ਅੰਤਰਰਾਸ਼ਟਰੀ
ਨਿਊਜ਼ੀਲੈਂਡ ਕੱਬਡੀ ਟੀਮ ਅੱਜ ਹੋਵੇਗੀ ਪੰਜਾਬ ਰਵਾਨਾ
ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਆਪਣਾ ਇਤਿਹਾਸ ਅਤੇ ਸੂਰਮਗਤੀ ਖੇਡ ਦੇ ਮੈਦਾਨ ਵਿਚ ਵੇਖਣੀ ਹੋਵੇ ਤਾਂ ਕੱਬਡੀ ਖੇਡਦੇ ਗਭਰੂ ਅੱਖਾਂ ਸਾਹਵੇਂ ਆ ਜਾਂਦੇ ਹਨ। ਸੋ ਜਿਵੇਂ-ਜਿਵੇਂ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਤੀਜਾ ਵਿਸ਼ਵ ਕਬੱਡੀ ਕੱਪ (1 ਦਸੰਬਰ ਤੋਂ 15 ਦਸੰਬਰ) ਨੇੜੇ … More
ਚੋਰ ਕਬਰਾਂ ਵਿੱਚ ਪਏ ਮੁਰਦਿਆਂ ਨੂੰ ਵੀ ਨਹੀ ਬਖਸ਼ਦੇ
ਪੈਰਿਸ, (ਸੁਖਵੀਰ ਸਿੰਘ ਸੰਧੂ)- ਕੱਲ ਰਾਤ ਪੁਲਿਸ ਨੇ ਦੋ ਆਦਮੀਆਂ ਨੂੰ ਗ੍ਰਿਫਤਾਰ ਕੀਤਾ ਹੈ।ਉਹ ਪੈਰਿਸ ਦੇ ਨਾਲ ਲਗਦੇ ਇਲਾਕੇ ਪਾਤਾਂਨ ਦੀਆਂ ਕਬਰਾਂ ਵਿੱਚੋਂ ਰਾਤ ਨੂੰ ਮੁਰਦੇ ਉਖਾੜ ਕੇ ਸੋਨੇ ਦੇ ਦੰਦ ਚੋਰੀ ਕਰ ਲੈਦੇ ਸਨ। ਗਸ਼ਤ ਕਰ ਰਹੀ ਪੁਲਿਸ ਨੂੰ … More
ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਨਿਊਜ਼ੀਲੈਂਡ ਵਿਖੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ
ਆਕਲੈਂਡ – (ਹਰਜਿੰਦਰ ਸਿੰਘ ਬਸਿਆਲਾ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਨਿਊਜ਼ੀਲੈਂਡ ਵਿਖੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਸਾਲਾਨਾ ਦੀ ਤਰ੍ਹਾਂ ਇਸ ਵਾਰ ਵੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ … More
ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਚਾਰ ਸਿੱਖਿਆ ਸੰਸਥਾਨ ਨਵੇਂ ਵਿਦਿਆਰਥੀਆਂ ਲਈ ਕੀਤੇ ਬੰਦ
ਆਕਲੈਂਡ ,(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਭਾਰਤ ਤੋਂ ਖਾਸ ਕਰ ਪੰਜਾਬ ਤੋਂ ਪੜ੍ਹਾਈ ਕਰਨ ਆਉਣ ਵਾਲੇ ਵਿਦਿਆਰਥੀਆਂ ਨੂੰ ਇਥੇ ਆਉਣ ਤੋਂ ਪਹਿਲਾਂ ਕਿਹੜੇ ਕਾਲਜ ਵਿਚ ਦਾਖਲਾ ਲੈਣਾ ਹੈ, ਦੀ ਘੋਖ ਕਰਨੀ ਹੋਏਗੀ ਕਿਉਂਕਿ ਇਥੇ ਦੇ ਇਮੀਗ੍ਰੇਸ਼ਨ ਵਿਭਾਗ ਨੇ ਪਿਛਲੇ ਦਿਨੀਂ … More
‘ਰਾਇਲ ਨਿਊਜ਼ੀਲੈਂਡ ਏਅਰ ਫੋਰਸ’ ਨੇ ਬੀਰ ਬੈਂਸ ਦੀ ਦਾਹੜੀ ਅਤੇ ਪੱਗ ਦੇ ਸਬੰਧ ‘ਚ ਅਖਬਾਰ ’ਚ ਛਪੀ ਚਿੱਠੀ ਦਾ ਦਿੱਤਾ ਜਵਾਬ
ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਜਿਹੜਾ ਕਿ ਬਹੁ ਕੌਮੀ ਲੋਕਾਂ ਦਾ ਇਕ ਬਿਹਤਰੀਨ ਦੇਸ਼ ਹੈ ਪਰ ਇਥੇ ਵੀ ਕਈ ਲੋਕਾਂ ਨੂੰ ਦੂਜੀਆਂ ਕੌਮਾਂ ਦੇ ਪੜ੍ਹੇ-ਲਿਖੇ ਅਤੇ ਯੋਗ ਲੋਕਾਂ ਨੂੰ ਉਚ ਅਹੁਦਿਆਂ ਤੱਕ ਪਹੁੰਚਦੇ ਵੇਖਣਾ ਅੱਖਾਂ ਵਿਚ ਰੜਕ ਪੈਣ ਦੇ ਬਰਾਬਰ ਹੋ ਰਿਹਾ … More
ਫਾਂਸੀ ਦੀ ਸਜ਼ਾ ਤੇ ਰੋਕ ਲਗਣੀ ਚਾਹੀਦੀ – ਮੂਨ
ਯੂਐਨਓ- ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਭਾਰਤ ਵੱਲੋਂ ਮੁੰਬਈ ਵਿੱਚ ਹੋਏ ਹਮਲਿਆਂ ਦੇ ਦੋਸ਼ੀ ਕਰਾਰ ਦਿੱਤੇ ਗਏ ਕਸਾਬ ਨੂੰ ਦਿੱਤੀ ਗਈ ਫਾਂਸੀ ਦੀ ਸਜ਼ਾ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਅਜਿਹੀ ਪ੍ਰਥਾ ਨੂੰ ਖਤਮ ਕਰ … More
ਨਿਊਜ਼ੀਲੈਂਡ ’ਚ ਸ. ਰਾਜ ਬੇਦੀ ਪਹਿਲੇ ਪਗੜੀਧਾਰੀ ‘ਵਾਈਟ ਰੀਬਨ’ ਸੰਸਥਾ ਦੇ ਅੰਬੈਸਡਰ ਬਣੇ
ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਵਿਸ਼ਵ ਭਰ ਵਿਚ ਇਸਤਰੀਆਂ ਨਾਲ ਹੁੰਦੇ ਉਪੱਦਰ ਵਿਵਹਾਰ ਨੂੰ ਖਤਮ ਕਰਨ ਦੇ ਉਦੇਸ਼ ਨਾਲ ਵਿਸ਼ਵ ਵਿਆਪੀ ਸ਼ੁਰੂ ਹੋਈ ਸੰਸਥਾ ‘ਵਾਈਟ ਰੀਬਨ’ ਦੀ ਨਿਊਜ਼ੀਲੈਂਡ ਇਕਾਈ ਵੱਲੋਂ ਸਾਲ 2012 ਦੇ ਲਈ ਚੁਣੇ ਗਏ ਆਪਣੇ ਭਾਰਤੀ ਰਾਜਦੂਤਾਂ ਦੇ ਵਿਚ ਪਹਿਲੀ ਵਾਰ … More
ਨਿੱਕਾ ਜਿਹਾ ਮੁਲਕ ਪਰ ਕੁਦਰਤੀ ਸੁੰਦਰਤਾ ਦਾ ਅੰਬਾਰ
ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਅਮਰੀਕਾ ਦੇ ਪ੍ਰਸਿੱਧ ਵਪਾਰਕ ਮੈਗਜ਼ੀਨ ‘ਫੋਰਬਸ’ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਕੁਦਰਤੀ ਸੁੰਦਰਤਾ ਦੀ ਖੁੱਲ੍ਹੀ ਪਿਟਾਰੀ ਵਰਗੇ ਦੇਸ਼ ‘ਨਿਊਜ਼ੀਲੈਂਡ’ ਨੂੰ ਵਿਸ਼ਵ ਭਰ ਵਿਚੋਂ ਵਪਾਰ ਕਰਨ ਵਾਸਤੇ ਸਿਖਰ ’ਤੇ ਰੱਖਿਆ ਗਿਆ ਹੈ। ਪਿਛਲੇ ਸਾਲ ਇਹ ਦੇਸ਼ ਦੂਸਰੇ ਨੰਬਰ … More
ਚੀਨ ਦੀ ਸੀਪੀਸੀ ਨੇ ਕੀਤੀ ਨਵੇਂ ਸਰਵਉਚ ਨੇਤਾਵਾਂ ਦੀ ਚੋਣ
ਬੀਜਿੰਗ- ਚੀਨ ਦੀ ਕਮਿਊਨਿਸਟ ਪਾਰਟੀ ਨੇ ਇੱਕ ਹਫ਼ਤੇ ਤੱਕ ਚੱਲੇ ਆਪਣੇ ਰਾਸ਼ਟਰੀ ਸੰਮੇਲਨ ਤੋਂ ਬਾਅਦ ਆਖਿਰਕਾਰ ਆਪਣੇ ਸੰਭਾਵਿਤ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਸੰਭਾਵੀ ਪ੍ਰਧਾਨਮੰਤਰੀ ਲੀ ਕੀਕਿਆਂਗ ਨੂੰ ਨਵੀਂ ਕੇਂਦਰੀ ਕਮੇਟੀ ਨੇ ਚੁਣ ਲਿਆ ਹੈ। ਚੀਨ ਦੀ ਅਧਿਕਾਰਿਕ ਸ਼ਿਨਹੂਆ ਕਮੇਟੀ ਨੇ … More
ਪੈਨੇਟਾ ਨੇ ਧੰਨ ਦਾ ਦੁਰਉਪਯੋਗ ਕਰਨ ਕਰਕੇ ਜਨਰਲ ਦਾ ਡੀਮੋਸ਼ਨ ਕੀਤਾ
ਵਾਸ਼ਿੰਗਟਨ- ਰੱਖਿਆ ਮੰਤਰੀ ਲਿਓਨ ਪੇਨੇਟਾ ਨੇ ਅਮਰੀਕੀ ਸੈਨਾ ਦੇ ਇੱਕ ਜਨਰਲ ਨੂੰ ਆਪਣੀਆਂ ਯਾਤਰਾਵਾਂ ਦੌਰਾਨ ਫਜੂਲਖਰਚ ਕਰਨ ਕਰਕੇ ਜਨਰਲ ਦੇ ਅਹੁਦੇ ਤੋਂ ਹਟਾ ਕੇ ਲੈਫਟੀਨੈਂਟ ਜਨਰਲ ਬਣਾ ਦਿੱਤਾ ਹੈ। ਅਮਰੀਕਾ ਦੇ ਰੱਖਿਆ ਵਿਭਾਗ ਦੇ ਪਰੈਸ ਸਕੱਤਰ ਨੇ ਪੱਤਰਕਾਰਾਂ ਨੂੰ ਦਸਿਆ … More










