ਅੰਤਰਰਾਸ਼ਟਰੀ

Saudi-Arabia-oil.resized

ਦੁਨੀਆਂ ਦੀ ਸੱਭ ਤੋਂ ਵੱਡੀ ਤੇਲ ਕੰਪਨੀ ਅਰਾਮਕੋ ਦੇ ਪਲਾਂਟ ਤੇ ਡਰੋਨ ਹਮਲੇ

ਰਿਆਦ – ਸਾਊਦੀ ਅਰਬ ਦੀ ਸੱਭ ਤੋਂ ਅਮੀਰ ਤੇਲ ਕੰਪਨੀ ਸਾਊਦੀ ਅਰਾਮਕੋ ਦੇ ਦੋ ਫੈਸਿਲਿਟੀ ਸੈਂਟਰਾਂ ਤੇ ਹੋਏ ਡਰੋਨ ਹਮਲਿਆਂ ਨਾਲ ਅੱਗ ਲਗ ਗਈ ਹੈ। ਸਾਊਦੀ ਅਰਬ ਦੇ ਗ੍ਰਹਿ ਮੰਤਰੀ ਨੇ ਇਸ ਗੱਲ ਦੀ ਪੁਸæਟੀ ਕੀਤੀ ਹੈ ਕਿ ਇਹ ਅੱਗ … More »

ਅੰਤਰਰਾਸ਼ਟਰੀ | Leave a comment
16195852_10158545850155725_1027660176558730258_n.resized.resized

ਟਰੰਪ ਵੱਲੋਂ ਗੱਲਬਾਤ ਸਮਾਪਤ ਕਰਨ ਦਾ ਸੱਭ ਤੋਂ ਵੱਧ ਨੁਕਸਾਨ ਅਮਰੀਕਾ ਨੂੰ ਹੀ ਹੋਵੇਗਾ : ਤਾਲਿਬਾਨ

ਕਾਬੁਲ – ਅਫ਼ਗਾਨਿਸਤਾਨ ਵਿੱਚ ਅਮਰੀਕਾ ਦੀ ਸੱਭ ਤੋਂ ਲੰਬੀ ਲੜਾਈ ਨੂੰ ਸਮਾਪਤ ਕਰਨ ਲਈ ਸਾਲਭਰ ਤੋਂ ਚੱਲ ਰਹੀ ਸ਼ਾਂਤੀ ਵਾਰਤਾ ਤੋਂ ਰਾਸ਼ਟਰਪਤੀ ਟਰੰਪ ਦੇ ਪਿੱਛੇ ਹੱਟਣ ਦੇ ਐਲਾਨ ਦੇ ਬਾਅਦ ਤਾਲਿਬਾਨ ਨੇ ਕਿਹਾ ਕਿ ਇਸ ਦਾ ਸੱਭ ਤੋਂ ਵੱਧ ਨੁਕਸਾਨ … More »

ਅੰਤਰਰਾਸ਼ਟਰੀ | Leave a comment
chand piece 2(1).resized

ਫਿਲਮੀ ਨਹੀ,ਅਸਲੀ ਚੰਦ ਦਾ ਟੁੱਕੜਾ ਸ਼ਿਕਾਗੋ ਸਿੱਟੀ ਦੇ ਮਿਉਜ਼ਮ ਵਿੱਚ ਵੇਖਿਆ!

ਪੈਰਿਸ, (ਸੁਖਵੀਰ ਸਿੰਘ ਸੰਧੂ)- ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਲੇਕ ਮਿਸ਼ੀਗਨ ਦੇ ਕੰਢੇ ਉਪਰ ਬਣੇ ਮਿਊਜ਼ਮ ਅੇਡਲਰ ਪਲੇਤਟ੍ਰੀਅਮ ਜਿਹੜਾ ਬਹੁਤ ਸੋਹਣੇ ਸੁਹਾਵਣੇ ਦਿੱਲ ਖਿੱਚ ਸਥਾਨ ਉਪਰ ਬਣਿਆ ਹੋਇਆ ਹੈ। ਹਰੇ ਘਾਹ ਦੀ ਗੋਦ ਵਿੱਚ ਬੈਠ ਕੇ ਸਾਫ ਸੁਥਰੇ ਵਾਤਾਵਰਣ ਵਿੱਚ … More »

ਅੰਤਰਰਾਸ਼ਟਰੀ | Leave a comment
13245342_1130782440276285_3268660053490631258_n.resized

ਪਾਕਿਸਤਾਨ ਨੇ 31 ਅਗੱਸਤ ਤੱਕ ਬੰਦ ਕੀਤਾ ਕਰਾਚੀ ਏਅਰਸਪੇਸ

ਕਰਾਚੀ – ਪਾਕਿਸਤਾਨ ਨੇ ਬੁੱਧਵਾਰ ਨੂੰ ਕਰਾਚੀ ਹਵਾਈ ਖੇਤਰ ਨੂੰ 31 ਅਗੱਸਤ ਤੱਕ ਬੰਦ ਕੀਤੇ ਜਾਣ ਦਾ ਐਲਾਨ ਕੀਤਾ ਹੈ। ਪਾਕਿਸਤਾਨ ਦੇ ਨਾਗਰਿਕ ਉਡਾਣ ਸੀਏਏ ਨੇ ਨੋਟਮ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ 28 ਅਗੱਸਤ ਤੋਂ 31 ਅਗੱਸਤ … More »

ਅੰਤਰਰਾਸ਼ਟਰੀ | Leave a comment
26 Aug 2019 KhurmiUK 01.resized

ਇੰਗਲੈਂਡ ‘ਚ ਹੋਈ ਗਾਇਕ ਯਾਦੀ ਦੇ ਗੀਤ ਗਰੀਨ ਆਈਜ਼ ਦਾ ਫਿਲਮਾਂਕਣ ਕੰਮ ਮੁਕੰਮਲ

ਲੰਡਨ, (ਮਨਦੀਪ ਖੁਰਮੀ) – ਗਾਇਕ ਯਾਦੀ ਦੀ ਆਵਾਜ਼ ‘ਚ ਸ਼ਿੰਗਾਰਿਆ ਗੀਤ ਗਰੀਨ ਆਈਜ਼ ਨੌਜਵਾਨ ਵਰਗ ਦੀ ਪਸੰਦ ਬਣੇਗਾ। ਖੂਬਸੂਰਤ ਬੋਲਾਂ, ਸੰਗੀਤ ਅਤੇ ਲੇਖਣੀ ਨਾਲ ਸ਼ਿੰਗਾਰੇ ਇਸ ਗੀਤ ਦਾ ਫਿਲਮਾਂਕਣ ਇੰਗਲੈਂਡ ‘ਚ ਵੱਖ ਵੱਖ ਮਨਮੋਹਕ ਸਥਾਨਾਂ ‘ਤੇ ਮੁਕੰਮਲ ਕੀਤਾ ਗਿਆ ਹੈ। … More »

ਅੰਤਰਰਾਸ਼ਟਰੀ | Leave a comment
22 Aug 2019 KhurmiUK 02.resized

ਲੰਡਨ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਸਿੱਧੀਆਂ ਹਵਾਈ ਉਡਾਣਾਂ ਦੇ ਮਾਮਲੇ ‘ਚ ਭਾਰਤੀ ਹਵਾਬਾਜ਼ੀ ਮੰਤਰੀ ਨੂੰ ਮਿਲੇ ਐੱਮ.ਪੀ. ਢੇਸੀ

ਲੰਡਨ, (ਮਨਦੀਪ ਖੁਰਮੀ) – ਇੰਗਲੈਂਡ ਦੇ ਸਲੋਹ ਹਲਕੇ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੰਡਨ ਲਈ ਸਿੱਧੀਆਂ ਹਵਾਈ ਉਡਾਣਾਂ ਦਾ ਮਾਮਲਾ ਭਾਰਤੀ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਕਾਮਰਸ ਤੇ ਇੰਡਸਟਰੀ ਮੰਤਰੀ ਸੋਮ ਪ੍ਰਕਾਸ਼ … More »

ਅੰਤਰਰਾਸ਼ਟਰੀ | Leave a comment
69454890_2340092906038509_321773508092755968_n.resized

ਪਾਕਿ-ਭਾਰਤ ਦਰਮਿਆਨ ਤਣਾਅ ਦੇ ਬਾਵਜੂਦ ਕਰਤਾਰਪੁਰ ਕਾਰੀਡੋਰ ਖੋਲ੍ਹਾਂਗੇ : ਵਿਦੇਸ਼ਮੰਤਰੀ ਕੁਰੈਸ਼ੀ

ਇਸਲਾਮਾਬਾਦ – ਪਾਕਿਸਤਾਨ ਅਤੇ ਭਾਰਤ ਦਰਮਿਆਨ ਕਸ਼ਮੀਰ ਮੁੱਦੇ ਨੂੰ ਲੈ ਕੇ ਤਣਾਅ ਪੂਰਣ ਸਥਿਤੀ ਦੇ ਬਾਵਜੂਦ ਪਾਕਿਸਤਾਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਹ ਕਰਤਾਰਪੁਰ ਕਾਰੀਡੋਰ ਖੋਲ੍ਹਣ ਲਈ ਤਿਆਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹੋਣ … More »

ਅੰਤਰਰਾਸ਼ਟਰੀ | Leave a comment
Prime Minister Imran Khan meeting with US President Donald Trump at White House on 22nd July, 2019

ਟਰੰਪ ਨੇ ਕਸ਼ਮੀਰ ਮੁੱਦੇ ਤੇ ਫਿਰ ਤੋਂ ਵਿਚੋਲਗੀ ਕਰਨ ਦੀ ਗੱਲ ਦੁਹਰਾਈ

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਕਸ਼ਮੀਰ ਮਸਲੇ ਤੇ ਵਿਚੋਲਗੀ ਕਰਨ ਦੀ ਗੱਲ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਅਤੇ ਪਾਕਿਸਤਾਨ ਦਾ ਦੋਪੱਖੀ ਮੁੱਦਾ ਹੈ ਅਤੇ ਇਸ ਨੂੰ ਇਨ੍ਹਾਂ ਦੋਵਾਂ ਦੇਸ਼ਾਂ ਵੱਲੋਂ ਮਿਲ ਕੇ ਹਲ … More »

ਅੰਤਰਰਾਸ਼ਟਰੀ | Leave a comment
19 Aug 2019 KhurmiUK 01.resized

ਪ੍ਰਗਤੀਸ਼ੀਲ ਲਿਖਾਰੀ ਸਭਾ ਵੁਲਵਰਹੈਂਪਟਨ ਵੱਲੋਂ ਅਨਿਲ ਸ਼ਰਮਾ ਇਟਲੀ ਦਾ ਸਨਮਾਨ

ਲੰਡਨ, (ਮਨਦੀਪ ਖੁਰਮੀ) – ਪ੍ਰਗਤੀਸ਼ੀਲ ਲਿਖਾਰੀ ਸਭਾ ਵੁਲਵਰਹੈਂਪਟਨ ਵੱਲੋਂ ਵਿਸ਼ੇਸ਼ ਸਾਹਿਤ ਇਕੱਤਰਤਾ ਪ੍ਰਧਾਨ ਡਾ. ਰਤਨ ਰੀਹਲ ਦੀ ਅਗਵਾਈ ਹੇਠ ਕੀਤੀ ਗਈ। ਜਿਸ ਵਿੱਚ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਫਿਲਮ ਅਦਾਕਾਰ ਚਰਨਜੀਤ ਸੰਧੂ ਨੇ ਵੀ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਕਰਦਿਆਂ … More »

ਅੰਤਰਰਾਸ਼ਟਰੀ | Leave a comment
20 Aug 2019 khurmiUK 01.resized

ਐੱਮ ਪੀ ਤਨਮਨਜੀਤ ਸਿੰਘ ਢੇਸੀ ਤੇ ਚੜ੍ਹਦੀ ਕਲਾ ਸੰਸਥਾ ਗ੍ਰੇਵਜੈਂਡ ਵੱਲੋਂ ਕਵੀਸ਼ਰੀ ਜੱਥੇ ਦਾ ਸਨਮਾਨ

ਲੰਡਨ, (ਮਨਦੀਪ ਖੁਰਮੀ) “ਕਵੀਸ਼ਰੀ ਕਲਾ ਰਾਹੀਂ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਉਣ ਅਤੇ ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕਤਾ ਦਾ ਪਸਾਰਾ ਕਰਨ ਵਿੱਚ ਕਵੀਸ਼ਰੀ ਜੱਥੇ ਵਡਮੁੱਲਾ ਯੋਗਦਾਨ ਪਾਉਂਦੇ ਹਨ। ਅਜੋਕੇ ਤੇਜ਼ ਰਫ਼ਤਾਰ ਯੁਗ ਵਿੱਚ ਕਵੀਸ਼ਰੀ ਕਲਾ ਤੇ ਕਲਾਕਾਰਾਂ ਨੂੰ ਬਣਦਾ ਸਨਮਾਨ ਨਹੀਂ ਮਿਲ … More »

ਅੰਤਰਰਾਸ਼ਟਰੀ | Leave a comment