ਪੰਜਾਬ
ਸ੍ਰ:ਗੁਰਮੇਲ ਸਿੰਘ ਗਿੱਲ ਵੱਲੋ ਮਹਾਰਾਣੀ ਪ੍ਰਨੀਤ ਕੋਰ ਨਾਲ ਮੁਲਾਕਾਤ
ਓਸਲੋ(ਰੁਪਿੰਦਰ ਢਿੱਲੋ ਮੋਗਾ) – ਨਾਰਵੇ ਤੋ ਇੰਡੀਅਨ ਓਵਰਸੀਜ ਕਾਗਰਸ ਦੇ ਪ੍ਰਧਾਨ ਸ੍ਰ ਗੁਰਮੇਲ ਸਿੰਘ ਗਿੱਲ (ਚੱਬੇਵਾਲ) ਜੋ ਇਸ ਸਮੇ ਭਾਰਤ ਫੇਰੀ ਤੇ ਹਨ ਵੱਲੋ ਮਹਾਰਾਣੀ ਪ੍ਰਨੀਤ ਕੋਰ ਨੂੰ ਸ੍ਰ ਮਨਮਹੋਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਚ ਵਿਦੇਸ਼ ਰਾਜ ਮੰਤਰੀ ਬਣਨ … More
ਦਸਤਾਰ ਨਾ ਸਜਾਉਣ ਅਤੇ ਕੇਸ ਨਾ ਰੱਖਣ ਕਰਕੇ ਆਸਟ੍ਰੇਲੀਆ ਵਿੱਚ ਨਸਲੀ ਹਮਲੇ ਹੋਏ
ਚੰਡੀਗੜ੍ਹ :- “ਬਾਹਰਲੇ ਮੁਲਕਾਂ ਆਸਟ੍ਰੇਲੀਆ ਆਦਿ ਵਿੱਚ ਪੰਜਾਬੀ ਅਤੇ ਸਿੱਖ ਵਿਦਿਆਰਥੀਆਂ ਉੱਤੇ ਨਸਲੀ ਹਮਲੇ ਇਸ ਲਈ ਹੋ ਰਹੇ ਹਨ ਕਿ ਉਹ ਆਪਣੇ ਸਿੱਖੀ ਸਰੂਪ ਨੂੰ ਪੂਰਨ ਤੌਰ ‘ਤੇ ਅਲਵਿਦਾ ਕਹਿ ਗਏ ਹਨ। ਜੇਕਰ ਸਿੱਖ ਵਿਦਿਆਰਥੀ ਆਪਣੀਆਂ ਦਸਤਾਰਾਂ, ਕੇਸ ਰੱਖ ਕੇ … More
ਧਰਮ ਪ੍ਰਚਾਰ ਲਹਿਰ ਦੇ ਮੁਖ ਸੇਵਾਦਾਰਾ ਦੀਆਂ ਸੇਵਾਵਾ ਸ਼ਲਾਘਾਯੋਗ ਹਨ
ਮੁਕਤਸਰ :- ਸ਼੍ਰੌਮਣੀ ਕਮੇਟੀ ਵਲੋਂ ਸਿੱਖੀ ਦੇ ਪ੍ਰਚਾਰ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਆਰੰਭ ਕੀਤੀ ਗਈ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਵਲੋਂ ਹਰ ਪਿੰਡ ਅਤੇ ਹਰ ਘਰ ਪਹੁੰਚ ਕੀਤੀ ਜਾ ਰਹੀ ਹੈ ਅਤੇ ਨੌਜਵਾਨਾਂ ਦੇ ਕੇਸ … More
ਕਾਹਨ ਸਿੰਘ ਪੰਨੂ ਨੂੰ ਅੰਮ੍ਰਿਤਸਰ ਦਾ ਮੁੜ ਡਿਪਟੀ ਕਮਿਸ਼ਨਰ ਲਾਉਣ ਦਾ ਸਵਾਗਤ
ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਨੇ ਸ੍ਰ: ਕਾਹਨ ਸਿੰਘ ਪੰਨੂ ਨੂੰ ਮੁੜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਲਾਉਣ ਦਾ ਸਵਾਗਤ ਕੀਤਾ ਹੈ। ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੇ ਪੱਤਰ ਵਿੱਚ ਮੰਚ ਦੇ ਜਨ: ਸਕੱਤਰ ਸ੍ਰੀ ਅੰਮ੍ਰਿਤ ਲਾਲ ਮੰਨਣ ਨੇ … More
ਹਿੰਸਕ ਘਟਨਾਵਾਂ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ
ਚੰਡੀਗੜ੍ਹ- ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿਚ ਹੋਈਆਂ ਹਿੰਸਕ ਘਟਨਾਵਾ ਦੀ ਨਿਆਇਕ ਜਾਂਚ ਹੋਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਹਿੰਸਕ ਘਟਨਾਵਾਂ ਨੂੰ ਰੋਕਣ ਦੀ ਥਾਂ ਸਰਕਾਰ ਮੂਕ ਦਰਸ਼ਕ … More
ਸਮਝੌਤਾ ਐਕਸਪ੍ਰੈਸ ਨੂੰ ਅਟਾਰੀ ਸਟੇਸ਼ਨ ਤੇ ਹੀ ਰੁਕਣਾ ਪਿਆ
ਅੰਮ੍ਰਿਤਸਰ- ਭਾਰਤ ਅਤੇ ਪਾਕਿਸਤਾਨ ਵਿਚਕਾਰ ਚਲਣ ਵਾਲੀ ਸਮਝੌਤਾ ਐਕਸਪ੍ਰੈਸ ਦੇ ਯਾਤਰੀ ਵੀ ਪੰਜਾਬ ਵਿਚ ਹੋਈਆਂ ਹਿੰਸਕ ਵਾਰਦਾਤਾਂ ਕਰਕੇ ਪ੍ਰਭਾਵਿਤ ਹੋਏ। ਸੋਮਵਾਰ ਨੂੰ ਲਹੌਰ ਤੋਂ ਆਉਣ ਵਾਲੀ ਸਮਝੌਤਾ ਐਕਸਪ੍ਰੈਸ ਦੇ ਯਾਤਰੀਆਂ ਨੂੰ ਸਾਰੀ ਰਾਤ ਸਟੇਸ਼ਨ ਤੇ ਹੀ ਗੁਜ਼ਾਰਨੀ ਪਈ। ਭਾਂਵੇ ਰੇਲਵੇ … More
ਪੰਜਾਬ ਵਿਚ ਹਾਲਾਤ ਤੇ ਕੰਟਰੋਲ
ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਚ ਤਿੰਨ ਦਿਨ ਤੋਂ ਚਲ ਰਹੀ ਹਿੰਸਾ ਕਰਕੇ ਹੁਣ ਹਾਲਾਤ ਕਾਬੂ ਵਿਚ ਦਸੇ ਹਨ। ਮੁੱਖਮੰਤਰੀ ਵਲੋਂ ਸੱਦੀ ਗਈ ਸਰਵਦਲੀ ਬੈਠਕ ਵਿਚ ਸਰਬਸੰਮਤੀ ਨਾਲ ਇਹ ਪ੍ਰਸਤਾਵ ਪਾਸ ਕਰਕੇ ਵਿਆਨਾ ਵਿਚ ਸੰਤ ਰਮਾਨੰਦ … More
ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ ’ਤੇ ਫਸੇ ਯਾਤਰੂਆਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਲੰਗਰ ਪਹੁੰਚਾਇਆ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ – ਆਸਟਰੀਆਂ ਦੇ ਸ਼ਹਿਰ ਵਿਆਨਾਂ ’ਚ ਭਗਤ ਰਵੀਦਾਸ ਟੈਂਪਲ ’ਚ ਵਾਪਰੀ ਮੰਦਭਾਗੀ ਘਟਨਾਂ ਕਾਰਨ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ’ਚ ਭਾਵੁਕ ਹੋਏ ਲੋਕਾਂ ਵਲੋਂ ਰੋਸ ਪ੍ਰਗਟ ਕਰਦਿਆਂ ਜਲੰਧਰ, ਲੁਧਿਆਣਾ ਤੇ ਅੰਬਾਲਾ ਤੀਕ ਰੇਲ ਤੇ ਸੜਕੀ ਮਾਰਗਾਂ ’ਤੇ ਆਵਾਜ਼ਾਈ ਰੋਕੇ ਜਾਣ … More
ਲੰਗਰ ਹਾਲ ਵਿਚ ਮੀਟ ਦੀ ਵਰਤੋਂ
ਅੰਮ੍ਰਿਤਸਰ- ਪਿੱਛਲੇ ਕੁਝ ਅਰਸੇ ਤੋਂ ਸ੍ਰੀ ਦਰਬਾਰ ਸਾਹਿਬ ਵਿਚ ਮਰਿਆਦਾ ਭੰਗ ਹੋਣ ਦੀਆਂ ਕੁਝ ਘਟਨਾਵਾਂ ਹੋਈਆਂ ਹਨ। ਮਰਿਆਦਾ ਭੰਗ ਹੋਣ ਦੀ ਇਕ ਤਾਜ਼ਾ ਘਟਨਾ ਬੀਤੇ ਐਤਵਾਰ ਨੂੰ ਰਾਤ ਦੇ 11 ਵਜੇ ਗੁਰੂ ਰਾਮਦਾਸ ਲੰਗਰ ਹਾਲ ਵਿਚ ਉਸ ਸਮੇਂ ਘਟੀ ਜਦੋਂ … More
ਵਿਆਨਾ ਦੇ ਗੁਰਦੁਆਰਾ ਵਿਚ ਝੜਪ ਤੋਂ ਬਾਅਦ ਪੰਜਾਬ ‘ਚ ਭਾਰੀ ਤਨਾਅ
ਵਿਆਨਾ- ਆਸਟ੍ਰੀਆ ਦੀ ਰਾਜਧਾਨੀ ਵਿਆਨਾ ਦੇ ਇਕ ਗੁਰਦੁਆਰੇ ਵਿਚ ਹੋਈ ਲੜਾਈ ਵਿਚ ਇਕ ਆਦਮੀ ਦੀ ਮੌਤ ਹੋ ਗਈ ਹੈ ਜਿਸਤੋਂ ਬਾਅਦ ਭਾਰਤ ਦੇ ਜਲੰਧਰ, ਲੁਧਿਆਣੇ ਆਦਿ ਸ਼ਹਿਰਾਂ ਵਿਚ ਰੋਸ ਭਰਪੂਰ ਮੁਜਾਹਰੇ ਹੋਏ। ਜਲੰਧਰ ਵਿਚ ਗੱਡੀਆਂ ਰੋਕ ਦਿੱਤੀਆਂ ਗਈ ਅਤੇ ਕਈ … More
