ਅੰਤਰਰਾਸ਼ਟਰੀ
ਰੋਮਨੀ ਨੇ ਜਾਰੀ ਕੀਤੀ ਟੈਕਸ ਰੀਟਰਨ ਰਿਪੋਰਟ
ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਦੀ ਦੌੜ ਵਿੱਚ ਓਬਾਮਾ ਨੂੰ ਸਖਤ ਟੱਕਰ ਦੇ ਰਹੇ ਰੀਪਬਲੀਕਨ ਉਮੀਦਵਾਰ ਮਿਟ ਰੋਮਨੀ ਨੇ ਔਪੋਜੀਸ਼ਨ ਵੱਲੋਂ ਲਗਾਏ ਜਾ ਰਹੇ ਟੈਕਸ ਨਾਂ ਭਰਨ ਦੇ ਆਰੋਪਾਂ ਨੂੰ ਖਾਰਿਜ਼ ਕਰਦੇ ਹੋਏ ਆਪਣੇ 2011 ਦੇ ਟੈਕਸ ਰੀਟਰਨ ਦੀ ਰਿਪੋਰਟ ਜਾਰੀ ਕੀਤੀ … More
ਖੁਲ੍ਹ ਸਕਦੇ ਹਨ,ਜਰਦਾਰੀ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ ਕੇਸ
ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਖੋਲ੍ਹਣ ਤੋਂ ਇਨਕਾਰ ਕਰਦੀ ਆ ਰਹੀ ਸਰਕਾਰ ਨੇ ਹੁਣ ਸੁਪਰੀਮ ਕੋਰਟ ਅੱਗੇ ਗੋਡੇ ਟੇਕ ਦਿੱਤੇ ਹਨ। ਪਾਕਿਸਤਾਨ ਦੀ ਸਰਕਾਰ ਨੇ ਯੂ-ਟਰਨ ਲੈਂਦੇ ਹੋਏ ਇਹ ਸੰਕੇਤ ਦਿੱਤੇ ਹਨ … More
ਸ਼ਹੀਦ ਊਧਮ ਸਿੰਘ ਟੂਰਨਾਮੈਟ ਲੀਅਰ ਨਾਰਵੇ ਸ਼ਾਨੇ-ਔ-ਸ਼ੋਕਤ ਨਾਲ ਸਮਾਪਤ ਹੋਇਆ
ਲੀਅਰ,(ਰੁਪਿੰਦਰ ਢਿੱਲੋ ਮੋਗਾ)- ਪਿੱਛਲੇ ਦਿਨੀ ਦਰਾਮਨ ਦੇ ਨਜਦੀਕੀ ਇਲਾਕੇ ਲੀਅਰ ਵਿਖੇ ਸ਼ਹੀਦ ਊਧਮ ਸਿੰਘ ਖੇਡ ਟੂਰਨਾਮੈਟ ਸ਼ਾਨੇ-ਔ-ਸ਼ੋਕਤ ਨਾਲ ਸਮਾਪਤ ਹੋਇਆ।ਇਹ ਟੂਰਨਾਮੈਟ ਮੁੱਖ ਰੁਪ ਚ ਨੋਜਵਾਨ ਲੜਕੇ ਲੜਕੀਆ ਲਈ ਹੀ ਸੀ ਤੇ ਇਹਨਾ ਵੱਲੋ ਫੁੱਟਬਾਲ, ਰੇਸਾਂ,ਰੱਸਾ ਕੱਸੀ, ਕੱਬਡੀ, ਰੁਮਾਲ ਚੁੱਕਣਾ,ਵਾਲੀਬਾਲ ਆਦਿ … More
ਨੈਟੋ ਦੁਆਰਾ ਕੀਤੇ ਗਏ ਹਵਾਈ ਹਮਲੇ’ਚ 8 ਅਫ਼ਗਾਨ ਔਰਤਾਂ ਦੀ ਮੌਤ
ਕਾਬੁਲ- ਅਫ਼ਗਾਨਿਸਤਾਨ ਵਿੱਚ ਨੈਟੋ ਦੁਆਰਾ ਕੀਤੇ ਗਏ ਹਵਾਈ ਹਮਲੇ ਵਿੱਚ 8 ਤੋਂ ਵੱਧ ਅਫਗਾਨ ਔਰਤਾਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਔਰਤਾਂ ਪਹਾੜੀ ਇਲਾਕੇ ਵੱਲ ਲਕੜੀਆਂ ਇੱਕਠੀਆਂ ਕਰਨ ਜਾ ਰਹੀਆਂ ਸਨ, ਜਦੋਂ ਇਨ੍ਹਾਂ ਉਪਰ ਹਮਲਾ ਕੀਤਾ ਗਿਆ।ਇਹ ਹਮਲਾ ਲਾਗਮਾਨ … More
ਅਮਰੀਕੀ ਦੂਤਾਵਾਸ ਤੇ ਹਮਲੇ ਸਬੰਧੀ ਲੀਬੀਆ ‘ਚ ਗ੍ਰਿਫ਼ਤਾਰੀਆਂ
ਬੇਨਗਾਜੀ- ਲੀਬੀਆ ਵਿੱਚ ਅਮਰੀਕੀ ਵਣਿਜ ਦੂਤਾਵਾਸ ਤੇ ਹੋਏ ਹਮਲੇ ਦੇ ਸਬੰਧ ਵਿੱਚ ਜਾਂਚ ਚੱਲ ਰਹੀ ਹੈ ਅਤੇ ਕੁਝ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ। ਮੰਗਲਵਾਰ ਨੂੰ ਲੀਬੀਆ ਵਿੱਚ ਅਮਰੀਕੀ ਦੂਤਾਵਾਸ ਤੇ ਹੋਏ ਹਮਲੇ ਵਿੱਚ ਅਮਰੀਕੀ ਰਾਜਦੂਤ ਜੇ ਕ੍ਰਿਸਟੋਫ ਸਟੀਵੰਸ ਸਮੇਤ ਚਾਰ ਅਮਰੀਕੀਆਂ … More
ਪਾਕਿਸਤਾਨ ‘ਚ ਅੱਗ ਲਗਣ ਨਾਲ 314 ਲੋਕਾਂ ਦੀ ਮੌਤ
ਕਰਾਚੀ- ਪਾਕਿਸਤਾਨ ਵਿੱਚ ਦੋ ਸਥਾਨਾਂ ਤੇ ਅੱਗ ਲਗਣ ਨਾਲ 314 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ। ਕਰਾਚੀ ਦੀ ਇੱਕ ਕਪੜਾ ਫੇਕਟਰੀ ਅਤੇ ਲਾਹੌਰ ਦੀ ਜੁੱਤੀਆਂ ਬਣਾਉਣ ਦੀ ਇੱਕ ਯੂਨਿਟ ਵਿੱਚ ਅੱਗ … More
ਇੰਗਲੈਂਡ ਦੇ ਸੁਹਿਰਦ ਪੰਜਾਬੀਆਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦੀ ਸਮਾਧ ‘ਤੇ ਕੀਤੇ ਸ਼ਰਧਾ ਪੁਸ਼ਪ ਅਰਪਣ
ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਦੇ ਸੁਹਿਰਦ ਪੰਜਾਬੀਆਂ ਦੇ ਜੱਥੇ ਵੱਲੋਂ ਐਂਗਲੋ ਸਿੱਖ ਹੈਰੀਟੇਜ ਟਰਾਇਲ ਅਤੇ ਸਿੱਖ ਸੁਸਾਇਟੀ ਯੂ ਕੇ (ਲਿਮ) ਦੇ ਸਾਂਝੇ ਉੱਦਮਾਂ ਨਾਲ ਸਕਾਟਲੈਂਡ ਦੀਆਂ ਪਹਾੜੀ ਵਾਦੀਆਂ ‘ਚ ਕੈਨਮੋਰ ਪਿੰਡ ਦਾ ਦੌਰਾ ਕੀਤਾ ਗਿਆ ਜਿੱਥੇ ਸ਼ੇਰ ਏ ਪੰਜਾਬ … More
ਫਿਲਮ ਸਿਰਫਿਰੇ ਦੀ ‘ਤੋਏ ਤੋਏ’ ਹੋਣ ਤੋਂ ਬਾਦ ਪ੍ਰੀਤ ਹਰਪਾਲ ਨੇ ਮੰਗੀ ਮੁਆਫ਼ੀ
ਲੰਡਨ ,(ਮਨਦੀਪ ਖੁਰਮੀ ਹਿੰਮਤਪੁਰਾ)- ਬੇਸ਼ੱਕ ਪੰਜਾਬੀ ਫਿਲਮ ਇੰਡਸਟਰੀ ਦੇ ਪੁਨਰ ਸੁਰਜੀਤ ਹੋਣ ਜਾਂ ਸੁਨਹਿਰੀ ਯੁਗ ਸ਼ੁਰੂ ਹੋਣ ਦੇ ਕਿਆਫੇ ਲਗਾਏ ਜਾ ਰਹੇ ਹਨ ਪਰ ਪੰਜਾਬੀ ਸਿਨੇਮਾ ਅਜੇ ਵੀ ਆਮ ਜਨਜੀਵਨ ਤੋਂ ਕੋਹਾਂ ਦੂਰ ਰਹਿ ਕੇ ਕਾਲਜ਼ਾਂ ਵਿੱਚ ਮੁੰਡਿਆਂ ਕੁੜੀਆਂ ਨੂੰ … More
ਪੈਰਿਸ ਵਿੱਚ ਪਾਰਕਿੰਗ ਕੀਤੇ ਹੋਏ ਸਕੂਟਰ ਮੋਟਰ ਸਾਈਕਲਾਂ ਨੂੰ ਸ਼ਰਾਰਤੀ ਅਨਸਰਾਂ ਨੇ ਅੱਗ ਲਾਈ
ਫਰਾਂਸ, (ਸੁਖਵੀਰ ਸਿੰਘ ਸੰਧੂ)- ਇਥੋ ਦੇ ਪੁਲਿਸ ਹੈਡ ਕੁਆਟਰ ਦੇ ਚੀਫ ਮਿਸਟਰ ਬੇਰਨਾਰਡ ਬੁਕੋਲਟ ਨੇ ਪੈਰਿਸ ਵਿੱਚ ਸਕਿਉਰਟੀ ਵਧਾਉਣ ਦੀ ਹਦਾਇਤ ਕੀਤੀ ਹੈ।ਕਿਉਂ ਕਿ ਪਿਛਲੇ ਕੁਝ ਮਹੀਨਿਆਂ ਤੋਂ ਸੜਕਾਂ ਉਪਰ ਪਾਰਕਿੰਗ ਕੀਤੇ ਹੋਏ ਸਕੂਟਰ ਮੋਟਰ ਸਾਈਕਲਾਂ ਨੂੰ ਅੱਗਾਂ ਲਾਉਣ ਜਿਹੀਆਂ … More
ਕਰਾਚੀ ‘ਚ ਮੈਕਡੋਨਲਡ ਨੇ ਪਤੀ-ਪਤਨੀ ਨੂੰ ਨਾਲ ਬੈਠਣ ਤੋਂ ਰੋਕਿਆ
ਇਸਲਾਮਾਬਾਦ- ਪਾਕਿਸਤਾਨ ਵਿੱਚ ਮੈਕਡੋਨਲਡ ਦੇ ਇੱਕ ਰੈਸਟੋਰੈਂਟ ਵਿੱਚ ਮੈਨੇਜਰ ਵੱਲੋਂ ਪਤੀ-ਪਤਨੀ ਨੂੰ ਇੱਕ ਦੂਸਰੇ ਦੇ ਨਾਲ ਬੈਠਣ ਤੋਂ ਮਨ੍ਹਾਂ ਕਰ ਦਿੱਤਾ ਗਿਆ। ਰੈਸਟੋਰੈਂਟ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਇਸਲਾਮੀ ਪਰੀਵਾਰਿਕ ਮਹੌਲ ਤੇ ਗਲਤ ਪ੍ਰਭਾਵ ਪਵੇਗਾ। … More









