ਅੰਤਰਰਾਸ਼ਟਰੀ
ਬ੍ਰਿਟੇਨ ਦੇ ਐਮਪੀ ਮੈਟ ਵੈਸਟਰਨ ਨੇ ਸੁਰੱਖਿਆ ਮੰਤਰੀ ਡੈਨ ਜਾਰਵਿਸ ਨੂੰ ਬਰਤਾਨੀਆਂ ਰਹਿ ਰਹੇ ਸਿੱਖਾਂ ਦੀ ਸੁਰੱਖਿਆ ਬਾਰੇ ਪੱਤਰ ਲਿਖ ਕੇ ਡੂੰਘੀ ਚਿੰਤਾ ਪ੍ਰਗਟ ਕੀਤੀ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬ੍ਰਿਟੇਨ ਦੇ ਐਮਪੀ ਮੈਟ ਵੈਸਟਰਨ ਨੇ ਬੀਤੇ ਦਿਨ ਸੁਰੱਖਿਆ ਮੰਤਰੀ ਡੈਨ ਜਾਰਵਿਸ ਐਮ.ਬੀ.ਈ. (ਐਮਪੀ) ਹੋਮ ਆਫਿਸ ਨੂੰ ਬਰਤਾਨੀਆਂ ਰਹਿ ਰਹੇ ਸਿੱਖਾਂ ਦੀ ਸੁਰੱਖਿਆ ਬਾਰੇ ਪੱਤਰ ਲਿਖ ਕੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਲਈ ਸੁਰੱਖਿਆ ਦੇ … More
ਗਾਇਕ ਤਰਸੇਮ ਪੁੰਜ ਦੇ ਗੀਤ ਰੈੱਡਬੁਲ ਦਾ ਪੋਸਟਰ ਲੋਕ ਅਰਪਣ ਸਮਾਗਮ ਹੋਇਆ
ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ) – ਬਹੁਤ ਹੀ ਸੁਰੀਲੇ ਅਤੇ ਗਲਾਸਗੋ ਵਿੱਚ ਮਹਿਫਲਾਂ ਦੀ ਸ਼ਾਨ ਵਜੋਂ ਜਾਣੇ ਜਾਂਦੇ ਗਾਇਕ ਤਰਸੇਮ ਪੁੰਜ ਆਪਣਾ ਪਲੇਠਾ ਗੀਤ ਰੈੱਡਬੁਲ ਲੈ ਕੇ ਹਾਜ਼ਰ ਹੋਣ ਜਾ ਰਹੇ ਹਨ। ਇਸ ਗੀਤ ਦੇ ਪੋਸਟਰ ਦਾ ਲੋਕ ਅਰਪਣ ਸਮਾਗਮ ਸਥਾਨਕ ਕਸਬੇ … More
” ਬੇਅੰਤੇ ਬੁੱਚੜ ਦੇ ਰਾਹਾਂ ਤੇ ਚੱਲਦਿਆਂ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ “
ਲੰਡਨ – ਪੰਜਾਬ ਦੇ ਕਿਸਾਨਾਂ ਵਲੋਂ ਕਈ ਮਹੀਨਿਆਂ ਤੋਂ ਅਰੰਭ ਕੀਤਾ ਗਿਆ ਅੰਦੋਲਨ ਹੱਕੀ ਮੰਗਾਂ ਤੇ ਅਧਾਰਿਤ ਹੈ। ਜਿਸ ਦੀ ਕਾਮਯਾਬੀ ਹਰੇਕ ਪੰਜਾਬੀ ਖਾਸਕਰ ਮਿਹਨਤਕਸ਼ ਵਰਗ ਲੋਚਦਾ ਸੀ। ਇੱਕ ਪਾਸੇ ਫਰੇਬੀ ਸਰਕਾਰ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਵਾਪਸੀ … More
ਗੁਰੂ ਨਾਨਕ ਗੁਰਦੁਆਰਾ ਸਮੈਥਵਿਕ ਵਿਖੇ ਹੋਲਾ ਮਹੱਲਾ ਅਤੇ ਨਵੇਂ ਸਾਲ ਮੌਕੇ ਸਜਾਏ ਗਏ ਦੀਵਾਨ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਨਾਨਕ ਗੁਰਦੁਆਰਾ ਸਮੈਥਵਿਕ ਵਿੱਚ ਭਾਰੀ ਗਿਣਤੀ ਅੰਦਰ ਸੰਗਤਾਂ ਹੋਲਾ ਮਹੱਲਾ ਅਤੇ ਸਿੱਖ ਪੰਥ ਦਾ ਨਵਾਂ ਸਾਲ ਮਨਾਉਣ ਲਈ ਇੱਕਠੀਆਂ ਹੋਈਆਂ ਸਨ । ਜਿਕਰਯੋਗ ਹੈ ਕਿ ਹੋਲਾ ਮਹੱਲਾ ਇੱਕ ਸਿੱਖ ਤਿਉਹਾਰ ਹੈ ਅਤੇ ਗੁਰੂਕਾਲ ਤੋ … More
ਕੈਨੇਡੀਅਨ ਸਿੱਖਾਂ ਨੇ ਵੈਂਕੁਵਰ ਅਤੇ ਓਟਵਾ ਵਿਖੇ ਭਾਰਤ ਅਤੇ ਰੂਸ ਦੇ ਡਿਪਲੋਮੈਟਿਕ ਮਿਸ਼ਨਾਂ ਦੇ ਬਾਹਰ ਭਾਰੀ ਗਿਣਤੀ ‘ਚ ਇੱਕਠੇ ਹੋਕੇ ਕੀਤਾ ਜ਼ੋਰਦਾਰ ਵਿਰੋਧ ਪ੍ਰਦਰਸ਼ਨ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਕੈਨੇਡੀਅਨ ਸਿੱਖਾਂ ਨੇ ਸਰੀ ਵੈਂਕੁਵਰ ਅਤੇ ਓਟਵਾ ਵਿਖ਼ੇ ਭਾਰਤ ਅਤੇ ਰੂਸ ਦੇ ਡਿਪਲੋਮੈਟਿਕ ਮਿਸ਼ਨਾਂ ਦੇ ਬਾਹਰ ਭਾਰੀ ਗਿਣਤੀ ‘ਚ ਇੱਕਠੇ ਹੋਕੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤੇ ਹਨ । ਓਟਵਾ ਦੇ ਵਿਰੋਧ ਪ੍ਰਦਰਸ਼ਨ ਵਿਚ ਮੌਂਟਰੀਆਲ, ਟੋਰਾਂਟੋ ਅਤੇ … More
ਭਾਰਤੀ ਟੀਵੀ ਹੋਸਟ ਨੇ ਯੂਕੇ ਵਿੱਚ ਸਿੱਖਾਂ ਨੂੰ ਮਾਰਨ ਲਈ ਅੰਡਰਵਰਲਡ ਗੈਂਗਾਂ ਨੂੰ ਕਿਰਾਏ ‘ਤੇ ਲੈਣ ਦੀ ਕੀਤੀ ਮੰਗ: ਦਬਿੰਦਰਜੀਤ ਸਿੰਘ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਮੇਜਰ ਗੌਰਵ ਆਰੀਆ ਇੱਕ ਵਿਵਾਦਪੂਰਨ ਭਾਰਤੀ ਟੀਵੀ ਹੋਸਟ ਅਤੇ ਹਿੰਦੂ ਰਾਸ਼ਟਰਵਾਦੀ ਟਿੱਪਣੀਕਾਰ ਨੇ ਇੱਕ ਟੈਲੀਵਿਜ਼ਨ ਪ੍ਰਸਾਰਣ ਵਿੱਚ ਬ੍ਰਿਟੇਨ ਵਿੱਚ ਭਾਰਤ ਪੱਖੀ ਲੋਕਾਂ ਨੂੰ ਖਾਲਿਸਤਾਨ ਲਈ ਪ੍ਰਚਾਰ ਕਰ ਰਹੇ ਯੂਕੇ ਵਿੱਚ ਸਿੱਖਾਂ ਨੂੰ ਮਾਰਨ ਲਈ ਅੰਡਰਵਰਲਡ … More
ਵੋਇਸ ਆਫ ਵੂਮੈਨ ਲੰਡਨ ਨੇ ਕੌਮੀ ਔਰਤ ਦਿਵਸ ਮਨਾਇਆ
ਲੰਡਨ/ ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਔਰਤਾਂ ਦੀ ਆਵਾਜ ਬਣ ਕੇ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੀ ਸੰਸਥਾ ਵੋਇਸ ਆਫ ਵੂਮੈਨ ਵੱਲੋਂ ਕੌਮੀ ਔਰਤ ਦਿਵਸ ਦੇ ਸੰਬੰਧ ਵਿੱਚ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਮੈਂਬਰ ਪਾਰਲੀਮੈਂਟ ਸੀਮਾ ਮਲਹੋਤਰਾ … More
ਸਾਬਕਾ ਬੈਂਕਰ ਮਾਰਕ ਕਾਰਨੀ ਬਣਨਗੇ ਕਨੇਡਾ ਦੇ ਅਗਲੇ ਪ੍ਰਧਾਨਮੰਤਰੀ
ਸਰੀ – ਕਨੇਡਾ ਦੀ ਲਿਬਰਲ ਪਾਰਟੀ ਨੇ ਮਾਰਕ ਕਾਰਨੀ ਨੂੰ ਆਪਣਾ ਨੇਤਾ ਚੁਣ ਲਿਆ ਹੈ ਅਤੇ ਉਹ ਜਸਟਿਨ ਟਰੂਡੋ ਦੀ ਜਗ੍ਹਾ ਅਗਲੇ ਪ੍ਰਧਾਨਮੰਤਰੀ ਦੇ ਤੌਰ ਤੇ ਦੇਸ਼ ਦੀ ਕਮਾਂਡ ਸੰਭਾਲਣਗੇ। ਜਸਟਿਨ ਟਰੂਡੋ ਨੇ ਇਸ ਸਾਲ ਦੇ ਸ਼ੁਰੂ ਵਿੱਚ ਹੀ ਆਪਣਾ … More
ਸਿੱਖਾਂ ਦੀ ਨਸਲਕੁਸ਼ੀ, ਮਨੁੱਖੀ ਅਧਿਕਾਰਾਂ ਅਤੇ ਪ੍ਰਭੂਸੱਤਾ ਬਾਰੇ ਸਵਿਟਜ਼ਰਲੈਂਡ ਦੇ ਗੁਰਦੁਆਰਾ ਸਾਹਿਬ ਲੈਂਗੇਨਥਲ ਵਿਖੇ ਕੀਤੀ ਗਈ ਸਿੱਖ ਕਾਨਫਰੰਸ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਨਸਲਕੁਸ਼ੀ, ਮਨੁੱਖੀ ਅਧਿਕਾਰਾਂ ਅਤੇ ਪ੍ਰਭੂਸੱਤਾ ਬਾਰੇ ਇੱਕ ਮਹੱਤਵਪੂਰਨ ਸਿੱਖ ਕਾਨਫਰੰਸ ਗੁਰਦੁਆਰਾ ਸਾਹਿਬ ਲੈਂਗੇਨਥਲ, ਸਵਿਟਜ਼ਰਲੈਂਡ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿੱਚ ਯੂਰਪ ਭਰ ਤੋਂ ਸਿੱਖ ਸੰਗਤ ਦਾ ਇੱਕ ਵੱਡਾ ਇਕੱਠ ਹੋਇਆ। ਕਾਨਫਰੰਸ ਨੇ ਸਿੱਖ ਸੰਘਰਸ਼ ਵਿੱਚ … More
“ਅਸੀਂ ਹਰ ਤਰ੍ਹਾਂ ਦਾ ਯੁੱਧ ਕਰਨ ਲਈ ਤਿਆਰ ਹਾਂ” : ਚੀਨ
ਬੀਜਿੰਗ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟੈਰਿਫ਼ ਵਾਰ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ ਨੇ ਪੂਰੀ ਦੁਨੀਆਂ ਵਿੱਚ ਵਪਾਰ ਯੁੱਧ ਦਾ ਐਲਾਨ ਕਰ ਦਿੱਤਾ ਹੈ। ਚੀਨ ਤੇ 20 ਫੀਸਦੀ ਅਤੇ ਕਨੇਡਾ – ਮੈਕਸੀਕੋ ਤੇ 25 ਫੀਸਦੀ ਆਯਾਤ ਕਰ ਲਗਾਇਆ … More









