ਅੰਤਰਰਾਸ਼ਟਰੀ

Lee_Jae-yong_in_2016.resized

ਸੈਮਸੰਗ ਦੇ ਚੀਫ਼ ਲੀ ਨੂੰ ਸੌਣਾ ਪੈ ਰਿਹਾ ਹੈ ਜੇਲ੍ਹ ਦੇ ਫਰਸ਼ ‘ਤੇ

ਸਿਓਲ – ਦੁਨੀਆਂਭਰ ਵਿੱਚ ਆਪਣੀ ਧਾਂਕ ਜਮਾਉਣ ਵਾਲੇ ਸੈਮਸੰਗ ਗਰੁੱਪ ਦੇ ਚੀਫ਼ ਜੇ.ਵਾਈ.ਲੀ ਨੂੰ ਜੇਲ੍ਹ ਵਿੱਚ ਫਰਸ਼ ਤੇ ਸੌਣਾ ਪੈ ਰਿਹਾ ਹੈ। ਚਾਰ ਮਿਲੀਅਨ ਡਾਲਰ ਦੇ ਆਲੀਸ਼ਾਨ ਬੰਗਲੇ ਵਿੱਚ ਰਹਿਣ ਵਾਲੇ ਦੁਨੀਆਂ ਦੀ ਪ੍ਰਸਿੱਧ ਸਮਾਰਟਫ਼ੋਨ ਕੰਪਨੀ ਸੈਮਸੰਗ ਦੇ ਚੀਫ਼ ਲੀ … More »

ਅੰਤਰਰਾਸ਼ਟਰੀ | Leave a comment
16174753_10158517450380725_87513729581056003_n.resized

ਅਸੀਂ ਚੀਨ ਨਾਲ ਸੁਖਾਵੇਂ ਸਬੰਧ ਚਾਹੁੰਦੇ ਹਾਂ : ਰਾਸ਼ਟਰਪਤੀ ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ਸਬੰਧੀ ਆਪਣੀ ਨੀਤੀ ਵਿੱਚ ਬਦਲਾਅ ਕਰਦੇ ਹੋਏ ‘ਵੰਨ ਚਾਈਨਾ’ ਨੀਤੀ ਦਾ ਸਮੱਰਥਨ ਕਰਨ ਦੀ ਗੱਲ ਕੀਤੀ ਹੈ। ਟਰੰਪ ਅਤੇ ਚੀਨੀ ਰਾਸ਼ਟਰਪਤੀ ਜਿਨਪਿੰਗ ਦਰਮਿਆਨ ਫੋਨ ਤੇ ਹੋਈ ਗੱਲਬਾਤ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ … More »

ਅੰਤਰਰਾਸ਼ਟਰੀ | Leave a comment
Sally_Q._Yates.resized

ਅਟਾਰਨੀ ਜਨਰਲ ਸੇਲੀ ਨੂੰ ਟਰੰਪ ਦੀ ਕੜੀ ਆਲੋਚਨਾ ਕਰਨ ਦੀ ਮਿਲੀ ਸਜ਼ਾ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਰਨਾਰਥੀਆਂ ਦੇ ਹੱਕ ਵਿੱਚ ਬਿਆਨ ਦੇਣ ਕਰਕੇ ਅਟਾਰਨੀ ਜਨਰਲ ਸੇਲੀ ਯਾਟਸ ਨੂੰ ਬਰਖਾਸਤ ਕਰ ਦਿੱਤਾ ਹੈ। ਅਟਾਰਨੀ ਜਨਰਲ ਸੇਲੀ ਨੇ ਰਾਸ਼ਟਰਪਤੀ ਟਰੰਪ ਦੇ ਉਨ੍ਹਾਂ ਆਦੇਸ਼ਾਂ ਦਾ ਖੁਲ੍ਹ ਕੇ ਵਿਰੋਧ ਕੀਤਾ ਸੀ, ਜਿੰਨ੍ਹਾਂ ਵਿੱਚ … More »

ਅੰਤਰਰਾਸ਼ਟਰੀ | Leave a comment
16265913_1633554550272872_1851304635143360983_n.resized

ਫਰਾਂਸ ਦੀ ਆਈਰਿਸ ਨੇ ਜਿੱਤਿਆ ਮਿਸ ਯੂਨੀਵਰਸ ਦਾ ਖਿਤਾਬ

ਨਿਊਯਾਰਕ – ਫਰਾਂਸ ਦੀ ਆਈਰਿਸ ਮਿਟੇਨਾ ਨੇ 65ਵਾਂ ਮਿਸ ਯੂਨੀਵਰਸ ਦਾ ਖਿਤਾਬ ਆਪਣੇ ਨਾਮ ਕੀਤਾ ਹੈ। 23 ਸਾਲਾ ਆਈਰਿਸ ਡੈਂਟਿਸਟ ਦੀ ਪੜ੍ਹਾਈ ਕਰ ਰਹੀ ਹੈ। ਇਸ ਪ੍ਰਤੀਯੋਗਿਤਾ ਵਿੱਚ 25 ਸਾਲਾ ਮਿਸ ਹੈਤੀ ਪਹਿਲੀ ਰਨਰਅਪ ਅਤੇ 23 ਸਾਲਾ ਮਿਸ ਕੋਲੰਬੀਆ ਦੂਸਰੀ … More »

ਅੰਤਰਰਾਸ਼ਟਰੀ | Leave a comment
Protestors Rally

ਸ਼ਰਨਾਰਥੀ ਮਾਮਲੇ ‘ਚ ਟਰੰਪ ਦੇ ਆਦੇਸ਼ ਤੇ ਸੰਘੀ ਕੋਰਟ ਨੇ ਲਗਾਈ ਰੋਕ

ਵਾਸ਼ਿੰਗਟਨ – ਅਮਰੀਕਾ ਵਿੱਚ ਮੁਸਲਿਮ ਦੇਸ਼ਾਂ ਤੋਂ ਲੋਕਾਂ ਦੇ ਆਉਣ ਤੇ ਰਾਸ਼ਟਰਪਤੀ ਟਰੰਪ ਵੱਲੋਂ ਲਗਾਈ ਗਈ ਅਸਥਾਈ ਪਾਬੰਦੀ ਤੇ ਨਿਊਯਾਰਕ ਦੀ ਇੱਕ ਸੰਘੀ ਅਦਾਲਤ ਨੇ ਰੋਕ ਲਗਾ ਦਿੱਤੀ ਹੈ। ਅਮਰੀਕਾ ਵਿੱਚ ਫਸੇ ਸ਼ਰਨਾਰਥੀਆਂ ਦੇ ਲਈ ਇਹ ਫੈਂਸਲਾ ਇੱਕ ਵੱਡੀ ਰਾਹਤ … More »

ਅੰਤਰਰਾਸ਼ਟਰੀ | Leave a comment
C29C0NUUQAANKyq.resized

ਟਰੰਪ ਨੇ ਮੈਕਸੀਕੋ ਬਾਰਡਰ ਤੇ ਵਾਲ ਪ੍ਰੋਜੈਕਟ ਸ਼ੁਰੂ ਕਰਨ ਨੂੰ ਦਿੱਤੀ ਮਨਜ਼ੂਰੀ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਐਸ-ਮੈਕਸੀਕੋ ਸਰਹੱਦ ਤੇ ਕੰਧ ਬਣਾਉਣ ਦੇ ਪ੍ਰੋਜੈਕਟ ਤੇ ਦਸਤਖਤ ਕਰਕੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਦੋਵਾਂ ਦੇਸ਼ਾਂ ਦੇ ਨਾਲ ਲਗਦੀ ਸੀਮਾ ਤੇ ਦੀਵਾਰ ਬਣਾਈ ਜਾਵੇਗੀ। ਟਰੰਪ ਨੇ ਘਰੇਲੂ ਸੁਰੱਖਿਆ ਵਿਭਾਗ ਦੇ … More »

ਅੰਤਰਰਾਸ਼ਟਰੀ | Leave a comment
C2pABXiWgAAhCik.jpg:large.resized

ਡੋਨਲਡ ਟਰੰਪ ਨੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਦੇ ਰੂਪ ‘ਚ ਸਹੁੰ ਚੁੱਕੀ

ਵਾਸ਼ਿੰਗਟਨ – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਈਟ ਹਾਊਸ ਵਿੱਚ ਇੱਕ ਬਹੁਤ ਵੱਡੇ ਸਮਾਗਮ ਦੌਰਾਨ ਸ਼ੁਕਰਵਾਰ ਸਵੇਰ ਦੇ ਸਮੇਂ ਦੇਸ਼ ਦੇ 45ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਸਹੁੰ ਚੁੱਕੀ। ਅਮਰੀਕਾ ਦੇ ਮੁੱਖ ਜੱਜ ਨੇ ਟਰੰਪ ਨੂੰ ਸਹੁੰ … More »

ਅੰਤਰਰਾਸ਼ਟਰੀ | Leave a comment
ਮਲਟੀਮੀਡੀਆ ਸਿੱਖ ਮਿਊਜ਼ੀਅਮ ਦਾ ਉਦਘਾਟਨ ਕਰਦੇ ਹੋਏ ਬਾਬਾ ਸੇਵਾ ਸਿੰਘ ਅਤੇ ਸੁਰਿੰਦਰ ਸਿੰਘ ਕੰਧਾਰੀ ਅਤੇ ਸਿੱਖ ਸੰਗਤਾਂ ।

ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਵਿਖੇ ਮਲਟੀਮੀਡੀਆ ਸਿੱਖ ਮਿਊਜ਼ੀਅਮ ਸੰਗਤਾਂ ਨੂੰ ਸਮਰਪਿਤ

ਦੁਬਈ : ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਵਿਖੇ  ਸੰਗਤਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਮਲਟੀਮੀਡੀਆ ਸਿੱਖ ਮਿਊਜ਼ੀਅਮ ਟੱਚ ਸਕਰੀਨ ਤੇ ਚੱਲਣ ਵਾਲਾ ਤਿਆਰ ਕੀਤਾ ਗਿਆ । ਇਹ ਆਧੁਨਿਕ ਤਕਨੀਕ ਵਾਲਾ ਅਜ਼ਾਇਬ ਘਰ ਬਣਾਉਣ ਦਾ ਮੁੱਖ ਮੰਤਵ ਆਪਣੇ ਸਿੱਖ ਧਰਮ … More »

ਅੰਤਰਰਾਸ਼ਟਰੀ | Leave a comment
 

ਪ੍ਰਵਾਸੀ ਭਾਰਤੀਆਂ ਨੂੰ ਪੈਨਸ਼ਨ ਲੈਣ ਸਮੇਂ ਅਧਾਰ ਕਾਰਡ ਤੋਂ ਛੋਟ ਦਿੱਤੀ ਜਾਵੇ

ਮਹਿੰਦਰ ਸਿੰਘ ਵਾਲੀਆ ਫੋਰਮ ਫਾਰਮ ਕਾਮਨ ਕਾਜ਼ ਨੇ ਭਾਰਤ ਸਰਕਾਰ ਦੇ ਮਾਨਯੋਗ ਪ੍ਰਾਇਮ ਮਨਿਸਟਰ, ਵਿੱਤ ਮੰਤਰੀ, ਵਿਦੇਸ਼ ਮੰਤਰੀ ਅਤੇ ਯੂਨਿਕ ਅਡੈਂਟੀਫਿਕੇਸ਼ਨ ਅਥਾਰਿਟੀ ਨੂੰ ਸਨਿਮਰ ਬੇਨਤੀ ਹੈ ਕਿ ਪ੍ਰਵਾਸੀ ਪੈਨਸ਼ਨਰਾਂ ਨੂੰ ਪੈਨਸ਼ਨ ਲੈਣ ਸਮੇਂ ਅਧਾਰ ਕਾਰਡ ਤੋਂ ਛੋਟ ਦਿੱਤੀ ਜਾਵੇ। ਅਧਾਰ … More »

ਅੰਤਰਰਾਸ਼ਟਰੀ | Leave a comment
rupee(1).resized

ਭਾਰਤ ਯਾਤਰਾ ਦੌਰਾਨ ਪਰਵਾਸੀਆਂ ਨੂੰ ਪੁਰਾਣੀ ਕਰੰਸੀ ਬਦਲਾਉਣ ‘ਚ ਆ ਰਹੀਆਂ ਮੁਸ਼ਕਿਲਾਂ ਪ੍ਰਤੀ ਭਾਰਤ ਸਰਕਾਰ ਨੂੰ ਧਿਆਨ ਦੇਣ ਦੀ ਮੰਗ

ਓਸਲੋ, (ਰੁਪਿੰਦਰ ਢਿੱਲੋ ਮੋਗਾ) – ਭਾਰਤ  ਸਰਕਾਰ ਵੱਲੋਂ ਨੋਟਬੰਦੀ ਤੋਂ ਬਾਅਦ ਵਿਦੇਸ਼ਾਂ ਵਿੱਚ ਵੱਸੇ ਪ੍ਰਵਾਸੀ ਭਾਰਤੀਆਂ ਨੂੰ ਰਿਆਇਤ ਦਿੱਤੀ ਹੈ ਕਿ ਉਹ 30 ਜੂਨ 2017 ਤੱਕ ਪੁਰਾਣੀ ਕਰੰਸੀ ਵਾਲੇ 1000 ਤੇ 500 ਦੇ  ਨੋਟ ਬਦਲੀ ਕਰਵਾ ਸਕਦੇ ਹਨ। ਪ੍ਰਵਾਸੀ ਜਿਹਨਾਂ  … More »

ਅੰਤਰਰਾਸ਼ਟਰੀ | Leave a comment