ਅੰਤਰਰਾਸ਼ਟਰੀ

New-York-City-Explosion.resized

ਨਿਊਯਾਰਕ ‘ਚ ਇੱਕ ਬਿਲਡਿੰਗ ‘ਚ ਹੋਏ ਧਮਾਕੇ ਨਾਲ 29 ਲੋਕ ਜਖਮੀ

ਨਿਊਯਾਰਕ – ਅਮਰੀਕਾ ਦੇ ਮੈਨਹਟਨ ਸ਼ਹਿਰ ਵਿੱਚ ਸ਼ਨਿਚਰਵਾਰ ਰਾਤ 8.30 ਵਜੇ ਹੋਏ ਇਸ ਵੱਡੇ ਬੰਬ ਧਮਾਕੇ ਨਾਲ ਸਾਰਾ ਸ਼ਹਿਰ ਦਹਿਲ ਗਿਆ। ਇਹ ਧਮਾਕਾ 23 ਸਟਰੀਟ ਤੇ ਇੱਕ ਕੂੜੇ ਦੇ ਡੱਬੇ ਵਿੱਚ ਹੋਇਆ। ਇਸ ਧਮਾਕੇ ਵਿੱਚ ਘੱਟ ਤੋਂ ਘੱਟ 26 ਲੋਕ … More »

ਅੰਤਰਰਾਸ਼ਟਰੀ | Leave a comment
notre dam.resized

ਗੈਸ ਦੀਆ ਬੋਤਲਾਂ ਨਾਲ ਭਰੀ ਹੋਈ ਕਾਰ ਪਾਰਕਿੰਗ ਕਰਨ ਵਾਲੀਆ ਓਹ ਤਿੰਨ ਜਿਹਾਦੀ ਔਰਤਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ

ਪੈਰਿਸ, (ਸੁਖਵੀਰ ਸਿੰਘ ਸੰਧੂ) – ਅੱਤਵਾਦੀ ਇਸਲਾਮਿੱਕ ਸੰਗਠਨ ਨਾਲ ਜੁੜੀਆਂ ਹੋਈਆਂ ਉਹਨਾਂ ਤਿੰਨ ਔਰਤਾਂ ਨੂੰ ਜਿਹਨਾਂ ਦੀ ਉਮਰ 19 ਸਾਲ,23 ਸਾਲ ਤੇ 39 ਸਾਲ ਹੈ, ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਹਨਾਂ ਨੂੰ ਪੁਲਿਸ ਨੇ ਪਿਛਲੇ ਵੀਰਵਾਰ ਪੈਰਿਸ ਦੇ ਬਾਹਰ … More »

ਅੰਤਰਰਾਸ਼ਟਰੀ | Leave a comment
2.resized

ਪ੍ਰਵਾਸੀਆਂ ‘ਚ ਪੰਜਾਬ ਨੂੰ ਬਦਨਾਮ ਕਰਨ ਦੀ ਡੂੰਘੀ ਸਾਜਿਸ਼: ਸਿਰਸਾ

ਪ੍ਰਵਾਸੀ ਪੰਜਾਬੀਆਂ ਵਿਚ ਉਨਾਂ ਦੀ ਮਾਤਭੂਮੀ ਪੰਜਾਬ ਨੂੰ ਬਦਨਾਮ ਕਰਨ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਇਕ ਡੂੰਘੀ ਸਾਜਿਸ਼ ਅਧੀਨ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਯੂਰਪ ਦੌਰੇ ‘ਤੇ ਪਹੁੰਚੇ ਹੋਏ ਦਿੱਲੀ ਗੁਰਦੁਆਰਾ ਪ੍ਰਬੰਧਕ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ … More »

ਅੰਤਰਰਾਸ਼ਟਰੀ | Leave a comment
14310471_10153844325331074_5811028500057215425_o.resized

ਸੀਰੀਆ ‘ਚ ਸੀਜ਼ਫਾਇਰ ਤੇ ਅਮਰੀਕਾ-ਰੂਸ ‘ਚ ਹੋਇਆ ਸਮਝੌਤਾ

ਜਿਨੇਵਾ – ਅਮਰੀਕਾ ਅਤੇ ਰੂਸ ਸੀਰੀਆ ਮੁੱਦੇ ਤੇ ਯੁੱਧ ਬੰਦ ਕਰਨ ਤੇ ਸਹਿਮੱਤ ਹੋ ਗਏ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਦੋਵੇਂ ਦੇਸ਼ ਇਸ ਮੁੱਦੇ ਤੇ ਕਿਸੇ ਨਤੀਜੇ ਤੇ ਪਹੁੰਚੇ ਹਨ। ਇਨ੍ਹਾਂ ਦੋਵਾਂ ਦੇਸ਼ਾਂ ਦੁਆਰਾ ਲਏ ਗਏ ਫੈਂਸਲਿਆਂ … More »

ਅੰਤਰਰਾਸ਼ਟਰੀ | Leave a comment
Manjinder Singh Sirsa, Navtej Singh Sarna, Sukhdev Singh Dhindsa, Gurmail Singh Malhi.resized

ਅਕਾਲੀ ਡੇਲੀਗੇਸ਼ਨ ਵੱਲੋਂ ਇੰਗਲੈਂਡ ‘ਚ ਭਾਰਤੀ ਹਾਈ ਕਮਿਸ਼ਨਰ ਨਾਲ ਮੁਲਾਕਾਤ

ਸਾਉਥਹਾਲ, (ਲੰਡਨ) – ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨਾਲ ਸਬੰਧਤ ਜੁੜੇ ਮੁੱਦਿਆਂ ਨੂੰ ਹੱਲ ਕਰਾਉਣ ਲਈ ਅਕਾਲੀ ਨੇਤਾਵਾਂ ਦਾ ਇਕ ਡੇਲੀਗੇਸ਼ਨ ਭਾਰਤੀ ਹਾਈ ਕਮਿਸ਼ਨਰ ਸ. ਨਵਤੇਜ ਸਿੰਘ ਸਰਨਾ ਨੂੰ ਮਿਲਿਆ। ਡੇਲੀਗੇਸ਼ਨ ਦੀ ਅਗਵਾਈ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਅਤੇ … More »

ਅੰਤਰਰਾਸ਼ਟਰੀ | Leave a comment
 

ਨਾਰਵੇ ‘ਚ ਅਕਾਲੀ ਦਲ(ਬ) ਇਕਾਈ ਦੀ ਸਥਾਪਨਾ

ਓਸਲੋ,(ਰੁਪਿੰਦਰ ਢਿੱਲੋ ਮੋਗਾ) – ਅਕਾਲੀ ਦਲ ਬਾਦਲ ਵੱਲੋਂ ਵਿਦੇਸ਼ਾਂ ਚ  ਦੁਬਾਰਾ ਫਿਰ ਆਪਣੀਆ ਇਕਾਈਆਂ ਸਥਾਪਿਤ ਕਰ ਦਿੱਤੀਆ ਗਈਆਂ ਹਨ। ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਮਸਤਾਨ ਸਿੰਘ ਨੋਰਾ ਨੇ ਪ੍ਰੈਸ ਨੂੰ ਭੇਜੀ ਜਾਣਕਾਰੀ ਚ  ਦੱਸਿਆ ਕਿ ਹਾਈ ਕਮਾਂਡ ਦੇ ਨਿਰਦੇਸ਼ਾਂ … More »

ਅੰਤਰਰਾਸ਼ਟਰੀ | Leave a comment
 

ਮਾਨਸਾ ਹਲਕੇ ਤੋਂ ਕਾਂਗਰਸ ਹਾਈ ਕਮਾਂਡ ਤੋਂ ਬੀਬੀ ਗੁਰਪ੍ਰੀਤ ਕੌਰ ਗੱਗੋਵਾਲ ਨੂੰ ਟਿਕਟ ਦੇਣ ਦੀ ਮੰਗ – ਕਾਂਗਰਸ ਹਮਾਇਤੀ ਨਾਰਵੇ

ਓਸਲੋ, (ਰੁਪਿੰਦਰ ਢਿੱਲੋ ਮੋਗਾ) – ਬੀਤੇ ਦਿਨੀ ਨਾਰਵੇ ਦੀ  ਰਾਜਧਾਨੀ ਓਸਲੋ ਵਿਖੇ  ਕਾਂਗਰਸ ਪਾਰਟੀ ਨਾਲ ਸਬੰਧਿਤ ਹਮਾਇਤੀਆ ਵੱਲੋਂ ਇੱਕ ਮੀਟਿੰਗ ਕੀਤੀ  ਗਈ ,ਜਿਸ ਵਿੱਚ  ਇੱਕਤਰ  ਹੋਏ ਇਹਨਾਂ ਕਾਂਗਰਸੀਆ ਵੱਲੋਂ ਕਾਂਗਰਸ ਹਾਈ ਕਮਾਂਡ ਤੋਂ ਇਹ ਮੰਗ ਕੀਤੀ ਗਈ ਕਿ ਮਾਨਸਾ ਹਲਕੇ … More »

ਅੰਤਰਰਾਸ਼ਟਰੀ | Leave a comment
14115566_10154511581234216_6954845634709243072_o.resized

ਟੋਕੀਓ ‘ਚ ਮਿਲਣ ਦੇ ਵਾਅਦੇ ਨਾਲ ਸ਼ਾਨਦਾਰ ਸਮਾਪਤੀ ਸਮਾਗਮ ਨਾਲ ਰਿਓ ਨੂੰ ਅਲਵਿਦਾ

ਰੀਓ ਡੀ ਜਨੇਰਿਓ – ਬਰਾਜ਼ੀਲ ਵਿੱਚ 5 ਅਗੱਸਤ ਨੂੰ ਸ਼ੁਰੂ ਹੋਈਆਂ ਇੱਕਤੀਵੀਆਂ ਉਲੰਪਿਕ ਖੇਡਾਂ ਦੀ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਨਾਲ ਸਮਾਪਤੀ ਹੋਈ। ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਨੇ ਸਥਾਨਕ ਸਮੇਂ ਅਨੁਸਾਰ ਰਾਤ ਸਾਢੇ ਦਸ ਵਜੇ ਮਾਰਾਕਾਨਾ ਸਟੇਡੀਅਮ ਵਿੱਚ ਟੋਕੀਓ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
dam-images-daily-2015-05-glass-bridge-worlds-tallest-longest-glass-bottom-bridge-china-01.resized

ਚੀਨ ‘ਚ ਵਿਸ਼ਵ ਦਾ ਸੱਭ ਤੋਂ ਲੰਬਾ ‘ਤੇ ਉਚਾ ਸ਼ੀਸ਼ੇ ਦਾ ਪੁੱਲ ਖੁਲ੍ਹੇਗਾ ਜਨਤਾ ਲਈ

ਬੀਜਿੰਗ – ਚੀਨ ਦੇ ਹੁਨਾਨ ਸੂਬੇ ਵਿੱਚ ਬਣੇ ਦੁਨੀਆਂ ਦੇ ਸੱਭ ਤੋਂ ਲੰਬੇ ਅਤੇ ਉਚੇ ਸ਼ੀਸ਼ੇ ਦੇ ਪੁੱਲ ਨੂੰ ਇਸ ਸ਼ਨਿਚਰਵਾਰ ਨੂੰ ਸੈਲਾਨੀਆਂ ਦੇ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਪੁੱਲ ਦਾ ਡੀਜਾਈਨ ਇਜਰਾਈਲ ਦੇ ਆਰਕੀਟੈਕਟ ਹੈਮ ਡਾਟਨ ਨੇ ਤਿਆਰ ਕੀਤਾ … More »

ਅੰਤਰਰਾਸ਼ਟਰੀ | Leave a comment
635913198854371765-DFN-UK-zephyr2.resized

ਸੋਲਰ ਪਾਵਰ ਨਾਲ ਚੱਲਣ ਵਾਲਾ ਡਰੋਨ ਬਣਾਏਗਾ ਅੱਤਵਾਦੀਆਂ ਨੂੰ ਨਿਸ਼ਾਨਾ

ਲੰਡਨ – ਸੋਲਰ ਪਾਵਰ ਨਾਲ ਚੱਲਣ ਵਾਲਾ ਜਾਸੂਸੀ ਡਰੋਨ 45 ਦਿਨਾਂ ਤੱਕ ਲਗਾਤਾਰ ਪੁਲਾੜ ਵਿੱਚ ਉਡਾਣ ਭਰ ਸਕਦਾ ਹੈ। ਇਹ ਡਰੋਨ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਸਾਬਿਤ ਹੋਵੇਗਾ। 43 ਕਰੋੜ ਰੁਪੈ ਦੀ ਲਾਗਤ ਨਾਲ ਬਣੇ … More »

ਅੰਤਰਰਾਸ਼ਟਰੀ | Leave a comment