ਅੰਤਰਰਾਸ਼ਟਰੀ

53FD958F-F42C-4D48-956A-1C21E54A876D_cx0_cy3_cw0_w1023_r1_s.resized

ਇਰਾਕ-ਈਰਾਨ ਸੀਮਾ ਤੇ ਆਏ ਭੂਚਾਲ ਨਾਲ 330 ਤੋਂ ਵੱਧ ਲੋਕਾਂ ਦੀ ਮੌਤ

ਤਹਿਰਾਨ – ਇਰਾਨ ਅਤੇ ਇਰਾਕ ਦੀ ਸੀਮਾ ਤੇ 7.2 ਦੀ ਰਫ਼ਤਾਰ ਨਾਲ ਆਏ ਭੂਚਾਲ ਨੇ ਇਸ ਖੇਤਰ ਵਿੱਚ ਭਾਰੀ ਤਬਾਹੀ ਮੱਚਾਈ ਹੈ। ਐਤਵਾਰ ਨੂੰ ਆਏ ਇਸ ਭੂਚਾਲ ਨਾਲ ਦੋਵਾਂ ਦੇਸ਼ਾਂ ਦੇ ਹੁਣ ਤੱਕ 330 ਤੋਂ ਵੱਧ ਲੋਕ ਮਾਰੇ ਜਾ ਚੁੱਕੇ … More »

ਅੰਤਰਰਾਸ਼ਟਰੀ | Leave a comment
didrika kaur.resized.resized

ਪੰਜਾਬਣ ਧੀ ਦੀਦਰੀਕਾ ਕੋਰ ਨੇ ਨਾਰਵੇ ਲਈ ਬੋਕਸਿੰਗ ‘ਚ ਸੋਨੇ ਦਾ ਤਮਗਾ ਜਿੱਤਿਆ

ਓਸਲੋ, (ਰੁਪਿੰਦਰ ਢਿੱਲੋ ਮੋਗਾ) – ਨਾਰਵੇ ‘ਚ ਜੰਮੀ ਭਾਰਤੀ ਮੂਲ ਦੀ ਇਸ 11 ਸਾਲਾ ਪੰਜਾਬਣ ਧੀ ਦੀਦਰੀਕਾ ਕੌਰ  ਨੇ ਪਿੱਛਲੇ ਦਿਨੀ ਸਵੀਡਨ ਦੇ ਸ਼ਹਿਰ ਗੋਤੇਬਰਗ ਵਿਖੇ ਹੋਏ ਜੂਨੀਅਰ ਬੌਕਸਿੰਗ  ਏ ਸੀ ਬੀ ਸੀ  ਕੱਪ ਜਿਸ ਵਿੱਚ  ਪੂਰੇ ਯੌਰਪ ਤੋਂ  ਜੂਨੀਅਰ … More »

ਅੰਤਰਰਾਸ਼ਟਰੀ | Leave a comment
guru sahib.resized

ਗੁਰਦੁਆਰਾ ਸਾਹਿਬ ਲੀਅਰ (ਨਾਰਵੇ) ਵਿਖੇ ਸ੍ਰੀ ਗੁਰੂਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਿਵਸ ਮਨਾਇਆ ਗਿਆ

ਲੀਅਰ, (ਰੁਪਿੰਦਰ ਢਿੱਲੋ ਮੋਗਾ) – ਬੀਤੇ ਦਿਨੀ  ਨਾਰਵੇ ਦੀ ਰਾਜਧਾਨੀ ਓਸਲੋ ਤੋਂ 40ਕਿ. ਮੀ. ਦੀ ਦੂਰੀ  ਤੇ  ਸਥਿਤ ਲੀਅਰ ਦੇ ਗੁਰੂਦੁਆਰਾ ਸ੍ਰੀ ਗੁਰੂ ਨਾਨਕ ਦੇਵ  ਨਿਵਾਸ ਜੀ ਵਿਖੇ  ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ  ਜਨਮ ਦਿਹਾੜਾ ਸੰਗਤਾਂ  ਵੱਲੋਂ … More »

ਅੰਤਰਰਾਸ਼ਟਰੀ | Leave a comment
636454917514651789-AP-Church-Shooting-Texas.resized

ਅਮਰੀਕਾ ਦੀ ਟੈਕਸਸ ਸਟੇਟ ਦੇ ਚਰਚ ‘ਚ ਗੋਲੀਬਾਰੀ ਨਾਲ 26 ਲੋਕਾਂ ਦੀ ਮੌਤ

ਵਾਸ਼ਿੰਗਟਨ – ਅਮਰੀਕਾ ਦੀ ਟੈਕਸਸ ਸਟੇਟ ਵਿੱਚ ਇੱਕ ਬੈਪਿਸਟ ਚਰਚ ਵਿੱਚ ਇੱਕ ਹੱਥਿਆਰਬੰਦ ਵਿਅਕਤੀ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ 26 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ 20 ਦੇ ਕਰੀਬ ਜਖਮੀ ਹੋ ਗਏ। ਇਹ ਹਮਲਾ ਐਤਵਾਰ ਦੀ ਸਵੇਰ ਨੂੰ ਸਦਰਲੈਂਡ … More »

ਅੰਤਰਰਾਸ਼ਟਰੀ | Leave a comment
 

ਨਾਮਧਾਰੀਆਂ ਦਾ ਪੂਰਨ ਬਾਈਕਾਟ ਕਰੇ ਸਿੱਖ ਸੰਗਤ : ਸਿੱਖ ਕੋਆਰਡੀਨੇਸ਼ਨ ਕਮੇਟੀ

ਨਿਊਯਾਰਕ – ਅਮਰੀਕਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਗਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਅੱਜ ਸਿੱਖ ਸੰਗਤ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਆਰਐਸਐਸ ਦੀ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਦੇ ਦਿਲੀ ਵਿਚ ਕਰਾਏ ਗਏ … More »

ਅੰਤਰਰਾਸ਼ਟਰੀ | Leave a comment
Xi_Jinping_October_2013_(cropped).resized

ਸ਼ੀ ਜਿਨਪਿੰਗ ਦੂਸਰੀ ਵਾਰ ਬਣੇ ਚੀਨ ਦੇ ਰਾਸ਼ਟਰਪਤੀ

ਬੀਜਿੰਗ – ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਨਾਮ ਦੇਸ਼ ਦੇ ਸੱਭ ਤੋਂ ਸ਼ਕਤੀਸ਼ਾਲੀ ਨੇਤਾਵਾਂ ਵਿੱਚ ਸ਼ਾਮਿਲ ਹੋ ਗਿਆ ਹੈ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਦੇ ਤੌਰ ਤੇ ਜਿਨਪਿੰਗ ਨੂੰ ਅਗਲੇ ਪੰਜ ਸਾਲ ਲਈ ਦੁਬਾਰਾ ਚੁਣ … More »

ਅੰਤਰਰਾਸ਼ਟਰੀ | Leave a comment
540cedb0d541a.resized

ਸ਼ਰੀਫ਼ ਨੇ ਮੈਨੂੰ ਦੋ ਵਾਰ ਮਰਵਾਉਣ ਦੀ ਕੋਸਿ਼ਸ਼ ਕੀਤੀ : ਜਰਦਾਰੀ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੇ ਬਰਖਾਸਤ ਹੋਏ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਭਰਾ ਅਤੇ ਪੰਜਾਬ ਦੇ ਮੁੱਖਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਗੰਭੀਰ ਆਰੋਪ ਲਗਾਏ ਹਨ। ਉਨ੍ਹਾਂ ਨੇ ਦਾਅਵੇ ਨਾਲ ਕਿਹਾ ਕਿ ਸ਼ਰੀਫ਼ ਭਰਾਵਾਂ ਨੇ ਦੋ … More »

ਅੰਤਰਰਾਸ਼ਟਰੀ | Leave a comment
22491799_10160011629340725_7800633299211601155_n.resized

ਫੋਰਬਸ ਦੀ ਸੂਚੀ ‘ਚ ਟਰੰਪ ਦੀ ਸੰਪਤੀ ਵਿੱਚ ਆਈ 60 ਕਰੋੜ ਡਾਲਰ ਦੀ ਕਮੀ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਸੰਪਤੀ ਵਿੱਚ ਰਾਸ਼ਟਰਪਤੀ ਬਣਨ ਤੋਂ ਬਾਅਦ 60 ਮਿਲੀਅਨ ਡਾਲਰ ਦੀ ਕਮੀ ਆਈ ਹੈ। ਹੁਣ ਇਹ ਘੱਟ ਕੇ 3.1 ਬਿਲੀਅਨ ਡਾਲਰ ਰਹਿ ਗਈ ਹੈ। ਫੋਰਬਸ ਮੈਗਜ਼ਨਿ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ 400 … More »

ਅੰਤਰਰਾਸ਼ਟਰੀ | Leave a comment
12 Oct 2017 KhurmiUK 01.resized

ਬ੍ਰਿਟਿਸ਼ ਐਜੂਕੇਸ਼ਨਲ ਐਂਡ ਕਲਚਰਲ ਐਸੋ: ਆਫ਼ ਸਿੱਖਜ਼ ਦਾ 28 ਵਾਂ ਸਾਲਾਨਾ ਸਮਾਗਮ ਮੁੜ ਮਿਲਣ ਦੇ ਵਾਅਦੇ ਨਾਲ ਸਮਾਪਤ

ਲੰਡਨ – ਬ੍ਰਿਟਿਸ਼ ਐਜੂਕੇਸ਼ਨਲ ਐਂਡ ਕਲਚਰਲ ਐਸੋ: ਆਫ਼ ਸਿੱਖਜ਼ (ਬੀਕਾਸ) ਬਰੈਡਫੋਰਡ ਵੱਲੋਂ 28ਵਾਂ ਸਾਲਾਨਾ ਸਾਹਿਤਕ ਸਮਾਗਮ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਦੇ ਸ਼ਹੀਦ ਊਧਮ ਸਿੰਘ ਹਾਲ ਵਿੱਚ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਵਿਸ਼ਵ ਪ੍ਰਸਿੱਧ ਨਾਵਲਕਾਰ … More »

ਅੰਤਰਰਾਸ਼ਟਰੀ | Leave a comment
467.resized

ਆਈਫਲ ਟਾਵਰ ਤੇ ਚੜ੍ਹ ਕੇ ਜਦੋਂ ਇੱਕ ਆਦਮੀ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ!

ਪੈਰਿਸ, (ਸੁਖਵੀਰ ਸਿੰਘ ਸੰਧੂ) – ਕੱਲ੍ਹ ਇੱਕ ਆਦਮੀ ਨੇ ਪੈਰਿਸ ਦੇ ਮਸ਼ਹੂਰ ਆਈਫਲ ਟਾਵਰ ਦੀ ਪਹਿਲੀ ਤੇ ਦੁਸਰੀ ਮੰਜ਼ਲ ਦੇ ਵਿਚਕਾਰ ਬਣੇ ਗਾਡਰਾਂ ਦੇ ਜੰਗਲ ਵਿੱਚ ਵੜ੍ਹ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਉਹ ਗਾਡਰਾਂ ਦੇ ਵਿਚਕਾਰ ਦੀ ਉਪਰ ਵੱਲ … More »

ਅੰਤਰਰਾਸ਼ਟਰੀ | Leave a comment