ਅੰਤਰਰਾਸ਼ਟਰੀ

01 Oct 2019 KhurmiUK 01.resized

ਗਲਾਸਗੋ ‘ਚ ਜੁੜੀ ਪੰਜਾਬੀ ਸੱਥ ਵਿੱਚ ਪਹੁੰਚੇ ਦੋਵੇਂ ਪੰਜਾਬਾਂ ਦੇ ਅਦੀਬ ਸਾਹਿਤ ਅਤੇ ਸਿਆਸਤ ਨਾਲ ਜੁੜੇ ਮੁੱਦਿਆਂ ‘ਤੇ ਹੋਈ ਵਿਚਾਰ

ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਪੰਜਾਬੀ ਸਾਹਿਤ ਸਭਾ ਗਲਾਸਗੋ ਦੇ ਉੱਦਮਾਂ ਸਦਕਾ ਪੰਜਾਬੀ ਸੱਥ ਦਾ ਆਯੋਜਨ ਪ੍ਰਧਾਨ ਦਿਲਾਵਰ ਸਿੰਘ, ਸਕੱਤਰ ਦਲਜੀਤ ਸਿੰਘ ਦਿਲਬਰ ਦੀ ਅਗਵਾਈ ਵਿੱਚ ਕੀਤਾ ਗਿਆ। ਵਰਿ੍ਹਆਂ ਤੋਂ ਜੁੜਦੀ ਆ ਰਹੀ ਇਸ ਸੱਥ ਵਿੱਚ ਵੱਖ ਵੱਖ ਤਬਕਿਆਂ, ਵੱਖ … More »

ਅੰਤਰਰਾਸ਼ਟਰੀ | Leave a comment
29 Sep 2019 KhurmiUK 02.resized

ਸਕਾਟਲੈਂਡ ਦੀ ਰੇਂਜਰਜ਼ ਤੇ ਭਾਰਤ ਦੀ ਬੈਂਗਲੁਰੂ ਫੁੱਟਬਾਲ ਕਲੱਬ ‘ਚ ਹੋਇਆ ਖੇਡ ਸਮਝੌਤਾ

ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਦੀਆਂ ਸਮੁੱਚੀਆਂ ਫੁੱਟਬਾਲ ਕਲੱਬਾਂ ਵਿੱਚ ਗਲਾਸਗੋ ਸਥਿਤ ਰੇਂਜਰਜ ਫੁੱਟਬਾਲ ਕਲੱਬ ਦਾ ਅਹਿਮ ਸਥਾਨ ਹੈ। ਬੀਤੇ ਦਿਨੀਂ ਰੇਂਜਰਜ ਵੱਲੋਂ ਭਾਰਤ ਦੀ ਬੈਂਗਲੁਰੂ ਫੁੱਟਬਾਲ ਕਲੱਬ ਨਾਲ ਦੋ ਸਾਲਾ ਸਮਝੌਤਾ ਨੇਪਰੇ ਚੜਿ੍ਹਆ ਹੈ। ਰੇਂਜਰਜ਼ ਸਟੇਡੀਅਮ ਦੇ ਪ੍ਰੈੱਸ ਕਾਨਫਰੰਸ … More »

ਅੰਤਰਰਾਸ਼ਟਰੀ | Leave a comment
5.resized

ਗਲਾਸਗੋ ਵਿਖੇ ਸੈਮਸਾ ਦੇ ਪ੍ਰਬੰਧਾਂ ਹੇਠ ਹੋਈ 21ਵੀਂ ਯੂ.ਕੇ. ਏਸ਼ੀਅਨ ਫੁੱਟਬਾਲ ਚੈਂਪੀਅਨਸ਼ਿਪ

ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਿਸ਼ ਨਸਲੀ ਘੱਟਗਿਣਤੀ ਖੇਡ ਸੰਸਥਾ (ਸੈਮਸਾ) ਦੇ ਪ੍ਰਬੰਧਾਂ ਹੇਠ ਗਲਾਗਸੋ ਵਿਖੇ 21ਵੀਂ ਯੂ.ਕੇ. ਏਸ਼ੀਅਨ ਫੁੱਟਬਾਲ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ ਵੱਖ ਵੱਖ ਰੰਗਾਂ, ਨਸਲਾਂ, ਭਾਈਚਾਰਿਆਂ ਦੇ ਹੁਨਰਮੰਦ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਮੰਚ ਮੁਹੱਈਆ ਕਰਵਾਉਣ ਦੇ … More »

ਅੰਤਰਰਾਸ਼ਟਰੀ | Leave a comment
60067478_2278553928873080_1513688110246920192_n.resized

ਈਰਾਨ ਨੂੰ ਰੋਕਣ ਲਈ ਵਿਸ਼ਵ ਨੇ ਸਾਥ ਨਾ ਦਿੱਤਾ ਤਾਂ ਤੇਲ ਦੇ ਰੇਟ ਬੇਹਿਸਾਬਾ ਵੱਧ ਜਾਣਗੇ : ਪ੍ਰਿੰਸ ਸਲਮਾਨ

ਰਿਆਦ – ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕਿਹਾ ਕਿ ਪੂਰਾ ਵਿਸ਼ਵ ਈਰਾਨ ਨੂੰ ਰੋਕਣ ਲਈ ਸਾਡੇ ਨਾਲ ਨਾ ਆਇਆ ਤਾਂ ਤੇਲ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਹੋਵੇਗਾ। ੳਨ੍ਹਾਂ ਨੇ ਕਿਹਾ ਕਿ ਪੂਰੀ ਦੁਨੀਆਂ ਨੂੰ ਈਰਾਨ ਦੇ ਖਿਲਾਫ਼ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
Prime Minister Imran Khan speaking at the Asia Society in New York on September 26, 2019.

ਇਸਲਾਮ ਦੀ ਸਹੀ ਜਾਣਕਾਰੀ ਦੇਣ ਲਈ ਲਾਂਚ ਕੀਤਾ ਜਾਵੇਗਾ ਇਸਲਾਮਿਕ ਟੀਵੀ ਚੈਨਲ

ਨਿਊਯਾਰਕ – ਦੁਨੀਆਂਭਰ ਵਿੱਚ ਇਸਲਾਮ ਸਬੰਧੀ ਫੈਲ ਰਹੀਆਂ ਗੱਲਤ ਫਹਿਮੀਆਂ ਨੂੰ ਦੂਰ ਕਰਨ ਲਈ ਪਾਕਿਸਤਾਨ, ਮਲੇਸ਼ੀਆ ਅਤੇ ਤੁਰਕੀ ਨੇ ਮਿਲ ਕੇ ਇੱਕ ਵੱਡਾ ਕਦਮ ਉਠਾਇਆ ਹੈ। ਇਹ ਤਿੰਨੇ ਦੇਸ਼ ਇੰਗਲਸ਼ ਭਾਸ਼ਾ ਵਿੱਚ ਇਸਲਾਮਿਕ ਟੀਵੀ ਚੈਨਲ ਲਾਂਚ ਕਰਨਗੇ। ਪਾਕਿਸਤਾਨ ਦੇ ਪ੍ਰਧਾਨਮੰਤਰੀ … More »

ਅੰਤਰਰਾਸ਼ਟਰੀ | Leave a comment
1280px-Model_of_Beijing_New_Airport_at_the_Five-Year_Achievements_Exhibition_(20171015150600).resized

ਚੀਨ ਦੇ ਬੀਜਿੰਗ ‘ਚ 100 ਫੁੱਟਬਾਲ ਮੈਦਾਨਾਂ ਦੇ ਆਕਾਰ ਵਾਲਾ ਏਅਰਪੋਰਟ ਜਨਤਾ ਲਈ ਖੋਲ੍ਹਿਆ

ਬੀਜਿੰਗ – ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇੱਕ ਨਵਾਂ ਏਅਰਪੋਰਟ ਆਮ ਲੋਕਾਂ ਲਈ ਖੋਲ੍ਹ ਦਿੱਤਾ ਹੈ, ਜਿਸ ਦਾ ਆਕਾਰ 100 ਫੁੱਟਬਾਲਾਂ ਦੇ ਮੈਦਾਨਾਂ ਜਿੰਨ੍ਹਾਂ ਵੱਡਾ ਹੈ। ਸਟਾਰਫਿਸ਼ ਮੱਛੀ ਵਰਗਾ ਵਿਖਾਈ ਦੇਣ ਵਾਲਾ ਇਹ ਏਅਰਪੋਰਟ ਥਏਨਆਨਮਨ ਚੌਂਕ ਤੋਂ 46 ਕਿਲੋਮੀਟਰ … More »

ਅੰਤਰਰਾਸ਼ਟਰੀ | Leave a comment
22 Sep 2019 KhurmiUK 01.resized

ਗਲਾਸਗੋ ਦੇ ਖੁੱਲ੍ਹੇ ਦਰਵਾਜ਼ੇ ਤਿਉਹਾਰ ਦੌਰਾਨ ਗੁਰਦੁਆਰਿਆਂ ‘ਚ ਲੱਗੀਆਂ ਰਹੀਆਂ ਰੌਣਕਾਂ

ਲੰਡਨ/ਗਲਾਸਗੋ,(ਮਨਦੀਪ ਖੁਰਮੀ) – ਸਕਾਟਲੈਂਡ ਦੇ ਸ਼ਹਿਰ ਗਲਾਸਗੋ ‘ਚ 16 ਸਤੰਬਰ ਤੋਂ 22 ਸਤੰਬਰ ਤੱਕ ਦਾ ਹਫ਼ਤਾ ਪਿਛਲੇ 30 ਸਾਲਾਂ ਤੋਂ ਗਲਾਸਗੋ ਖੁੱਲ੍ਹੇ ਦਰਵਾਜ਼ੇ ਤਿਉਹਾਰ (ਗਲਾਸਗੋ ਡੋਰਜ ਓਪਨ ਡੇਅ ਫੈਸਟੀਵਲ) ਵਜੋਂ ਮਨਾਇਆ ਜਾ ਰਿਹਾ ਹੈ। ਇਸ ਹਫਲਤੇ ਦੀ ਖਾਸੀਅਤ ਇਹ ਹੈ … More »

ਅੰਤਰਰਾਸ਼ਟਰੀ | Leave a comment
23 Sep 2019 KhurmiUK 01.resized

ਸਾਊਥਾਲ ਵਿਖੇ ਆਯੋਜਿਤ ਸਾਹਿਤਕ ਮਹਿਫ਼ਿਲ ਦੌਰਾਨ ਬਲਵੀਰ ਸੂਫ਼ੀ ਦਾ ਸਨਮਾਨ

ਲੰਡਨ, (ਮਨਦੀਪ ਖੁਰਮੀ) “ਬੇਸ਼ੱਕ ਸੁਹਿਰਦ ਬੋਲਾਂ ਤੇ ਲੇਖਣੀ ਦੇ ਮੁਕਾਬਲੇ ਹਲਕੀ ਸ਼ਬਦਾਵਲੀ ਵਾਲੀ ਗਾਇਕੀ ਅੰਬਰ ਛੋਹ ਰਹੀ ਦਿਸਦੀ ਹੈ, ਪਰ ਅਸਲੀਅਤ ਹੈ ਕਿ ਵਕਤੀ ਤੌਰ ‘ਤੇ ਆਏ ਬੱਦਲ ਸੱਚ ਦੇ ਸੂਰਜ ਨੂੰ ਵਧੇਰੇ ਚਿਰ ਲੁਕੋ ਕੇ ਨਹੀਂ ਰੱਖ ਸਕਦੇ। ਕੰਧ … More »

ਅੰਤਰਰਾਸ਼ਟਰੀ | Leave a comment
800px-Kartarpur_Guru_Nanak.resized.resized

9 ਨਵੰਬਰ ਨੂੰ ਸਿੱਖ ਸੰਗਤਾਂ ਲਈ ਖੁਲ੍ਹ ਜਾਵੇਗਾ ਕਰਤਾਰਪੁਰ ਗਲਿਆਰਾ

ਇਸਲਾਮਾਬਾਦ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਕਰਤਾਰਪੁਰ ਗਲਿਆਰੇ ਨੂੰ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹ ਦੇਵੇਗੀ। ਕਾਰੀਡੋਰ ਦੇ ਪ੍ਰੋਜੈਕਟ ਡਾਇਰੈਕਟਰ ਅਤੀਕ ਮੁਜੀਦ ਨੇ ਦੱਸਿਆ ਕਿ 9 ਨਵੰਬਰ ਨੂੰ ਇਹ ਗਲਿਆਰਾ ਖੁਲ੍ਹ … More »

ਅੰਤਰਰਾਸ਼ਟਰੀ | Leave a comment
40062096_2071504992901240_4223703691091247104_n.resized

ਨਵਾਜ਼ ਅਤੇ ਮਰੀਅਮ ਦੇ ਜਲਦੀ ਹੀ ਪਾਕਿਸਤਾਨ ਛੱਡ ਜਾਣ ਦੀ ਸੰਭਾਵਨਾ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਜਲਦੀ ਹੀ ਜੇਲ੍ਹ ਤੋਂ ਰਿਹਾ ਹੋ ਸਕਦੇ ਹਨ। ਇਮਰਾਨ ਖਾਨ ਦੇ ਨਜ਼ਦੀਕੀ ਹੁਮਾਯੂੰ ਅਖ਼ਤਰ ਨੇ ਇੱਕ ਟੀਵੀ ਪ੍ਰੋਗਰਾਮ ਦੇ ਦੌਰਾਨ ਦਾਅਵੇ ਨਾਲ ਕਿਹਾ ਹੈ ਕਿ ਮੇਰੀ ਜਾਣਕਾਰੀ … More »

ਅੰਤਰਰਾਸ਼ਟਰੀ | Leave a comment