ਅੰਤਰਰਾਸ਼ਟਰੀ

1. Miss Arshdeep Pandher Winer Miss Canada Panjaban toronto 2012 with runnerup, participants chairman Jasmer dhatt and organisors.sm

ਅਰਸ਼ਦੀਪ ਕੌਰ ਪੰਧੇਰ ਨੇ ਚੁੰਮਿਆਂ “ਮਿਸ ਕੈਨੇਡਾ ਪੰਜਾਬਣ ਟੋਰੰਟੋ 2012″ ਦਾ ਤਾਜ਼

ਟੋਰੰਟੋ – ਕੈਨੇਡਾ ਦੇ ਸ਼ਹਿਰ ਬਰੈਮਪਟਨ ਦੀ ਜੰਮੀ ਪਲੀ 19 ਸਾਲਾ ਖੂਬਸਰਤ ਤੇ ਖੂਬਸੀਰਤ ਮੁਟਿਆਰ ਅਰਸ਼ਦੀਪ ਪੰਧੇਰ ਜਜਾਂ ਤੇ ਦਰਸ਼ਕਾਂ ਨੂੰ ਅਪਣੀ ਕਲਾ ਨਾਲ ਕੀਲ ਕੇ ਤੀਸਰੀ ਸੱਭਿਆਚਾਰਕ ਸੁੰਦਰਤਾ “ਮਿਸ ਕੈਨੇਡਾ ਪੰਜਾਬਣ ਟੋਰੰਟੋ 2012″ ਦਾ ਵਕਾਰੀ ਖਿਤਾਬ ਜਿਤ ਲਿਆ ਤੇ … More »

ਅੰਤਰਰਾਸ਼ਟਰੀ | Leave a comment
pole-emploi-fava.sm

ਫਰਾਂਸ ਵਿੱਚ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਵਿੱਚ ਹੋਰ ਵਾਧਾ

ਪੈਰਿਸ,(ਸੁਖਵੀਰ ਸਿੰਘ ਸੰਧੂ)- ਯੌਰਪ ਵਿੱਚ ਪਈ ਮੰਦੀ ਦੀ ਮਾਰ ਨੇ ਫਰਾਂਸ ਵਿੱਚ ਵੀ ਆਪਣੇ ਰੰਗ ਵਿਖਾਉਣੇ ਸੁਰੂ ਕਰ ਦਿੱਤੇ ਹਨ। ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ।ਇੱਕਲੇ ਪੈਰਿਸ ਸ਼ਹਿਰ ਵਿੱਚ ਹੀ ਇੱਕ ਸਾਲ ਵਿੱਚ ਬੇਰੁਜ਼ਗਾਰ ਲੋਕਾਂ ਦੀ … More »

ਅੰਤਰਰਾਸ਼ਟਰੀ | Leave a comment
dinsa bacha.sm

ਡਾਇਨਾਸੋਰ ਦੀ ਜਿੰਦਗੀ ਨੂੰ ਵਰਨਣ ਕਰਦੀ ਪੈਰਿਸ ਵਿੱਚ ਨੁਮਾਇਸ਼ ਲੱਗੇਗੀ

ਪੈਰਿਸ,(ਸੁਖਵੀਰ ਸਿੰਘ ਸੰਧੂ)- ਇਥੇ ਦੇ ਜਾਰਦਨ ਦਾ ਪਲਾਂਟ ਨਾਂ ਦੇ ਪਾਰਕ ਵਿੱਚ ਦਰੱਖਤਾਂ ਅਤੇ ਫੁੱਲ ਬੂਟਿਆ ਨਾਲ ਭਰੇ 800 ਮੀਟਰ ਦੇ ਘੇਰੇ ਵਿੱਚ ਡਾਇਨਾਸੋਰ ਦੀ ਜਿੰਦਗੀ ਵਾਰੇ ਚਾਨਣਾ ਪਾਉਦੀ ਨੁਮਾਇਸ਼ ਲੱਗ ਰਹੀ ਹੈ।ਜਿਸ ਵਿੱਚ ਤਿੰਨ ਮੀਟਰ ਉਚੇ ਅਤੇ ਅਠਾਰਾਂ ਮੀਟਰ … More »

ਅੰਤਰਰਾਸ਼ਟਰੀ | Leave a comment
news2.sm

ਰਾਇਲ ਨਿਊਜ਼ੀਲੈਂਡ ਏਅਰ ਫੋਰਸ ‘ਚ ਪਹਿਲੇ ਸਿੱਖ ਸ. ਬੀਰ ਬੇਅੰਤ ਸਿੰਘ ਬੈਂਸ ਦੀ ਚੋਣ ਹੋਈ

ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)- ਸਿੱਖੀ ਸਰੂਪ ਹਰ ਕੀਮਤ, ਹਰ ਅਨਿੱਖੜਵੇਂ ਕਿੱਤੇ ਦੇ ਵਿਚ ਬਰਕਰਾਰ ਰੱਖਣ ਵਾਲਿਆਂ ’ਤੇ ਮਾਣ ਕਰਨ ਵਾਲੀ ਸਿੱਖ ਕੌਮ ਨੂੰ ਇਸ ਗੱਲ ਦੀ ਵੀ ਅਤਿਅੰਤ ਖੁਸ਼ੀ ਹੋਈਗੀ ਕਿ ‘ਰਾਇਲ ਨਿਊਜ਼ੀਲੈਂਡ ਏਅਰ ਫੋਰਸ’ ਦੇ ਵਿਚ ਪਹਿਲੇ ਸਾਬਿਤ ਸੂਰਤ ਸਿੱਖ … More »

ਅੰਤਰਰਾਸ਼ਟਰੀ | Leave a comment
Mitt_Romney_by_Gage_Skidmore_6.sm.sm

ਰੋਮਨੀ ਨੇ ਆਖਰੀ ਡੀਬੇਟ ‘ਚ ਵੀ ਓਬਾਮਾ ਨਾਲੋਂ ਚੰਗਾ ਪ੍ਰਦਰਸ਼ਨ ਕੀਤਾ

ਫਲੋਰਿਡਾ- ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਰੀਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਪਦ ਦੇ ਉਮੀਦਵਾਰ ਰੋਮਨੀ ਵਿੱਚਕਾਰ ਅੱਜ ਸ਼ਾਮ ਦੇ 6 ਵਜੇ ਟੀਵੀ ਤੇ ਤੀਸਰੀ ਬਹਿਸ ਹੋਈ। ਦੋਵਾਂ ਨੇਤਾਵਾਂ ਨੇ ਆਪਣੀਆਂ-ਆਪਣੀਆਂ ਨੀਤੀਆਂ ਸਬੰਧੀ ਜਾਣਕਾਰੀ ਦਿੱਤੀ। ਰੋਮਨੀ ਨੇ ਬਹੁਤ ਹੀ ਸੁਲਝੇ ਹੋਏ ਢੰਗ … More »

ਅੰਤਰਰਾਸ਼ਟਰੀ | Leave a comment
turtue chori photo.sm

ਦੁਰਲੱਭ ਕਿਸਮ ਦੇ ਦੋ ਕੱਛੁਕੁੰਮੇ ਮਿਉਜ਼ੀਅਮ ਵਿੱਚੋਂ ਚੋਰੀ

ਪੈਰਿਸ,(ਸੁਖਵੀਰ ਸਿੰਘ ਸੰਧੂ)- ਇਥੋਂ ਦੇ ਹਿਸਟਰੀ ਆਫ ਦੀ ਨੇਚਰ ਮਿਉਜ਼ੀਅਮ ਵਿੱਚੋਂ ਇਸ ਮਹੀਨੇ ਦੀ ਅੱਠ ਤਰੀਕ ਨੂੰ ਦੋ ਦੁਰਲੱਭ ਕਿਸਮ ਦੀ ਨਸਲ ਦੇ ਕੰਛੂਕੁੰਮੇ ਚੋਰੀ ਹੋ ਗਏ ਸਨ।ਜਿਹਨਾਂ ਦੀ ਮਾਰਕੀਟ ਵਿੱਚ ਦਸ ਹਜ਼ਾਰ ਐਰੋ ਦੇ ਕਰੀਬ ਕੀਮਤ  ਪਾਈ ਜਾਦੀ ਹੈ।ਕਿਸੇ … More »

ਅੰਤਰਰਾਸ਼ਟਰੀ | Leave a comment
Mitt_Romney_by_Gage_Skidmore_6.sm

ਮਿਟ ਰੋਮਨੀ ਇਸ ਵਾਰ ਵੀ ਓਬਾਮਾ ਤੇ ਹਾਵੀ ਰਹੇ

ਨਿਊਯਾਰਕ- ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਦੂਸਰੇ ਰਾਂਊਂਡ ਦੀ ਡੀਬੇਟ ਦੌਰਾਨ ਵੀ ਰੋਮਨੀ ਨੇ ਰਾਸ਼ਟਰਪਤੀ ਓਬਾਮਾ ਨੂੰ ਚੰਗੀ ਤਰ੍ਹਾਂ ਘੇਰੀ ਰੱਖਿਆ। ਰੋਮਨੀ ਨੇ ਵਿਦੇਸ਼ ਨੀਤੀ, ਰੁਜ਼ਗਾਰ ਦੇ ਅਵਸਰਾਂ ਅਤੇ ਗੈਸ ਦੀਆਂ ਉਚੀਆਂ ਕੀਮਤਾਂ ਦੇ ਮੁੱਦਿਆਂ ਤੇ ਓਬਾਮਾ ਦੀ ਚੰਗੀ ਖਿਚਾਈ … More »

ਅੰਤਰਰਾਸ਼ਟਰੀ | Leave a comment
National_Assembly_of_Pakistan_-_Logo.sm

ਪਾਕਿਸਤਾਨ ,ਚ 154 ਸਾਂਸਦ ਅਤੇ ਵਿਧਾਇਕ ਮੁਅੱਤਲ

ਇਸਲਾਮਾਬਾਦ- ਪਾਕਿਸਤਾਨ ਵਿੱਚ ਸਾਬਕਾ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਦੇ ਦੋ ਪੁੱਤਰਾਂ ਅਤੇ ਹੋਮ ਮਨਿਸਟਰ ਰਹਿਮਾਨ ਮਲਿਕ ਸਮੇਤ 154 ਵਿਧਾਇਕਾਂ ਅਤੇ ਸਾਂਸਦਾਂ ਦੀ ਮੈਂਬਰਸ਼ਿਪ ਅਸਥਾਈ ਤੌਰ ਤੇ ਬਰਖਾਸਤ ਕਰ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਇਨ੍ਹਾਂ ਦੇ ਖਿਲਾਫ਼ ਇਸ ਕਰਕੇ ਕਾਰਵਾਈ … More »

ਅੰਤਰਰਾਸ਼ਟਰੀ | Leave a comment
Malala_Yousafzai_03.2012.sm

ਮਲਾਲਾ ਦੀ ਸਲਾਮਤੀ ਲਈ ਦੇਸ਼ਭਰ ‘ਚ ਮੰਗੀਆਂ ਜਾ ਰਹੀਆਂ ਦੁਆਵਾਂ

ਇਸਲਾਮਾਬਾਦ-ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਮਲਾਲਾ ਦੇ ਜਲਦੀ ਠੀਕ ਹੋਣ ਲਈ ਦੇਸ਼ਭਰ ਵਿੱਚ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਡਾਕਟਰਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਉਸ ਨੂੰ ਹੈਲੀਕਾਪਟਰ ਦੁਆਰਾ ਸੈਨਾ ਦੇ ਸੱਭ … More »

ਅੰਤਰਰਾਸ਼ਟਰੀ | Leave a comment
Mitt_Romney_by_Gage_Skidmore_6.sm

ਅਮਰੀਕਨ ਔਰਤਾਂ ਵਾਈਟ ਹਾਊਸ ‘ਚ ਬਦਲਾਅ ਚਾਹੁੰਦੀਆਂ ਹਨ-ਰੋਮਨੀ

ਵਾਸ਼ਿੰਗਟਨ- ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਜਿਵੇਂ ਹੀ ਨਜ਼ਦੀਕ ਆ ਰਹੀਆਂ ਹਨ ਤਿਵੇਂ ਹੀ ਰਾਸ਼ਟਰਪਤੀ ਦੀ ਕੁਰਸੀ ਹੱਥਿਆਉਣ ਲਈ ਡੈਮੋਕਰੇਟ ਅਤੇ ਰੀਪਬਲੀਕਨ ਉਮੀਦਵਾਰ ਸਾਰੇ ਹੱਥਕੰਡੇ ਵਰਤ ਰਹੇ ਹਨ। ਓਬਾਮਾ ਅਤੇ ਰੋਮਨੀ ਦੋਵਾਂ ਵਿੱਚਕਾਰ ਚੋਣ ਜੰਗ ਤੇਜ਼ ਹੋ ਗਈ ਹੈ। ਦੋਵੇਂ ਟਵੀਟਸ … More »

ਅੰਤਰਰਾਸ਼ਟਰੀ | Leave a comment