ਅੰਤਰਰਾਸ਼ਟਰੀ
ਚੀਨ ਨੇ ਆਪਣੇ 3 ਲੱਖ ਭ੍ਰਿਸ਼ਟ ਅਫ਼ਸਰਾਂ ਨੂੰ ਸਜ਼ਾ ਦਿੱਤੀ
ਬੀਜਿੰਗ – ਚੀਨ ਨੇ ਪਿੱਛਲੇ ਸਾਲ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਤਿੰਨ ਲੱਖ ਦੇ ਕਰੀਬ ਅਫ਼ਸਰਾਂ ਦੇ ਖਿਲਾਫ਼ ਅਨੁਸ਼ਾਸਨਤਮਕ ਕਾਰਵਾਈ ਕੀਤੀ ਗਈ ਹੈ। ਇਸ ਦੀ ਜਾਣਕਾਰੀ ਕਮਿਊਨਿਸਟ ਪਾਰਟੀ ਆਫ਼ ਚਾਈਨਾ (ਸੀਪੀਸੀ) ਦੇ ਮੁੱਖ ਅਨੁਸ਼ਾਸਨ ਵਿਭਾਗ ਨੇ ਦਿੱਤੀ। ਭ੍ਰਿਸ਼ਟਾਚਾਰ … More
ਮੈਂ ਟਰੰਪ ਨੂੰ ਨਫਰਤ ਕਰਦੀ ਹਾਂ : ਹਿਲਰੀ
ਵਾਸ਼ਿੰਗਟਨ – ਸਾਬਕਾ ਵਿਦੇਸ਼ਮੰਤਰੀ ਅਤੇ ਅਮਰੀਕੀ ਰਾਸ਼ਟਰਪਤੀ ਪਦ ਦੀ ਡੈਮੋਕ੍ਰੇਟਿਕ ਪਾਰਟੀ ਦੀ ਮੁੱਖ ਦਾਅਵੇਦਾਰ ਹਿਲਰੀ ਕਲਿੰਟਨ ਨੇ ਰੀਪਬਲੀਕਨ ਪਾਰਟੀ ਵੱਲੋਂ ਉਮੀਦਵਾਰ ਦੀ ਰੇਸ ਵਿੱਚ ਅੱਗੇ ਚੱਲ ਰਹੇ ਟਰੰਪ ਦੇ ਵਿਚਾਰਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਮੈਨ ਉਸ ਨੂੰ … More
ਫੂਲਕਾ ਦੇ ਸਮਾਗਮਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ… ਸੁਖਮਿੰਦਰ ਸਿੰਘ ਹੰਸਰਾ
ਬਰੈਂਪਟਨ – ਕੈਨੇਡਾ ਭਰ ਦੇ ਸਿੱਖ ਭਾਈਚਾਰੇ ਨੂੰ ਅਪੀਲ ਹੈ ਕਿ ਐਡੋਵੋਕੇਟ ਹਰਵਿੰਦਰ ਸਿੰਘ ਫੂਲਕਾ ਦੇ ਕੈਨੇਡਾ ਦੇ ਸਾਰੇ ਪ੍ਰੋਗ੍ਰਾਮਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ। ਇਹ ਵਿਚਾਰ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਈਸਟ) ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਅਤੇ ਯੂਥ ਪ੍ਰਧਾਨ … More
ਮੈਰਿਜ਼ ਪੈਲਸ ਵਿੱਚ ਵਿਆਹ ਸੈਲਫ ਸਰਵਿਸ ਰੈਸਟੋਰੈਂਟਾਂ ਤੋਂ ਵੱਧ ਕੁਝ ਵੀ ਨਹੀ ਜਾਪਦੇ!
ਪੈਰਿਸ,(ਸੁਖਵੀਰ ਸਿੰਘ ਸੰਧੂ) – ਸਰਦੀਆਂ ਵਿੱਚ ਵਿਦੇਸ਼ਾ ਤੋਂ ਗਏ ਪੰਜਾਬੀਆਂ ਦੀ ਤੇ ਵਿਆਹਾਂ ਸ਼ਾਦੀਆ ਦੀ ਭਰਮਾਰ ਹੁੰਦੀ ਹੈ। ਹੋਟਲਾਂ, ਟੈਕਸੀਆਂ ਤੇ ਦੁਕਾਨਦਾਰਾਂ ਦੇ ਦੱਸਣ ਮੁਤਾਬਕ ਇਹ ਮਹੀਨੇ ਉਹਨਾਂ ਦੇ ਕਾਰੋਬਾਰਾਂ ਲਈ ਬਹੁਤ ਹੀ ਲਾਹੇਬੰਦ ਵਾਲੇ ਹੁੰਦੇ ਹਨ।ਸੋਗ ਭੋਗ, ਪਾਠ ਅਤੇ … More
ਮੁਸ਼ਰੱਫ਼ ਤੇ ਰਾਜਧਰੋਹ ਦਾ ਮੁਕੱਦਮਾ ਚਲਾਇਆ ਜਾਵੇਗਾ
ਇਸਲਾਮਾਬਾਦ – ਸੁਪਰੀਮ ਕੋਰਟ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਦੇ ਖਿਲਾਫ਼ ਰਾਜਧ੍ਰੋਹ ਦੇ ਕੇਸ ਦੀ ਸੁਣਵਾਈ ਜਲਦੀ ਪੂਰੀ ਕਰਨ ਅਤੇ ਫੈਂਸਲਾ ਆਉਣ ਤੱਕ ਉਨ੍ਹਾਂ ਦੇ ਦੇਸ਼ ਤੋਂ ਬਾਹਰ ਜਾਣ ਤੇ ਰੋਕ ਲਗਾ ਦਿੱਤੀ ਹੈ। ਕੋਰਟ ਨੇ ਇਸ … More
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ (ਕੈਲਗਰੀ): ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 6 ਫਰਵਰੀ 2016 ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਹੋਈ। ਡਾ. ਮਜ਼ਹਰ ਸਿੱਦੀਕੀ ਅਤੇ ਇਨ. ਆਰ. ਐਸ. ਸੈਨੀ ਹੋਰਾਂ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ। … More
ਟਰੰਪ ਵਰਗਾ ਵਿਅਕਤੀ ਈਸਾਈ ਨਹੀਂ ਹੋ ਸਕਦਾ : ਪੌਪ
ਮੈਕਸੀਕੋ : ਅਮਰੀਕਾ ਦੇ ਰਾਸ਼ਟਰਪਤੀ ਉਮੀਦਵਾਰ ਦੀ ਰੇਸ ਵਿੱਚ ਸੱਭ ਤੋਂ ਅੱਗੇ ਚੱਲ ਰਹੇ ਰੀਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਦੀ ਪੌਪ ਫਰਾਂਸਿਸ ਨੇ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ। ਪੌਪ ਨੇ ਕਿਹਾ ਕਿ ਜੋ ਵਿਅਕਤੀ ਪਰਵਾਸੀਆਂ ਨੂੰ ਦੇਸ਼ ਵਿੱਚੋਂ … More
ਨਿਊ ਹੈਂਪਸ਼ਾਇਰ ਦੀ ਪ੍ਰਾਇਮਰੀ ਚੋਣ ‘ਚ ਟਰੰਪ ਅਤੇ ਸੈਂਡਰਸ ਦੀ ਹੋਈ ਜਿੱਤ
ਮੈਨਚੈਸਟਰ – ਬਿਜ਼ਨਸਮੈਨ ਡੋਨਲਡ ਟਰੰਪ ਨੇ ਰੀਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰ ਦੇ ਤੌਰ ਤੇ ਨਿਊ ਹੈਮਸ਼ਾਇਰ ਸਟੇਟ ਵਿੱਚ ਹੋਈ ਪ੍ਰਾਇਮਰੀ ਚੋਣ ਵਿੱਚ ਜਿੱਤ ਪ੍ਰਾਪਤ ਕੀਤੀ ਹੈ।ਡੈਮੋਕ੍ਰੇਟ ਪਾਰਟੀ ਵੱਲੋਂ ਇਸ ਪ੍ਰਾਇਮਰੀ ਚੋਣ ਵਿੱਚ ਬਰਨੀ ਸੈਂਡਰਸ ਕਾਮਯਾਬ ਰਹੇ ਹਨ। ਸਾਬਕਾ ਵਿਦੇਸ਼ਮੰਤਰੀ … More
ਯੂਐਨ ਪੈਨਲ ਦੇ ਫੈਂਸਲੇ ਤੋਂ ਬਾਅਦ ਮੈਨੂੰ ਰਿਹਾ ਕੀਤਾ ਜਾਵੇ : ਅਸਾਂਜੇ
ਲੰਡਨ – ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਨੇ ਸੰਯੁਕਤ ਰਾਸ਼ਟਰ ਦੇ ਇੱਕ ਪੈਨਲ ਦੇ ਉਨ੍ਹਾਂ ਨੂੰ ਤੁਰੰਤ ਰਿਹਾ ਕੀਤੇ ਜਾਣ ਦੇ ਫੈਂਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਉਹ ਬੇਕਸੂਰ ਹਨ। ਸੰਯੁਕਤ ਰਾਸ਼ਟਰ … More
ਪਹਿਲੀ ਪ੍ਰਾਇਮਰੀ ਚੋਣ ਵਿੱਚ ਹੀ ਟਰੰਪ ਨੂੰ ਕਰੂਜ਼ ਨੇ ਪਛਾੜਿਆ
ਵਾਸ਼ਿੰਗਟਨ – ਅਮਰੀਕਾ ਵਿੱਚ ਨਵੰਬਰ ਵਿੱਚ ਹੋਣ ਵਾਲੀ ਰਾਸ਼ਟਰਪਤੀ ਇਲੈਕਸ਼ਨ ਵਿੱਚ ਰਾਸ਼ਟਰਪਤੀ ਉਮੀਦਵਾਰ ਲਈ ਹੋ ਰਹੀਆਂ ਪ੍ਰਾਇਮਰੀ ਚੋਣਾਂ ਵਿੱਚ ਰੀਪਬਲੀਕਨ ਪਾਰਟੀ ਦੇ ਡੋਨਲਡ ਟਰੰਪ ਆਪਣੀ ਹੀ ਪਾਰਟੀ ਦੇ ਟੇਡ ਕਰੂਜ਼ ਤੋਂ ਪਿੱਛੜ ਗਏ ਹਨ। ਹੁਣ ਤੱਕ ਕੀਤੇ ਜਾ ਰਹੇ ਸਰਵਿਆਂ ਵਿੱਚ … More









