ਅੰਤਰਰਾਸ਼ਟਰੀ
ਇਸਤਾਂਬੁਲ ‘ਚ ਨਵੇਂ ਸਾਲ ਦੀ ਪਾਰਟੀ ‘ਚ ਹੋਈ ਫਾਇਰਿੰਗ ਨਾਲ 35 ਲੋਕ ਮਾਰੇ ਗਏ
ਇਸਤਾਂਬੁਲ – ਨਵੇਂ ਸਾਲ ਦੀ ਪਾਰਟੀ ਦੌਰਾਨ ਇਸਤਾਂਬੁਲ ਦੀ ਇੱਕ ਨਾਈਟ ਕਲੱਬ ਵਿੱਚ ਹੱਥਿਆਰਾਂ ਨਾਲ ਲੈਸ ਇੱਕ ਹਮਲਾਵਰ ਨੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਗੋਲੀਬਾਰੀ ਵਿੱਚ ਘੱਟ ਤੋਂ ਘੱਟ 35 ਲੋਕ ਮਾਰੇ … More
ਮੂਨ ਨੇ ਵਿਦਾੲਗੀ ਸਮਾਰੋਹ ‘ਚ ਯੂਐਨ ਦੇ ਸਟਾਫ਼ ਦਾ ਕੀਤਾ ਧੰਨਵਾਦ
ਨਿਊਯਾਰਕ – ਸੰਯੂਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੂੰ ਸ਼ੁਕਰਵਾਰ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਮੂਨ ਪਿੱਛਲੇ ਦਸ ਸਾਲਾਂ ਤੋਂ ਯੂਐਨ ਦੇ ਮੁੱਖ ਸਕੱਤਰ ਦੀ ਜਿੰਮੇਵਾਰੀ ਸੰਭਾਲ ਰਹੇ ਸਨ। ਉਨ੍ਹਾਂ ਦੀ ਜਗ੍ਹਾ ਐਂਟੋਨੀਓ ਗੁਤੇਰਸ ਐਤਵਾਰ ਨੂੰ ਇਹ ਅਹੁਦਾ … More
ਨੋਟਬੰਦੀ ਅਨੈਤਿਕ ‘ਤੇ ਭਾਰਤੀ ਜਨਤਾ ਦੇ ਧੰਨ ਤੇ ਡਾਕਾ : ਸਟੀਵ ਫੋਰਬਸ
ਨਿਊਯਾਰਕ : ਅਮਰੀਕਾ ਦੀ ਮੰਨੀ-ਪ੍ਰਮੰਨੀ ਫੋਰਬਸ ਮੀਡੀਆ ਦੇ ਐਡੀਟਰ-ਇਨ-ਚੀਫ਼ ਸਟੀਵ ਫੋਰਬਸ ਨੇ ਮੋਦੀ ਸਰਕਾਰ ਵੱਲੋਂ ਲਏ ਗਏ ਨੋਟਬੰਦੀ ਦੇ ਫੈਂਸਲੇ ਦੀ ਕੜੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ। ਸਟੀਵ ਫੋਰਬਸ ਨੇ ਨੋਟਬੰਦੀ ਦੇ ਫੈਂਸਲੇ ਨੂੰ ਅਨੈਤਿਕ ਕਰਾਰ ਦਿੰਦੇ ਹੋਏ, ਇਸ ਨੂੰ … More
ਹਾਂਗਕਾਂਗ ‘ਚ ਹੁਣ ਭਾਰਤੀਆਂ ਲਈ ਬਿਨਾਂ ਵੀਜ਼ਾ ਐਂਟਰੀ ਤੇ ਰੋਕ
ਪੇਚਿੰਗ – ਭਾਰਤੀ ਟੂਰਿਸਟਾਂ ਨੂੰ ਝੱਟਕਾ ਦਿੰਦੇ ਹੋਏ ਹਾਂਗਕਾਂਗ ਨੇ ਭਾਰਤੀਆਂ ਦੇ ਲਈ ਬਿਨਾਂ ਵੀਜ਼ਾ ਐਂਟਰ ਹੋਣ ਦੀ ਸਹੂਲਤ ਨੂੰ ਵਾਪਿਸ ਲੈ ਲਿਆ ਹੈ। ਹੁਣ ਹਾਂਗਕਾਂਗ ਜਾਣ ਵਾਲੇ ਭਾਰਤੀਆਂ ਨੂੰ ਜਨਵਰੀ ਤੋਂ ਵੀਜ਼ੇ ਸਬੰਧੀ ਪ੍ਰਕਿਰਿਆ ਨੂੰ ਪੂਰਾ ਕਰਨਾ ਹੋਵੇਗਾ। ਮੰਨਿਆ … More
Buy Americans, Hire Americans ਟਰੰਪ ਦੇ 2 ਸਿੰਪਲ ਸਿਧਾਂਤ
ਵਾਸ਼ਿੰਗਟਨ – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦਾ ਹਾਲ ਹੀ ਵਿੱਚ ਦਿੱਤਾ ਗਿਆ ਨਵਾਂ ਬਿਆਨ ਵਰਲਡ ਦੇ ਕਈ ਦੇਸ਼ਾਂ ਲਈ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ। ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ‘ਬਾਏ ਅਮੈਰਿਕਨਸ ਐਂਡ ਹਾਇਰ … More
ਪੰਜਾਬ ਸਰਕਾਰ ਯੂ ਐਨ ਓ ਦੇ ਚਾਰਟਰ ਦੀਆਂ ਸ਼ਰੇਆਮ ਧੱਜੀਆਂ ਉਡਾਉਂਦਿਆਂ ਸਰਬੱਤ ਖਾਲਸਾ ਨੂੰ ਰੋਕ ਰਹੀ ਹੈ……ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੰਟਰਨੈਸ਼ਨਲ ਕੋਰਡੀਨੇਸ਼ਨ ਕਮੇਟੀ
ਟਰਾਂਟੋ – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਨੇ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੱਤਰ ਲਿਖ ਕੇ “ਕਨੇਡੀਅਨ ਚਾਰਟਰ” ਅਤੇ ਯੂ ਐਨ ਓ ਦੇ “ਯੂਨੀਵਰਸਲ ਡੈਕਲਰੇਸ਼ਨ ਆਫ ਹਿਊਮਨ ਰਾਈਟਸ” ਦੀਆਂ ਧਾਰਾਵਾਂ ਅਨੁਸਾਰ ਪੰਜਾਬ ਅੰਦਰ ਲੋਕਾਂ ਦੀ ਮੁੱਢਲੀ ਆਜ਼ਾਦੀ … More
ਓਕਲੈਂਡ ‘ਚ ਪਾਰਟੀ ਦੌਰਾਨ ਲਗੀ ਅੱਗ ਨਾਲ 9 ਲੋਕਾਂ ਦੀ ਮੌਤ ‘ਤੇ 25 ਲਾਪਤਾ
ਓਕਲੈਂਡ- ਕੈਲੇਫੋਰਨੀਆਂ ਦੇ ਸ਼ਹਿਰ ਓਕਲੈਂਡ ਵਿੱਚ ਵੇਅਰਹਾਊਸ ਦੀ ਇੱਕ ਦੋ ਮੰਜ਼ਲੀ ਇਮਾਰਤ ਵਿੱਚ ਸ਼ੁਕਰਵਾਰ ਰਾਤ ਨੂੰ ਚੱਲ ਰਹੀ ਇੱਕ ਪਾਰਟੀ ਦੌਰਾਨ ਅੱਗ ਲਗਣ ਨਾਲ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 25 ਦੇ ਕਰੀਬ ਲੋਕ ਲਾਪਤਾ … More
ਕਿਊਬਾ ਦੇ ਮਹਾਨ ਕਰਾਂਤੀਕਾਰੀ ਅਤੇ ਸਾਬਕਾ ਰਾਸ਼ਟਰਪਤੀ ਫਿਦੇਲ ਕਾਸਤਰੋ ਨਹੀਂ ਰਹੇ
ਹਵਾਨਾ – ਕਿਊਬਾ ਦੇ ਕਰਾਂਤੀਕਾਰੀ ਨੇਤਾ ਅਤੇ ਸਾਬਕਾ ਰਾਸ਼ਟਰਪਤੀ ਫਿਦੇਲ ਕਾਸਤਰੋ ਦਾ ਸ਼ਨਿਚਰਵਾਰ ਰਾਤ ਨੂੰ ਦੇਹਾਂਤ ਹੋ ਗਿਆ ਹੈ। ਸਥਾਨਕ ਨਿਊਜ਼ ਚੈਨਲਾਂ ਨੇ ਉਨ੍ਹਾਂ ਦੇ ਵੱਡੇ ਭਰਾ ਰਾਊਲ ਕਾਸਤਰੋ ਦੇ ਹਵਾਲੇ ਨਾਲ ਫਿਦੇਲ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਹ … More
ਟਰੰਪ ਨੇ ਦਿੱਤਾ ਆਪਣੇ ਪਹਿਲੇ 100 ਦਿਨਾਂ ਦੇ ਕੰਮਾਂ ਦਾ ਵੇਰਵਾ
ਵਾਸ਼ਿੰਗਟਨ – ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਹਿਲੇ 100 ਦਿਨਾਂ ਦੇ ਕੰਮ ਦਾ ਏਜੰਡਾ ਲੋਕਾਂ ਸਾਹਮਣੇ ਰੱਖਿਆ। ਉਨ੍ਹਾਂ ਨੇ ਆਪਣੇ ਪਹਿਲੇ 100 ਦਿਨਾਂ ਦੇ ਕੰਮ ਕਰਨ ਦੀ ਯੋਜਨਾ ਵਿੱਚ ਵਪਾਰ,ਊਰਜਾ, ਰਾਸ਼ਟਰੀ ਸੁਰੱਖਿਆ ਅਤੇ ਇਮੀਗਰੇਸ਼ਨ ਨੀਤੀ ਤੇ ਖਾਸ … More
ਆਈਫਲ ਟਾਵਰ ਦੀਆਂ ਪੌੜੀਆਂ ਦੀ ਅਗਲੇ ਹਫਤੇ ਬੋਲੀ ਹੋਵੇਗੀ
ਪੈਰਿਸ, (ਸੁਖਵੀਰ ਸਿੰਘ ਸੰਧੂ) – ਆਈਫਲ ਟਾਵਰ ਦੀਆਂ 1889 ਸਾਲ ਵਿੱਚ ਬਣੀਆਂ ਹੋਈਆਂ ਲੋਹੇ ਦੀਆਂ 2,60 ਮੀਟਰ ਉਚੀਆਂ ਪੌੜੀਆਂ ਦੀ ਅਗਲੇ ਹਫਤੇ ਬੋਲੀ ਹੋ ਰਹੀ ਹੈ। ਇਹ ਪੌੜੀਆਂ ਦਾ ਟੋਟਾ 1983 ਵਿੱਚ ਇੱਕ ਫਰੈਂਚ ਆਦਮੀ ਨੇ ਖਰੀਦ ਲਿਆ ਸੀ।ਕਿਉ ਕਿ … More









