ਪੰਜਾਬ

 

ਸਿੱਖ ਪੰਥ 1984 ਦੇ ਦੁਖਾਂਤ ਨੂੰ ਕਤਈ ਨਹੀ ਭੁਲਾ ਸਕਦਾ

ਪਿੰਡ ਅਬੂਵਾਲ (ਲੁਧਿਆਣਾ):-  ਸਿੱਖ ਪੰਥ ਕੋਮ ਦੀ ਆਨ ਬਾਨ ਅਤੇ ਸ਼ਾਨ ਲਈ ਸ਼ਹੀਦ ਹੋਏ ਅਣਗਿਣਤ ਸਿੰਘਾਂ ਸਿੰਘਣੀਆਂ ਅਤੇ 1984 ਦੇ ਦੁਖਾਂਤ ਨੂੰ ਕਦੇ ਨਹੀ ਭੁਲਾ ਸਕਦਾ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਅਖੰਡ ਕੀਰਤਨੀ ਜਥਾ ਇੰਟਰਨੈਸਨਲ ਅਤੇ ਧਰਮ ਪ੍ਰਚਾਰ ਦੇ ਮੁਖੀ ਜਥੇਦਾਰ … More »

ਪੰਜਾਬ | Leave a comment
 

ਜੰਮੂ ਕਸ਼ਮੀਰ ਦੇ ਰੰਗਰੇਟ ਇਲਾਕੇ ਵਿੱਚ ਸਿੱਖਾਂ ਉੱਤੇ ਹੋਇਆ ਹਮਲਾ ਅਸਹਿ, ਅਬਦੁੱਲਾ ਸਰਕਾਰ ਸੰਜੀਦਾ ਹੋਵੇ

ਫਤਿਹਗੜ੍ਹ ਸਾਹਿਬ :- ਸ਼੍ਰੀਨਗਰ ਦੇ ਰੰਗਰੇਟ ਇਲਾਕੇ ਵਿੱਚ ਵੱਸਣ ਵਾਲੇ ਸਿੱਖ ਪਰਿਵਾਰਾਂ  ਉੱਤੇ ਉੱਥੋਂ ਦੇ ਬਸਿੰਦਿਆ ਵੱਲੋਂ ਸਿੱਖਾਂ ਦੇ ਘਰਾਂ ਉੱਤੇ ਕੀਤੇ ਗਏ ਹਮਲੇ ਸਿੱਖ ਕੌਮ ਲਈ ਅਸਹਿ ਵੀ ਹਨ ਅਤੇ ਦੁੱਕਦਾਇਕ ਵੀ। ਸਿੱਖਾਂ ਨੂੰ ਹਿਜ਼ਰਤ ਕਰਨ ਲਈ ਮਜ਼ਬੂਰ ਕਰਨ … More »

ਪੰਜਾਬ | Leave a comment
 

ਰੰਗਰੇਥ ’ਚ ਸਿੱਖ ਤੇ ਮੁਸਲਮਾਨ ਫਿਰਕਿਆਂ ’ਚ ਕੋਈ ਤਨਾਅ ਨਹੀਂ-ਅਦਲੀਵਾਲ

ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੈਲੀਫੋਨ ’ਤੇ ਹੋਈ ਗੱਲਬਾਤ ਅਨੁਸਾਰ ਜੰਮੂ ਕਸ਼ਮੀਰ ਸੂਬੇ ’ਚ ਸ੍ਰੀ ਨਗਰ ਦੇ ਪਿੰਡ ਰੰਗਰੇਥ ਵਿਖੇ ਸਿੱਖ ਤੇ ਮੁਸਲਮਾਨ ਬੱਚਿਆਂ ਦੇ ਝਗੜੇ ਕਾਰਨ ਵਾਪਰੀ … More »

ਪੰਜਾਬ | Leave a comment
 

ਜੂਨ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਿੰਘਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਰਧਾਂਜਲੀ ਭੇਟ

ਅੰਮ੍ਰਿਤਸਰ: – ਸਿੱਖ ਜਗਤ ਦੀ ਆਨ ਤੇ ਸ਼ਾਨ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਜੂਨ 1984 ’ਚ ਸਮੇਂ ਦੇ ਹਾਕਮਾਂ ਵਲੋਂ ਕੀਤੇ ਫੌਜੀ ਹਮਲੇ ਦੌਰਾਨ ਗੁਰਧਾਮਾਂ ਦੀ ਅਜ਼ਮਤ ਤੇ ਸਿੱਖ ਧਰਮ … More »

ਪੰਜਾਬ | Leave a comment
 

ਇਸ਼ਕ ਵਿਚ ਅੰਨ੍ਹੇ ਹੋਏ ਜੋੜੇ ਨੇ ਦੋ ਘਰ ਬਰਬਾਦ ਕੀਤੇ

ਅੰਮ੍ਰਿਤਸਰ- ਜੰਡਪੀਰ ਕਲੋਨੀ ਵਿਚ ਰਹਿਣ ਵਾਲਾ ਤਿੰਨ ਮਸੂਮ ਬੱਚਿਆਂ ਦਾ ਪਿਓ ੳਸੇ ਕਲੋਨੀ ਵਿਚ ਰਹਿਣ ਵਾਲੀ ਵਿਆਹੁਤਾ ਅਤੇ ਦੋ ਬੱਚਿਆਂ ਦੀ ਮਾਂ ਨੂੰ ਲੈ ਕੇ ਫਰਾਰ ਹੋ ਗਿਆ। ਦੋਵਾਂ ਨੇ ਨਾਂ ਤਾਂ ਆਪਣੇ ਬੱਚਿਆਂ ਦੀ ਪ੍ਰਵਾਹ ਕੀਤੀ ਹੈ ਅਤੇ ਨਾਂ … More »

ਪੰਜਾਬ | Leave a comment
 

ਆਰਕੀਟੈਕਟ ਵਿਭਾਗ ਤੋਂ ਦੁਖੀ ਹੈ ਨੇਕਚੰਦ

ਚੰਡੀਗੜ੍ਹ- ਰਾਕ ਗਾਰਡਨ ਦੇ ਨਿਰਮਾਤਾ ਸ੍ਰੀ ਨੇਕਚੰਦ ਦਾ ਕਹਿਣਾ ਹੈ ਕਿ ਉਸ ਨੇ ਰਾਕ ਗਾਰਡਨ ਨੂੰ ਆਪਣੇ ਘਰ ਦੀ ਤਰ੍ਹਾਂ ਸਵਾਰਿਆ ਹੈ। ਇਥੋਂ ਦੀ ਹਰ ਕਲਾਕਿਰਤੀ ਅਤੇ ਇਟ ਤੇ ਮੇਰਾ ਪਸੀਨਾ ਡੁਲ੍ਹਿਆ ਹੈ। ਜੇ ਪ੍ਰਸ਼ਾਸਨ ਇਸ ਦਾ ਰੂਪ ਵਿਗਾੜਨਾ ਚਾਹੁੰਦਾ … More »

ਪੰਜਾਬ | Leave a comment
 

ਕੈਪਟਨ ਅਮਰਿੰਦਰ ਸਿੰਘ ਦੇ ਵਕੀਲ ਨੇ ਚਲਾਨ ਦੀ ਕਾਪੀ ਮੰਗੀ

ਮੁਹਾਲੀ- ਪਿੱਛਲੇ ਕੁਝ ਅਰਸੇ ਤੋਂ ਚਰਚਾ ਵਿਚ ਰਹੇ ਅੰਮ੍ਰਿਤਸਰ ਇੰਪਰੂਵਮੈਂਟ ਟਰਸੱਟ ਘਪਲੇ ਵਿਚ ਅਰੋਪੀ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਦੇ ਵਕੀਲਾਂ ਨੇ ਵਿਜੀਲੈਂਸ ਬਿਊਰੋ ਦੁਆਰਾ ਦਾਖਲ ਚਲਾਨ ਦੀ ਕਾਪੀ ਮੰਗੀ ਹੈ। ਵਕੀਲਾਂ ਨੇ ਬੁਧਵਾਰ … More »

ਪੰਜਾਬ | Leave a comment
 

ਪੰਜਾਬ ਦੇ ਬਜਟ ਵਿਚ ਕਟੌਤੀ ਕੀਤੀ ਜਾਵੇਗੀ

ਚੰਡੀਗੜ੍ਹ- ਪੰਜਾਬ ਸਰਕਾਰ ਆਪਣੇ ਯੋਜਨਾਬਧ ਬਜਟ ਵਿਚ 1000 ਕਰੋੜ ਰੁਪੈ ਦੇ ਕਰੀਬ ਕਟੌਤੀ ਕਰਕੇ ਅਰਥਵਿਵਸਥਾ ਦੀ ਉਤਰੀ ਗੱਡੀ ਨੂੰ ਪਟੜੀ ਤੇ ਲਿਆਉਣ ਦੀ ਕੋਸਿ਼ਸ਼ ਕਰ ਰਹੀ ਹੈ। ਇਸ ਕਟੌਤੀ ਨਾਲ ਰਾਜ ਵਿਚ ਪਾਣੀ, ਸੜਕ, ਬਿਜਲੀ, ਸਿਹਤ , ਸਮਾਜ ਕਲਿਆਣ ਅਤੇ … More »

ਪੰਜਾਬ | Leave a comment
 

ਥਾਣੇ ਵਾਲੇ ਕੁੰਡੀ ਲਾ ਕੇ ਬਿਜਲੀ ਚੋਰੀ ਕਰਦੇ ਫੜ੍ਹੇ ਗਏ

ਤਰਨਤਾਰਨ-ਬਿਜਲੀ ਬੋਰਡ ਨੂੰ ਇਨ੍ਹਾਂ ਦਿਨਾਂ ਵਿਚ ਬਿਜਲੀ ਦੀ ਘਾਟ ਕਰਕੇ ਪਹਿਲਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਸਟੇਸ਼ਨ ਵਾਲੇ ਬਿਜਲੀ ਚੋਰੀ ਕਰਕੇ ਬਿਜਲੀ ਬੋਰਡ ਨੂੰ ਚੂਨਾ ਲਗਾ ਰਹੇ ਸਨ। ਮਜ਼ੇ ਦੀ ਗੱਲ ਇਹ ਹੈ ਕਿ ਬਿਜਲੀ ਵਿਭਾਗ … More »

ਪੰਜਾਬ | Leave a comment
 

ਸ਼੍ਰੀ ਅਰਪਿਤ ਸੁਕਲਾ ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ਹੇਠ ਚੋਰਾਂ ਦਾ ਗਿਰੋਹ ਕਾਬੂ ਕੀਤਾ

ਪਟਿਆਲਾ -‘‘ ਸ਼੍ਰੀ ਅਰਪਿਤ ਸੁਕਲਾ ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ਹੇਠ ਮਾੜੇ ਅਨਸਰਾਂ ਨੂੰ ਫੜਨ ਲਈ ਚਲਾਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਸਿਵਲ ਲਾਈਨ ਪੁਲਿਸ ਨੇ ਯੂ.ਪੀ. ਦੇ ਰਹਿਣ ਵਾਲੇ ਚੋਰਾਂ ਦੇ ਗਿਰੋਹ ਨੂੰ ਕਾਬੂ ਕੀਤਾ । … More »

ਪੰਜਾਬ | Leave a comment