ਪੰਜਾਬ
ਜ਼ੁਡੀਸੀਅਲ ਛਾਣਬੀਣ ਤੋਂ ਭੱਜਣਾ “ਸਿਆਸੀ ਕਤਲ” ਦੇ ਸ਼ੱਕ ਨੂੰ ਹੋਰ ਡੂੰਘਾ ਕਰਦੈ
ਫਤਿਹਗੜ੍ਹ ਸਾਹਿਬ, :- ਜਦੋਂ ਪੰਜਾਬ ਸੂਬੇ ਨਾਲ ਸੰਬੰਧਿਤ ਸਮੂਹ ਸਮਾਜਿਕ, ਧਾਰਮਿਕ ਅਤੇ ਸਿਆਸੀ ਧਿਰਾਂ ਵੱਲੋਂ ਕੈਪਟਨ ਕੰਵਲਜੀਤ ਸਿੰਘ ਦੀ ਹੋਈ ਮੌਤ ਦੀ ਛਾਣਬੀਣ ਤੇ ਹਾਈਕੋਰਟ ਦੇ ਸੀਟਿੰਗ ਜੱਜ ਤੋਂ ਕਰਵਾਉਣ ਦੀ ਵੱਡੀ ਮੰਗ ਕੀਤੀ ਜਾ ਰਹੀ ਹੈ, ਉਦੋਂ ਸ: ਪ੍ਰਕਾਸ਼ … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨੌਜਵਾਨਾਂ ਵਿਚ ਵਧ ਰਹੇ ਨਸ਼ੇ ਅਤੇ ਪਤਿਤਪੁਣੇ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਮੁਹਿੰਮ
ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨੌਜਵਾਨਾਂ ਵਿਚ ਵਧ ਰਹੇ ਨਸ਼ੇ ਦੇ ਰੁਝਾਨ ਅਤੇ ਪਤਿਤਪੁਣੇ ਨੂੰ ਠੱਲ੍ਹ ਪਾਉਣ ਲਈ ਜਿਥੇ ਵਿਸ਼ੇਸ਼ ਮੁਹਿੰਮ ਚਲਾਈ ਜਾ … More
ਪੀੜ੍ਹਤ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ
ਪਟਿਆਲਾ ,ਪਰਮਿੰਦਰ ਸਿੰਘ - ਸ਼੍ਰੀ ਦੀਪਿੰਦਰ ਸਿੰਘ ਡਿਪਟੀ ਕਮਿਸ਼ਨਰ ਅਤੇ ਸ਼੍ਰੀ ਦਰਸ਼ਨ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ ਪਟਿਆਲਾ ਨੇ ਪਿਛਲੇ ਦਿਨੀਂ ਮਾਤਾ ਸ਼੍ਰੀ ਕਾਲੀ ਦੇਵੀ ਜੀ ਦੇ ਮੰਦਿਰ ਵਿਖੇ ਵਾਪਰੀ ਦੁਖਦਾਈ ਘਟਨਾਂ ਜਿਸ ਦੌਰਾਨ ਸ਼੍ਰੀ ਰਮੇਸ਼ ਕੁਮਾਰ ਗੋਇਲ ਪੱਪੂ ਅਤੇ … More
ਅਲਕਾਇਦਾ ਜਾਂ ਤਾਲਿਬਨਾਂ ਦੇ ਸਿੱਖਾਂ (ਖਾਲਿਸਤਾਨੀਆਂ) ਨਾਲ ਸੰਬੰਧਾਂ ਬਾਰੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹੈ
ਫਤਿਹਗੜ੍ਹ ਸਾਹਿਬ :- “ਪੰਜਾਬ ਦੇ ਜਲੰਧਰ ਤੋਂ ਪ੍ਰਕਾਸਿ਼ਤ ਹੋਣ ਵਾਲੇ ਇੱਕ ਪੰਜਾਬੀ ਅਖਬਾਰ ਵਿੱਚ ਕੌਮਾਂਤਰੀ ਪੱਧਰ ਅਤੇ ਏਸ਼ੀਆ ਖਿੱਤੇ ਵਿੱਚ ਪੂਰਨ ਅਮਨ-ਚੈਨ ਚਾਹੁਣ ਵਾਲੀ ਸਿੱਖ ਕੌਮ ਸੰਬੰਧੀ ਜੋ ਅਲਕਾਇਦਾ ਜਾਂ ਤਾਲਿਬਨਾਂ ਨਾਲ “ਖਾਲਿਸਤਾਨੀਆਂ” ਦੇ ਗੂੜ੍ਹੇ ਸੰਬੰਧ ਕਾਇਮ ਹੋਣ ਦੀ ਜੋ … More
ਜਸਵੀਰ ਸਿੰਘ ਬੀਰ ਤੇ ਅਧਾਰਿਤ ਬਣਾਈ ਗਈ ਛਾਣਬੀਣ ਕਮੇਟੀ, ਉਹੀ ਰਿਪੋਰਟ ਦੇਵੇਗੀ ਜੋ ਸੁਖਬੀਰ ਚਾਹੇਗਾ
ਫਤਿਹਗੜ੍ਹ ਸਾਹਿਬ :- ਕੈਪਟਨ ਕੰਵਲਜੀਤ ਸਿੰਘ ਸਹਿਕਾਰਤਾ ਮੰਤਰੀ ਪੰਜਾਬ ਦੀ ਬੀਤੇ ਦਿਨੀ ਇੱਕ ਹੋਈ ਘਟਨਾ ਵਿੱਚ ਮੌਤ ਦੀ ਛਾਣਬੀਣ ਕਰਨ ਲਈ ਜੋ ਪੰਜਾਬ ਸਰਕਾਰ ਨੇ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ: ਜਸਵੀਰ ਸਿੰਘ ਬੀਰ ਨੂੰ ਇਸ ਛਾਣਬੀਣ ਦੀ ਜਿ਼ਮੇਵਾਰੀ ਸੌਂਪੀ ਹੈ, … More
ਕੈਪਟਨ ਕੰਵਲਜੀਤ ਸਿੰਘ ਡੂੰਘੀ ਤੇ ਘਟੀਆ ਰਾਜਨੀਤਕ ਸਾਜਿਸ਼ ਦਾ ਸ਼ਿਕਾਰ ਹੋਏ – ਗਰੇਵਾਲ
ਲੁਧਿਆਣਾ – ਭਾਰਤੀਯ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਸਰਕਾਰ ਦੇ ਸਹਿਕਾਰਤਾ, ਰੱਖਿਆ ਸੇਵਾਵਾਂ ਦੀ ਭਲਾਈ, ਸ਼ਿਕਾਇਤ ਨਿਵਾਰਣ, ਪੈਨਸ਼ਨ ਅਤੇ ਪੈਨਸ਼ਨਰਾਂ ਦੀ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਕੈਪਟਨ ਕੰਵਲਜੀਤ … More
ਕੈਪਟਨ ਕੰਵਲਜੀਤ ਸਿੰਘ ਦੀ ਹੋਈ ਮੌਤ ਅਸਹਿ, ਉੱਚ ਪੱਧਰੀ ਜਾਂਚ ਜ਼ਰੂਰੀ
ਫਤਿਹਗੜ੍ਹ ਸਾਹਿਬ :- ਕੈਪਟਨ ਕੰਵਲਜੀਤ ਸਿੰਘ ਸਹਿਕਾਰਤਾ ਵਜ਼ੀਰ ਪੰਜਾਬ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁੱਖ ਪ੍ਰਗਟਾਉਦੇ ਹੋਏ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਂਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਹੈ ਕਿ ਉਹ ਇੱਕੋ ਇੱਕ ਅਜਿਹੇ ਇਨਸਾਨ ਸਨ ਜੋ ਬਾਦਲ ਦਲ ਵਿੱਚ … More
ਓਬਾਮਾ, ਸਿੱਖ ਕੌਮ ਦੇ ਚਿੱਟੀਸਿੰਘਪੁਰਾ ਵਿੱਚ ਹੋਏ ਕਤਲੇਆਮ ਦੀ ਜਾਂਚ ਕਰਾਉਣ – ਮਾਨ
ਚੰਡੀਗੜ੍ਹ :- ਲੰਡਨ ਵਿਖੇ 2 ਅਪ੍ਰੈਲ ਨੂੰ ਜੀ 20 ਮੁਲਕਾਂ ਦੇ ਹੋ ਰਹੇ ਸਿਖਰ ਸੰਮੇਲਨ ਮੌਕੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੇ ਪ੍ਰੈਜ਼ੀਡੈਟ ਸ਼੍ਰੀ ਬਾਰਕ ਓਬਾਮਾ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਜਦੋਂ … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 4 ਅਰਬ 48 ਕਰੋੜ 89 ਲੱਖ ਦਾ ਬਜ਼ਟ ਦਾ ਪਾਸ
ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂੰਹ ਮੈਂਬਰ ਸਾਹਿਬਾਨ ਦੀ ਹਾਜ਼ਰੀ ਵਿਚ ਸ਼੍ਰੋਮਣੀ ਕਮੇਟੀ ਦਾ ਸਾਲ 2009-2010 ਦਾ ਬਜ਼ਟ ਪੇਸ਼ … More
ਸਿੱਖੀ ਦੇ ਅਸਮਾਨ ’ਚੋਂ ਇਕ ਚਮਕਦਾ ਸਿਤਾਰਾ ਸਦਾ ਲਈ ਅਲੋਪ ਹੋ ਗਿਆ
ਅੰਮ੍ਰਿਤਸਰ: – ਕੈਪਟਨ ਕੰਵਲਜੀਤ ਸਿੰਘ ਦੇ ਵਿਛੋੜੇ ਨਾਲ ਜਿਥੇ ਸਿੱਖੀ ਦੇ ਅਸਮਾਨ ’ਚੋਂ ਇਕ ਚਮਕਦਾ ਸਿਤਾਰਾ ਸਦਾ ਲਈ ਅਲੋਪ ਹੋ ਗਿਆ ਹੈ ਉਥੇ ਇਕ ਦਰਵੇਸ਼, ਇਮਾਨਦਾਰ ਅਤੇ ਬੇਦਾਗ ਰਾਜਨੀਤਕ ਸਖਸ਼ੀਅਤ ਵਜੋਂ ਪਈ ਘਾਟ ਵੀ ਨਾ ਪੂਰੀ ਹੋਣ ਯੋਗ ਹੈ। ਇਸ … More
