ਪੰਜਾਬ

Graphic1(2)

ਸਿੱਖਾਂ ਦੀ ਪਹਿਚਾਣ ਸਬੰਧੀ ਵੱਖ-ਵੱਖ ਭਾਸ਼ਾਵਾਂ ’ਚ ਬਰੋਸ਼ਰ ਛਾਪ ਕੇ ਯੂ.ਐਨ.ਓ. ਦੇ ਸਾਰੇ ਦੇਸ਼ਾਂ ਨੂੰ ਭੇਜਿਆ ਜਾਵੇਗਾ

ਅੰਮ੍ਰਿਤਸਰ-: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਦੀ ਪਹਿਚਾਣ ਸਬੰਧੀ ਅੰਗਰੇਜ਼ੀ ਤੇ ਹੋਰ ਵੱਖ-ਵੱਖ ਭਾਸ਼ਾਵਾਂ ’ਚ ਬਰੋਸ਼ਰ ਛਾਪਕੇ ਯੂ.ਐਨ.ਓ. ਦੇ ਸਾਰੇ ਮੁਲਕਾਂ ਦੇ ਮੁਖੀਆਂ ਅਤੇ ਭਾਰਤ ’ਚ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਨੂੰ ਭੇਜਿਆ ਜਾਵੇਗਾ ਅਤੇ ਅਮਰੀਕਾ ’ਚ ਏਅਰਪੋਰਟਾਂ ’ਤੇ ਸਿੱਖਾਂ … More »

ਪੰਜਾਬ | Leave a comment
dc

ਡੀ. ਸੀ. ਮੁਕਤਸਰ ਵੱਲੋਂ ਦਫ਼ਤਰਾਂ ਦੀ ਅਚਨਚੇਤ ਚੈਕਿੰਗ, ਵੱਖ-ਵੱਖ ਦਫ਼ਤਰਾਂ ਤੇ ਛਾਪਾ, 19 ਕਰਮਚਾਰੀ ਗੈਰ ਹਾਜ਼ਰ ਪਾਏ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -: ਅੱਜ ਸ੍ਰੀ ਵਰੁਣ ਰੂਜ਼ਮ ਡਿਪਟੀ ਕਮਿਸ਼ਨਰ ਮੁਕਤਸਰ ਨੇ ਸਵੇਰੇ 9:05 ਤੇ ਵੱਖ ਵੱਖ ਸਰਕਾਰੀ ਦਫ਼ਤਰਾਂ ਤੇ ਛਾਪੇ ਮਾਰ ਕੇ ਹਾਜ਼ਰੀ ਦੀ ਚੈਕਿੰਗ ਕੀਤੀ। ਉਹਨਾ ਦੇ ਨਾਲ ਸ: ਦਲਵਿੰਦਰਜੀਤ ਸਿੰਘ ਐਸ. ਡੀ. ਐਮ. ਮੁਕਤਸਰ ਵੀ … More »

ਪੰਜਾਬ | Leave a comment
20mks02(2)

ਦੂਜੇ ਗੇੜ ਦੀ ਮਰਦਮ ਸ਼ੁਮਾਰੀ 2011 ਦੀ ਰਹਿਸਲ ਦਾ ਕੰਮ ਸ਼ੁਰੂ

ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) -: ਅੱਜ ਰੈਡ ਕਰਾਸ ਭਵਨ ਵਿਖੇ ਦੂਜੇ ਗੇੜ ਦੀ ਮਰਦਮ ਸ਼ੁਮਾਰੀ ਸਬੰਧੀ ਰਹਿਸਲ ਕਰਵਾਈ ਗਈ। ਜਿਸ ਦੀ ਪ੍ਰਧਾਨਗੀ ਸ: ਦਰਸਨ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਕੀਤੀ। ਇਸ ਮੌਕੇ ਸ: ਕਿਰਨਜੀਤ ਸਿੰਘ ਤਹਿਸੀਲਦਾਰ ਮਲੋਟ, ਸ੍ਰੀ … More »

ਪੰਜਾਬ | Leave a comment
 

ਸੰਸਾਰ ਸਿੱਖ ਸੰਗੱਠਨ ਦੇ ਵਾਰਸ਼ਿਕ ਸਮਾਗਮ ਵਲੋਂ ਅਹਿੰਮ ਫੈਸਲੇ

ਚੰਡੀਗੜ੍ਹ,  (ਹਰਬੀਰ ਭੰਵਰ) – ਸੰਸਾਰ ਸਿੱਖ ਸੰਗੱਠਨ (ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ) ਨੇ ਸੰਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟਆਂ ਨੂੰ ਅਪੀਲ ਕੀਤੀ ਹੈ ਕਿ ਆਪਣੀ ਗੋਲਕ ਦਾ  ਪੰਜ ਫੀਸਦੀ ਹਿੱਸਾ ਗਰੀਬ ਤੇ ਹੋਣਹਾਰ ਸਿੱਖ ਵਿਦਿਆਰਥੀਆਂ ਦੀ ਕਿੱਤਾ-ਮੁਖੀ ਸਿਖਿਆ ਲਈ ਰਾਖਵਾਂ ਕਰਨ ਕਿਉ ਕਿ … More »

ਪੰਜਾਬ | Leave a comment
19mks01

ਪੁਲਿਸ ਐਲਡਰਜ਼ ਦਿਹਾੜਾ ਮਨਾਇਆ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -: ਇਥੋਂ ਦੇ ਕੋਟਕਪੂਰਾ ਰੋਡ ਸਥਿਤ ਥਾਨਾ ਸਦਰ ਵਿਖੇ ਪੁਲਿਸ ਵਿਭਾਗ ਵੱਲੋਂ ਪੁਲਿਸ ਐਲਡਰਜ਼ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਮਾਰੋਹ ਸਮੇਂ ਸ੍ਰੀ ਆਸ਼ੂਤੋਸ਼ ਕੌਸ਼ਲ ਐਸ.ਪੀ.ਹੈਡਕੁਆਟਰ ਬਤੌਰ ਮੁੱਖ ਮਹਿਮਾਨ ਅਤੇ ਸ੍ਰੀ ਗੁਰਦੀਪ ਸਿੰਘ ਡੀ.ਐਸ.ਪੀ.ਵਿਸ਼ੇਸ਼ ਮਹਿਮਾਨ ਸ਼ਾਮਲ … More »

ਪੰਜਾਬ | Leave a comment
18tarantaran majithia meting

ਕੈਪਟਨ ਨਹੀਂ ਚਾਹੁੰਦਾ ਕਿ ਰਾਜ ਵਿਚ ਕੋਈ ਵਡੀ ਇੰਡਸਟਰੀ ਆਵੇ- ਮਜੀਠੀਆ

ਤਰਨ ਤਾਰਨ- ਯੂਥ ਅਕਾਲੀ ਦਲ ਦੇ ਸਰਪ੍ਰਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਨੂੰ ਆੜੇ ਹੱਥੀਂ ਲੈਦਿਆਂ ਕਿਹਾ ਕਿ ਕਾਂਗਰਸ ਨੇ ਇਕ ਸੋਚੀ ਸਮਝੀ ਨੀਤੀ ਤਹਿਤ ਪੰਜਾਬ ਨੂੰ ਵਡੀ ਇੰਡਸਟਰੀ ਤੋਂ ਵਾਂਝਿਆ ਰਖਿਆ ਗਿਆ। ਉਹਨਾਂ ਦੋਸ਼ ਲਾਉਦਿਆਂ … More »

ਪੰਜਾਬ | Leave a comment
 

ਰਾਹੁਲ ਗਾਂਧੀ ਦੇ ਵਿਚਾਰਾਂ ਦਾ “ਵਿਕੀਲੀਕਸ” ਵੱਲੋ ਕੀਤਾ ਖੁਲਾਸਾ, ਸਾਫ਼-ਸੁੱਥਰੇ ਇਸਾਈ ਖੂਨ ਦੀ ਨਿਸ਼ਾਨੀ

ਫਤਿਹਗੜ੍ਹ ਸਾਹਿਬ :- “ ਸ੍ਰੀ ਰਾਹੁਲ ਗਾਂਧੀ ਜਨਰਲ ਸਕੱਤਰ ਕਾਂਗਰਸ ਜਮਾਤ ਦੀਆਂ ਰਗਾਂ ਵਿੱਚ ਦੋੜ ਰਿਹਾ ਖੂਨ ਇਸਾਈ ਅਤੇ ਹਿੰਦੂ ਕੌਮਾਂ ਵਿੱਚੋਂ ਸਾਂਝਾ ਹੈ। ਜਿਸ ਵਿੱਚ ਸਾਫ਼ ਸੁੱਥਰੇ ਇਸਾਈ ਖੂਨ ਦੀ ਬਹੁਲਤਾ ਹੋਣ ਕਾਰਨ ਬਿਬੇਕਤਾ ਨਾਲ ਆਪਣੀ ਗੱਲ ਕਹਿਣ ਦੀ … More »

ਪੰਜਾਬ | Leave a comment
17bathinda youth di rally majithia

ਕੇਂਦਰ ਪੰਜਾਬ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦੇਵੇ-ਮਜੀਠੀਆ

ਬਠਿੰਡਾ- ਯੂਥ ਅਕਾਲੀ ਦਲ ਦੇ ਸਰਪ੍ਰਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਆਰਥਕਤਾ ਨੂੰ ਮਜਬੂਤੀ ਦੇਣ ਲਈ ਕੇਂਦਰ ਤੋਂ ਪੰਜਾਬ ਲਈ ਵਿਸ਼ੇਸ਼  ਆਰਥਿਕ ਪੈਕੇਜ ਦੀ ਮੰਗ ਕੀਤੀ ਉਥੇ ਉਹਨਾਂ ਪੰਜਾਬ ਕਾਂਗਰਸ ਨੂੰ ¦ਮੇ ਹੱਥੀਂ ਲੈਦਿਆਂ ਕੇਂਦਰ … More »

ਪੰਜਾਬ | Leave a comment
Graphic2

ਅਮਰੀਕਾ ’ਚ ਸੁਰੱਖਿਆ ਨਿਯਮਾਂ ਵਿਰੁੱਧ ਸ਼ਾਂਤਮਈ ਧਰਨੇ ਲਈ ਤਿਆਰੀਆਂ ਜ਼ੋਰਾਂ ’ਤੇ – ਜਥੇ: ਅਵਤਾਰ ਸਿੰਘ

ਅੰਮ੍ਰਿਤਸਰ:- ‘ਦਸਤਾਰ ਸਿੱਖ ਦੀ ਸ਼ਾਨ ਹੈ’ ਅਤੇ ਅਮਰੀਕਾ ’ਚ ਸੁਰੱਖਿਆ ਦੀ ਆੜ ’ਚ ਦਸਤਾਰ ਦੀ ਤਲਾਸ਼ੀ ਲਈ ਬਣਾਏ ਨਿਯਮਾਂ ਪ੍ਰਤੀ ਸਿੱਖਾਂ ’ਚ ਭਾਰੀ ਰੋਸ ਤੇ ਗੁੱਸਾ ਹੈ। ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਯੂ:ਐ¤ਸ:ਏ. ਦੀ … More »

ਪੰਜਾਬ | Leave a comment
ਸ੍ਰ ਬਿਕਰਮ ਸਿੰਘ ਮਜੀਠੀਆ ਸਰਪ੍ਰਸਤ ਯੂਥ ਅਕਾਲੀ ਦਲ ਇਤਿਹਾਸਕ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ  ਯੂਥ ਅਕਾਲੀ ਦਲ ਦੇ ਵਰਕਰਾਂ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ

ਯੂਥ ਅਕਾਲੀ ਦਲ ਵੱਲੋਂ ਸਮਾਜਿਕ ਬੁਰਾਈਆਂ ਵਿਰੁੱਧ ਜਹਾਦ ਛੇੜਨ ਦਾ ਕੀਤਾ ਐਲਾਨ

ਸੰਗਰੂਰ – ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਤਾਬੜ ਤੋੜ ਹਮਲੇ ਕਰਦਿਆਂ ਅੱਜ ਉਹਨਾਂ ਵੱਲੋਂ ਬਠਿੰਡਾ ਰਿਫੈਨਰੀ ਸੰਬੰਧੀ ਕੀਤੀ ਗਈ ਟਿੱਪਣੀ ਦਾ … More »

ਪੰਜਾਬ | Leave a comment