ਅੰਤਰਰਾਸ਼ਟਰੀ
ਅਮਰੀਕਾ ਨੇ ਵੀ ਕਿਮ ਜੋਂਗ ਨੂੰ ਦਿੱਤਾ ਸਖਤ ਜਵਾਬ
ਵਾਸ਼ਿੰਗਟਨ – ਉਤਰ ਕੋਰੀਆ ਵੱਲੋਂ ਹਾਈਡਰੋਜਨ ਬੰਬ ਦੇ ਟੈਸਟ ਕਰਨ ਦੇ ਦਾਅਵੇ ਤੋਂ ਬਾਅਦ ਅਮਰੀਕਾ ਨੇ ਵੀ ਆਪਣੀ ਤਾਕਤ ਵਿਖਾਉਂਦੇ ਹੋਏ ਆਪਣਾ ਬੀ-52 ਬੌਂਬਰ ਨੂੰ ਦੱਖਣੀ ਕੋਰੀਆ ਭੇਜ ਦਿੱਤਾ ਹੈ। ਲੰਬੀ ਦੂਰੀ ਤੱਕ ਮਾਰ ਕਰਨ ਵਾਲਾ ਇਹ ਬੰਬਾਰੂ ਪਰਮਾਣੂੰ ਹੱਥਿਆਰ … More
ਸੈਲਫ਼ ਡੀਫੈਂਸ ਲਈ ਕੀਤਾ ਹਾਈਡਰੋਜਨ ਬੰਬ ਦਾ ਟੈਸਟ : ਕਿਮ ਜੋਂਗ
ਸੋਲ – ਨਾਰਥ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਕਿਹਾ ਹੈ ਕਿ ਉਨ੍ਹਾਂ ਨੇ ਹਾਈਡਰੋਜਨ ਬੰਬ ਦਾ ਟੈਸਟ ਅਮਰੀਕਾ ਤੋਂ ਪਰਮਾਣੂੰ ਯੁੱਧ ਦੇ ਖਤਰੇ ਨੂੰ ਵੇਖਦੇ ਹੋਏ ਕੀਤਾ ਹੈ ਅਤੇ ਇਹ ਉਨ੍ਹਾਂ ਦਾ ਸਵੇਸੁਤੰਤਰਤਾ ਦਾ ਅਧਿਕਾਰ ਹੈ। ਉਤਰੀ ਕੋਰੀਆ ਦੀ … More
ਡਰੱਗ ਮਾਫ਼ੀਆ ਅਲ ਚਾਪੋ ਫਿਰ ਮੈਕਸੀਕੋ ਪੁਲਿਸ ਦੇ ਸ਼ਿਕੰਜੇ ‘ਚ ਫਸਿਆ
ਮੈਕਸੀਕੋ – ਮੈਕਸੀਕੋ ਦੀ ਜੇਲ੍ਹ ਵਿੱਚੋਂ 6 ਮਹੀਨੇ ਪਹਿਲਾਂ ਫਰਾਰ ਹੋਏ ਡਰੱਗ ਮਾਫ਼ੀਆ ਜੈਕਵਿਨ ਗੋਜਮਾਨ ਲੇਓਰਾ ਉਰਫ਼ ਅਲ ਚਾਪੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੈਕਸੀਕੋ ਦੇ ਰਾਸ਼ਟਰਪਤੀ ਐਨਰੀਕ ਨੀਟੋ ਨੇ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। … More
ਕੈਨੇਡਾ ਦੇ ਸਿੱਖਾਂ ਵਲੋਂ ਅਪੀਲ! 10 ਜਨਵਰੀ ਨੂੰ ਸਨਮਾਨ ਮਾਰਚ ਵਿੱਚ ਹੁਮ ਹੁਮਾਂ ਕੇ ਹਿੱਸਾ ਲਵੋ
ਬਰੈਂਪਟਨ:-ਸਰਬੱਤ ਖਾਲਸਾ ਵਲੋਂ ਨਿਯੁਕਤ ਕੀਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਨਮਾਨ ਕਰਨ ਜਾ ਰਿਹਾ ਪੰਜਾਬ ਤੋਂ ਦਿੱਲੀ ਤੱਕ “ਸਨਮਾਨ ਮਾਰਚ” ਵਿੱਚ ਹੁਮ ਹੁਮਾਂ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਜਾਂਦੀ ਹੈ। … More
ਮਨਦੀਪ ਖੁਰਮੀ ਦਾ ਪਲੇਠਾ ਗੀਤ “ਓ ਪੰਜਾਬ ਸਿਆਂ” 7 ਜਨਵਰੀ ਨੂੰ ਹੋਵੇਗਾ ਲੋਕ ਅਰਪਣ
ਲੰਡਨ – ਆਪਣੇ ਪਿੰਡ ਹਿੰਮਤਪੁਰਾ ਦੇ ਨਾਂ ਤੇ ਵੈੱਬਸਾਈਟ ਬਣਾ ਕੇ ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਨੂੰ ਇੱਕ ਲੜੀ ‘ਚ ਪ੍ਰੋਣ ਕਰਕੇ ਮਨਦੀਪ ਖੁਰਮੀ ਨੇ ਵੱਖਰੀ ਪਛਾਣ ਕਾਇਮ ਕੀਤੀ। ਵਿਸ਼ਵ ਭਰ ਦੇ ਵੱਖ ਵੱਖ ਪੰਜਾਬੀ ਅਖ਼ਬਾਰਾਂ ਵਿੱਚ ਛਪਦੇ ਉਸਦੇ ਲੇਖ … More
ਹਿਲਰੀ ਨੇ ਚੋਣ ਪਰਚਾਰ ਲਈ ਪ੍ਰਾਪਤ ਕੀਤੇ ਰਿਕਾਰਡ ਤੋੜ ਫੰਡ
ਵਾਸ਼ਿੰਗਟਨ – ਅਮਰੀਕਾ ਦੀ ਸਾਬਕਾ ਵਿਦੇਸ਼ਮੰਤਰੀ ਅਤੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲਰੀ ਕਲਿੰਟਨ ਨੇ 2015 ਵਿੱਚ ਚੋਣ ਪਰਚਾਰ ਲਈ ਇੱਕਠੇ ਕੀਤੇ ਫੰਡ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਨੇ 11.2 ਮਿਲੀਅਨ ਡਾਲਰ ਮਤਲੱਬ 742 ਕਰੋੜ ਰੁਪੈ ਦੇ ਫੰਡ ਪ੍ਰਾਪਤ … More
ਸਾਊਦੀ ਅਰਬ ‘ਚ 50 ਫੀਸਦੀ ਤੱਕ ਵਧਾਏ ਜਾਣਗੇ ਤੇਲ ਦੇ ਰੇਟ
ਦੁਬੱਈ – ਸਾਊਦੀ ਅਰਬ ਅਤੇ ਬਹਿਰੀਨ ਨੇ ਪੈਟਰੋਲ,ਡੀਜ਼ਲ ਅਤੇ ਕੈਰੋਸਿਨ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫੈਂਸਲਾ ਲਿਆ ਹੈ। ਸਾਊਦੀ ਅਰਬ ਪੈਟਰੋਲ ਦੀਆਂ ਕੀਮਤਾਂ ਵਿੱਚ 50 ਫੀਸਦੀ ਤੱਕ ਵਾਧਾ ਕਰੇਗਾ, ਜੋ ਕਿ ਮੰਗਲਵਾਰ ਤੋਂ ਲਾਗੂ ਹੋ ਜਾਵੇਗਾ। ਸਾਊਦੀ ਅਰਬ ਦਾ … More
‘ਕੀ ਪਾਕਿਸਤਾਨ ਨੂੰ ਮਾਸੀ ਦਾ ਘਰ ਸਮਝ ਕੇ ਆ ਗਏ ਮੋਦੀ’ : ਜਮਾਤ-ਏ-ਇਸਲਾਮੀ
ਇਸਲਾਮਾਬਾਦ – ਪੀਐਮ ਮੋਦੀ ਦੇ ਅਫ਼ਗਾਨਿਸਤਾਨ ਤੋਂ ਹੀ ਅਚਾਨਕ ਪਾਕਿਸਤਾਨ ਚਲੇ ਜਾਣ ਤੇ ਜਿੱਥੇ ਭਾਰਤ ਵਿੱਚ ਕਾਂਗਰਸ ਅਤੇ ਹੋਰ ਪਾਰਟੀਆਂ ਦੁਆਰਾ ਵਿਰੋਧ ਕੀਤਾ ਜਾ ਰਿਹਾ ਹੈ,ਉਥੇ ਪਾਕਿਸਤਾਨ ਵਿੱਚ ਵੀ ਉਥੋਂ ਦੀ ਕਟੜਪੰਥੀ ਪਾਰਟੀ ਜਮਾਤ-ਏ-ਇਸਲਾਮੀ ਦੇ ਨੇਤਾ ਨੇ ਵੀ ਮੋਦੀ ਦੇ … More
ਮੋਦੀ ਨੇ ਮਾਸਕੋ ‘ਚ ਕੀਤਾ ਰਾਸ਼ਟਰੀ ਗੀਤ ਦਾ ਅਪਮਾਨ
ਨਵੀਂ ਦਿੱਲੀ – ਪ੍ਰਧਾਨਮੰਤਰੀ ਮੋਦੀ ਨੂੰ ਰੂਸ ਦੇ ਦੌਰੇ ਦੀ ਸ਼ੁਰੂਆਤ ਵਿੱਚ ਹੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਮਾਸਕੋ ਪਹੁੰਚਣ ਤੇ ਜਦੋਂ ਭਾਰਤ ਦਾ ਰਾਸ਼ਟਰੀ ਗੀਤ ਜਨ ਗਣ ਮਨ ਗਾਇਆ ਜਾ ਰਿਹਾ ਸੀ ਤਾਂ ਮੋਦੀ ਨੇ ਸਾਵਧਾਨ ਖੜ੍ਹੇ ਹੋਣ ਦੀ … More
ਗਲੋਬਲ ਵਾਰਮਿੰਗ ਨੂੰ ਦੋ ਡਿਗਰੀ ਤੋਂ ਹੇਠਾਂ ਰੱਖਣ ਤੇ ਹੋਇਆ ਸਮਝੌਤਾ
ਪੈਰਿਸ – ਜਲਵਾਯੂ ਪ੍ਰੀਵਰਤਣ ਸੰਮੇਲਨ ਵਿੱਚ ਧਰਤੀ ਨੂੰ ਹੋਰ ਜਿਆਦਾ ਗਰਮ ਹੋਣ ਤੋਂ ਬਚਾਉਣ ਲਈ ਅੰਤਿਮ ਮਸੌਦਾ ਤਿਆਰ ਕਰਨ ਸਬੰਧੀ ਪਿੱਛਲੇ ਦੋ ਹਫ਼ਤਿਆਂ ਤੋਂ ਚੱਲ ਰਹੀ ਕਸ਼ਮਕਸ਼ ਆਖਿਰਕਾਰ ਸਮਾਪਤ ਹੋ ਗਈ ਹੈ। ਇਸ ਸਬੰਧੀ ਅੰਤਿਮ ਇਤਿਹਾਸਿਕ ਮਸੌਦਾ ਸ਼ਨਿਚਰਵਾਰ ਨੂੰ ਸੰਮੇਲਨ … More










