ਅੰਤਰਰਾਸ਼ਟਰੀ

bebe ne metro.sm

ਮੈਟਰੋ ਦੇ ਡੱਬੇ ਵਿੱਚ ਬੱਚੇ ਦਾ ਜਨਮ ਹੋਇਆ

ਪੈਰਿਸ, (ਸੁਖਵੀਰ ਸਿੰਘ ਸੰਧੂ) ਕੱਲ ਸਵੇਰੇ 5 ਵਜੇ ਦੇ ਕਰੀਬ ਫਰਾਂਸ ਦੇ ਸਰਜ਼ੀ ਇਲਾਕੇ ਵਿੱਚ ਰਹਿੰਦੀ ਇੱਕ ਗਰਭਪਤੀ ਔਰਤ ਜਦੋਂ ਆਪਣੇ ਪਤੀ ਨਾਲ ਚੈਕ ਅੱਪ ਕਰਾਉਣ ਲਈ ਮੈਟਰੋ ਫੜ ਕੇ ਹਸਪਤਾਲ ਜਾਣ ਲੱਗੀ ਤਾਂ ਡੱਬੇ ਵਿੱਚ ਹੀ ਜੰਮਣ ਪੀੜਾਂ ਸ਼ੁਰੁ … More »

ਅੰਤਰਰਾਸ਼ਟਰੀ | Leave a comment
449px-Ashfaq_Kayani.sm

ਜਨਰਲ ਕਿਆਨੀ ਨੇ ਸੁਪਰੀਮ ਕੋਰਟ ਨੂੰ ਦਿੱਤੀ ਚਿਤਾਵਨੀ

ਇਸਲਾਮਾਬਾਦ- ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਜੱਜ ਇਫ਼ਤਖਾਰ ਚੌਧਰੀ ਆਏ ਦਿਨ ਸਰਕਾਰ ਅਤੇ ਆਰਮੀ ਲਈ ਕੋਈ ਨਾਂ ਕੋਈ ਨਵੀਂ ਹੀ ਸਮੱਸਿਆ ਤਿਆਰ ਰੱਖਦੇ ਹਨ। ਹੁਣ ਪਾਕਿਸਤਾਨ ਦੇ ਆਰਮੀ ਚੀਫ਼ ਕਿਆਨੀ ਨੇ ਸੁਪਰੀੰ ਕੋਰਟ ਨੂੰ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੰਦੇ ਹੋਏ … More »

ਅੰਤਰਰਾਸ਼ਟਰੀ | Leave a comment
NZ PIC 3 Oct-1.sm

ਨਿਊਜ਼ੀਲੈਂਡ ’ਚ ਪੰਜਾਬੀ ਭਾਈਚਾਰੇ ਦੇ ਵੱਡੇ ਸਹਿਯੋਗੀ ਰਹੇ ਹਾਈ ਪ੍ਰੋਫਾਈਲ ਵਕੀਲ ਸ੍ਰੀ ਗ੍ਰੈਗ ਕਿੰਗ ਨੂੰ ਮ੍ਰਿਤਕ ਹਾਲਤ ਵਿਚ ਪਾਇਆ ਗਿਆ

ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਇਕ ਬਹੁਤ ਹੀ ਕਾਬਿਲ, ਬਚਾਅ ਪੱਖ ਦੇ ਨਾਮਵਰ ਵਕੀਲ ਸ੍ਰੀ ਗ੍ਰੈਗ ਕਿੰਗ (42) ਨੂੰ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਉਨ੍ਹਾਂ ਦੀ ਕਾਰ ਨੇੜੇ ਸਵੇਰੇ 10.30 ਵਜੇ ਮ੍ਰਿਤਕ ਹਾਲਤ ਵਿਚ ਪਾਇਆ ਗਿਆ। ਸ੍ਰੀ ਗ੍ਰੈਗ ਕਿੰਗ ਜਿਨ੍ਹਾਂ … More »

ਅੰਤਰਰਾਸ਼ਟਰੀ | Leave a comment
 

ਬੀਬੀ ਜਾਗੀਰ ਕੌਰ ਜ਼ੇਲ੍ਹ ਤੋਂ ਰਿਹਾਅ-ਹਜ਼ਾਰਾਂ ਦੀ ਗਿਣਤੀ ਵਿਚ ਹਲਕਾ ਨਿਵਾਸੀ ਤੇ ਹੋਰ ਸਮਰਥਕ ਪਹੁੰਚੇ

ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ, ਪੰਜਾਬ ਸਰਕਾਰ ਦੀ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਭੁਲੱਥ ਤੋਂ ਵਿਧਾਇਕਾ ਬੀਬੀ ਜਗੀਰ ਕੌਰ ਜਿਨ੍ਹਾਂ ਨੂੰ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ, ਨੂੰ ਅੱਜ ਕਪੂਰਥਲਾ ਜ਼ੇਲ੍ਹ … More »

ਅੰਤਰਰਾਸ਼ਟਰੀ | Leave a comment
NZ PIC 2 Nov-2.sm

ਸਿੱਖ ਹੈਰੀਟੇਜ ਸਕੂਲ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸਵੈਸੇਵਿਕ ਅਧਿਆਪਕਾਂ ਨੂੰ ਅੱਗੇ ਆਉਣ ਦੀ ਅਪੀਲ

ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸਫਲਤਾ ਨਾਲ ਚਲਾਏ ਜਾ ਰਹੇ ‘ਸਿੱਖ ਹੈਰੀਟੇਜ ਸਕੂਲ’ ਜਿਥੇ ਕਿ ਵਿਦਿਆਰਥੀ ਅਤੇ ਸਿਖਿਆਰਥੀਆਂ ਦੀ ਗਿਣਤੀ 200 ਤੋਂ ਵੱਧ ਚੁੱਕੀ ਹੈ, ਲਈ ਸਵੈਸੇਵਿਕ ਅਧਿਆਪਕਾਂ ਨੂੰ ਸੇਵਾ ਵਾਸਤੇ ਅੱਗੇ … More »

ਅੰਤਰਰਾਸ਼ਟਰੀ | Leave a comment
NZ NEWS 2 Nov-1.sm

ਗੋਰਿਆਂ ਵੀ ਵਸਾ ਰੱਖੇ ਹਨ ਨਿਊਜ਼ੀਲੈਂਡ ’ਚ ਭਾਰਤੀ ਸ਼ਹਿਰ ਬੰਬੇ, ਕਸ਼ਮੀਰ, ਕੁਨੂਰ ਅਤੇ ਕਾਰਵੀ

ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਪੰਜਾਬੀ ਵਿਚ ਜੇਕਰ ਕੋਈ ਕੁਝ ਜਿਆਦਾ ਹੀ ਅੰਗਰੇਜ਼ੀ ਬੋਲਣ ਲੱਗ ਜਾਵੇ ਤਾਂ ਆਮ ਕਹਿ ਦਿੱਤਾ ਜਾਂਦਾ ਹੈ ਕਿ ‘‘ਅੰਗਰੇਜ਼ ਤਾਂ ਦੇਸ਼ ਛੱਡ ਗਏ, ਪਰ ਤੂੰ ਅੰਗਰੇਜ਼ੀ ਨਾ ਛੱਡੀ’’ ਪਰ ਹੁਣ ਇਸ ਗੱਲ ਦਾ ਵੀ ਇਹ ਜਵਾਬ ਹੈ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
ਨਿਊਜ਼ੀਲੈਂਡ ’ਚ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ

ਨਿਊਜ਼ੀਲੈਂਡ ’ਚ ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਦੇ ਵਿਰੋਧ ਵਿਚ ਸੰਸਦ ਮੈਂਬਰ ਸ. ਬਖਸ਼ੀ ਅੱਗੇ ਆਏ

ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਚਰਚਿਤ ਇਕ ਸੋਧ ਬਿਲ ਜੋ ਕਿ ਮੌਜੂਦਾ ਵਿਆਹ ਦੀ ਪਰਿਭਾਸ਼ਾ ਬਦਲਣ ਸਬੰਧੀ ਹੈ ਅਤੇ ਜਿਸ ਦੇ ਕਾਨੂੰਨਨ ਰੂਪ ਵਿਚ ਪਾਸ ਹੋਣ ਨਾਲ ਇਥੇ ਸਮਲਿੰਗੀ ਵਿਆਹਾਂ ਨੂੰ ਮਾਨਤਾ ਮਿਲ ਸਕਦੀ ਹੈ, ਦਾ ਕਈ ਰਾਜਸੀ ਪਾਰਟੀਆਂ … More »

ਅੰਤਰਰਾਸ਼ਟਰੀ | Leave a comment
ਸ. ਬਲਬੀਰ ਸਿੰਘ ਬਸਰਾ 42.19 ਕਿਲੋਮੀਟਰ ਦੀ ਲੰਬੀ ਦੌੜ ਪੂਰੀ ਕਰਦਿਆਂ

ਨਿਊਜ਼ੀਲੈਂਡ ‘ਚ 73 ਸਾਲਾ ਬਸਰਾ ਨੇ ਆਕਲੈਂਡ ਮੈਰਾਥਨ ‘ਚ 42.19 ਕਿਲੋਮੀਟਰ ਦੌੜ ’ਚ ਨੌਜਵਾਨਾਂ ਨੂੰ ਪਛਾੜਿਆ

ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)- ਪਿਛਲੇ ਐਤਵਾਰ ‘ਨਿਊਜ਼ੀਲੈਂਡ’ਜ਼ ਪ੍ਰੀਮੀਅਰ ਰੋਡ ਰੇਸ’ ਆਕਲੈਂਡ ਮੈਰਾਥਾਨ 2012 ਦੌੜ ਬੜੀ ਜੋਸ਼ੋ-ਗਰੋਸ਼ ਨਾਲ ਸਥਾਨਕ ਲੋਕਾਂ ਅਤੇ 50 ਵੱਖ-ਵੱਖ ਦੇਸ਼ਾਂ ਦੇ ਤਕਰੀਬਨ 16500 ਮੈਰਾਥਨ ਦੌੜਾਕਾਂ ਵੱਲੋਂ ਕੀਤੀ ਗਈ। ਇਸ ਦੇ ਵਿਚ ਭਾਵੇਂ ਬਹੁਤ ਸਾਰੇ ਭਾਰਤੀ ਲੋਕਾਂ ਨੇ … More »

ਅੰਤਰਰਾਸ਼ਟਰੀ | Leave a comment
 

ਲੋਕ–ਲਿਖਾਰੀ ਸਾਹਿਤ ਸਭਾ, ਸਰੀ,ਕੈਨੇਡਾ ਵਲੋਂ ਵਧਾਈ

ਸਰੀ- ਲੋਕ ਲਿਖਾਰੀ ਸਾਹਿਤ ਸਭਾ ਕੈਨੇਡਾ ਦੀ ਇਕ ਮੀਟਿੰਗ ਕੱਲ੍ਹ ਦਿਨ ਐਤਵਾਰ ਅਕਤੂਬਰ 28,2012 ਨੂੰ ਯੂਨਿਟ ਨੰ. 122-12885-85 ਐਵਨਿਊ ਵਿਖੇ ਹੋਈ। ਜਿੱਥੇ ਸਾਹਿਤ ਦੇ ਵੱਖ ਵੱਖ ਰੂਪਾਂ ਬਾਰੇ ਵਿਚਾਰ ਵਟਾਂਦਰਾ ਹੋਇਆ, ਉਥੇ ਨਾਲ ਦੀ ਨਾਲ ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ … More »

ਅੰਤਰਰਾਸ਼ਟਰੀ | Leave a comment
Station Barnegat Light Hurricane Sandy

ਸੈਂਡੀ ਨੇ ਯੂਐਸ ‘ਚ ਵਰਤਾਇਆ ਕਹਿਰ

ਨਿਊਯਾਰਕ- ਅਮਰੀਕਾ ਵਿੱਚ ਸੈਂਡੀ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ। ਦਖਣੀ ਨਿਊ ਜਰਸੀ ਅਤੇ ਪੂਰਬੀ ਤੱਟੀ ਖੇਤਰਾਂ ਵਿੱਚ ਤੇਜ਼ ਹਵਾਵਾਂ ਅਤੇ ਮੋਹਲੇਧਾਰ ਵਰਖਾ ਨਾਲ 39 ਲੋਕਾਂ ਦੀ ਮੌਤ ਹੋ ਗਈ ਹੈ।ਕੁਝ ਇਲਾਕਿਆਂ ਵਿੱਚ ਬਿਜਲੀ ਸੇਵਾਵਾਂ ਵੀ ਠੱਪ ਹੋ ਗਈਆਂ ਹਨ। … More »

ਅੰਤਰਰਾਸ਼ਟਰੀ | Leave a comment