤਸਰ-: ਅਮਰੀਕਾ ਵਿਚ ਸਫਰ ਦੌਰਾਨ ਵੱਖ-ਵੱਖ ਏਅਰਪੋਰਟਾਂ ’ਤੇ ਸਿੱਖਾਂ ਦੀ ਜ਼ਬਰੀ ਦਸਤਾਰ ਉਤਾਰ ਕੇ ਤਲਾਸ਼ੀ ਲੈਣ ਵਰਗੇ ਅਪਮਾਨਜਨਕ ਵਤੀਰੇ ਵਿਰੁੱਧ ਰੋਸ ਪ੍ਰਗਟ ਕਰਨ ਅਤੇ ਸਿੱਖ ਸਭਿਆਚਾਰ ’ਚ ਦਸਤਾਰ ਦੀ ਮਹੱਤਤਾ ਤੋਂ ਜਾਣੂੰ ਕਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 23 … More »

ਪੰਜਾਬ | Leave a comment
sgpc b

ਸ਼੍ਰੋਮਣੀ ਕਮੇਟੀ ਵਲੋਂ ਬੀਬੀ ਸੁਰਿੰਦਰ ਕੌਰ ਬਾਦਲ ਦੇ ਸੇਹਤਯਾਬ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ

ਅੰਮ੍ਰਿਤਸਰ:- ਗੁਰੂ ਘਰ ਦੀ ਅਨਿਨ ਸੇਵਕ ਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਜੋ ਸਰੀਰਕ ਰੋਗ ਕਾਰਨ ਅਮਰੀਕਾ ’ਚ ਜ਼ੇਰੇ ਇਲਾਜ ਹਨ, ਦੀ ਸਿਹਤਯਾਬੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ … More »

ਪੰਜਾਬ | Leave a comment
 

ਵੈਨ ਜ਼ੀਆਬਾਓ ਦਾ ਹਿੰਦ ਦਾ ਦੌਰਾ ਅਰਥ ਭਰਪੂਰ ਅਤੇ ਮੁਸਲਿਮ ਪਾਕਿਸਤਾਨ ਦੀ ਮਜ਼ਬੂਤੀ ਦੇ ਉੱਦਮ ਸਵਾਗਤਯੋਗ

ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੀਨ ਦੇ ਵਜ਼ੀਰ ਏ ਆਜਿਮ ਸ਼੍ਰੀ ਵੈਨ ਜ਼ੀਆਬਾਓ ਵੱਲੋਂ ਹਿੰਦ ਦੇ ਦੌਰੇ ਦਾ ਜਿੱਥੇ ਸਵਾਗਤ ਕੀਤਾ, ਉੱਥੇ ਉਨ੍ਹਾ ਨੇ ਇਸ ਗੱਲ ਦੀ ਵੀ ਤਸੱਲੀ ਪ੍ਰਗਟ ਕੀਤੀ ਕਿ ਚੀਨ-ਹਿੰਦ … More »

ਪੰਜਾਬ | Leave a comment
 

ਪ੍ਰਬੰਧਕਾਂ ਨੂੰ ਸਮਾਗਮ ਅਨੁਸਾਰ ਹੀ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਸਨ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪਿਛਲੇ ਦਿਨੀਂ ਫਿਲਮੀ ਕਲਾਕਾਰਾਂ ਦੇ ਸ਼ੋਅ ਦੌਰਾਨ ਹੋਈ ਭੰਨ ਤੋੜ ਤੋਂ ਬਾਅਦ  ਕੁਝ ਅਖ਼ਬਾਰੀ ਖ਼ਬਰਾਂ ਸੰਬੰਧੀ ਸਪਸ਼ਟੀਕਰਨ ਦਿੰਦਿਆਂ ਯੂਨੀਵਰਸਿਟੀ ਨੇ ਕਿਹਾ ਹੈ ਕਿ ਭਾਸਕਰ ਅਖ਼ਬਾਰ ਵੱਲੋਂ ਆਪਣਾ ਤੀਸਰਾ ਸਲਾਨਾ ਸਮਾਗਮ ਕਰਵਾਉਣ ਸੰਬੰਧੀ ਯੂਨੀਵਰਸਿਟੀ ਮੇਲਾ ਗਰਾਉਂਡ … More »

ਪੰਜਾਬ | Leave a comment
20101213-a

ਅਖੰਡ ਕੀਰਤਨੀ ਜਥਾ ਤਰਨਾ ਦੱਲ ਦੇ ਮੁੱਖੀ ਬਾਬਾ ਮਖੱਣ ਸਿੰਘ ਨੂੰ ਪਹਿਲਾ ਵਾਂਗ ਸਹਿਯੋਗ ਦਿੰਦਾ ਰਹੇਗਾ

ਅੰਮ੍ਰਿਤਸਰ – ਅਖੰਡ ਕੀਰਤਨੀ ਜਥਾ ਇੰਟਰਨੈਸਨਲ ਦੇ ਮੁੱਖੀ ਜਥੇਦਾਰ ਗਿਆਨੀ ਬਲਦੇਵ ਸਿੰਘ ਵਲੋਂ ਬਾਬਾ ਨੌਧ ਸਿੰਘ ਜੀ ਦੀ ਸਮਾਧ ਤੇ ਨਤਮਸਤ ਹੁੰਦਿਆਂ ਤਰਨਾ ਦਲ ਦੇ ਮੀਤ ਜਥੇਦਾਰ ਬਾਬਾ ਗੱਜਣ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਤਰਨਾ ਦਲ ਦੇ … More »

ਪੰਜਾਬ | Leave a comment
 

ਮੁਤੱਸਵੀਆਂ ਵੱਲੋ ਲਾਈ ਅੱਗ ਦੇ ਸੇਕ ਤੋਂ ਉਹ ਖੁਦ ਵੀ ਨਹੀਂ ਬਚ ਸਕਣਗੇ

ਫਤਿਹਗੜ੍ਹ ਸਾਹਿਬ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਨੁਸਾਰ ਬੀਬੀ ਮੀਰਾ ਸ਼ੰਕਰ ਦੀ ਅਮਰੀਕਾ ਵਿੱਚ ਏਅਰ ਪੋਰਟ ‘ਤੇ ਚੈਕਿੰਗ ਕਰਨਾ ਬਹੁਤ ਹੀ ਦੁੱਖਦਾਇਕ ਹੈ। ਪਰ ਅਮਰੀਕਾ ਵਿੱਚ ਕਾਨੂੰਨ ਦਾ ਰਾਜ ਹੈ ਅਤੇ ਕੋਈ ਵੀ ਇਸ ਤੋਂ ਉੱਪਰ ਨਹੀਂ ਹੈ। ਪਿਛਲੇ ਸਮੇ … More »

ਪੰਜਾਬ | Leave a comment
 

ਬਿੱਟੂ ਆਪਣੀ ਪੀੜੀ ਥੱਲੇ ਸੋਟਾ ਫੇਰੇ ਤੇ ਯਾਤਰਾ ਦੀ ਥਾਂ ਸੰਸਦ ’ਚ ਜਾ ਕੇ ਪੰਜਾਬ ਦੇ ਹਿਤਾਂ ਦੀ ਗਲ ਕਰੇ

ਅੰਮ੍ਰਿਤਸਰ -ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਜਨਤਾ ਨੂੰ ਕਾਂਗਰਸ ਵਿਰੁੱਧ ਇੱਕ ਮੁੱਠ ਹੋਣ ਦਾ ਸਦਾ ਦਿੰਦਿਆਂ ਜ਼ੋਰ ਦੇ ਕੇ ਕਿਹਾ ਕਿ ਗਾਂਧੀ ਪਰਿਵਾਰ ਨੂੰ ਸਿਆਸੀ ਸਫ਼ਾਂ ਤੋਂ ਬਾਹਰ ਕੀਤੇ ਬਿਨਾਂ ਦੇਸ਼ ਵਿੱਚ … More »

ਪੰਜਾਬ | Leave a comment
nagarkirtan

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਆਯੋਜਤ ਕੀਤਾ ਗਿਆ

ਅੰਮ੍ਰਿਤਸਰ:-ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਤੀਕ ਇਕ ਵਿਸ਼ਾਲ ਨਗਰ ਕੀਰਤਨ ਆਯੋਜਤ ਕੀਤਾ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ … More »

ਪੰਜਾਬ, ਮੁਖੱ ਖ਼ਬਰਾਂ | Leave a comment
DSCN1771

ਪੱਤਰ ਵਿਹਾਰ ਕੋਰਸ ਦੀ ਸਲਾਨਾ ਪ੍ਰੀਖਿਆ ਲਈ ਨਿਗਰਾਨ ਅਮਲਾ ਪ੍ਰੀਖਿਆ ਕੇਂਦਰਾਂ ਲਈ ਰਵਾਨਾ

ਅੰਮ੍ਰਿਤਸਰ – ਸ਼੍ਰੋ. ਗੁ. ਪ੍ਰ. ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਅਰੰਭ ਕੀਤੇ ਗਏ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਬਾਰੇ ਸ. ਹਰਜੀਤ ਸਿੰਘ ਐਡੀ. ਸਕੱਤਰ ਧਰਮ ਪ੍ਰਚਾਰ ਕਮੇਟੀ ਅਤੇ ਡਾਇਰੈਕਟਰ ਡਾ. ਜਸਬੀਰ ਸਿੰਘ ਸਾਬਰ ਨੇ ਅੱਜ ਦਫਤਰ … More »

ਪੰਜਾਬ | Leave a comment