ਪੰਜਾਬ

 

ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਸੜਕ ਹਾਦਸੇ ਵਿਚ ਮੌਤ

ਚੰਡੀਗੜ੍ਹ- ਪੰਜਾਬ ਦੇ ਸੀਨੀਅਰ ਅਕਾਲੀ ਨੇਤਾ ਅਤੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਐਤਵਾਰ ਨੂੰ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਉਹ 67 ਸਾਲ ਦੇ ਸਨ। ਕੈਪਟਨ ਕੰਵਲਜੀਤ ਸਿੰਘ ਲੁਧਿਆਣਾ ਤੋਂ ਖਰੜ ਵਲ ਜਾ ਰਹੇ ਸਨ। ਖਰੜ ਤੋਂ ਖਾਨਪੁਰ … More »

ਪੰਜਾਬ | 1 Comment
 

ਸੂਚਨਾ ਅਧਿਕਾਰ ਕਾਨੂੰਨ ਅਧੀਨ ਜਾਣਕਾਰੀ ਦੇਣ ਲਈ ਹੈਲਪ ਲਾਇਨ ਸ਼ੁਰੂ ਕਰਨ ਅਤੇ ਮੁਫ਼ਤ ਸੂਚਨਾ ਮੁਹੱਈਆ ਕਰਵਾਉਣ ਦੀ ਮੰਗ

ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਨੇ ਸੂਚਨਾ ਅਧਿਕਾਰ ਕਾਨੂੰਨ ਅਧੀਨ ਜਾਣਕਾਰੀ ਦੇਣ ਲਈ ਹੈਲਪ ਲਾਇਨ ਸ਼ੁਰੂ ਕਰਨ ਅਤੇ ਮੁਫ਼ਤ ਸੂਚਨਾ ਮੁਹੱਈਆ ਕਰਵਾਉਣ ਅਤੇ ਜਿਲ੍ਹੇ ਭਰ ਦੇ ਸੂਚਨਾ ਅਫ਼ਸਰਾਂ ਦੀ ਡਾਇਰੈਕਟਰੀ ਬਣਾ ਕੇ ਵੇਚਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਸ. … More »

ਪੰਜਾਬ | Leave a comment
 

ਦੇਸ਼ ਦੀ ਸਰਵਉੱਚ ਜਾਂਚ ਏਜੰਸੀ ਸਿੱਖਾਂ ਦੀਆਂ ਆਸਾਂ ’ਤੇ ਪੂਰੀ ਨਹੀਂ ਉਤਰੀ

ਅੰਮ੍ਰਿਤਸਰ: – ਨਵੰਬਰ 1984 ’ਚ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਜਾਂਚ ਨੂੰ ਹੁਣ ਤੀਕ ਲਟਕਾਇਆ ਜਾ ਰਿਹਾ ਹੈ। ਇਨ੍ਹਾਂ ਕਤਲਾਂ ਦੇ ਦੋਸ਼ੀਆਂ ਦੀ ਜਾਂਚ ਮੁਕੰਮਲ ਕੀਤੇ ਜਾਣ ਵਿਚ ਦੇਰੀ ਕੀਤੇ ਜਾਣਾ ਇਨਸਾਫ ਨਾ ਦਿਤੇ ਜਾਣ ਦੇ ਤੁਲ … More »

ਪੰਜਾਬ | Leave a comment
 

ਧਰਮ ਪ੍ਰਚਾਰ ਲਹਿਰ ਦੌਰਾਨ ਸੰਗਤਾਂ ਨੂੰ ਗੁਰੂ ਗ੍ਰੰਥ ਅਤੇ ਪੰਥ ਨਾਲ ਜੋੜਿਆ ਜਾਵੇਗਾ

ਅੰਮ੍ਰਿਤਸਰ – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵਲੋਂ ਪਤਿਤਪੁਣੇ ਅਤੇ ਡੇਰਾਵਾਦ ਨੂੰ ਠੱਲ ਪਾਉਣ ਲਈ 2 ਸਾਲ ਤੋਂ ਮਾਲਵੇ ‘ਚ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਧਰਮ … More »

ਪੰਜਾਬ | Leave a comment
 

ਦਹਿਸ਼ਤਗਰਦੀ, ਕਤਲੇਆਮ ਅਤੇ ਫਿਰਕੂ ਨਫਰਤ ਭਾਜਪਾ ਦੀ ਕੁੱਖੋਂ ਪੈਦਾ ਹੋਏ

ਫਤਿਹਗੜ੍ਹ ਸਾਹਿਬ,  :- “ਹਿੰਦੋਸਤਾਨ ਵਿੱਚ ਪੈਦਾ ਹੋਣ ਵਾਲੀ ਦਹਿਸ਼ਤਗਰਦੀ, ਕਤਲੇਆਮ ਅਤੇ ਫਿਰਕੂ ਨਫਰਤ ਭਾਜਪਾ ਜਮਾਤ ਦੀ ਕੁੱਖ ਵਿੱਚੋਂ ਪੈਦਾ ਹੋਏ ਹਨ। ਜਿਸਨੇ ਮੁਲਕ ਵਿੱਚ “ਹਿੰਦੂਤਵ ਤੇ ਹਿੰਦੀ” ਦੀ ਧੌਂਸ ਨੂੰ ਲਾਗੂ ਕਰਨ ਲਈ ਘੱਟ ਗਿਣਤੀ ਮੁਸਲਿਮ, ਇਸਾਈ ਅਤੇ ਸਿੱਖ ਕੌਮ … More »

ਪੰਜਾਬ | Leave a comment
 

ਸਿਗਲੀਗਰ ਬਰਾਦਰੀ ਦੇ 56 ਸਿੱਖਾਂ ਦਾ ਜਥਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪੁੱਜਾ

ਅੰਮ੍ਰਿਤਸਰ: – ਮਹਾਰਾਸ਼ਟਰ ਤੋਂ ਵਣਜਾਰੇ ਅਤੇ ਸਿਗਲੀਗਰ ਬਰਾਦਰੀ ਦੇ 56 ਸਿੱਖਾਂ ਦਾ ਜਥਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪੁੱਜਾ। ਜਥੇ ਵਲੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਮਗਰੋਂ ਜਿਥੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਮੂੰਹ ਗੁਰਧਾਮਾਂ ਦੇ ਦਰਸ਼ਨ ਕੀਤੇ ਮਗਰੋਂ ਸ਼੍ਰੋਮਣੀ … More »

ਪੰਜਾਬ | Leave a comment
 

ਮਾਲੇਗਾਓ ਵਿਸਫੋਟ ਦੇ ਦੋਸ਼ੀਆਂ ਨੂੰ ਭਾਜਪਾ ਵੱਲੋ ਟਿਕਟਾਂ ਦੇਣਾ “ਦਹਿਸ਼ਤਗਰਦੀ” ਨੂੰ ਬੜ੍ਹਾਵਾ ਦੇਣਾ :- ਮਾਨ

ਫਤਿਹਗੜ੍ਹ ਸਾਹਿਬ:- ਮੁਲਕ ਦੇ ਅਖਬਾਰਾਂ ਅਤੇ ਮੀਡੀਏ ਵਿੱਚ ਮੁਲਕ ਦੀਆਂ ਘੱਟ ਗਿਣਤੀ ਕੌਮਾਂ ਲਈ ਇੱਕ ਅਤਿ ਖਤਰੇ ਵਾਲੀ ਖਬਰ ਆਈ ਹੈ ਕਿ ਭਾਜਪਾ, ਮਾਲੇਗਾਓ ਬੰਬ ਵਿਸਫੋਟ ਦੇ ਮੁੱਖ ਦੋਸ਼ੀ ਸਵਾਮੀ ਦਇਆਨੰਦ ਪਾਂਡੇ ਨੂੰ ਯੂ.ਪੀ ਦੇ ਪ੍ਰਤਾਪਗੜ੍ਹ ਹਲਕੇ ਤੋਂ ਚੋਣ ਲੜਾਉਣ … More »

ਪੰਜਾਬ | Leave a comment
 

ਜਥੇ: ਅਵਤਾਰ ਸਿੰਘ ਵਲੋਂ ਸਵ: ਸ. ਪੂਰਨ ਸਿੰਘ ਭੌਰ ਦੀ ਪੁਸਤਕ ‘ਸੁਖ ਸਤਿਗੁਰ ਸ਼ਰਨੀ’ ਰਲੀਜ਼

ਅੰਮ੍ਰਿਤਸਰ: – ਦੇਸ਼, ਕੌਮ, ਧਰਮ ਜਾਂ ਸਮਾਜ ਦੀ ਸੇਵਾ ਕਰਨ ਵਾਲੇ ਇਨਸਾਨਾਂ ਵਲੋਂ ਆਪਣੇ ਜੀਵਨ ਕਾਲ ’ਚ ਵਾਪਰੀਆਂ ਮਹੱਤਵਪੂਰਨ ਘਟਨਾਵਾਂ ਜਾਂ ਹੱਡ ਬੀਤੀਆਂ ਜਿਥੇ ਉਨ੍ਹਾਂ ਦੇ ਜੀਵਨ ਦੇ ਯਾਦਗਾਰੀ ਪਲ ਬਣ ਜਾਂਦੇ ਹਨ ਉਥੇ ਉਹ ਹੋਰਨਾਂ ਲਈ ਪ੍ਰੇਰਨਾ ਸਰੋਤ ਵੀ … More »

ਪੰਜਾਬ | Leave a comment
 

ਪੰਜਾਬ ਪੁਲਿਸ ਚੋਣਾਂ ਦੌਰਾਨ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਰਵਾਈ ਕਰੇਗੀ

ਪਟਿਆਲਾ – ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਅਮਨ-ਅਮਾਨ, ਨਿਰਪੱਖ , ਬਿਨਾਂ ਕਿਸੇ ਡਰ ਭੈਅ ਅਤੇ  ਨਿਰਵਿਘਨ ਤੌਰ ’ਤੇ ਨੇਪਰੇ ਚੜਾਉਣ ਲਈ ਜਿੱਥੇ ਪੰਜਾਬ ਪੁਲਿਸ, ਪੰਜਾਬ ਆਰਮਡ ਪੁਲਿਸ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਵੇਗੀ, ਉਥੇ ਕੇਂਦਰ ਸਰਕਾਰ ਤੋਂ ਵੀ ਪੈਰਾ ਮਿਲਟਰੀ … More »

ਪੰਜਾਬ | Leave a comment
 

ਕਾਰੋਬਾਰੀ ਆਗੂਆਂ ਵੱਲੋਂ ਅਕਾਲੀ-ਭਾਜਪਾ ਦੇ ਹੱਕ ’ਚ ਨਿਤਰਣ ਦਾ ਐਲਾਨ

ਖੰਨਾ – ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਤੇ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ’ਚ ਵੱਖ-ਵੱਖ ਥਾਈਂ ਕੀਤੀਆਂ ਗਈਆਂ ਚੋਣ ਮੀਟਿੰਗਾਂ ਦੌਰਾਨ ਜਿੱਥੇ ਖੰਨਾ, ਮੰਡੀ ਗੋਬਿੰਦਗੜ੍ਹ ਤੇ ਹੋਰ ਨੇੜਲੇ ਸਨਅਤੀ ਕਸਬਿਆਂ ਦੇ ਵੱਖ-ਵੱਖ … More »

ਪੰਜਾਬ | Leave a comment