ਪੰਜਾਬ

 

ਅਮਰਿੰਦਰ ਦਾ ਲੋਕ ਫਤਵੇ ਤੇ ਸ਼ੱਕ ਕਰਨਾ ਕਾਂਗਰਸ ਦਾ ਜਨਤਾ ਤੋਂ ਵਿਸ਼ਵਾਸ਼ ਉਠਣ ਦੀ ਨਿਸ਼ਾਨੀ – ਮਜੀਠੀਆ

ਅੰਮ੍ਰਿਤਸਰ -  ਸ਼੍ਰੋਮਣੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਰਾਜ ਵਿੱਚ ਹੋਈਆਂ ਜਿਮਨੀ ਚੋਣਾਂ ਵਿੱਚ ਪੱਖਪਾਤ ਕਰਨ ਦਾ ਦੋਸ਼ ਲਗਾਉਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੂੰ ਆੜੇ ਹੱਥੀ … More »

ਪੰਜਾਬ | Leave a comment
 

ਸ਼੍ਰੋਮਣੀ ਕਮੇਟੀ ਸਿੱਖਾਂ ਦੀ ਆਸਥਾ ਤੇ ਭਾਵਨਾ ਦੀ ਪ੍ਰਤੀਕ ਹੈ – ਜਥੇ. ਅਵਤਾਰ ਸਿੰਘ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਆਸਥਾ ਤੇ ਭਾਵਨਾ ਦੀ ਪ੍ਰਤੀਕ ਹੈ।  ਸ਼੍ਰੋਮਣੀ ਕਮੇਟੀ ਸਾਰੇ ਵਿਸ਼ਵ ਦੀਆਂ ਸੰਗਤਾਂ ਦੀ ਸਾਂਝੀ ਕਮੇਟੀ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਤੋਂ ਵਿਸ਼ਵ ਦੀਆਂ ਸੰਗਤਾਂ ਸੰਤੁਸ਼ਟ ਹਨ ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾਂ ਪ੍ਰਧਾਨ … More »

ਪੰਜਾਬ | Leave a comment
 

ਸਬਸਿਡੀ ਦੇਣਾ ਵੀ ਗਲਤ : ਨਾ ਦੇਣਾ ਵੀ ਗਲਤ -ਹਰਸਿਮਰਤ

ਬਠਿੰਡਾ- ਸਬਸਿਡੀ ਦੇਣਾ ਜਾਂ ਨਾ ਦੇਣਾ, ਇਹ ਰਾਜ ਸਰਕਾਰ ਅਤੇ ਕੈਬਿਨੇਟ ਦਾ ਮਾਮਲਾ ਹੈ, ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦੀ। ਵੈਸੇ ਮੇਰੀ ਰਾਏ ਵਿਚ ਸਬਸਿਡੀ ਦੇਣਾ ਵੀ ਠੀਕ ਹੈ ਅਤੇ ਇਸਨੂੰ ਬੰਦ ਕਰ ਦੇਣਾ ਵੀ ਠੀਕ ਹੋਵੇਗਾ, ਪਰ ਇਹ … More »

ਪੰਜਾਬ | Leave a comment
 

ਸੁਖਬੀਰ ਬਾਦਲ ਦਾ ਨਕਲੀ ਪੀਏ ਗਿਆ ਜੇਲ੍ਹ

ਬਠਿੰਡਾ- ਆਪਣੇ ਆਪ ਨੂੰ ਸੂਬੇ ਦੇ ਡਿਪਟੀ ਚੀਫ਼ ਮਨਿਸਟਰ ਸੁਖਬੀਰ ਸਿੰਘ ਬਾਦਲ ਦਾ ਪੀਏ ਦਸਣ ਵਾਲਾ ਗੁਰਸੇਵਕ ਸਿੰਘ ਅਕਾਲੀ ਵਰਕਰ ਹੈ ਅਤੇ ਉਸਦੇ ਕਈ ਵੱਡੇ ਲੀਡਰਾਂ ਨਾਲ ਸਬੰਧ ਹਨ। ਰਾਮਪੁਰਾ ਫੂਲ ਥਾਣੇ ਦੀ ਚਾਊਕੇ ਪੁਲਿਸ ਚੌਂਕੀ ਵਲੋਂ ਪੁੱਛਗਿੱਛ ਤੋਂ ਬਾਅਦ … More »

ਪੰਜਾਬ | Leave a comment
 

ਸਿੱਖ ਇਤਿਹਾਸ ਨਾਲ ਸਬੰਧਤ ਗ੍ਰੰਥਾਂ ਦੀ ਸੰਪਾਦਨਾ ਅਤੇ ਖੋਜ ਕਾਰਜਾਂ ਨੂੰ ਹੋਰ ਵੀ ਉਤਸ਼ਾਹਤ ਕੀਤਾ ਜਾਵੇਗਾ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ – ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਕਾਰਜਾਂ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਇਤਿਹਾਸ ਨਾਲ ਸਬੰਧਤ ਗ੍ਰੰਥਾਂ ਦੇ ਸੰਪਾਦਨ ਦੇ ਕਾਰਜ ਲਈ ਪ੍ਰਸਿੱਧ ਇਤਿਹਾਸਕਾਰ ਡਾ: ਕ੍ਰਿਪਾਲ ਸਿੰਘ ਦੀ ਅਗਵਾਈ ਹੇਠ ਕਲਗੀਧਰ ਨਿਵਾਸ ਚੰਡੀਗੜ੍ਹ ਵਿਖੇ ‘ਸਿੱਖ ਸਰੋਤ ਇਤਿਹਾਸਕ … More »

ਪੰਜਾਬ | Leave a comment
 

30 ਸਾਲ ਤੋਂ ਘੱਟ ਉਮਰ ਵਾਲੇ ਅਖੰਡ ਪਾਠੀ ਸਿੰਘਾਂ ਸਬੰਧੀ ਕਾਰਵਾਈ ਘੋਖ-ਪੜਤਾਲ ਉਪਰੰਤ ਹੀ ਹੋਵੇਗੀ

ਅੰਮ੍ਰਿਤਸਰ  – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨ ਵਿਖੇ ਅਖੰਡ ਪਾਠੀ ਅਤੇ ਗ੍ਰੰਥੀ ਸਿੰਘ ਵਜੋਂ ਡਿਊਟੀ ਨਿਭਾਅ ਰਹੇ 30 ਸਾਲ ਤੋਂ ਘੱਟ ਉਮਰ ਦੇ ਕਰਮਚਾਰੀਆਂ ਨੂੰ ਡਿਊਟੀ ਤੋਂ ਫਿਲਹਾਲ ਫਾਰਗ ਨਹੀਂ ਕੀਤਾ ਜਾ ਰਿਹਾ ਬਲਕਿ ਪਿਛਲੇ ਕੁਝ … More »

ਪੰਜਾਬ | Leave a comment
 

ਪੰਜਾਬ ਵਿਚ ਇਕ ਹੋਰ ਅਕਾਲੀ ਦਲ ਬਣਿਆ

ਸੰਗਰੂਰ – ਪੰਜਾਬ ਦੇ ਇਕ ਪਿੰਡ ਲੌਂਗੋਵਾਲ ਵਿਚ ਗਵਰਨਰ ਸੁਰਜੀਤ ਸਿੰਘ ਬਰਨਾਲਾ ਦੀ ਪਤਨੀ ਬੀਬੀ ਸੁਰਜੀਤ ਕੌਰ ਦੀ ਅਗਵਾਈ ਵਿਚ ਇਕ ਨਵੇਂ ਅਕਾਲੀ ਦਲ ਦਾ ਗਠਨ ਕੀਤਾ ਗਿਆ। ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੂੰ ਮੁੱਖ ਸਕੱਤਰ ਬਣਾਇਆ ਗਿਆ। ਕਾਰਜਕਾਰੀ ਕਮੇਟੀ … More »

ਪੰਜਾਬ | Leave a comment
 

ਜਿਹੜਾ ਸਿੱਖ ਪੁਤ ਕੇਸ ਨਹੀ ਕਟਵਾਏਗਾ ਗੁਰੂ ਗੋਬਿੰਦ ਸਿੰਘ ਦੀਆਂ ਖੁਸ਼ੀਆ ਮਾਣੇਗਾ:-ਜਥੇ: ਬਲਦੇਵ ਸਿੰਘ

ਮੁਕਤਸਰ  (ਸ਼ਮਿੰਦਰ ਸਿੰਘ):- ਸ਼੍ਰੌਮਣੀ ਕਮੇਟੀ ਵਲੋਂ ਸਿੱਖੀ ਦੇ ਪ੍ਰਚਾਰ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਆਰੰਭ ਕੀਤੀ ਗਈ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਵਲੋਂ ਹਰ ਪਿੰਡ ਅਤੇ ਹਰ ਘਰ ਪਹੁੰਚ ਕੀਤੀ ਜਾ ਰਹੀ ਹੈ ਅਤੇ ਨੌਜਵਾਨਾਂ ਦੇ … More »

ਪੰਜਾਬ | Leave a comment
 

ਦਰਸ਼ਨੀ ਡਿਉੜੀ ਦੇ ਦਰਵਾਜ਼ੇ ਸਿੱਖ ਜਗਤ ਦਾ ਸਰਮਾਇਆ ਹਨ-ਜਥੇ: ਅਵਤਾਰ ਸਿੰਘ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੁਝ ਅਖ਼ਬਾਰਾਂ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਦਰਵਾਜ਼ਿਆਂ ਸਬੰਧੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵਲੋਂ ਛਪੀ ਖ਼ਬਰ ਦਾ ਸਖਤ … More »

ਪੰਜਾਬ | Leave a comment
 

ਰਾਜਾਸਾਂਸੀ ਹਵਾਈ ਅੱਡੇ ਤੋਂ ਸ੍ਰੀ ਹਰਿਮੰਦਰ ਸਾਹਿਬ ਤੀਕ ਬੱਸ ਸੇਵਾ ਆਰੰਭ ਹੋਣ ਨਾਲ ਵਿਦੇਸ਼ੀ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ-ਜਥੇ: ਅਵਤਾਰ ਸਿੰਘ

ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਦੀ ਰਿਹਾਇਸ਼, ਲੰਗਰ ਅਤੇ ਸਿਹਤ ਸਹੂਲਤਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਰਾਜਾਸਾਂਸੀ (ਅੰਮ੍ਰਿਤਸਰ) ਦੇ ਹਵਾਈ ਅੱਡੇ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਆਉਣ … More »

ਪੰਜਾਬ | Leave a comment