ਪੰਜਾਬ

 

ਕੋਈ ਵੀ ਧਰਮ ਅਹਿੰਸਾ ਦਾ ਪਾਠ ਨਹੀਂ ਸਿਖਾਉਂਦਾ- ਜਥੇ. ਅਵਤਾਰ ਸਿੰਘ

ਲੁਧਿਆਣਾ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਆਸਟਰੀਆ ਦੇ ਸ਼ਹਿਰ ਵਿਆਨਾ ਵਿਖੇ ਭਗਤ ਰਵਿਦਾਸ ਨਾਲ ਸਬੰਧਤ ਧਰਮ ਅਸਥਾਨ ਵਿਖੇ ਵਾਪਰੀ ਬੇਹੱਦ ਮੰਦਭਾਗੀ ਘਟਨਾ ਦੀ ਨਿਖੇਧੀ ਕਰਦਿਆ ਰੋਸ ਅਤੇ ਰੋਹ ਦਾ ਪ੍ਰਗਟਾਵਾ ਕਰ ਰਹੀਆਂ ਜਥੇਬੰਦੀਆਂ ਨਾਲ … More »

ਪੰਜਾਬ | Leave a comment
 

ਪੰਜਾਬ ਵਿਚ ਨਸ਼ਾ ਲੈਣ ਲਈ ਖੂਨ ਵੇਚ ਰਹੇ ਨੌਜਵਾਨ

ਚੰਡੀਗੜ੍ਹ- ਨਸਿ਼ਆਂ ਦੇ ਵਧਦੇ ਰੁਝਾਨ ਨੇ ਪੰਜਾਬ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਪੰਜਾਬ ਵਿਚ ਨਸ਼ ਇਸ ਕਦਰ ਵੱਧ ਗਿਆ ਹੈ ਕਿ ਸਕੂਲਾਂ ਦੇ ਵਿਦਿਆਰਥੀ ਵੀ ਇਸ ਤੋਂ ਬੱਚ ਨਹੀਂ ਸਕੇ। ਆਦਮੀ ਹੀ ਨਹੀਂ ਔਰਤਾਂ ਵਿਚ ਵੀ ਨਸ਼ੇ … More »

ਪੰਜਾਬ | Leave a comment
 

ਸੁਖਬੀਰ ਸਿੰਘ ਬਾਦਲ ਨੇ ਸਮੂਹ ਪ੍ਰਵਾਸੀਆਂ ਦਾ ਧੰਨਵਾਦ ਕੀਤਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸ: ਸੁਖਬੀਰ ਸਿੰਘ ਬਾਦਲ ਨੇ ਸਮੂਹ ਐਨਆਰਆਈਜ਼ ਵੀਰਾਂ-ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਆਪਣਾ ਰੁਝੇਵਿਆਂ ਭਰਿਆ ਕੀਮਤੀ ਸਮਾਂ ਕੱਢ ਕੇ ਪੰਜਾਬ … More »

ਪੰਜਾਬ | 1 Comment
 

ਪ੍ਰਧਾਨਮੰਤਰੀ ਤੋਂ ਪੰਜਾਬ ਲਈ ਆਰਥਿਕ ਪੈਕੇਜ ਮੰਗਾਂਗੇ- ਸੁਖਬੀਰ

ਜਲੰਧਰ- ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਦੁਬਾਰਾ ਪ੍ਰਧਾਨਮੰਤਰੀ ਬਣਨ ਤੇ ਵਧਾਈ ਦਿਤੀ ਅਤੇ ਇਹ ਉਮੀਦ ਜਤਾਈ ਕਿ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇਸ਼ ਨੂੰ ਤਰੱਕੀ ਦੇ ਰਾਹ ਤੇ ਅੱਗੇ ਲੈ … More »

ਪੰਜਾਬ | Leave a comment
 

ਟੋਰਾਂਟੋ ਵਿਖੇ ਤਿੰਨ ਰੋਜ਼ਾ ਵਰਲਡ ਪੰਜਾਬੀ ਕਾਨਫਰੰਸ

ਅੰਮ੍ਰਿਤਸਰ – ਟੋਰਾਂਟੋ (ਕਨੇਡਾ) ਤੋਂ ਵਰਲਡ ਪੰਜਾਬੀ ਕਾਨਫਰੰਸ ਦੇ ਕੋਆਰਡੀਨੇਟਰ ਸ. ਪ੍ਰਗਟ ਸਿੰਘ ਬੱਗਾ ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾਂ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ … More »

ਪੰਜਾਬ | Leave a comment
 

ਜਲੰਧਰ ਵਿਚ ਸਕੂਲ ਵੈਨ ਅਤੇ ਟਰੇਨ ਵਿਚ ਹੋਈ ਟੱਕਰ

ਨੂਰਮਹਿਲ- ਜਲੰਧਰ ਜਿਲ੍ਹੇ ਦੇ ਇਕ ਪਿੰਡ ਵਿਚ ਮਾਨਵਰਹਿਤ ਰੇਲਵਟ ਕਰਾਸਿੰਗ ਤੇ ਬੁਧਵਾਰ ਸਵੇਰੇ ਫਿਰੋਜਪੁਰ -ਬਠਿੰਡਾ ਐਕਸਪ੍ਰੈਸ ਨਾਲ ਇਕ ਸਕੂਲ ਵੈਨ ਦੇ ਟਕਰਾਉਣ ਨਾਲ ਤਿੰਨ ਸਕੂਲ ਦੇ ਬੱਚਿਆਂ ਸਮੇਤ ਚਾਰ ਦੀ ਮੌਤ ਹੋ ਗਈ ਹੈ ਅਤੇ ਕਈ ਗੰਭੀਰ ਰੂਪ ਵਿਚ ਜਖਮੀ … More »

ਪੰਜਾਬ | Leave a comment
 

ਅਕਾਲੀ ਦਲ ਅਤੇ ਭਾਜਪਾ ਵਿਚ ਪੈਣ ਲਗੀਆਂ ਤਰੇੜਾਂ

ਨਵੀਂ ਦਿੱਲੀ-ਪੰਜਾਬ ਵਿਚ ਲੋਕ ਸਭਾ ਦੀਆਂ ਚੋਣਾਂ ਵਿਚ ਹਾਰ ਤੋਂ ਬਾਅਦ ਅਕਾਲੀ ਦਲ ਬਾਦਲ ਅਤੇ ਭਾਜਪਾ ਵਿਚ ਦੂਰੀਆਂ ਵੱਧ ਗਈਆਂ ਹਨ। ਚੋਣਾਂ ਤੋਂ ਪਹਿਲਾਂ ਜੋ ਦਲ ਭਾਜਪਾ ਨਾਲ ਖੜ੍ਹੇ ਹੋਣ ਵਿਚ ਫਖਰ ਮਹਿਸੂਸ ਕਰਦੇ ਸਨ ਅਤੇ ਅਡਵਾਨੀ ਨੂੰ ਪ੍ਰਧਾਨਮੰਤਰੀ ਬਣਾਉਣ … More »

ਪੰਜਾਬ | Leave a comment
 

ਗੁਰੂ ਸਾਹਿਬਾਂ ਦਾ ਨਿਰਾਦਰ ਤੇ ਤਿੰਨ ਸਿੰਘਾਂ ਦੀ ਸ਼ਹਾਦਤ ਬਦਲੇ ਸਿਰਸੇ ਵਾਲੇ ਸਾਧ ਨੇ ਬਾਦਲ ਪ੍ਰੀਵਾਰ ਨੂੰ ਬਠਿੰਡੇ ਦੀ ਸੀਟ ਜਿਤਾਕੇ ਦਿੱਤਾ ਤੋਹਫਾ

ਜਰਮਨ:- ਸਿੱਖ ਫੇੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ,ਭਾਈ ਜਤਿੰਦਰਬੀਰ ਸਿੰਘ ,ਭਾਈ ਅਵਤਾਰ ਸਿੰਘ ਸਟੁਟਗਾਟ ਭਾਈ ਜਸਕਰਣ ਸਿੰਘ ,ਭਾਈ ਰਸ਼ਪਾਲ ਸਿੰਘ ਬੀਰਪਿੰਡ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਕਰਦਿਆ ਹੋਇਆ ਕਿਹਾ ਕਿ  ਹਿੰਦੋਸਤਾਨ ਦੀਆਂ ਲੋਕ ਸਭਾ ਦੀਆਂ … More »

ਪੰਜਾਬ | Leave a comment
 

ਅੰਮ੍ਰਿਤ ਬਾਣੀ ਅਤੇ ਅੰਮ੍ਰਿਤ ਨਾਮ ਨਾਲ ਜੁੜੋ

ਅੰਮ੍ਰਿਤਸਰ -  ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ, ਪਤਿਤਪੁਣੇ ਅਤੇ ਡੇਰਾਵਾਦ ਨੂੰ ਠੱਲ ਪਾਉੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਦੇ ਸੁਹਿਰਦ ਯਤਨਾ ਸੱਦਕਾ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਦੇ ਮੂੱਖੀ ਜਥੇਦਾਰ ਬਲਦੇਵ … More »

ਪੰਜਾਬ | Leave a comment
 

ਨਿਰਪੱਖ ਅਤੇ ਸਾਫ ਸੁੱਥਰੀਆਂ ਚੋਣਾਂ ਨੇ ਸਾਬਿਤ ਕਰ ਦਿੱਤਾ ਕਿ ਪਹਿਲੇ ਵੀ “ਲੋਕ ਰਾਇ” ਭਾਜਪਾ-ਬਾਦਲ ਵਿਰੋਧੀ ਹੀ ਸੀ

ਚੰਡੀਗੜ੍ਹ :- ਮੁਲਕ ਨਿਵਾਸੀਆਂ ਅਤੇ ਪੰਜਾਬੀਆਂ ਦੀ ਬਹੁਸੰਮਤੀ ਦੀਆਂ ਭਾਵਨਾਵਾਂ ਭਾਜਪਾ ਅਤੇ ਬਾਦਲ ਦਲ ਵਿਰੋਧੀ ਹਨ। ਮੁਲਕ ਦੇ ਤਾਜ਼ਾ ਆਏ ਚੋਣ ਨਤੀਜਿਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਬੀਤੇ ਸਮੇਂ ਵਿੱਚ ਪੰਜਾਬ ਦੀਆਂ ਪੰਚਾਇਤਾਂ, ਬਲਾਕ ਸੰਮਤੀਆਂ, ਜਿ਼ਲ੍ਹਾ ਪਰਿਸ਼ਦਾਂ, … More »

ਪੰਜਾਬ | Leave a comment