ਅੰਤਰਰਾਸ਼ਟਰੀ

413px-John_F._Kerry.sm

ਹਿਲਰੀ ਦੀ ਜਗ੍ਹਾ ਕੈਰੀ ਹੋਣਗੇ ਅਗਲੇ ਅਮਰੀਕੀ ਵਿਦੇਸ਼ ਮੰਤਰੀ

ਵਾਸ਼ਿੰਗਟਨ- ਸੈਨੇਟਰ ਜਾਨ ਕੈਰੀ ਨੂੰ ਓਬਾਮਾ ਪ੍ਰਸ਼ਾਸਨ ਵੱਲੋਂ ਅਗਲਾ ਵਿਦੇਸ਼ਮੰਤਰੀ ਬਣਾਉਣ ਦਾ ਨਿਰਣਾ ਲਿਆ ਗਿਆ ਹੈ। ਕੈਰੀ, ਹਿਲਰੀ ਕਲਿੰਟਨ ਦੀ ਜਗ੍ਹਾ ਨਵੇਂ ਵਿਦੇਸ਼ ਮੰਤਰੀ ਬਣਨਗੇ। ਹਿਲਰੀ ਨੇ ਪਿੱਛਲੇ ਸਾਲ ਤੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਅਗਲੀ ਟਰਮ … More »

ਅੰਤਰਰਾਸ਼ਟਰੀ | Leave a comment
SandyhookSchoolStudents.sm

ਅਮਰੀਕਾ ਦੇ ਸੈਂਡੀ ਹੁੱਕ ਸਕੂਲ ‘ਚ ਇੱਕ ਬੰਦੂਕਧਾਰੀ ਨੇ 26 ਲੋਕਾਂ ਦੀ ਜਾਨ ਲਈ

ਕਨੈਕਟੀਕਟ- ਅਮਰੀਕਾ ਵਿੱਚ ਨਿਊਟਾਊਨ ਦੇ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਵਿੱਚ ਇੱਕ ਬੰਦੂਕਧਾਰੀ ਹੱਤਿਆਰੇ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 26 ਲੋਕਾਂ ਦੀ ਜਾਨ ਲਈ।ਇਸ ਗੋਲੀਬਾਰੀ ਵਿੱਚ ਮਰਨ ਵਾਲਿਆਂ ਵਿੱਚ 20 ਬੱਚੇ ਹਨ ਜੋ ਕਿ 5 ਤੋਂ 10 ਸਾਲ ਦੀ ਉਮਰ ਦੇ … More »

ਅੰਤਰਰਾਸ਼ਟਰੀ | Leave a comment
 

ਭਾਰਤੀ ਨੂੰ ਮੈਟਰੋ ਅੱਗੇ ਧੱਕਾ ਦੇ ਕੇ ਸੁਟਣ ਵਾਲੇ ਅਰਬੀ ਮੂਲ ਦੇ ਆਦਮੀ ਨੂੰ 16 ਸਾਲ ਦੀ ਕੈਦ

ਫਰਾਂਸ, (ਸੁਖਵੀਰ ਸਿੰਘ ਸੰਧੂ)- ਪੈਰਿਸ ਦੀ ਮੈਟਰੋ ਜਿਸ ਨੂੰ (ਆਰ ਈ ਆਰ) ਵੀ ਕਹਿੰਦੇ ਹਨ। ਉਸ ਦੇ ਅੱਗੇ ਧੱਕਾ ਦੇ ਕੇ ਸੁਟਣ ਵਾਲੇ ਆਦਮੀ ਨੂੰ ਅਦਾਲਤ ਨੇ 16 ਸਾਲ ਦੀ ਸਜ਼ਾ ਸੁਣਾਈ ਹੈ।ਕਿਉ ਕਿ ਉਸ ਨੇ ਇੱਕ ਭਾਰਤੀ ਮੂਲ ਦੇ … More »

ਅੰਤਰਰਾਸ਼ਟਰੀ | Leave a comment
gar di lyon.sm

ਪਹਿਲੀ ਜਨਵਰੀ ਤੋਂ ਪੈਰਿਸ ਦੀ ਮੈਟਰੋ ਦੇ ਕਰਾਏ ਵਿੱਚ ਵਾਧਾ ਹੋਵੇਗਾ

ਪੈਰਿਸ, (ਸੁਖਵੀਰ ਸਿੰਘ ਸੰਧੂ)- ਭਾਵੇ ਯੌਰਪ ਵਿੱਚ ਆਏ ਆਰਥਿੱਕ ਮੰਦਵਾੜੇ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਪਿਆ ਹੈ।ਮੰਦੀ ਘੱਟ ਹੋਣ ਅਸਾਰ ਨੇੜੇ ਦੇ ਭਵਿਖ ਵਿੱਚ ਨਜ਼ਰ ਵੀ ਨਹੀ ਆ ਰਹੇ।ਇਸ ਦੇ ਬਾਵਯੂਦ ਵੀ ਫਰਾਂਸ ਦੇ ਟਰਾਸਪੋਰਟ ਮਹਿਕਮੇ ਨੇ ਪੈਰਿਸ … More »

ਅੰਤਰਰਾਸ਼ਟਰੀ | Leave a comment
ਨਿਊਜ਼ੀਲੈਂਡ ਦੇ ਵਿਚ ਇਕ ਵਿਸ਼ੇਸ਼ ਕੁੱਤਾ ਕਾਰ ਚਲਾਉਣ ਦੀ ਸਿੱਖਿਆ ਲੈਂਦਾ ਹੋਇਆ ਅਤੇ ਫਿਰ ਕਾਰ ਚਲਾ ਕੇ ਸਭ ਨੂੰ ਹੈਰਾਨ ਕਰਦਾ ਹੋਇਆ।

ਲਓ ਬਈ ਹੁਣ ਨਿਊਜ਼ੀਲੈਂਡ ਦੇ ਵਿਚ ਕੁੱਤੇ ਨੇ ਵੀ ਚਲਾਈ ਕਾਰ

ਆਕਲੈਂਡ-(ਹਰਜਿੰਦਰ ਸਿੰਘ ਬਸਿਆਲਾ)-ਦੁਨੀਆ ਦੇ ਵਿਚ ਬਹੁਤ ਸਾਰੀ ਅਬਾਦੀ ਅਜਿਹੀ ਹੋਵੇਗੀ ਜਿਹੜੀ ਕਾਰ ਆਦਿ ਚਲਾਉਣ ਤੋਂ ਡਰਦੀ ਹੋਵੇਗੀ ਜਾਂ ਕਾਰ ਚਲਾਉਣਾ ਔਖਾ ਮੰਨਦੀ ਹੋਵੇਗੀ ਪਰ ਸਦਕੇ ਜਾਈਏ ਨਿਊਜ਼ੀਲੈਂਡ ਦੇ ਵਿਚ ਕੁੱਤਿਆਂ ਨੂੰ ਸਿੱਖਿਆ ਦੇ ਕੇ ਮਾਹਿਰ ਬਣਾਉਣ ਵਾਲਿਆਂ ਦੇ ਜਿਨ੍ਹਾਂ ਨੇ … More »

ਅੰਤਰਰਾਸ਼ਟਰੀ | Leave a comment
220px-Ansar_burney2.sm

ਇਨਸਾਨੀਅਤ ਦਾ ਰਿਸ਼ਤਾ ਧਰਮ ਤੋਂ ਵੱਡਾ ਹੁੰਦਾ ਹੈ- ਬਰਨੀ

ਕਰਨਾਲ- ਪਾਕਿਸਤਾਨ ਦੇ ਸਾਬਕਾ ਮੰਤਰੀ ਡਾ: ਅੰਸਾਰ ਬਰਨੀ ਜੋ ਕਿ ਭਾਰਤ ਦੀ ਯਾਤਰਾ ਤੇ ਆਏ ਹੋਏ ਹਨ।ਬਰਨੀ ਨੇ ਕਰਨਾਲ ਵਿਖੇ ਦਰਗਾਹ ਤੇ ਚਾਦਰ ਚੜਾਉਂਦੇ ਸਮੇਂ ਇਹ ਮੰਨਤ ਮੰਗੀ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਅਮਨ ਅਤੇ ਸ਼ਾਂਤੀ ਬਣੀ ਰਹੇ। ਬਰਨੀ ਸਰਵ … More »

ਅੰਤਰਰਾਸ਼ਟਰੀ | Leave a comment
NZ PIC 12 Dec-3.sm

ਨਿਊਜ਼ੀਲੈਂਡ ਵਸਦੀ ਭਾਰਤੀ ਕੁੜੀ ਰਾਧਿਕਾ ਬਾਂਗੀਆ ਨੇ ਮਾਰੀ ਬਾਲੀਵੁੱਡ ਵਿਚ ਐਂਟਰੀ

ਆਕਲੈਂਡ-(ਹਰਜਿੰਦਰ ਸਿੰਘ ਬਸਿਆਲਾ)- ਮਿਸ ਇੰਡੀਆ ਨਿਊਜ਼ੀਲੈਂਡ 2008 ਦੇ ਵਿਚ ਸੰਭਾਵੀ ਮਾਡਲ ਅਤੇ ਮਿਸ ਟੀਨ ਨਿਊਜ਼ੀਲੈਂਡ-2008 ਦਾ ਖਿਤਾਬ ਜਿੱਤਣ ਵਾਲੀ ਭਾਰਤੀ ਕੁੜੀ ਰਾਧਿਕਾ ਬਾਂਗੀਆ (21) ਨੇ ਬਾਲੀਵੁੱਡ ਦੇ ਵਿਚ ਐਂਟਰੀ ਮਾਰ ਲਈ ਹੈ। ਉਹ ਦਲੇਰ ਮਹਿੰਦੀ ਅਤੇ ਨਿੱਕੀ ਮਹਿੰਦੀ ਪ੍ਰੋਡਕਸ਼ਨ ਵੱਲੋਂ … More »

ਅੰਤਰਰਾਸ਼ਟਰੀ | Leave a comment
_MG_3814.sm

ਸੀਰੀਆ ‘ਚ ਅਮਰੀਕਾ ਨੇ ਵਿਰੋਧੀ ਧਿਰ ਨੂੰ ਦਿੱਤੀ ਮਾਨਤਾ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੀਰੀਆ ਵਿੱਚ ਔਪੋਜੀਸ਼ਨ ਨੂੰ ਮਾਨਤਾ ਦੇਣ ਦਾ ਐਲਾਨ ਕਰ ਦਿੱਤਾ ਹੈ।ਬ੍ਰਿਟੇਨ ਅਤੇ ਯੌਰਪੀਨ ਸੰਘ ਪਹਿਲਾਂ ਹੀ ਇਹ ਫੈਸਲਾ ਲੈ ਚੁੱਕਿਆ ਹੈ। ਰੂਸ ਨੇ ਅਮਰੀਕਾ ਦੇ ਇਸ ਨਿਰਣੇ ਦੀ ਅਲੋਚਨਾ ਕੀਤੀ ਹੈ। ਰਾਸ਼ਟਰਪਤੀ ਓਬਾਮਾ … More »

ਅੰਤਰਰਾਸ਼ਟਰੀ | Leave a comment
ਭਾਰਤੀ ਮਹਿਲੀ ਹਾਕੀ ਟੀਮ ਦਾ ਆਕਲੈਂਡ ਹਵਾਈ ਅੱਡੇ ਉਤੇ ਸਵਾਗਤ ਕੀਤੇ ਜਾਣ ਦਾ ਦ੍ਰਿਸ਼

ਟੈਸਟ ਲੜੀ ਖੇਡਣ ਵਾਸਤੇ ਭਾਰਤੀ ਮਹਿਲਾ ਹਾਕੀ ਟੀਮ ਨਿਊਜ਼ੀਲੈਂਡ ਪਹੁੰਚੀ-ਹਵਾਈ ਅੱਡੇ ’ਤੇ ਪ੍ਰਸੰਸਕਾਂ ਵੱਲੋਂ ਸਵਾਗਤ

ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਛੇ ਟੈਸਟ ਮੈਚਾਂ ਦੀ ਲੜੀ ਖੇਡਣ ਦੇ ਲਈ ਅੱਜ ਭਾਰਤੀ ਮਹਿਲਾ ਹਾਕੀ ਟੀਮ ਆਕਲੈਂਡ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਪਹੁੰਚੀ। ਟੀਮ ਦੇ ਸਵਾਗਤ ਕਰਨ ਦੇ ਲਈ ਉਨ੍ਹਾਂ ਦੇ ਭਾਰਤੀ ਪ੍ਰਸੰਸਕ ਅਤੇ ਪੰਜਾਬੀ ਮੀਡੀਆ ਤੋਂ ਕੁਝ … More »

ਅੰਤਰਰਾਸ਼ਟਰੀ | Leave a comment
NZ PIC 6 Dec-2.sm

ਨਿਊਜ਼ੀਲੈਂਡ ’ਚ ਚੱਲੇ ਤੇਜ਼ ਝੱਖੜ ਨੇ ਤਿੰਨ ਜਾਨਾਂ ਲਈਆਂ ਅਤੇ ਸੈਂਕੜੇ ਲੋਕਾਂ ਦੇ ਘਰ ਉਜੜੇ

ਆਕਲੈਂਡ-(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਅੱਜ ਦੁਪਹਰ 12.30 ਵਜੇ ਕੁਝ ਵੱਖ-ਵੱਖ ਥਾਵਾਂ ਉਤੇ ਕੁਝ ਕੁ ਮਿੰਟਾਂ ਲਈ ਹੀ ਚੱਲੇ ਤੇਜ ਤਰਾਰ ਝੱਖੜ (ਟੋਰਨਾਡੋ) ਨੇ ਜਿਥੇ ਤਿੰਨ ਜਾਨਾਂ ਲੈ ਲਈਆਂ ਉਥੇ ਸੈਂਕੜੇ ਘਰਾਂ ਨੂੰ ਉਜੜੇ ਘਰਾਂ ਦੇ ਵਿਚ ਬਦਲ ਦਿੱਤਾ। ਆਕਲੈਂਡ … More »

ਅੰਤਰਰਾਸ਼ਟਰੀ | Leave a comment